Hale Yara Hale Yara Khushkhabari ||Shabadh kirtan|| by Amanjit Kaur With Bhai Sukhchain Singh Laddi
Vložit
- čas přidán 14. 10. 2020
- #gurbanikirtan #shabadhkirtan #tarntaransahib #waheguruji
If you liked my videos then plz like, comment, share my videos and must subscribe to our channel.😊🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 💜💜💜💜💜🌷🌷🌷🌷🌷
👌👌👌👌 ਬਹੁਤ ਵਦੀਆ
So nice voice and your kirtan Aman jit beta ji waheguru tuhanoO khoob chardikala bakhshan tusi ek din khoob tarakki karoge 🌸🌸🙏🙏🙏🙏🙏
Waheguru ji 🙏🏻
Wow melodious breath taking no words just fabulous Waheguru chardikala vich rakhan
Boht boht dhanwad jio 🙏🏻
SGGS , Ang : 727 ਤਿਲੰਗ
ਭਗਤ ਨਾਮਦੇਵ ਜੀ
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥
ਹੇ ਸੱਜਣ ! ਹੇ ਪਿਆਰੇ ! ਤੇਰੀ ਸੋਇ ਠੰਢ ਪਾਣ ਵਾਲੀ ਹੈ ( ਭਾਵ , ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ )
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਉ ॥
ਮੈਂ ਤੈਥੋਂ ਸਦਾ ਸਦਕੇ ਹਾਂ , ਕੁਰਬਾਨ ਹਾਂ ।
ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧ ॥ ਰਹਾਉ ॥
( ਹੇ ਮਿੱਤਰ ! ) ਤੇਰਾ ਨਾਮ ( ਮੈਨੂੰ ) ਸਭ ਤੋਂ ਵਧੀਕ ਪਿਆਰਾ ਲੱਗਦਾ ਹੈ , ( ਇਸ ਨਾਮ ਦੀ ਬਰਕਤ ਨਾਲ ਹੀ , ਦੁਨੀਆ ਦੀ ਕਿਰਤ ਵਾਲੀ ਤੇਰੀ ਦਿੱਤੀ ਹੋਈ ਵਿਗਾਰ ਭੀ ( ਮੈਨੂੰ ) ਮਿੱਠੀ ਲੱਗਦੀ ਹੈ ॥੧ ॥ ਰਹਾਉ ॥
ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥ ( ਹੇ ਸੱਜਣ ! ) ਨਾਹ ਤੂੰ ਕਿਤੋਂ ਆਇਆ , ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ ( ਭਾਵ , ਤੂੰ ਸਦਾ ਅਟੱਲ ਹੈਂ )
ਦੂਰਿਕਾ ਨਗਰੀ ਰਾਸਿ ਬੁਗੋਈ ॥੧ ॥
ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ ( ਭਾਵ , ਕਿਸ਼ਨ ਭੀ ਤੂੰ ਆਪ ਹੀ ਹੈਂ ॥੧ ॥
ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥
ਹੇ ਯਾਰ ! ਸੋਹਣੀ ਤੇਰੀ ਪੱਗ ਹੈ ( ਭਾਵ , ਸੋਹਣਾ ਤੇਰਾ ਸਰੂਪ ਹੈ । ਤੇ ਪਿਆਰੇ ਤੇਰੇ ਬਚਨ ਹਨ , ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨ ॥ ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ
( ਭਾਵ , ਤੂੰ ਹਰ ਥਾਂ ਹੈਂ ) ॥੨ ॥
ਚੰਦੀ ਹਜਾਰ ਆਲਮ ਏਕਲ ਖਾਨਾਂ ||
( ਸ੍ਰਿਸ਼ਟੀ ਦੇ ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ ( ਆਪ ਹੀ ) ਮਾਲਕ ਹੈਂ ।
ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩ ॥
ਹੇ ਪਾਤਸ਼ਾਹ ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ ( ਭਾਵ , ਕ੍ਰਿਸ਼ਨ ਭੀ ਤੂੰ ਆਪ ਹੀ ਹੈ ) ॥੩ ॥
ਅਸਪਤਿ ਗਜਪਤਿ ਨਰਹ ਨਰਿੰਦ ॥
ਤੂੰ ਆਪ ਹੀ ਸੂਰਜ - ਦੇਵਤਾ ਹੈਂ , ਤੂੰ ਆਪ ਹੀ ਇੰਦੂ ਹੈਂ , ਤੇ ਤੂੰ ਆਪ ਹੀ ਬ੍ਰਹਮਾ ਹੈਂ ,
ਨਾਮੇ ਕੇ ਸ਼ਾਮੀ ਮੀਰ ਮੁਕੰਦ ॥੪॥੨॥੩ ॥
ਹੇ ਨਾਮਦੇਵ ਦੇ ਖਸਮ ਪ੍ਰਭੂ ! ਤੂੰ ਆਪ ਹੀ ਮੀਰ ਤੂੰ ਆਪ ਹੀ ਕ੍ਰਿਸ਼ਨ ਹੈਂ ॥੪॥੨॥੩ ॥
BHT vdiaa g🤗🤗👍👍 waheguru ji 🙏🙏😊
@@amanmusic9960 hnji dii mein Tuhada channel subscribe kitta hoya hai please ji mera vi krr do. Mein vi tuhada tra hi shabad boldi haa
G krlyea g subscribe ☺️
waheguru ji
Excellent 👌👌
Owsem ❤
Very good ji
I do this shabad so nice 👏👏👏👍👍
Very nice❤
Very very good put
Very nice g waheguru chardi kla vich rakhn
Soulful 🌹
Very meldious voice...sukhchain veere tabla wao kya baata ne..bhut khoob...waheguru chardikala bakhshe
good voice gii karta subscribe
ਭੈਣ ਜੀ ਫੇਸਬੁੱਕ ਦਾ ਸਹਾਰਾ ਬਹੁਤ ਸੋਹਣਾ ਗਾਉਂਦੇ ਉ ਸਫਲਤਾ ਪ੍ਰਾਪਤ ਹੂ ਗੀ
Waheguruji waheguruji Nanak nam jahaj Jo cahdhy so uatary paar waheguruji waheguruji
OMG waheguru g wt a sweet nd blessed voice u have bless u bless u so much .....mera dil khush ho jnda h tuhada eh shabad sun k ....ik ta eh shabad mera vese v fav. H utto tuhadi awz ch sun k aatma tripat ho jndi h waheguru g bless u
Very beautiful
Waheguru g Eda e chrhdi kla ch rkhn🙏
Waheguru ji 🙏🤗🤗👍
ਅਤੀ ਸੁੰਦਰ ਜੀ, ਬਹੁਤ ਸੋਹਣਾ ਗਾਉਂਦੇ ਓ
Dhanwaad Bhai sahib g 😊🙏🙏
❤
w.m.k ji
Dhan Guru Nanak
bohat khoob waheguru tuhanu hor chardikla kla bakshan
Es shabad di composition bhut pyari a ..my favourite shabad ❤️
🙏🙏❤️❤️
Hale yara.. Hale yaraaa.. .. Khush khubreee... Wah so nice... Waheguru ji... 💕💕💕💕💕💕💕💕
🙏🙏🙏🙏🙏😇
Waheguruji waheguruji waheguruji waheguruji waheguruji
bhut sohni awaz thodi didi g😇😇
Waheguru g🙏
Very vell
Bhut bhut khoob ji
What a bful combination....
Thanks g
🙏🏻 ਵਾਹਿਗੁਰੂ ਜੀ 🙏🏻😊❤️
Waheguru ji🤗🙏🙏
Waheguru ji nice voice
Blessed Soul, keep singing ANMOL Gurbani
Mere kol v yammuna da harmonium aa sis
☺️☺️☺️
Waheguruji waheguruji waheguruji waheguruji
Awesome voice 👌🙏
Awesome voice 🙏🙏🙏
Bhot vdiya g🙏🙏
Amanjit kour betaaa... Keep it up... Waheguru ji... 👍💕💕💕💕💕💕
🙏🙏🙏🙏🙏🙏😇
Amazing 👍 voice, please upload more shabad
Thanks g jrur 🙏
ਬਹੁਤ ਪਿਆਰਾ ਗਾ ਰਹੇ ਹੋ ਹਿੰਮਤ ਨਾ ਹਾਰਨਾ ਇਕ ਦਿਨ ਸਫਲਤਾ ਤੁਹਾਡੇ ਪੈਰ ਚੁਮੂਗੀ
Waheguru ji 🙏🙏
Amazing voice
Amarjeet kour ji.. Mind blowing... Heart touching video... Bhoot prem se gayaaa... Keep it up... Isee terh gaate rhooo... God bless youuu... Waheguru ji.... 🙏🙏🙏🙏🙏🙏😇
🙏🙏🙏🙏🙏😇
Soooooooooooooooo beautiful voice
Didi app 🙏 iss shabad nu slow slow harmonium🏵️ te slow slow vaja kai 💮sikhao doh ji plzz and your voice is so so so sweet 🌺 heart touching voice🙏
🙏🙏🙏🙏
Gud pyareo
😍😍😍😍😍😍😍😍🥳🥳🥳🥳🥳🥳🥳👏👏👏👌👌👌
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਆਡੀਓ ਵਿੱਚ ਈਕੋ ਇਫ਼ੈਕਟ ਘੱਟ ਹੋਏਗਾ ਤਾਂ ਸਾਫ ਰਿਕਾਰਡ ਹੋਣਾ ਸ਼ਬਦ
Very sweet voice. Can you please send me the notation of this shabad.
SSA penji 🙏🙏g ik request h plz ik shabad apni awz ch recod kr k u tube te post kro plz .......jo maange thakur apne te .....eh vala shabad plz dhan guru nanak tuhade sdaa sahaayi hon 🙏🙏
G waheguru ji satgur sewa len 🙏🙏
Thnku g 🙏thanku plz didi g .....jo mange thakur apne te ...
Shabad tuc apni blessed voice vich gaa k post kr do plz
Di shabad harmonium ta sikhaon de video upload kar do please
G waheguru ji 🙏
Kindly share notations please
Bahen maaf karna but filmi tune ni eh jis te gurbani gayi ja Rahi a
🙏🏻
Waheguru ji maff krna tusi lokk tune dekhde o Shabad wall dheyan thoddy lokka da kithy hunda a 🙏🏻🙏🏻
@@Kirdar_E_Khalsa vr g shabad di vichaar hai sab ton main hai , eh gal aap ji di sahi a but jis tarah raag vich guru ji ne keha hai mere hisab naal use tarah hi chalna chihda hai jo rule Maharaj ji ne set kite han
Baaki aap ji di marji hai but mere hisab naal filmi tune sahi nahi
Eh gal mein Bhai avatar Singh and Bhai gurcharan Singh ji puratan kirtaniye ton suni hai
@@superior9591 vr ji maff krna mai app ji nall wadh bachn ni krna 🙏🏻🙏🏻
Baki tusi kehny o guru sahib ji jo das k gay mareyada ch kirtan kon kr reha ?
@@Kirdar_E_Khalsa ok parmatma sab nu soji bakhshe 🙏🙏
❤