PADDY PESTICIDES FERTILIZERS ਝੋਨੇ ਚ ਪਦਾਨ ਜਾਂ ਸਪਰੇਹ ਲੁੱਟ ਤੋਂ ਬਚੋ
Vložit
- čas přidán 9. 09. 2024
- Best paddy Fertilizer
Best rice seed in Punjab
PR 126 variety
#agriculture #paddy #cropsinformation #khetibadi #kissan #farming #farmer #tractor #punjab
Please subscribe @dharampreetbajwa for more videos ♥️🌾🌾🌾🎉🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ
2 ਸਾਲ ਤੋਂ ਮੈ ਪਾਂ ਦਾਨ ਪਾਂ ਰਿਹਾ ਮੈਨੂੰ ਬਹੁਤ ਵਧੀਆ ਨਤੀਜੇ ਮਿਲੇ। 102 ਗੱਟੇ ਕਿੱਲੇ ਦੇ ਨਿਕਲੇ। ਨਾਂ ਚੂਹਾ ਨਾਂ ਗੋਆ only safe ਝੋਨਾ।
ਪਦਾਨ ਸਭ ਤੋਂ ਵਧੀਆ ਆ
ਧੰਨਵਾਦ ਜੀ
appa last year takumi varti c 50gm bhot sirra result c apne khet ch sundi vi si thodi bhot
Me ta panj sal to padan nai payi
Bai g padaan pon de nal sade fervi sundi te pata lbhet pai gi
Bai gobhvaley da Sonu odo. PTA lagu jad chita chhita kadhu
Incipo 120 ml di spray kro syngenta company di
Good
ਮੱਛਰ ਤਾਂ ਮੱਕੜੀ ਦਾ ਜਾਲਾ ਪੈਣ ਨਾਲ ਘਟਿਆ
Nice😅😊
22 0day to small children nu immunize ku karda. Ne
Manu 20 saal hoge kade vi pdan ni pai sapprey vi kise sizen vich karti nahi ta lod ni pandi
Vbhut vadi Jaan kari hai veer ji.veer flood aun karke 1885 di jyada tme di panneri lagaini payi ji.27 agust nu laggi si ji te hun chal nahi kite kite nisar vi Rahi hai ji dovaar urea zink npk 05254 vi paya ji.aje vi Tila Tila khada hai ji koi suggestion wali video devo ji.te 1885 veriety baare poori jaankari devo ji jaldi. please
Ok
2 litre saro da tel ret ch mila k urea ch pa k
Padan na pao fluebendaminde tecnical di spry kro
1718 ਬਾਸਮਤੀ ਤੇ ਗੋਭ ਵਾਲੀ ਸੁੰਡੀ ਤੋ ਕਿਹੜੀ ਦਵਾਈ ਕਰੀਏ ਸਭ ਤੋ ਵਧੀਆ
ਸਭ ਤੋਂ ਵੱਡੀ ਗੱਲ ਕਿੰਨੇ ਦਿਨਾਂ ਦੇ ਝੋਨੇ ਤੇ ਸਪਰੇ ਕਰੀਏ ਜੀ
Bai naal bio ch b dsya kro
20 ml hundiaa g
1979 te pursuit di spary di video pai ni
Severe aa jau video
@@SuperGoldKarnalfarmseeddbw327 da ki rate aa ji
veer ji sadi 26 di poud pakk gi cc hun oo time to pehala seta kadi jandi aa
Urea pao y 5jve din pai jao fer set hou dose vdao ohdi
@@gurwindersinghkharoud8728 ok veer ji koi davai ni hagi
@@arshpal2498 saaf dwai poni.c pehle urea nl
Kulwinder biroke kalan
🎉❤❤
ਹਰ। ਕੋਈ ਵੀ ਵਿਅਕਤੀ। ਲੁਧਿਆਣਾ। ਯੂਨੀਵਰਸਿਟੀ। ਦਾ। ਡਾਕਟਰ। ਬਨ। ਜਾਂਦਾ ਜਾਂਦਾ। ਯੂਰੀਆਂ। ਘੱਟ। ਪਾਉ ਤੇ। ਆਪ। ਕਿਲੇ। ਦੇ। 5। ਥੇਲੇ। ਪੳਉਦੇ। ਨੇ। ਪਦਾਨ ਨੂੰ। ਪੳਉਦੇ। ਨੇ। 10। ਕਿਲੋ। ਕਿਲੇ ਦੀ। ਥੋੜਾ। ਥੋੜਾ। ਸੱਚ। ਵੀ। ਬੋਲ। ਦਿਆ ਕਰੋ
Sahi kyha veer
Kise de piche chaleya na karo thode kol apna dimaag ta h na use karo
Y jhona lal ho gya koi hall dasso
ਕਿੰਨੇ ਦਿਨਾਂ ਦਾ ਹੋ ਗਿਆ ਜੀ
@@farmarpendubande3718 y 1 month da
ਬਾਸਮਤੀ ਤੇ ਸੁੰਡੀ ਆਲੀ ਸਪਰੇਅ ਕੰਮ ਕਰੁ ਜਾਂ ਨਾ ਬਾਈ g
Kam kru veer
24 August Tak hamla dekhai deugaa ,
Oh kyu
126 ਝੋਨੇ ਨੂੰ ਪਦਾਨ ਪਾ ਸਕਦੇ ਜਾਂ ਨਹੀਂ
Spray jayada Vadhia rahu
@@dharampreetbajwa kehri sapry bhra
@@deepgagan4207 Bayer Di fame v kr skde o
Tata Takumi v
@@dharampreetbajwadose
Fame 50 palo
ਵੀਰ ਜੀ ਸਾਨੂੰ ਦਵਾਰਾ ਦੱਸੋ ਅਸੀ ,26,ਜੀਰੀ ਨੂੰ ਕਨਾ ਯੂਰੀਆ ਖਾਦ ਪਾਇਆ ਤਿ ਸਪਰੇਆਂ ਕਰਿਆ ਵੀਰ ਜੀ,17,ਜੋਲਾਈ ਨੂੰ ਲਾਇਆ ਯੂਰੀਆ, ਸਵਾ ਚਾਰ ਬੋਰੇ ਪਤੇ
5 bore hor pade
Veere.darmiani.jamin.vich.5.bore.uriea.+1bora.d.a.p.thale.baki.apne.bajurga.to.jankari.lae.ghar.vich.hi.jankari.he
Bai 3 Bhut hunda yrr