Ki Pushde O Haal Fakeera'n Da By Legend Shiv Kumar Batalvi In His Own Voice❤🌹

Sdílet
Vložit
  • čas přidán 20. 01. 2018
  • Eh song ki pushde o haal fakeera'n da, sada nadiyo'n vichde nira'n da Shiv kumar batalavi ji ne likhya te khud hi pyaari de dard bhari awaaj vich gya hai,
    Eh geet ik tra'n shiv ne apni zindagi uper hi likhya hai, iss vich dard nu byaan te sachayi nu byaan kita hai......
    Eh meri life da anthem hai. ..meri life story ❤❤❤❤❤❤❤❤❤❤❤❤❤❤❤❤
    My poetry ✒✒✒
    Sanu dukh mile vich gudti de,
    Sanu dard suniya'n loriya'n ,
    Sade hanju bane khidaune ,
    Sanu udasi sikhayia'n boliya'n ,
    Peeda'n de school asi pad gye ,
    Sanu hijar khvayia'n kut chooriya'n
    Haouke hamsafar sade ban gye,
    Sade ikalepan ne kitiya'n reeja'n pooriya'n
    maut Sade naal laava'n la gyi,
    Asi Dhillon vafa niba mita ditiya'n aakhar sab dooriya'n ......
    ✒✒✒✒21jan.2018/2.02 pm likyeya
    🙏🙏🙏🙏love you shiv kumar ji. ....i really miss you. .😭😭😭😭😭😭
    Tuhade varga dard koi nhi likh sakda rahndi duniya tak. ..🌹🌹❤❤❤❤❤❤❤❤❤❤

Komentáře • 286

  • @shayardildhillon9789
    @shayardildhillon9789  Před 5 lety +68

    ਸੱਜਦਾ ਮੇਰਾ ਸ਼ਿਵ ਕੁਮਾਰ ਬਟਾਲਵੀ ਨੂੰ ,
    ਜਿਹੜਾ ਬਿਰਹਾ ਦਾ ਸੁਲਤਾਨ ਜੀ ....
    ਜੀਹਨੇ ਦਰਦ ਨੂੰ ਪਾਈ ਘੁੱਟ ਗਲਵੱਕੜੀ ,
    ਜਿਸਤੇ ਮਾਂ ਬੋਲੀ ਨੂੰ ਏ ਮਾਣ ਜੀ ....
    ਜੀਹਨੇ ਪੀੜਾਂ ਨੂੰ ਫੁੱਲ ਸਮਝਿਆ ,
    ਜਿਸਦੇ ਲੱਖਾਂ ਦਿਲਾਂ ਉੱਤੇ ਅਹਿਸਾਨ ਜੀ ...
    ਜਿਸਦਾ ਹਰ ਬੋਲ ਦਿਲ ਨੂੰ ਟੁੰਬ ਦਾ ,
    ਜੀਹਦੇ ਗੀਤ ਹਵਾਵਾਂ ਨੂੰ ਮਹਿਕਾਨ ਜੀ ....
    ਜਿਸ ਨਿੱਕੀ ਉਮਰੇ ਉਹ ਸਭ ਕਰ ਦਿੱਤਾ ,
    ਜਿਸਨੂੰ ਕਰਨ ਲਈ ਸਦੀਆਂ ਲੱਗ ਜਾਣ ਜੀ ......
    ਜਿਸਦੀ ਸੀਰਤ ਵਿਚ ਸੀ ਰੱਬ ਵੱਸਦਾ ,
    ਤੇ ਫਨਕਾਰੀ ਉੱਤੇ ਰਤਾ ਵੀ ਨਹੀ ਸੀ ਗੁਮਾਨ ਜੀ....
    ਜਿਸਨੇ ਪੀਂਘ ਝੂਟੀ ਅਵੱਲੇ ਇਸ਼ਕ ਦੀ ,
    ਚੁਣ ਹਿਜਰਾਂ (ਬਿਰਹਾ) ਵਾਲੇ ਟਾਣ (ਢਾਣ) ਜੀ ....
    ਜੋ ਖੁਦ ਜੋਬਨ ਰੁੱਤੇ ਮਰ ਗਿਆ,
    ਕੋਹਿਨੂਰ ਵਰਗੀ ਸ਼ਾਇਰੀ ਸਾਨੂੰ ਕਰਕੇ ਦਾਨ ਜੀ...
    ਲੂਣਾ ਲਿਖ ਜੋ ਔਰਤ ਦੀ ਆਵਾਜ ਬਣਿਆ ,
    ਇਕ ਇਕ ਦੁੱਖ ਨੂੰ ਕਲਮ ਰਾਂਹੀ ਕਰ ਬਿਆਨ ਜੀ....
    ਬਦ-ਨਸੀਬੀ ਵਾਲਿਆਂ ਦਾ ਜੋ ਯਾਰ ਹੈ ਪੱਕਾ ,
    ਜਿਸਦੇ ਹਰਫ ਹੀ ਦੁੱਖ ਵੰਡਾਣ ਜੀ ....
    ਢਿੱਲੋਂ ਅੰਦਰ ਤਾਂ ਸ਼ਿਵ ਦਿਲ ਬਣ ਧੜਕਦਾ,
    ਤੇ ਰੂਹ ਕਰਦੀ ਏ ਗੁੰਨ-ਗਾਨ ਜੀ ...
    ਸਦਾ ਰੂਹ ਕਰਦੀ ਹੈ ਗੁਣਗਾਨ ਜੀ ....
    ✒✒✒9.2.2018/1.30pm...
    I really love you and miss you shiv kumar batalvi saab ji 😍❤🙏😓😓😢😢😢😭😭😭

    • @gurupunjabi625
      @gurupunjabi625 Před 5 lety +5

      Kamal kerti brother eh tah bout khub likhia

    • @shayardildhillon9789
      @shayardildhillon9789  Před 5 lety +3

      @@gurupunjabi625 ..thank you so much veer ji..waheguru bless you 🙏

    • @yogeshbhardwaj1598
      @yogeshbhardwaj1598 Před 4 lety +5

      ** **********
      ਉਹ ਅਰਸ਼ਾਂ ਦਾ ਵਾਸੀ
      ਉਹ ਸੂਰਜ ਦਾ ਜਾਇਆ
      ਉਹਨੇ ਦਰਦਾਂ ਨੂੰ ਲਿਖਿਆ
      ਉਹਨੇ ਦਰਦਾਂ ਨੂੰ ਗਾਇਆ
      ਉਹ ਗਮਾਂ ਦਾ ਬੇਲੀ
      ਉਹ ਬਿਰਹਾ ਦਾ ਸਾਇਆ
      ਉਹਨੇ ਪੀੜਾਂ ਨੂੰ ਹੰਡਾਇਆ
      -----------
      ਉਸਤਾਦ ਜੀ ਲਈ
      ਵਲੋਂ ਬਦਨਾਮ ਸ਼ਾਇਰ
      ----------

    • @shayardildhillon9789
      @shayardildhillon9789  Před 4 lety +2

      @@yogeshbhardwaj1598 ਬਹੁਤ ਵਧੀਆ 👌 ਵਾਹਿਗੁਰੂ ਮੇਹਰ ਕਰੇ🙏

    • @yogeshbhardwaj1598
      @yogeshbhardwaj1598 Před 4 lety +2

      @@shayardildhillon9789 tx bro

  • @vkumar4teen
    @vkumar4teen Před 11 měsíci +1

    अल्टीमेट शायर ओर गायक । भगवान इनको असीम शांति मे रखे, बहुत दर्द के मालिक थे शिव कुमार बटालवी । परमात्मा वो सकून सभी का इन तक पहुँचाये जो सकून हमको मिलता है उनकी आवाज़ ओर गीत सुन कर ।❤

  • @shahidminhas5065
    @shahidminhas5065 Před rokem +1

    Bout Dukh hay awaz mein.Allah Janat mein Ahla muqam dy.Rawalpindi Punjab.

  • @kulbirsahota7823
    @kulbirsahota7823 Před 4 lety +4

    Shiv Kumar Batalvi,ਪੁਰਾਣੇ ਪੰਜਾਬ ਦੀ ਧਰਤੀ ਨੇ ਇੰਨੇ ਸਾਹਿਤਕਾਰ ਅਤੇ ਕਵੀ,ਪੰਜਾਬੀ ਮਾਂ ਬੋਲੀ ਨੂੰ ਦਿੱਤੇ,ਜਿਹਨਾਂ ਚੋਂ ਸ਼ਿਵ ਦਾ ਨਾਮ ਬਹੁੱਤ ਉੱਚਾ ਹੈ,ਕੁਦਰਤ ਅਤੇ ਧਰਤੀ ਨੇ ਏਸਾ ਪੁੱਤਰ, ਪੰਜਾਬੀ ਦੀ ਝੌਲੀ ਪਾਇਆ,ਜਿਸਨੂੰ ਕਲਮ,ਅਵਾਜ਼,ਬਿਰਹਾ,ਕੁਦਰਤ ਨਾਲ ਪਿਆਰ ਅਤੇ ਇਨਕਲਾਬੀਆਂ ਦਾ ਸਤਿਕਾਰ ਕਰਨ ਦਾ ਪਰਯੋਜਨ ਦਾਤੈ ਨੇ ਦਾਤਿ ਚ ਬਖਸ਼ਿਆ।ਓਸ ਕਰਤੈ ਦੇ ਸ਼ੁਕਰਗੁਜ਼ਾਰ ਹਮੇਸ਼ਾਂ ਰਹਾਂਗਾ ! 12 ਮਈ ਨੂੰ ਬਰਸੀ ਹੈ,ਬਟਾਲਵੀ ਜੀ ਹੁਰਿਂ ਕੋਟਿ ਕੋਟਿ ਪਰਣਾਮ !

    • @shayardildhillon9789
      @shayardildhillon9789  Před 4 lety +1

      ਤੁਸੀਂ 100% ਬਿਲਕੁਲ ਸਹੀ ਲਿਖਿਆ ਹੈ ਜੀ। ❤💚🤗👌🏻👌🏻 ਮੇਰੇ ਉਸਤਾਦ ਮੁਰਸ਼ਦ ਬਟਾਲਵੀ ਸਾਬ ਵਰਗਾ ਕੋਈ ਨਹੀਂ ਲਿਖ ਸਕਦਾ ਰਹਿੰਦੀ ਦੁਨੀਆਂ ਤੱਕ। ਉਹ ਬੇਮਿਸਾਲ ਹਨ ਤੇ ਉਹਨਾਂ ਦੀ ਹਰ ਲਿਖਤ ਬਾਕਮਾਲ ਹੈ। ਉਨਹਾਂ ਦੀ ਕਮੀਂ ਕਦੇ ਵੀ ਪੂਰੀ ਨਹੀਂ ਹੋ ਸਕਦੀ 😭😭😢😢 🙏🙏 ਤੁਹਾਡਾ ਮੇਰੇ ਚੈਨਲ ਉਪਰ ਸਵਾਗਤ ਹੈ। ਵਾਹਿਗੁਰੂ ਹਮੇਸ਼ਾ ਮੇਹਰ ਕਰੇ।🙏🙏

    • @sirajdeen9165
      @sirajdeen9165 Před 4 lety +1

      No one poet in PBi poetry can fly in sky and earth such as Shiv fly from earth to space god give place to heaven

    • @shayardildhillon9789
      @shayardildhillon9789  Před 4 lety +1

      @@sirajdeen9165 yup absolutely...welcome to my channel..God bless you 🙏

  • @ravikundan1097
    @ravikundan1097 Před 2 lety +1

    Wah Kia sabda da mail hai vich dunga dard

  • @neymarrz
    @neymarrz Před 3 lety +1

    You are right veer gg shiv 😭😭😭😭shiv hee see na koi hor birha da sultan hoyea na hona gggg

  • @dasyak9111
    @dasyak9111 Před 3 lety +5

    मै पंजाबी भाषा नहीं जानता लेकिन शिव की आवाज का दर्द मुझे सब समझा देता है। ❤love you Shiv

    • @shayardildhillon9789
      @shayardildhillon9789  Před 3 lety +2

      धन्यवाद -आपका स्वागत है मेरे चैनल पर ईश्वर किरपा करे आपके ऊपर।💚🙏

  • @suneetsharma1528
    @suneetsharma1528 Před 2 lety +1

    Wah....Respect.Ki puch de ho hal faqira da...

  • @JaspalSingh-sh9em
    @JaspalSingh-sh9em Před rokem +1

    ਬਾਕਮਾਲ!!!

  • @rajwinderbains4988
    @rajwinderbains4988 Před 3 lety +9

    Proud of world, proud of India, proud of Punjab n guys ,proud of my home district Great Gurdaspur.

  • @sandeepkaur-pr5qv
    @sandeepkaur-pr5qv Před 2 lety +1

    Shiv nu milan nu dil krda

    • @shayardildhillon9789
      @shayardildhillon9789  Před 2 lety +1

      Bilkul ji...par afsos oh sade kol nhi han😢😭 Shukariya Thank you 💚 Welcome to my channel 🤗Waheguru Mehar Kare 🙏

  • @pentecostalprayertower7329

    ਪਿਆਰ ਦਰਦ ਵੀ, ਦਵਾ ਵੀ ਪਿਆਰ ਹੈ,
    ਪਿਆਰ ਜਿੰਦਗੀ, ਤੇ ਸਜਾ ਵੀ ਪਿਆਰ ਹੈ।
    I love you shiv brother.
    I praying god give you peace.
    ਅਸੀਂ ਵੀ ਬੜੀਆਂ ਚੋਟਾਂ ਸਹੀਆਂ ਨੇਂ ਵੀਰੇ,ਪਰ ਕੀ ਕਰੀਏ ਦਰਦ ਜੁਵਾਂਨ ਤੇ ਆ ਜਾਦੈਂ
    ਸਦਕੇ ਵੀਰ 'ਸ਼ਿਵ, ਦੇ ਜਿਸ ਨੇਂ ਹਿਜਰਾਂ ਦੇ ਫੱਟ ਸਹੇ
    ਪਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ।
    ਅਸੀਂ ਲੁੱਟੇ ਨਾਂ ਜਾਂਦੇ, ਜੇ ਆਪ ਲੁਟਾਉਦੇ ਨਾਂ,
    ਇਸ਼ਕ ਕਰਦੇ ਜੋ ਸੱਚਾ ਰੱਬ ਆਪਣੇਂ ਨੂੰ,
    ਉਹ ਮੁੜ ਕੇ ਆਉਂਦੇ ਨਾਂ, ਉਹ ਮੁੜ ਕੇ ਆਉਂਦੇ ਨਾਂ।
    Love you brother shiv....💖🙏

  • @RAHULSharma-xt5sc
    @RAHULSharma-xt5sc Před 3 lety +2

    की पुच्छद्यु हाल फ़कीरां दा
    साडा नदीयों विछड़े नीरां दा
    साडा हंझ दी जूने आयां दा
    साडा दिल जल्यां दिलगीरां दा
    इह जाणद्यां कुझ शोख़ जहे
    रंगां दा ही नां तसवीरां है
    जद हट्ट गए असीं इशके दी
    मुल्ल कर बैठे तसवीरां दा
    सानूं लक्खां दा तन लभ्भ ग्या
    पर इक दा मन वी ना मिल्या
    क्या लिख्या किसे मुकद्दर सी
    हत्थां दियां चार लकीरां दा
    तकदीर तां आपनी सौंकन सी
    तदबीरां साथों ना होईआं
    ना झंग छुट्ट्या ना कन्न पाटे
    झुंड लंघ ग्या इंज हीरां दा
    मेरे गीत वी लोक सुणींदे ने
    नाले काफ़र आख सदींदे ने
    मैं दरद नूं काअबा कह बैठा
    रब्ब नां रक्ख बैठा पीड़ां दा
    मैं दानशवरां सुणींद्यां संग
    कयी वार उच्ची बोल प्या
    कुझ मान सी सानूं इशके दा
    कुझ दाअवा वी सी पीड़ां दा
    तूं ख़ुद नूं आकल कहन्दा हैं
    मैं ख़ुद नूं आशक दस्सदा हां
    इह लोकां 'ते छड्ड देईए
    किनूं मान ने देंदे पीरां दा ।

  • @dasyak9111
    @dasyak9111 Před 3 lety +3

    I heard the name of Shiv Kumar ji and I heard more than 100 times till now. Your words and your painful voice goes deeply inside of every heart. Miss you and love you Shiv Kumar ji🙏 ❤😭

  • @harjindersingh7766
    @harjindersingh7766 Před rokem +1

    Real legend 🙏🏻🙏🏻

  • @GamingPannel
    @GamingPannel Před rokem +1

    بہت محبتاں جی
    ❤❤❤❤❤

  • @bhindersingh5829
    @bhindersingh5829 Před 3 lety +1

    Wah😣😣😌😌😖😖😖💗💗💗♥️

  • @Prabhneet62
    @Prabhneet62 Před 6 lety +35

    👌👌👌👌👌👌👌👌👌inna wrga koi nhi .jo ina nu sun le fir ina da hi ho janda.. I can't explain no words.so thanks tuhada sir..

    • @shayardildhillon9789
      @shayardildhillon9789  Před 6 lety +3

      masoom alfaaz ...thank you so much. .God bless you 🙏🙏
      Iss video di Description vichli meri poetry nu vi read kar lena ji🙏

    • @ramandeepuppal3310
      @ramandeepuppal3310 Před 4 lety +2

      22 ji bahut vade vade likahli hoye saadi Punjab di dharti te... Par Inna de warga dobara putt ni jamna maa ne... koi Rabbi ruh hi si 22 ji eh tan... Kaash inn de time asi vi hunde ...te Inna de paira vich baike Inna nu sunde...mere lyi ta a ida hunda ...jinve simran sun rha ha

    • @dhanwantrai7377
      @dhanwantrai7377 Před 3 lety

      We all love Shiv

  • @malkiatsingh3297
    @malkiatsingh3297 Před 2 lety +1

    Oh my god we miss you dearly

  • @muzammilkhanpyanvi3991
    @muzammilkhanpyanvi3991 Před 3 lety +3

    Shiv hi sach hai ❤ Shiv Hamesha se Tha aur hamesha rahega ❤ Shiv Kumar Batalvi ❤

  • @hindusherni4784
    @hindusherni4784 Před 2 lety +1

    Shiv to bger Kavita di rooh shav hai.

  • @jeenaseekholearntolive6491
    @jeenaseekholearntolive6491 Před 5 lety +12

    Shiv nu parh ke hor koi shayar changa nahi lagda. He own his readers. He was the magician of words.

    • @shayardildhillon9789
      @shayardildhillon9789  Před 5 lety +1

      100% true ...thank you so much. .God bless you 🙏

    • @shayardildhillon9789
      @shayardildhillon9789  Před 5 lety +1

      ਸੱਜਦਾ ਮੇਰਾ ਸ਼ਿਵ ਕੁਮਾਰ ਬਟਾਲਵੀ ਨੂੰ ,
      ਜਿਹੜਾ ਬਿਰਹਾ ਦਾ ਸੁਲਤਾਨ ਜੀ ....
      ਜੀਹਨੇ ਦਰਦ ਨੂੰ ਪਾਈ ਘੁੱਟ ਗਲਵੱਕੜੀ ,
      ਜਿਸਤੇ ਮਾਂ ਬੋਲੀ ਨੂੰ ਏ ਮਾਣ ਜੀ ....
      ਜੀਹਨੇ ਪੀੜਾਂ ਨੂੰ ਫੁੱਲ ਸਮਝਿਆ ,
      ਜਿਸਦੇ ਲੱਖਾਂ ਦਿਲਾਂ ਉੱਤੇ ਅਹਿਸਾਨ ਜੀ ...
      ਜਿਸਦਾ ਹਰ ਬੋਲ ਦਿਲ ਨੂੰ ਟੁੰਬ ਦਾ ,
      ਜੀਹਦੇ ਗੀਤ ਹਵਾਵਾਂ ਨੂੰ ਮਹਿਕਾਨ ਜੀ ....
      ਜਿਸ ਨਿੱਕੀ ਉਮਰੇ ਉਹ ਸਭ ਕਰ ਦਿੱਤਾ ,
      ਜਿਸਨੂੰ ਕਰਨ ਲਈ ਸਦੀਆਂ ਲੱਗ ਜਾਣ ਜੀ ......
      ਜਿਸਦੀ ਸੀਰਤ ਵਿਚ ਸੀ ਰੱਬ ਵੱਸਦਾ ,
      ਤੇ ਫਨਕਾਰੀ ਉੱਤੇ ਰਤਾ ਵੀ ਨਹੀ ਸੀ ਗੁਮਾਨ ਜੀ....
      ਜਿਸਨੇ ਪੀਂਘ ਝੂਟੀ ਅਵੱਲੇ ਇਸ਼ਕ ਦੀ ,
      ਚੁਣ ਹਿਜਰਾਂ (ਬਿਰਹਾ) ਵਾਲੇ ਟਾਣ (ਢਾਣ) ਜੀ ....
      ਜੋ ਖੁਦ ਜੋਬਨ ਰੁੱਤੇ ਮਰ ਗਿਆ,
      ਕੋਹਿਨੂਰ ਵਰਗੀ ਸ਼ਾਇਰੀ ਸਾਨੂੰ ਕਰਕੇ ਦਾਨ ਜੀ...
      ਲੂਣਾ ਲਿਖ ਜੋ ਔਰਤ ਦੀ ਆਵਾਜ ਬਣਿਆ ,
      ਇਕ ਇਕ ਦੁੱਖ ਨੂੰ ਕਲਮ ਰਾਂਹੀ ਕਰ ਬਿਆਨ ਜੀ....
      ਬਦ-ਨਸੀਬੀ ਵਾਲਿਆਂ ਦਾ ਜੋ ਯਾਰ ਹੈ ਪੱਕਾ ,
      ਜਿਸਦੇ ਹਰਫ ਹੀ ਦੁੱਖ ਵੰਡਾਣ ਜੀ ....
      ਢਿੱਲੋਂ ਅੰਦਰ ਤਾਂ ਸ਼ਿਵ ਦਿਲ ਬਣ ਧੜਕਦਾ,
      ਤੇ ਰੂਹ ਕਰਦੀ ਏ ਗੁੰਨ-ਗਾਨ ਜੀ ...
      ਸਦਾ ਰੂਹ ਕਰਦੀ ਹੈ ਗੁਣਗਾਨ ਜੀ ....
      ✒✒✒9.2.2018/1.30pm...
      Love you so much Shiv kumar batalvi ji🙏😍❤
      I really miss you 😓😓😢😢😢😭😭😭

    • @kamboj5899
      @kamboj5899 Před 3 lety +1

      Listen john elia bro he was also same

  • @purnimasingh2254
    @purnimasingh2254 Před 3 lety +1

    Jaduger 🙏🙏🙏🙏🙏

  • @malkiatsingh3297
    @malkiatsingh3297 Před 2 lety +1

    I can’t believe it that he was such a brilliant singer and a writer together I wish he lived longer

  • @bhupindersachdeva1018
    @bhupindersachdeva1018 Před 2 lety +1

    Shiv Kumar Batalvi ji open his heart in few lines..... words are not enough to appreciate.

  • @afzaalbashir9644
    @afzaalbashir9644 Před 4 lety +5

    Class. Gem of Punjab. Love and respect from Pakistan.

  • @hindusherni4784
    @hindusherni4784 Před 2 lety +1

    Bro zabardast likhya

    • @shayardildhillon9789
      @shayardildhillon9789  Před 2 lety +1

      Shukariya Thank you 💚Welcome to my channel 🤗God bless you always 🙏

  • @munishkaushal8565
    @munishkaushal8565 Před 3 lety +3

    A gr8 legend... Such a vast Punjabi vocabulary and heart touching thoughts... Cannot be better than this....Salute.. Proud of Shiv..Proud of Punjabi language...

  • @sukhwindersukhikanakwalia4700

    ਬਹੁਤ ਪਿਆਰ ਵੀਰੇ 'ਸ਼ਿਵ, ਨੂੰ।
    ਦਿਲ ਤੋਂ ਸਲਾਂਮ ਵੀਰੇ 'ਸ਼ਿਵ, ਨੂੰ ।

    • @shayardildhillon9789
      @shayardildhillon9789  Před 2 lety +1

      ਸ਼ੁਕਰੀਆ ਜੀ ਮੇਰੇ ਚੈਨਲ ਉਪਰ ਸਵਾਗਤ ਹੈ ਤੁਹਾਡਾ ਵਾਹਿਗੁਰੂ ਹਮੇਸ਼ਾ ਮੇਹਰ ਕਰੇ☬💚🙏

  • @malkiatsingh3297
    @malkiatsingh3297 Před 2 lety +1

    I can’t believe it what a fantastic singer and writer together of all times

  • @anandmanitripathy1377
    @anandmanitripathy1377 Před 3 lety +1

    *शिव अपने दौर में,अपने दौर के पहले और अपने दौर के बाद अकेले शायर और गीतकार रहे जिनकी किसी से कोई बराबरी नहीं,शिव बटालवी जैसे लोग कभी नहीं मरते,अपने प्यार करनेवाले दिलों में,अपने गीतों में वो अब भी जिंदा हैं और रहती दुनियाँ तक जिंदा रहेंगे*

    • @shayardildhillon9789
      @shayardildhillon9789  Před 3 lety +2

      बिलकुल सही कहा है आपने 💚👌🏻शुक्रिया आपका स्वागत है मेरे चैनल पर ईश्वर किरपा करे🤗🙏

    • @anandmanitripathy1377
      @anandmanitripathy1377 Před 3 lety +1

      बेहद शुक्रिया हुज़ूर,आप अपने चैनल पर ऐसी नायाब चीजें लाते रहें,हम आपके हमकदम हैं।

  • @rameshsafaya1210
    @rameshsafaya1210 Před 4 lety +3

    I ONLY WISH I COULD HAVE MET SHIV KUMAR JEE --,,,he is unique ---,one can see pain and tears in his eyes while he recites the poem _ he exists in our heart ---

  • @BhupinderSingh-kn1bt
    @BhupinderSingh-kn1bt Před 3 lety +1

    Ranga da na hai tasveera hai.

  • @roublekumar6881
    @roublekumar6881 Před 3 lety +1

    Love da god

  • @vinodgoswami5988
    @vinodgoswami5988 Před 3 lety +1

    Proud to have contact with the family and near,dear of Batalvi sahib

  • @charusharma029
    @charusharma029 Před 4 lety +9

    Really mesmerizing.. U feel u r in another world when u listen his poetry in his own voice.. I really feel if I would born in his Era.. His voice is divine..

    • @shayardildhillon9789
      @shayardildhillon9789  Před 4 lety +1

      Absolutely right Dear👌👌 Thank you so much❤Welcome to my Channel😊God bless you🙏 Watch my new uploaded videos. Singing and shayari by me😊

    • @shayardildhillon9789
      @shayardildhillon9789  Před 4 lety +1

      czcams.com/video/J9XoztNs4VI/video.html
      Ikk kudi jida naa mohabbat in my voice🙏original by Great Legend Shiv kumar batalvi saab❤🙏🙏

  • @kishanrewri4705
    @kishanrewri4705 Před 3 lety +1

    SHIV
    HOLY STAR OF SKY
    TENU PUNJABI VIRSA KADI NHI BHULA SAKDA ,TU AMAR HAI SADA JINDA RAHEGA PUNJAB DE DIL VIKHE

    • @shayardildhillon9789
      @shayardildhillon9789  Před 3 lety +1

      Absolutely right 100% Right Batalvi saab Amar rehnge Sade dilla'n vich Rooh vich ..ohna warga koi nhi ban sakda❤Shukariya Sawagat hai tuhada mere channel te😊 parmatama kirpa kare tuhade uper🙏

  • @mirzamuzafar9559
    @mirzamuzafar9559 Před 2 lety +1

    My birth place is village Ghaznipur , Distt: Gurdaspur 27 Jan 1947 so I love all those people belong to GURDASPUR meaning thereby I like and love the Punjabi poetry of Shiv Batalvi.

  • @grandorchidresort
    @grandorchidresort Před 3 lety

    Shiv shiv shiv Sadiaa badd ve log Kahnge shiv shiv shiv

  • @ifthikarifthikar6737
    @ifthikarifthikar6737 Před 3 lety +1

    Wah Maza Aya Kamal day Lafaz shiv g thanks love you

  • @shafach7111
    @shafach7111 Před 6 lety +8

    Mind blowing h👌👌👍👍👍

  • @shayardildhillon9789
    @shayardildhillon9789  Před 6 lety +32

    *SALUTE TO LEGEND GREAT POET ONE AND ONLY SHIV KUMAR BATALVI JI* ❤🙏

    • @shayardildhillon9789
      @shayardildhillon9789  Před 5 lety +4

      ਸੱਜਦਾ ਮੇਰਾ ਸ਼ਿਵ ਕੁਮਾਰ ਬਟਾਲਵੀ ਨੂੰ ,
      ਜਿਹੜਾ ਬਿਰਹਾ ਦਾ ਸੁਲਤਾਨ ਜੀ ....
      ਜੀਹਨੇ ਦਰਦ ਨੂੰ ਪਾਈ ਘੁੱਟ ਗਲਵੱਕੜੀ ,
      ਜਿਸਤੇ ਮਾਂ ਬੋਲੀ ਨੂੰ ਏ ਮਾਣ ਜੀ ....
      ਜੀਹਨੇ ਪੀੜਾਂ ਨੂੰ ਫੁੱਲ ਸਮਝਿਆ ,
      ਜਿਸਦੇ ਲੱਖਾਂ ਦਿਲਾਂ ਉੱਤੇ ਅਹਿਸਾਨ ਜੀ ...
      ਜਿਸਦਾ ਹਰ ਬੋਲ ਦਿਲ ਨੂੰ ਟੁੰਬ ਦਾ ,
      ਜੀਹਦੇ ਗੀਤ ਹਵਾਵਾਂ ਨੂੰ ਮਹਿਕਾਨ ਜੀ ....
      ਜਿਸ ਨਿੱਕੀ ਉਮਰੇ ਉਹ ਸਭ ਕਰ ਦਿੱਤਾ ,
      ਜਿਸਨੂੰ ਕਰਨ ਲਈ ਸਦੀਆਂ ਲੱਗ ਜਾਣ ਜੀ ......
      ਜਿਸਦੀ ਸੀਰਤ ਵਿਚ ਸੀ ਰੱਬ ਵੱਸਦਾ ,
      ਤੇ ਫਨਕਾਰੀ ਉੱਤੇ ਰਤਾ ਵੀ ਨਹੀ ਸੀ ਗੁਮਾਨ ਜੀ....
      ਜਿਸਨੇ ਪੀਂਘ ਝੂਟੀ ਅਵੱਲੇ ਇਸ਼ਕ ਦੀ ,
      ਚੁਣ ਹਿਜਰਾਂ (ਬਿਰਹਾ) ਵਾਲੇ ਟਾਣ (ਢਾਣ) ਜੀ ....
      ਜੋ ਖੁਦ ਜੋਬਨ ਰੁੱਤੇ ਮਰ ਗਿਆ,
      ਕੋਹਿਨੂਰ ਵਰਗੀ ਸ਼ਾਇਰੀ ਸਾਨੂੰ ਕਰਕੇ ਦਾਨ ਜੀ...
      ਲੂਣਾ ਲਿਖ ਜੋ ਔਰਤ ਦੀ ਆਵਾਜ ਬਣਿਆ ,
      ਇਕ ਇਕ ਦੁੱਖ ਨੂੰ ਕਲਮ ਰਾਂਹੀ ਕਰ ਬਿਆਨ ਜੀ....
      ਬਦ-ਨਸੀਬੀ ਵਾਲਿਆਂ ਦਾ ਜੋ ਯਾਰ ਹੈ ਪੱਕਾ ,
      ਜਿਸਦੇ ਹਰਫ ਹੀ ਦੁੱਖ ਵੰਡਾਣ ਜੀ ....
      ਢਿੱਲੋਂ ਅੰਦਰ ਤਾਂ ਸ਼ਿਵ ਦਿਲ ਬਣ ਧੜਕਦਾ,
      ਤੇ ਰੂਹ ਕਰਦੀ ਏ ਗੁੰਨ-ਗਾਨ ਜੀ ...
      ਸਦਾ ਰੂਹ ਕਰਦੀ ਹੈ ਗੁਣਗਾਨ ਜੀ ....
      ✒✒✒9.2.2018/1.30pm...
      Love you so much Shiv kumar batalvi ji😍❤🙏🌹
      I really miss you 😓😓😢😢😢😭😭😭

    • @mehakharmeet7689
      @mehakharmeet7689 Před 2 lety

      @@shayardildhillon9789 not bad

  • @SatyamSingh-dl3yi
    @SatyamSingh-dl3yi Před 5 lety +2

    I love you shiv!💐 की पुच्छदा हो हाल फ़कीरा का

  • @neymarrz
    @neymarrz Před 3 lety +1

    Ajj slaam ohna nu ohna dee varsey tey

  • @GamingPannel
    @GamingPannel Před rokem +1

    ❤❤❤❤❤

  • @amarjeetsharma7359
    @amarjeetsharma7359 Před 5 lety +3

    Waah shiv waah.

  • @muhammadzaman987
    @muhammadzaman987 Před 3 lety +5

    legend is always legend

    • @shayardildhillon9789
      @shayardildhillon9789  Před 3 lety +2

      Yes absolutely Thanks 💚 Allah bless you 🙏 Welcome to my channel 😊

  • @rupendratiwari7102
    @rupendratiwari7102 Před 2 lety +1

    Love to hear Shiv's original voice 😍
    Ki puchdeo haal faquiran da..

    • @shayardildhillon9789
      @shayardildhillon9789  Před 2 lety +1

      Thanks ji 💚welcome to my channel 🤗God bless you always 🙏

    • @Youtuber-sp9es
      @Youtuber-sp9es Před 2 lety

      @@shayardildhillon9789 please post same with lyrics and notify me when u upload

  • @reetsingh7035
    @reetsingh7035 Před 4 lety +1

    The Undisputed King of Punjabi Poetry. Perhaps No Poet in the Entire Urdu and Hindi World can be compared with Shiv.

    • @shayardildhillon9789
      @shayardildhillon9789  Před 4 lety +1

      Absolutely Right Dear❤👌👌Thank you so mush❤Welcome to my channel😊God bless you 🙏Batalvi Saab is My heart and Soul🌹💝😍🙏🙏🙏🙏🙏🙏

    • @shayardildhillon9789
      @shayardildhillon9789  Před 4 lety +1

      @REET SINGH
      AFTER BATALVI SAAB URDU K LEGEND SHAYAR JANAB #JAUN #ELIA NE APNI DARD WALI BEMISAAL AOR BAKMAAL SHAYARI NAAL MANU APNA MUREED BNAYA HAI..🌹💝😍🙏🙏🙏🙏🙏UHNA NE VI BATALVI SAAB WANG DARD NU INZ LAFAZA'N VICH PIROYA K DIL ROOH NU SAKOON MILDA.....BATALVI SAAB TE FIR ALWAYS TOP TE HI SI, HUN VI HAN, TE HAMESHA REHNGE😊❤🙏

  • @inspired_by
    @inspired_by Před 4 lety +1

    Bhot hi khoobsurat...Voice of shiv is drug of my soul

  • @gautamkhanna3713
    @gautamkhanna3713 Před 6 lety +13

    wish if i was born little early (he died before i was born)............im a die hard FAN,Shiv ji.

    • @shayardildhillon9789
      @shayardildhillon9789  Před 6 lety +2

      Gautam Khanna .... iam also die hard fan of SHIV KUMAR BATALVI JI 😘thank you so much ji. ..God bless you ❤🙏...

  • @amjadchaudhary915
    @amjadchaudhary915 Před 5 lety +6

    Great punjabi poetry.

  • @harmoniumlover6636
    @harmoniumlover6636 Před 5 lety +1

    Bahut vadia dil ta vajdiya shiv g dee poetry

  • @rameshbajracharya6612
    @rameshbajracharya6612 Před 3 lety +3

    Simply fell in love with this great, pure, innocent flow of emotion - couldn't understand several expression yet felt being pulled in that human bond of sorrow and some loss, a good many thanks to poet Kumar Biswas for introducing me to Shiv Batalvi poetry.
    Love from Kathmandu, Nepal
    prof Ramesh Bajracharya

    • @shayardildhillon9789
      @shayardildhillon9789  Před 3 lety +1

      Thank you bro💚..Welcome to my channel😊God bless you🙏

    • @ndevi8937
      @ndevi8937 Před 3 lety +1

      Same here...I too came to know about this legend from Mr Viswas ji and from that moment I have been pulled to him though I dnt understand most of this language, just reading about him 👏

  • @anuragnimata1698
    @anuragnimata1698 Před 4 lety +3

    I love shiv sir

  • @sudhirsrivastava844
    @sudhirsrivastava844 Před 3 lety

    Unparalleled, incomparable and very NARM voice.

  • @amarjitsharma4411
    @amarjitsharma4411 Před 6 lety +5

    waah shiv kya awaaj kya writing .

  • @mahmoodiqbal515
    @mahmoodiqbal515 Před 3 lety +2

    Bohet vidya g ❤

    • @shayardildhillon9789
      @shayardildhillon9789  Před 3 lety +2

      Shukariya Thank you 😊💚welcome to my channel Allah bless you always🙏

  • @KulwinderSingh-ku9ku
    @KulwinderSingh-ku9ku Před 5 lety +3

    Great poet & singer

  • @brindersingh5212
    @brindersingh5212 Před 4 lety +3

    Love you veer

    • @shayardildhillon9789
      @shayardildhillon9789  Před 4 lety +1

      Love you too veer 😊thank you and welcome to my channel❤God bless you🙏

  • @ManjeetKaur-ip7uf
    @ManjeetKaur-ip7uf Před 3 lety +1

    Very lovel shiv

  • @samaykidhara9660
    @samaykidhara9660 Před 5 lety +3

    masoom chehre wale ka man bhi kitna masoom hai jabardast poet or unki poetry toh adbhut

    • @shayardildhillon9789
      @shayardildhillon9789  Před 5 lety +2

      100% sahi kiha tusi ..o rabbi rooh si te uhna da likeya har lafaz dil te rooh te asar krda hai ..sohne te o hado wad san☺😍mere dil te rooh hn shiv kumar batalvi sahib ji ❤🙏...
      thanks ji God bless you 🙏

    • @shayardildhillon9789
      @shayardildhillon9789  Před 5 lety +2

      ਸੱਜਦਾ ਮੇਰਾ ਸ਼ਿਵ ਕੁਮਾਰ ਬਟਾਲਵੀ ਨੂੰ ,
      ਜਿਹੜਾ ਬਿਰਹਾ ਦਾ ਸੁਲਤਾਨ ਜੀ ....
      ਜੀਹਨੇ ਦਰਦ ਨੂੰ ਪਾਈ ਘੁੱਟ ਗਲਵੱਕੜੀ ,
      ਜਿਸਤੇ ਮਾਂ ਬੋਲੀ ਨੂੰ ਏ ਮਾਣ ਜੀ ....
      ਜੀਹਨੇ ਪੀੜਾਂ ਨੂੰ ਫੁੱਲ ਸਮਝਿਆ ,
      ਜਿਸਦੇ ਲੱਖਾਂ ਦਿਲਾਂ ਉੱਤੇ ਅਹਿਸਾਨ ਜੀ ...
      ਜਿਸਦਾ ਹਰ ਬੋਲ ਦਿਲ ਨੂੰ ਟੁੰਬ ਦਾ ,
      ਜੀਹਦੇ ਗੀਤ ਹਵਾਵਾਂ ਨੂੰ ਮਹਿਕਾਨ ਜੀ ....
      ਜਿਸ ਨਿੱਕੀ ਉਮਰੇ ਉਹ ਸਭ ਕਰ ਦਿੱਤਾ ,
      ਜਿਸਨੂੰ ਕਰਨ ਲਈ ਸਦੀਆਂ ਲੱਗ ਜਾਣ ਜੀ ......
      ਜਿਸਦੀ ਸੀਰਤ ਵਿਚ ਸੀ ਰੱਬ ਵੱਸਦਾ ,
      ਤੇ ਫਨਕਾਰੀ ਉੱਤੇ ਰਤਾ ਵੀ ਨਹੀ ਸੀ ਗੁਮਾਨ ਜੀ....
      ਜਿਸਨੇ ਪੀਂਘ ਝੂਟੀ ਅਵੱਲੇ ਇਸ਼ਕ ਦੀ ,
      ਚੁਣ ਹਿਜਰਾਂ (ਬਿਰਹਾ) ਵਾਲੇ ਟਾਣ (ਢਾਣ) ਜੀ ....
      ਜੋ ਖੁਦ ਜੋਬਨ ਰੁੱਤੇ ਮਰ ਗਿਆ,
      ਕੋਹਿਨੂਰ ਵਰਗੀ ਸ਼ਾਇਰੀ ਸਾਨੂੰ ਕਰਕੇ ਦਾਨ ਜੀ...
      ਲੂਣਾ ਲਿਖ ਜੋ ਔਰਤ ਦੀ ਆਵਾਜ ਬਣਿਆ ,
      ਇਕ ਇਕ ਦੁੱਖ ਨੂੰ ਕਲਮ ਰਾਂਹੀ ਕਰ ਬਿਆਨ ਜੀ....
      ਬਦ-ਨਸੀਬੀ ਵਾਲਿਆਂ ਦਾ ਜੋ ਯਾਰ ਹੈ ਪੱਕਾ ,
      ਜਿਸਦੇ ਹਰਫ ਹੀ ਦੁੱਖ ਵੰਡਾਣ ਜੀ ....
      ਢਿੱਲੋਂ ਅੰਦਰ ਤਾਂ ਸ਼ਿਵ ਦਿਲ ਬਣ ਧੜਕਦਾ,
      ਤੇ ਰੂਹ ਕਰਦੀ ਏ ਗੁੰਨ-ਗਾਨ ਜੀ ...
      ਸਦਾ ਰੂਹ ਕਰਦੀ ਹੈ ਗੁਣਗਾਨ ਜੀ ....
      Love you shiv kumar batalvi saab ji I really miss you😍❤🙏 😓😓😢😢😢😭😭😭

  • @letsbecomecreative8
    @letsbecomecreative8 Před 2 lety +1

    🔥🔥

  • @bavneetkaur7565
    @bavneetkaur7565 Před 5 lety +2

    Heart- touching voice👌👌👌👌👌👌👌👌

    • @shayardildhillon9789
      @shayardildhillon9789  Před 5 lety +1

      Bavneet kaur ..voice Great legend poet Shiv kumar batalvi saab ji di aa heart touching te hovegi hi...💚
      Thanks God bless you 🙏

  • @BalwinderSingh-qu3vw
    @BalwinderSingh-qu3vw Před 4 lety +4

    I don't know why such genius persons drink too much n die with it

    • @shayardildhillon9789
      @shayardildhillon9789  Před 4 lety +4

      Bilkul😭😢ji waqat te Apne ohna nu dukh dinde han fir oh Mahan bande ne par dukh nu bhulaun lyi kyi waar nashe da sahara lain lagde han.Nashe de ene aadi ho jande han k sehat kharab hon kar k Dunia nu Alwida keh jande ne😭😢 Thanks and welcome to my channel 🙏God bless you

  • @jaggikhanpuria8321
    @jaggikhanpuria8321 Před 6 lety +3

    Shiv g Kamal see

    • @shayardildhillon9789
      @shayardildhillon9789  Před 6 lety +1

      Jaggi Khanpuria .....thanks ji...
      (shiv) ehna varga dard koi na tan ajj tak likh sakeya hai te naahi koi likh sakda hai ......❤🙏

  • @somkagra2312
    @somkagra2312 Před 4 lety +2

    Thanx a lot 🌹🌹Dhillon shab for uploading such a beautiful colction of great poetry of Batalvi shab 👌👌

    • @shayardildhillon9789
      @shayardildhillon9789  Před 4 lety +2

      It's my pleasure 🤗 Thank you so much 💚 Welcome to my channel 😊 God bless you 🙏

  • @armaan77765
    @armaan77765 Před 3 lety +1

    Wah ji wah

    • @shayardildhillon9789
      @shayardildhillon9789  Před 3 lety +1

      Shukariya Thank you 💚Welcome to my channel😊 God bless you always🙏

  • @RaviYadav-yb3dn
    @RaviYadav-yb3dn Před 5 lety +3

    No words to say

  • @Maria-nn8ns
    @Maria-nn8ns Před 5 lety +4

    Great Poet Heart Touching Voice Superb 👌

    • @shayardildhillon9789
      @shayardildhillon9789  Před 5 lety +1

      100% right ❤thank you so so much ji Allah bless you 🙏

    • @shayardildhillon9789
      @shayardildhillon9789  Před 5 lety +1

      We lost batalvi saab😭😭😢😢I really really miss him 😭😢he is my heart and soul ❤🙏

    • @shayardildhillon9789
      @shayardildhillon9789  Před 5 lety +1

      czcams.com/video/J9XoztNs4VI/video.html
      Watch this video in my voice batalvi saab di the poetry song ikk kudi jida naam mohabbat 🙏

  • @RohitSharma-vc7xk
    @RohitSharma-vc7xk Před 5 lety +2

    Bai koi mainu ehna de tym ch wapis le jao.
    1980 to 1990
    Rabba ki karyie
    Love u mera punjab te isde sher putt

    • @shayardildhillon9789
      @shayardildhillon9789  Před 5 lety +4

      Veer ji ohna 1936 ch janm liya te 1973 ch Rabb nu pyaare ho gye sirf 37years di nikki jhi umar ch ....pr ohna iss umar ch oh likh dita jo kise ton vi rahndi duniya tak nhi likheya jana ....oh Great legend poet san te always rahnge❤🙏
      Thanks for like and comment God bless you 🙏

    • @teramarjanamaan2965
      @teramarjanamaan2965 Před 3 lety +1

      @@shayardildhillon9789 good bro

    • @shayardildhillon9789
      @shayardildhillon9789  Před 3 lety +1

      Shukariya Thank you bro God bless you welcome to my channel 💚🙏🤗

  • @simranbangar3026
    @simranbangar3026 Před 4 lety +2

    thnks alot for this song in his voice........

  • @varindersingh4351
    @varindersingh4351 Před 5 lety +3

    Love you shiv

  • @kulvinderkaur5570
    @kulvinderkaur5570 Před 6 lety +5

    good,👌

  • @csdhillon1
    @csdhillon1 Před 5 lety +1

    Great man and his poetry...

  • @rajinderkaur85
    @rajinderkaur85 Před 4 lety +1

    great poet and personality

  • @ShivKumar-vu4vp
    @ShivKumar-vu4vp Před 4 lety +2

    Voice 👌👌👌👌👌

  • @studywithmanisharma7152
    @studywithmanisharma7152 Před 4 lety +2

    Shiv 🌺

  • @vickyheer9430
    @vickyheer9430 Před 5 lety +12

    Salutte this legand

  • @roublekumar6881
    @roublekumar6881 Před 3 lety +1

    Love you sir

  • @praveen3392
    @praveen3392 Před 3 lety

    माशाल्लाह, क्या बेमिसाल जादूगर है। इस पाक हीरे को छोड़कर किसने तख्त पे लात मारी थी। अल्लाह उसे जन्नत बख्शे। दुआ कबूल हो।

  • @Prabhneet62
    @Prabhneet62 Před 6 lety +26

    Mai tuhadi.poetry read kiti ha kmaal likheya tusi g..mainu ajje bohut kuj sikhna baki ha or tuhade te beshumaar kirpa ha uper wale di..rbb hor v brkat deve g tuhadi kalam nu..

    • @shayardildhillon9789
      @shayardildhillon9789  Před 6 lety +1

      masoom alfaaz ...nhi ji nhi tusi mere to vi vadiya likhde ho👌. ....seriously. ..God bless you. .🙏🙏

    • @harmoniumlover6636
      @harmoniumlover6636 Před 5 lety +2

      Tuc v likhda o

    • @SatnamSingh-kj6dl
      @SatnamSingh-kj6dl Před 5 lety +1

      Oh poore hoge aa g

    • @SatnamSingh-kj6dl
      @SatnamSingh-kj6dl Před 5 lety +1

      Rabb barkT kive deve ohna di kalamm nu

    • @shayardildhillon9789
      @shayardildhillon9789  Před 5 lety +1

      @@harmoniumlover6636 ..hanji ovi likhde han te main vi likhda aa ...ohna meri poetry description ch read kiti si ohna mere bare kiha si iss comment ch pr oh mere to senior aa te wadiya likhde han pr ohna da wadapan aa ohna mere lyi eh shabd warte ..God bless you 🙏

  • @shayardildhillon9789
    @shayardildhillon9789  Před 5 lety +3

    *Iss video de description point nu push kr k meri poetry nu read kr sakde ho dosto* ❤🙏

  • @yogeshbhardwaj1598
    @yogeshbhardwaj1598 Před 4 lety +1

    Feel from inner soul

  • @abhishekabhyuday8115
    @abhishekabhyuday8115 Před 5 lety +7

    Plz help me to understand ....I am crying I don't know why but I love this poetry most...I love Punjab the most...plz brother and sister help me🙏🙏🙏

    • @shayardildhillon9789
      @shayardildhillon9789  Před 4 lety +1

      Thank you so much ❤ Welcome to my channel 😊 God bless you 🙏 Search on Google English translation of ki pushde o haal fakeera da by Shiv kumar batalvi ok.

  • @ajaysharma-kx3zo
    @ajaysharma-kx3zo Před 4 lety

    Ultimate poetry and voice, Deep insights. Unbelievable

  • @loveleenarmann1275
    @loveleenarmann1275 Před 5 lety +5

    Love You

  • @SukhveerSingh-qg1go
    @SukhveerSingh-qg1go Před 4 lety +1

    Kya baat hai

    • @shayardildhillon9789
      @shayardildhillon9789  Před 4 lety +1

      Shukariya Meharbani Thank you and welcome to my channel God bless you always ☺💚🙏

  • @preet8941
    @preet8941 Před 5 lety +1

    Dard hi dard in voice ameen

  • @rajkumarchauhan9881
    @rajkumarchauhan9881 Před 4 lety +1

    Salute

  • @mubasharhussain6137
    @mubasharhussain6137 Před 5 lety +2

    I love u shive ji

  • @mohd.shabir8940
    @mohd.shabir8940 Před 5 lety +1

    Very good je

  • @rosatrujillo8894
    @rosatrujillo8894 Před 4 lety +2

    Omg

  • @soniamandnice287
    @soniamandnice287 Před 6 lety +7

    Meaningful words awesome good

    • @shayardildhillon9789
      @shayardildhillon9789  Před 6 lety +1

      Sonia Mand nice •••• thanks ji •••God bless you< 🙏>🙏>🙏

    • @shayardildhillon9789
      @shayardildhillon9789  Před 6 lety +1

      Sonia mein iss video de description vich poetry kiti hai and my liked video seen sartaaj latest. .

    • @soniamandnice287
      @soniamandnice287 Před 6 lety +1

      +SAD DIL DHILLON menu mel n rahe

    • @shayardildhillon9789
      @shayardildhillon9789  Před 6 lety +1

      Sonia Mand nice sartaaj di latest video dekhan lyi te us vich mera comment seen karn layi click on my pic. .... fer liked video dekho
      Liked video vich vi hai te created playlist sartaaj vich vi hai. ..
      Es video de description point nu click kar k my poetry vikh lo. ...

    • @shayardildhillon9789
      @shayardildhillon9789  Před 6 lety +1

      Video title de naal hi ik ⏬eh nishaan hunda hai nika jiha usnu touch kar k description khul janda hai. ...

  • @Daily_Dose_1
    @Daily_Dose_1 Před 3 lety +1

    Also very good singer

    • @shayardildhillon9789
      @shayardildhillon9789  Před 3 lety +1

      Yeah absolutely right He is soulful singer his voice is heart touching ❣👌🏻Thanks and welcome to my channel God bless you 🙏

  • @rajwantkaur2600
    @rajwantkaur2600 Před 3 lety +1

    😪💕

  • @noorpreetsingh1017
    @noorpreetsingh1017 Před 4 lety +1

    Excellent thanks

  • @GaganKumar-my5vn
    @GaganKumar-my5vn Před 4 lety +1

    Ihna varga koi hor nhi ho skda

    • @shayardildhillon9789
      @shayardildhillon9789  Před 4 lety +1

      Bilkul sahi kiha tusi sir 100% 👌 Shukariya❤ Welcome to my channel 😊 GOD BLESS YOU 🙏

  • @KULWANTPF5555
    @KULWANTPF5555 Před 4 lety +1

    ਸ਼ਿਵ ਨਹੀਂ ਕਿਸੇ ਤੋਂ ਬਣ ਹੋਣਾ

    • @shayardildhillon9789
      @shayardildhillon9789  Před 4 lety +1

      ਬਿਲਕੁਲ 100% ਸਹੀ ਕਿਹਾ ਤੁਸੀਂ 💚 ਮੇਰੇ ਚੈਨਲ ਉਪਰ ਤੁਹਾਡਾ ਸਵਾਗਤ ਹੈ☺ ਵਾਹਿਗੁਰੂ ਹਮੇਸ਼ਾ ਮੇਹਰ ਕਰੇ 🙏

  • @mangatsingh9454
    @mangatsingh9454 Před 4 lety +1

    So nice