TAKUE TE TAKUA | LOVE BRAR | LABH HEERA | LATEST PUNJABI SONGS 2023

Sdílet
Vložit
  • čas přidán 18. 01. 2023
  • Song - Takue Te Takua
    Singer - Love Brar & Labh Heera
    Music - Pankaj Ahuja
    Lyrics - Sandhu Muktsar Wala
    Editor - Mr Luv
    Video - Inder Jaria
    Assistant Director - Jobanpreet Singh
    Turban Stylist - Iqbal Singh
    India Video - Rahul Dev
    Project - Panku Rupalheri
    Label - Ak47 Records
    Digital Patner - Hopee Digital
  • Hudba

Komentáře • 2,3K

  • @manigilldeepgill1162
    @manigilldeepgill1162 Před 2 měsíci +103

    ਬਾਈ ਲਾਭ ਹੀਰੇ ਸਾਹਿਬ ਨਾਲ ਬਹੁਤਿਆਂ ਨੇ ਨਾਲ ਗਾਇਆ ਪਰ ਇਸ ਬਾਈ ਵਰਗੀ ਰੀਸ ਨਹੀਂ ਹੋਈ ਜੇ ਚੰਗਾ ਲੱਗਿਆ ਗਾਣਾ ਤਾ ਲਾਈਕ ਕਰੋ 🎉❤

  • @Amrinderbrar09
    @Amrinderbrar09 Před rokem +66

    ਬੱਲੇ ਹੀਰੇ ਸਿਰਾਂ ਬਾਈ ਬਹੁਤ ਵਧੀਆ ਗੀਤ 🌹🌹

  • @romiobajigr5973
    @romiobajigr5973 Před rokem +15

    Laabh Hera great 👍👍👍👍👍👍👍👍👍👍 बहुत ही सुंदर गाने गाते है इनकी आवाज में एक अलग ही मंजर है जो लाखो लोगो के दिल पर राज करते हैं best सिंगर लाभ हीरा जी🙏🙏

  • @armaandeep7280
    @armaandeep7280 Před rokem +53

    ਲਾਭ ਹੀਰਾ ਸੱਚੀਂ ਹੀਰਾ ਬੰਦਾ ਜਿਉਂਦਾ ਰਹਿ ਪੰਜਾਬੀ ਸ਼ੇਰਾ।

  • @deepdeepdeep6784
    @deepdeepdeep6784 Před rokem +28

    ਉਸਤਾਦ ਲਾਭ ਹੀਰਾ ਜੀ 🔥🔥💪💪

  • @user-xh5nu2hw1o
    @user-xh5nu2hw1o Před rokem +6

    ਬਾਈ ਬਰਾੜ ਤੇ ਲਾਭ ਹੀਰਾ ਘੈਂਟ ਗੱਲਬਾਤ ਆ❤❤❤❤❤ ਮੰਗਾ ਬਿਲਗਾ ❤

  • @gurumailsinghinsan8486
    @gurumailsinghinsan8486 Před 7 měsíci +29

    ਨਹੀਂ ਰੀਸਾਂ ਯੋਧਿਆ ਤੇਰੀਆਂ ਲਾਭ ਹੀਰਾ ਮੇਰਾ ਵੀਰ ਬਹੁਤ ਸੋਹਣਾ ਗਾਣਾ ਗਾਇਆ❤

  • @fanofmavi9422
    @fanofmavi9422 Před rokem +8

    Oh waaaaahhhhhhhhhhhhhhhhhh
    Ustaad ji
    Heera ta heera hi aa
    ਨਿਰਾ ਹੀ ਸਵਾਦ
    ਨਿਰਾ ਹੀ ਮਿੱਠਾ
    ਓਹ ਜਮਾ ਨਿਰਾ ਹੀ ਜ਼ਹਿਰ 👌👌👌👍👍

  • @volcanom1183
    @volcanom1183 Před rokem +52

    ਪੰਜਾਬੀ ਲੋਕ ਸੰਗੀਤ ਦਾ ਥੰਮ ਗਾਇਕ ਲਾਭ ਹੀਰਾ ਸੁਰੀਲੀ ਤੇ ਬੁਲੰਦ ਅਵਾਜ਼ ਦਾ ਮਾਲਕ ਪੰਜਾਬੀ ਵਿਰਾਸਤੀ ਗਾਇਕੀ ਦਾ ਲਾਡਲਾ ਪੁੱਤ।। ਵਾਹ ਬਾਈ ਜੀ ਜਿਉਂਦਾ ਰਹਿ।।
    ਲਾਭ ਬਾਈ ਜੀ ਤੁਹਾਨੂੰ ਰੱਬ ਤੰਦਰੁਸਤੀ ਬਖਸ਼ੇ ਤੁਸੀਂ ਨਵੇਂ ਮੁੰਡਿਆ ਨੂੰ ਮੌਕਾ ਦਿੰਦੇ ਹੋ।।

  • @LabhHeeraMusicLife
    @LabhHeeraMusicLife Před rokem +4

    Sat Shri Akal ji bhut bahut mubarakan ate Dhanwad ji aap sareyan da love you All

    • @policeman9732
      @policeman9732 Před rokem +1

      I love ustad labh heera ji👍👍👍👍

  • @satnam_bhangu.1915
    @satnam_bhangu.1915 Před rokem +55

    ਵਧੀਆ ਗਾਇਕ ਦੇ ਨਾਲ ਬਹੁਤ ਚੰਗੇ ਸੁਭਾਅ ਦੇ ਮਾਲਕ ਇਨਸਾਨ ਨੇ ਬਾਈ ਲਾਭ ਹੀਰਾ ਰੱਬ ਲੰਮੀਆਂ ਉਮਰਾਂ ਬਖਸ਼ੇ 🙏🙏

  • @SahilSingh-ux1qn
    @SahilSingh-ux1qn Před rokem +28

    ਦੋਵੇ ਗਾਈਕ ਬਹੁਤ ਵਧੀਆ ਗਾਈਆ ਵਾਈ ਸਿਰਾ ਅੱਤ🙏🙏

  • @tarsemsingh2484
    @tarsemsingh2484 Před rokem +43

    ਲਾਭ ਹੀਰਾ ਜੀ ਬਹੁਤ ਵਧੀਆ ਗਾਇਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏💞❤💞

  • @harpalsinghkainthharpalsin9778

    ਸਟੇਜੀ ਕਿੰਗ,,,, ਸਾਡਾ ਗਵਾਂਢੀ,,ਬਾਈ ਲਾਭ ਹੀਰਾ,,,,, ਸੱਚ ਮੁੱਚ ਹੀਰਾ ਈ ਐ ਬਾਈ

  • @SukhwinderSingh-wq5ip
    @SukhwinderSingh-wq5ip Před rokem +16

    ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @navdeepshamu9555
    @navdeepshamu9555 Před rokem +26

    ਅੱਜ ਲਾਭ ਹੀਰੇ ਨਾਲ ਮੇਲ ਖਾਂਦੀ ਅਵਾਜ ਮਿਲੀ..
    ਸਿਰਾ ਜੋੜੀ..🔥🔥🔥

  • @gvdhaliwal901
    @gvdhaliwal901 Před rokem +17

    Love y di aawaz ch poora rohab te dum aa. Love you should record more solo songs.

  • @RAVINDERSINGH-fh9pi
    @RAVINDERSINGH-fh9pi Před rokem +61

    ਪੰਜਾਬ ਦਾ ਹੀਰਾ, ਲਾਭ ਹੀਰਾ🔥🔥🔥

  • @LabhHeeraMusicLife
    @LabhHeeraMusicLife Před 11 měsíci +3

    Sat Shri Akal ji sare desh. Videsh Vasde Sarota Jagat DA Dillon Dhanwad Ji
    Urs Labh Heera ❤❤

  • @harmanpreet4622
    @harmanpreet4622 Před rokem +22

    Gainttt song bhut vri sun leya Dil ne bharda 💯💯💯💯💯

  • @gurpreepsandhu7586
    @gurpreepsandhu7586 Před rokem +292

    ਹੀਰਾ ਤੇ ਫੇਰ ਹੀਰਾ ਹੀ ਆ ਮਿਤਰੋ 🔥🔥🔥👍👍

  • @JagdishKumar-qk1jk
    @JagdishKumar-qk1jk Před rokem +40

    ਇਕੱਲਾ ਨਾ ਨੀ ਹੀਰਾ ਬੰਦਾ ਹੀ ਹੀਰਾ ਆ.... 💪👌

  • @Jotkalyanofficial
    @Jotkalyanofficial Před rokem +39

    ਲਾਭ ਹੀਰਾ legend ਮਿਊਜ਼ਿਕ ਇੰਡਸਟਰੀ 👍❤️💥💯

  • @user-qo3gl6ui4r
    @user-qo3gl6ui4r Před 10 měsíci +3

    Kya baat bhaut sira krage o g😊😊😊

  • @Lakhwindersingh-zq8sm
    @Lakhwindersingh-zq8sm Před rokem +185

    ਲਾਭ ਹੀਰਾ ਉਸਤਾਦ ਜੀ ਤਾਂ ਜੰਮੇ ਹੀ ਅੱਤ ਕਰਵਾਉਣ ਨੂੰ ਆ 🔥🔥🔥🔥❤️❤️❤️❤️🙏🙏🙏🙏ਸਤਿਕਾਰ ਹਮੇਸ਼ਾ

  • @sidhuwoosewala7314
    @sidhuwoosewala7314 Před rokem +16

    Ghaint song veera ji 👌👌Labh heera ❤️PB 31 wala ❤️💯⛳ Sidhu Moose wala ❤️🙏

  • @HappySingh-mm3hu
    @HappySingh-mm3hu Před rokem +23

    ਪੁਰਾਣਾ ਕੁੰਡ ਤੇ ਪੁਰਾਣਾ ਹੀ ਹੁੰਦਾ love you bro 🤟🤟🔥🔥⛳

  • @manpreetgill2026
    @manpreetgill2026 Před rokem +2

    ਬਾਈ ਨਿੱਕੇ ਹੁੰਦਿਆਂ ਸਾਈਕਲ ਤੇ ਬਹੁਤ ਦੂਰ ਦੂਰ ਤਕ ਹੀਰੇ ਬਾਈ ਦੇ ਅਖਾੜੇ ਦੇਖੇ ਬੰਬ ਬੰਦਾ ਹੀਰਾ ਬਾਈ 👌👌👌

  • @deepsukh7635
    @deepsukh7635 Před rokem +28

    Heera saab waheguru ji hamesha chardi kalan ch rakhe

  • @sandeepseepu2805
    @sandeepseepu2805 Před rokem +15

    ਪੰਜਾਬੀ ਗਾਇਕੀ ਦਾ ਇੱਕ ਹੀ ਹੀਰਾ ਹੈ ਤੇ ਉਹ ਹੈ ਲਾਭ ਹੀਰਾ

  • @shindersinghgill1728
    @shindersinghgill1728 Před rokem +3

    ਲਾਭ ਬਾਈ ਅੱਤ ਕਰਾਈ ਪਈ ਆ ਗੀਤ
    ਨੇ ਦਿਨ ਵਿਚ 50 ਵਾਰੀ ਸੁਣਦਾ ਜਵਾ seera ਕਰਵਾਇਆ ਪਿਆ ਜਿਓਦਾ ਰਹਿ bro

  • @KaranSingh-hz9ns
    @KaranSingh-hz9ns Před rokem +16

    15 - 20 ਸਾਲ ਬਾਅਦ ਦੁਬਾਰਾ ਦੌਰ ਆ ਗਿਆ ਲਾਭ ਹੀਰੇ ਦਾ ਵਧੀਆ ਗਾਉਦਾ ਬਾਈ ਵਾਹਿਗੁਰੂ ਤਰੱਕੀਆ ਬਖਸ਼ਣ ਚੜਦੀ ਕਲਾ ਰੱਖਣ

  • @preetgill7684
    @preetgill7684 Před rokem +8

    ਜਿਉਂਦਾ ਰਹਿ ਲਾਭ ਹੀਰੇਆ

  • @jayapande9635
    @jayapande9635 Před rokem +23

    Finally something refreshing 🔥Finally something refreshing 🔥Finally something refreshing 🔥

  • @rashpalsingh1798
    @rashpalsingh1798 Před rokem +9

    ਹੀਰੇ ਵੀਰ ❤️❤️❤️❤️❤️❤️❤️❤️❤️

  • @jaspreetsinghjass5015
    @jaspreetsinghjass5015 Před rokem +190

    ਇਹਨਾਂ ਵੀਰਾਂ ਕਰਕੇ ਹੀ ਮਾਨਸਾ ਜਿਲਾ ਬਚਿਆ ਪਿਆ 🥀

  • @gorakaileynewzealand834
    @gorakaileynewzealand834 Před rokem +6

    Siraaa 👍🏻👍🏻💪💪💪

  • @singh_kaur_status
    @singh_kaur_status Před rokem +8

    Mansa di shan sada labh heera🔥🔥🔥🔥🔥💥

  • @HarjinderSingh-fd3wm
    @HarjinderSingh-fd3wm Před rokem +7

    ਘੱਟੋ ਘੱਟ 70ਦੇ ਕਰੀਬ ਬਾਈ ਲਾਈਵ ਅਖਾੜੇ ਦੇਖ ਕਹਿ ਸਕਦਾ ਬਾਈ ਲਾਭ ਕੱਲੇ ਮਾਲਵੇ ਦੀ ਹੀ ਨਹੀਂ ਪੂਰੇ ਪੰਜਾਬ ਦੀ ਸ਼ਾਨ ਆ, ਲਵ ਬਰਾੜ ਤੇ ਸੰਦੁ ਮੁਕਤਸਰ ਲਈ ਵੀ ਬਹੁਤ ਪਿਆਰ,sira kita piya

  • @navdeepshamu9555
    @navdeepshamu9555 Před rokem +9

    ਬਾਈ ਕਿਆ ਬਾਤ song ...
    ਇਕ ਅਲੱਗ ਹੀ vibe ਆ 😖💖💖💖

  • @sandeepaulakh9951
    @sandeepaulakh9951 Před rokem +171

    ਹੀਰਾ ਪੁਰਾਣਾ ਪਾਪੀ ਇਸ ਦੀ ਰੀਸ ਕੋਈ ਨੀ ਕਰ ਸਕਦਾ ਵੀਰ ਰੱਬ ਤੈਨੂੰ ਲਮੀ ਉਮਰ ਕਰੇ

  • @rajwantsinghdhaliwaldhaliw8072

    ਉਸਤਾਦਾਂ ਦੇ ਉਸਤਾਦ ਜਨਾਬ ਲਾਭ ਹੀਰਾ ਜੀ 💞🥰🤗

  • @brotherswalpeparajitwal7479
    @brotherswalpeparajitwal7479 Před 10 měsíci +4

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਲਾਭ ਹੀਰਾ ਜੀ

  • @manpreetmultani643
    @manpreetmultani643 Před rokem +4

    Motivate hogya m song sun Ke 😅❤ pichle week breakup hoya c 😂😂 sala hun te lgda. Kuch hoya 😂😂❤. Love u ustaad

  • @singhdeep228
    @singhdeep228 Před rokem +45

    ਲਾਭ ਹੀਰੇ ਉਸਤਾਦ ਲਈ ਇੱਕ ਲਾਇਕ ਤਾਂ ਬਣਦਾ

    • @kalusingh9698
      @kalusingh9698 Před rokem +4

      ਲਾਂਬਨਵਜੋਤਸਿੰ

    • @monuarora7214
      @monuarora7214 Před 10 měsíci

      @@kalusingh9698 WS

    • @sattasingh8315
      @sattasingh8315 Před 10 měsíci

      ​@@kalusingh9698❤❤❤❤❤❤❤❤❤❤❤❤😂😂😂😂❤❤❤❤😂❤

  • @mandeepsanghera
    @mandeepsanghera Před rokem +3

    ਸਿਰਾ ਬੰਦਾ ਹੀਰਾ

  • @davandeepkaur6765
    @davandeepkaur6765 Před rokem +1

    Attttt krati labh heere ne

  • @primereportpunjab
    @primereportpunjab Před rokem +2

    ਅਸਲੀ legend ਇਹੋ ਜਿਹੇ ਹੁੰਦੇ ਐ, ਸਿਰਾ ਲਾ ਤਾਂ ਬਾਈ ਪੂਰਾ

  • @lovedeepbansal8728
    @lovedeepbansal8728 Před rokem +19

    ਗੀਤ ਸੁਣਨ ਤੋ ਪਹਿਲਾ ਹੀ ਲਾਇਕ ਕਰਤਾ,,, ਹੀਰੇ ਦਾ ਗੀਤ ਮਾੜਾ ਹੋ ਨਹੀ ਸਕਦਾ

  • @rajuarora3163
    @rajuarora3163 Před rokem +160

    ਬੱਲੇ ਹੀਰਿਆ ਪੁਰਾਣਾ ਖੁੰਢ ❤️❤️❤️

  • @monumotorgarage4232
    @monumotorgarage4232 Před rokem +1

    ਹੀਰੇ ਨਾਲ ਗਾ ਕੇ ਬਹੁਤ ਹੀ ਨਵੇਂ ਸਿੰਗਰ ਹਿੱਟ ਹੋ ਗਏ

  • @pb77_reels
    @pb77_reels Před rokem +1

    2:37 ਆਏ ਹਾਏ ਲਾਭ ਹੀਰਿਆ ਸਵਾਦ ਲੈ ਆ ਤਾ🔥💯

  • @honey_ramgarhia1313
    @honey_ramgarhia1313 Před rokem +14

    ਹੀਰਾ ਭਾਜੀ ਅੱਤ ਕਰਤੀ

  • @ManjeetSingh-qs9jq
    @ManjeetSingh-qs9jq Před rokem +3

    Pb31🔥🔥 ਮਾਨਸੇ ਆਲੇ

  • @ਪੋਤਾ_ਸ਼ਿੰਦੇ_ਦਾ

    ਔਕਲੈਂਡ ਆਲਿਆ ਲਾਭ ਹੀਰੇ ਨਾਲ ਤੇਰੀ ਚੜਾਈ ਹੋਗੀ 💪🏻

  • @kanwardeepsingh9819
    @kanwardeepsingh9819 Před rokem +65

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

    • @vikasllb8663
      @vikasllb8663 Před 8 měsíci +2

      Absolutely positive thinking God bless you sir🙏

    • @user-sz7oe3kw6i
      @user-sz7oe3kw6i Před 7 měsíci

      A❤❤❤❤❤​@@vikasllb8663

  • @gurpreetsinghhans5207
    @gurpreetsinghhans5207 Před rokem +6

    ਪੁਰਾਨੇ ਕਲਕਾਰ ਬਾਈ ਲਾਭਹੀਰਾ ਹੀਆ ਘੈਂਟ ਬਾਈ

  • @gurjantsingh8738
    @gurjantsingh8738 Před rokem +4

    Bohat vadiya jatta 🥰🥰🥰🥰

  • @navbajwa6593
    @navbajwa6593 Před rokem +1

    ਉਸਤਾਦ ਤਾਂ sirra hi ਲਾਉਂਦਾ

  • @HarshSingh-up4bq
    @HarshSingh-up4bq Před rokem

    ਲਾਭ ਹੀਰਾ ਉਸਤਾਦ ਜੀ ਤਾਂ ਜੰਮੇ ਹੀ ਅੱਤ ਕਰਵਾਉਣ ਨੁੰ ਆ 👍🤘👍🤘👍🤘👍👍🤘👍👍👍👍👍👍👍👍👍👍👍👍👍👍👍👍👍🤘👍🤘🤘👍🤘👍🤘🥰🤘👍🤘👍🤘🥰🥰👍🥰😍🤩😗🥰🤩

  • @vishalheerabigdreams3526

    Ustaad Labh heera ji ... super duper .. sabse upar

  • @firangi.dude2O20
    @firangi.dude2O20 Před rokem +60

    ਲਾਭ ਹੀਰੇ ਦੀ ਗਾਇਕੀ ਬੇਕਮਾਲ..❤🇰🇷🇰🇷

  • @ktmrider1821
    @ktmrider1821 Před rokem +1

    ਲਾਭ ਹੀਰਾ ਤਾਂ ਫਿਰ ਲਾਭ ਹੀਰਾ ਹੀ ਆ ਜੱਟਾ ਲਵ ਯੂ ਆ

  • @Prime-pb6vb
    @Prime-pb6vb Před rokem +13

    ਵਾ ਉਸਤਾਦ ਜੀ ਬਚਪਨ ਤੋਂ ਸੁਣਦੇ ਹਾਂ ਤੁਹਾਨੂੰ ਓਹੀਓ ਬੜਕ ਹੈ ਉਸਤਾਦ ਜੀ ਦੀ।

  • @MandeepSingh-fw5ir
    @MandeepSingh-fw5ir Před rokem +8

    Labh Hira veer ji waheguru ji thanu lamia umara bakhsn

  • @jogindersidhu8787
    @jogindersidhu8787 Před rokem +5

    Joginder Chandigarh fan labh heere de👍👍👍❤❤❤

  • @sandeeppanju6628
    @sandeeppanju6628 Před 7 měsíci +1

    ਧੱਕ ਪਾ ਕੇ ਰੱਖ ਬਾਈ ਬਹੁਤ ਵਧੀਆ

  • @rajpalsinghgharu1498
    @rajpalsinghgharu1498 Před rokem +1

    Sira y heera ta🔥🔥🔥🔥🔥🔥

  • @policeman9732
    @policeman9732 Před rokem +5

    Super duper hitt staar ustad labh heera ji👍👍👍👍👍

  • @RamSingh-bl6im
    @RamSingh-bl6im Před rokem +22

    ਖਿੱਚ ਕੇ ਰੱਖੋ ਭਾਈ ਜੀ। 👍👍👍

  • @angrejsingh5774
    @angrejsingh5774 Před rokem +2

    Ghaint bro ❤️❤️

  • @sahilpuri9999
    @sahilpuri9999 Před 2 měsíci +1

    PB39 rajpura attendance here😊😊😊

  • @gurdasrajasthani1941
    @gurdasrajasthani1941 Před rokem +9

    Yaara da yaar ustad Labh heera ❤️❤️❤️❤️🙏🏻🙏🏻🙏🏻🙏🏻🙏🏻🌹🌹🌹🌹

  • @tarankaler9828
    @tarankaler9828 Před rokem +5

    ਲਾਭ ਹੀਰਾ ਤਾ ਹੀਰਾ ਹੀ ਆ ਮਿੱਤਰੋ siraaa ਗਾਉਂਦਾ ਇਹ ਬੰਦਾ

  • @nikay6176
    @nikay6176 Před rokem +1

    ਪੰਜਾਬ ਦੀ ਸਾਨ ਲਾਭ ਹੀਰਾ ਕੋਈ ਨੀ ਰੀਸ ਕਰ ਸਕਦਾ

  • @fatehsingh8213
    @fatehsingh8213 Před rokem

    ਅੱਤ ਆ ਬਾਈ ਸਿਰਾ ਲਾਤਾ end 💝

  • @anjanarani8340
    @anjanarani8340 Před rokem +3

    Very very nice 👍👍👍👍

  • @laddideep6815
    @laddideep6815 Před rokem +3

    Nice 👍👍👍👍👍👍👍

  • @pankajmusiccenterpb3192
    @pankajmusiccenterpb3192 Před rokem +2

    ਲਾਭ ਹੀਰਾ PB 31 ਦੀ ਸਾਂਨ ਏ 💕

  • @sherasandhu553
    @sherasandhu553 Před rokem +2

    Dono bhi very good Voice
    Jio 22g

  • @jasspeerade7869
    @jasspeerade7869 Před rokem +3

    Love you ustaad ji 😊❤😘

  • @navbajwa6593
    @navbajwa6593 Před rokem +3

    ਲਾਭ ਹੀਰੇ ਦੇ ਫੈਨ like kro

  • @user-rg4jk2sj5m
    @user-rg4jk2sj5m Před rokem +1

    ਲਾਭ ਹੀਰੇ ਦੀਆਂ ਕੋਈ ਰੀਸਾਂ ਨੀ 👌

  • @HarjinderSingh-fd3wm
    @HarjinderSingh-fd3wm Před rokem

    ਕੋਲੇ ਦੀ ਖਾਨ ਚ ਕਿਸੇ ਉਸਤਾਦ ਦਾ ਤਰਾਸਿਆ , ਕੋਹਿਨੂਰ ਬਾਈ ਲਾਭ,

  • @sahilbhatti2076
    @sahilbhatti2076 Před rokem +3

    siraa Deep Sandhu Muktsar❤️❤️

  • @G.Boss1
    @G.Boss1 Před rokem +3

    🎶Wah Ji Wah Labh Heera ji 💖🎹🎹🎶

  • @lovepreetrandhawamusic
    @lovepreetrandhawamusic Před rokem +1

    Gll baat 🔥

  • @jovanpreetbrar5911
    @jovanpreetbrar5911 Před rokem +1

    Aag layi pyi hai 🔥🔥

  • @deviprasad3503
    @deviprasad3503 Před rokem +12

    Trainer perfectly Knows dancing skill.. Easy & Impessive❤️❤️❤️

  • @vickysinghvickysingh776
    @vickysinghvickysingh776 Před rokem +10

    Waheguru heera saab nu hamesha khush rakhe 🙏🏻🙏🏻🥰🥰

  • @lovemasihlove1122
    @lovemasihlove1122 Před rokem +2

    Verra labh heera nu Sade wlo dil to love you baba ji mehr kre Sade pra te ❤❤

  • @majhailgaming3201
    @majhailgaming3201 Před rokem

    Tym aun te vahm te knda kad k shadage 😍
    🤙🏻🤘🏻

  • @constelacion0894
    @constelacion0894 Před rokem +4

    SALUDOS DESDE REPÚBLICA DOMINICANA 🇩🇴🇩🇴🇩🇴⛵⛵⛵

  • @Avi5856
    @Avi5856 Před rokem +3

    att krva gya chotte veer #LoveBrar❤

  • @PreetSingh-jf5ts
    @PreetSingh-jf5ts Před rokem

    ਹੀਰਾ ਤਾਂ ਹੀਰਾ ਹੀ ਹੁੰਦਾ ਪਰ ਪਹਿਚਾਣ ਜੌਹਰੀ ਕਰ ਸਕਦਾ

  • @Mannu759
    @Mannu759 Před rokem +1

    Wlcm back jatta🔥🔥🔥🔥

  • @bhinderpalsinghsaharan1098

    ਲਾਭ ਹੀਰਾ ਹੀਰਾ ਈ ਆ👌👍👍💪

  • @bikkarsingh3631
    @bikkarsingh3631 Před rokem +6

    ਕਿਆ ਬਾਤ ਐ ਹੀਰਿਆਂ ❤️❤️

  • @KuldeepSingh-ok1xx
    @KuldeepSingh-ok1xx Před rokem +1

    Done Ika sath stage.. te vdiaa lgde

  • @HarmanSingh-sp4df
    @HarmanSingh-sp4df Před rokem +1

    Vdiya aa song😊😊