ਪੂਠੇ- ਸਿੱਧੇ ਮੂੰਹ ਕਰਕੇ ਵਾਹਿਗੁਰੂ ਦੇ ਸਿਮਰਨ ਪਖੰਡ ਕਰਨ ਵਾਲਿਆਂ ਨੂੰ ਤਾੜਣਾ

Sdílet
Vložit
  • čas přidán 6. 09. 2024
  • ਪੂਠੇ- ਸਿੱਧੇ ਮੂੰਹ ਕਰਕੇ ਵਾਹਿਗੁਰੂ ਦੇ ਸਿਮਰਨ ਪਖੰਡ ਕਰਨ ਵਾਲਿਆਂ ਨੂੰ ਤਾੜਣਾ #SSDhunda #waheguru_simran
    Website:
    www.ssdhunda.com
    Page:
    / sarbjitsinghdhunda

Komentáře • 76

  • @sawarnsingh9174
    @sawarnsingh9174 Před 2 lety +6

    ਕੌਮ ਦੇ ਹਿਰੀਓ ਸਭ ਇੱਕਠੇ ਹੋ ਜਾਵੋ ਸੱਚ ਪਰ ਚੱਲਣ ਵਾਲੇ ਨਾਲ ਹਾਂ ਦਾ ਹੁੰਗਾਰਾ ਭਰਨਾ ਚਾਈਦਾ ਹੈ🙏

  • @HarpreetSingh-gs7yx
    @HarpreetSingh-gs7yx Před rokem +5

    ਭਾਈ ਸਾਹਿਬ ਤੁਸੀਂ ਆਪਣੇ ਗੁਰਬਾਣੀ ਦੇ ਗਿਆਨ ਨਾਲ ਇਸ ਤਰ੍ਹਾਂ ਹੀ ਸਾਨੂੰ ਸਿੱਧੇ ਰਸਤੇ ਪਾਉਦੇ ਰਹੋ 🙏🙏

    • @user-re3nw2nh8t
      @user-re3nw2nh8t Před 10 měsíci +1

      Mohansinghsosarai Singh so

    • @user-re3nw2nh8t
      @user-re3nw2nh8t Před 10 měsíci +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y HarjeetkourLohiankhass Tarloksinghmanjeetkour

    • @user-re3nw2nh8t
      @user-re3nw2nh8t Před 10 měsíci +1

      SwarnsinghsoSarainsinghVpoNall

  • @gurjantsingh5134
    @gurjantsingh5134 Před rokem +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ🙏🙏🙏🙏🙏

  • @sukhpalsingh-zx7qs
    @sukhpalsingh-zx7qs Před 3 lety +4

    ਬਹੁਤ ਵਧਾਈਆ ਜਾਨਕਾਰੀ ਦਿੱਤੀ ਜੀ

  • @preamsingh5205
    @preamsingh5205 Před 3 lety +5

    ਗੁਰੂ ਗਰੰਥ ਸਾਹਿਬ ਜਿਸ ਦਿਨ ਹਰੇਕ ਸਿੱਖ ਨੇ ਪੜਨਾ ਸੁਰੂ ਕਰਤਾ ਬਾਬਾਆ ਦੀ ਬਰਛੀਆ ਮੁਨਿਆ ਗਾਇਬ ਹੋ ਜਾਣੀਆਂ

  • @gurjitsinghkhalsa3929

    ਜੇ ਕੋਈ , ਰਾਮ ਰਾਮ ਜਾ , ਵਾਹਿਗੁਰੂ ਵਾਹਿਗੁਰੂ ਕਹੇ ਕੋਈ ਮਾੜੀ ਗੱਲ ਹੈ ?
    ਤੁਹਾਡੀ ਸੋਚ ਮੁਤਾਬਕ , ਸ਼ਰਾਬ ਪੀਵੇ ਬੰਦਾ ,
    ਕੋਈ ਗਲ਼ਤ ਗੱਲ ਨਈ , ਪਰ ਨਾਮ ਜਪਣਾ ਵਾਹਿਗੁਰੂ ਵਾਹਿਗੁਰੂ ਕਰਨਾਂ ਗੱਲਤ ਗੱਲ ਹੈ , ਕਿਸ ਪਾਸੇ ਲਜਾ ਰਹੇ ਹੋ ਲੋਕਾਂ ਨੂੰ,

  • @sunnylubana7643
    @sunnylubana7643 Před měsícem

    Guru Granth Sahib g ang 514
    Waho waho Di ਮਹਤੱਤਾ

  • @parmjeetsinghraisikhjbd8856

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @gurdevvirk1791
    @gurdevvirk1791 Před rokem +1

    waheguru ji ka khalsa waheguru ji ki fateh ji waheguru ji

  • @lovelysawhney4628
    @lovelysawhney4628 Před 6 dny

    ❤❤💐💐

  • @SatnamSingh-vg7kk
    @SatnamSingh-vg7kk Před 2 lety +1

    Waheguru ji kirpa kro ji😢😢😢😢😢😢😢😢😢😢

  • @BootaLalllyan-no6bu
    @BootaLalllyan-no6bu Před 2 měsíci

    ♥️🙏🙏🙏🙏🙏🙏♥️

  • @chanchalsingh3583
    @chanchalsingh3583 Před 2 lety +2

    Waheguru je 🙏🙏

  • @nirmalkuar613
    @nirmalkuar613 Před 3 lety +2

    ਵਿਚਾਰ ਬਹੁਤ ਵਧੀਆ ਹਨ ਬੇਟਾ ਜੀ ਤੁਹਾਡੇ

  • @KulwinderKaur-gt1im
    @KulwinderKaur-gt1im Před 2 lety +3

    bot vdiya vichar bhai sahib g hamesha chaddikla ch raho

  • @ManpreetSingh-yy8pb
    @ManpreetSingh-yy8pb Před rokem

    Waheguru waheguru waheguru waheguru waheguru waheguru waheguru waheguru ji🙏

  • @hrpnaveldropsbatala7487
    @hrpnaveldropsbatala7487 Před 2 lety +1

    ਸੱਚ ਆ ਭਾਈ ਸਾਹਿਬ ਜੀ

  • @jasbirkaur4917
    @jasbirkaur4917 Před 2 lety +1

    Wahguru g🙏🙏

  • @majorsingh5137
    @majorsingh5137 Před rokem +1

    Right 🙏🙏🙏🙏

  • @qetutui3527
    @qetutui3527 Před 2 lety +1

    Bhole bhale mile raguraia

  • @AmritPal-ev9il
    @AmritPal-ev9il Před 3 lety +9

    ਸਰਬਜੀਤ ਸਿੰਘ ਜੀ ਕੋਮ ਦਾ ਹੀਰਾ

  • @malkitsingh4791
    @malkitsingh4791 Před 2 lety +1

    Waheguru ji 🙏

  • @gmpgurbani
    @gmpgurbani Před rokem

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ

  • @lakhwinderpalsingh9373
    @lakhwinderpalsingh9373 Před 3 lety +2

    WahrguruJi Khalsa wahrguru Ji ki Fatah ji

  • @yadwindersingh1045
    @yadwindersingh1045 Před 2 lety +1

    Waheguru ji

  • @rajranjitsingh9054
    @rajranjitsingh9054 Před 2 lety +1

    True

  • @adarshvijay9437
    @adarshvijay9437 Před 2 lety +1

    Good explanation

  • @gurpreetsinghdevgan1009
    @gurpreetsinghdevgan1009 Před 3 lety +2

    ਸੱਚ ਸੱਚ ਸੱਚ ਵਾਹਿਗੁਰੂ

  • @sawarnsingh9174
    @sawarnsingh9174 Před 2 lety +1

    ਬਹੂਤ ਬਹੁਤ ਵਧੀਆ ਜੀ👍👌🙏🙏

  • @22jschera
    @22jschera Před 3 lety +1

    Thanks bhai sahib ! Stay blessed !

  • @nishansinghgill7197
    @nishansinghgill7197 Před rokem

    Waheguru 🙏🙏

  • @inderjeetsinghbehl9179

    wahh... SSA ji 🙏

  • @geetalal180
    @geetalal180 Před 3 lety +2

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👍👍👍👍👍👍wow waheguru ji gulsha lal garmeny

  • @preamsingh5205
    @preamsingh5205 Před 3 lety +3

    ਭਾਈ ਸਰਬਜੀਤ ਸਿੰਘ ਜੀ
    ਬਾਬੇ ਵਡਭੰਗ ਸਿੰਘ ਜੀ ਦੇ ਬਾਰੇ ਵੀ ਦੱਸੋ
    ਸਾਡੇ ਲੋਕ ਅਨੰਦਪੁਰ ਘੱਟ ਤੇ ਡੇਰਾ ਸਾਹਿਬ ਜਾਦਾ ਜਾਦੇ ਨੇ

  • @singhharjinder846
    @singhharjinder846 Před rokem

    Waheguru

  • @allisonegoodthinking114
    @allisonegoodthinking114 Před 2 lety +1

    🙏🙏🏻 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਤਿ ਕਰਤਾਰ ਜਪਦੇ ਸੀ,
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ੀ ਸੀ , ਫਿਰ ਹੁਣ ਤੁਸੀਂ ਦੱਸੋ ਕਿ ਕਿਹੜਾ ਨਾਮ ਜਪਿਆ ਜਾਵੇ - - - ੴ , ਵਾਹਿਗੁਰੂ , ਸਤਿਨਾਮੁ ????

    • @SunriseCharan
      @SunriseCharan Před měsícem

      ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।

  • @gurisandhu2157
    @gurisandhu2157 Před 3 lety

    Bahut sohni vichaar bhai sahab ji

  • @Jagdishsingh-cf8uv
    @Jagdishsingh-cf8uv Před 2 lety

    Bilkul shi gal aa g

  • @pritpalsingh999
    @pritpalsingh999 Před 3 lety +1

    Tuhadiya gallan sun ke mere v Waheguru nikal gya that bohat sohni jankari ditti

  • @HardeepSingh-pt3fh
    @HardeepSingh-pt3fh Před měsícem

    Veer ji tusi kehnde maa ch jdo sachi waheguru japde maa di gl krde osnu kan kan ch dekhda

  • @RajinderSingh-wi8jl
    @RajinderSingh-wi8jl Před 2 lety

    Bot vadia g

  • @amritgill3193
    @amritgill3193 Před rokem +1

    Please reply

  • @HardeepSingh-pt3fh
    @HardeepSingh-pt3fh Před měsícem

    Mai ta hi kehna kuj gla bhai vadia krde pr kuj gla aje thnu v nhi pta

  • @Jagdishsingh-cf8uv
    @Jagdishsingh-cf8uv Před 2 lety +1

    Sikh kaum nu thuade warga patcharka di lod hai ji

  • @g.s.gaming2838
    @g.s.gaming2838 Před měsícem

    Tenu takleef Kanpur to nhi bhai manpreet Singh Kanpur ton hai

  • @sawarnsingh9174
    @sawarnsingh9174 Před 2 lety +1

    ਚੱਕਰ ਵਿੱਚ ਨਾ ਪਾਓ ਜੀ ਸਿੱਧੀ ਭਾਸ਼ਾ ਵਿਚ ਸਮਜਾਇਓ ਜੀ

  • @g.s.gaming2838
    @g.s.gaming2838 Před měsícem

    Guru granth sahib ch v hai ki

  • @g.s.gaming2838
    @g.s.gaming2838 Před měsícem

    Kon ch Klink divide tuck lol A pai hai

  • @amritgill3193
    @amritgill3193 Před rokem

    Simran da method daso ji . Gurbani which simran word war war aunda hai

  • @shivanisharma5562
    @shivanisharma5562 Před 20 dny +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮😢

  • @Jas-hn7cc
    @Jas-hn7cc Před 3 lety +1

    Bahut vadiya veer ji

  • @g.s.gaming2838
    @g.s.gaming2838 Před měsícem

    MATLAB dian tuka suna k loan nu gumrah Karna thada kam

  • @amritgill3193
    @amritgill3193 Před rokem

    What should we do?

  • @gurpreetphotographydharamg6787

    Bss Karo ranit Singh di copy

  • @amritgill3193
    @amritgill3193 Před rokem

    What do u mean by har Japana . We can’t jap Waheguru and we can’t jap ram ram and we should we do. Please guide us

  • @amritgill3193
    @amritgill3193 Před rokem

    Simran da method daso

  • @g.s.gaming2838
    @g.s.gaming2838 Před měsícem

    Ram ram bol bol bolte wadbhagi eh v guru granth sahib aunda hai

  • @jasmindersingh413
    @jasmindersingh413 Před 3 lety +3

    Chaj di gal karle

  • @g.s.gaming2838
    @g.s.gaming2838 Před měsícem

    Ram ram bol bol bolte wadbhagi
    Eh v guru granth sahib ch hai

  • @tejindersohanpal5930
    @tejindersohanpal5930 Před 3 lety +1

    Bhai sahib ji tuhade video bahut vadiya hunde ne Ikk araz karni si. ajj kal bjp de leader puthe sidhe byan diyi jande ne jo apne punjabian nu pharkande ne k asi koi galat harkat kariye . Tusi punjab de lokan nu appeal karo ke bjp leaders dyan na dayo sirf te sirf andolan te dyan dyo. Eh leaders diyan gallan nu apne dimag ch rakho

  • @BirpartapRandhawa2206
    @BirpartapRandhawa2206 Před 2 měsíci

    Khota

  • @kukoosingh7285
    @kukoosingh7285 Před 2 lety +2

    Do not make the people fool

  • @gurnoorkaur6187
    @gurnoorkaur6187 Před rokem +1

    Very bad

  • @kukoosingh7285
    @kukoosingh7285 Před 2 lety +1

    Dhunda sahib this is all crap

  • @santokhsingh8810
    @santokhsingh8810 Před 3 lety +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @navjotsingh4340
    @navjotsingh4340 Před 3 lety +1

    Waheguru ji

  • @SatnamSingh-jn8ie
    @SatnamSingh-jn8ie Před 3 lety +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ