Komentáře •

  • @siratkoursandhu1465
    @siratkoursandhu1465 Před 2 lety +105

    ਵੀਰ ਜੀ ਇੱਕ ਇੱਕ ਬੋਲ ਸੱਚ...ਚਾਚੇ ਸ਼ਰੀਕ ਹੀ ਬਣ ਕੇ ਹੀ ਦਿਖਾਉਂਦੇ ਨੇ....ਵੀਰ ਜੀ ਵਾਪਸ ਆ ਜਾਉ🙏

  • @GurpreetSingh-ni8fl
    @GurpreetSingh-ni8fl Před 2 lety +38

    ਸਿੱਧੂ ਵੀਰ ਦੀ ਸਭ ਤੋ ਵੱਧ ਕਾਬਿਲਅਤ ਸੀ ਆਪਣੇ ਮਾਂ-ਬਾਪ ਨੂੰ ਬਹੁਤ ਪਿਆਰ ਕਰਦੇ ਸੀ

  • @yashmeet9305
    @yashmeet9305 Před 2 lety +3

    Je ਸਰਬੱਤ ਦਾ ਭਲਾ ਮੰਗਦਾ ਸਾਇਦ ਹੋਰ ਤਰਕੀ ਕਰਦਾ ਜੋਂ ਰੱਬ ਕਰਦਾ ਚੰਗਾ ਹੀ ਕਰਦਾ ,

  • @narinderpalkaur1603
    @narinderpalkaur1603 Před 2 lety +3

    ਵਾਹ ਸਿੱਧੂ , ਕਿੰਨੀਆਂ ਪਿਆਰੀਆਂ ਗੱਲਾਂ ਕਰਦਾ। ਬੱਚਿਆਂ ਨੂੰ ਮਾਂ ਬਾਪ ਦੀ ਸੇਵਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ। ਅੱਗੇ ਵਧਣ ਲਈ ਮੇਹਨਤ ਕਰਨ ਦੀ ਪ੍ਰੇਰਨਾ ਦਿੰਦਾ। ਹੀਰਾ ਖੋਹ ਲਿਆ ਸਭ ਕੋਲੋਂ ਹੀ।ਸਭ ਨੂੰ ਹੀਰੇ ਦੀ ਚਮਕ ਚੋਂ ਹੀ ਕਿਨਾਂ ਕੁਝ ਪ੍ਰਾਪਤ ਹੋਣਾ ਸੀ।
    ਵਾਹਿਗੁਰੂ ਜੀ।

  • @sonukalra7321
    @sonukalra7321 Před 2 lety +409

    ਸਿੱਧੂ ਨੂੰ ਮਾਰਕੇ ਕੀ ਮਿਲਿਅਾ ਪਾਪੀੳ,ਸਾਡੇ ਦਿਲਾਂ ਚੋ ਨੀ ਮਾਰ ਸਕਦੇ ਤੁਸੀ,,ਦਿਲਾਂ ਚ ਜਿੳੁਂਦਾ ਰਹੂ ਸਾਡਾ ਮੂਸੇਵਾਲਾ,,ਨੈਟ ਤੇ ਹਲੇ ਵੀ ਪਹਿਲੇ ਨੰਬਰ ਤੇ ਹੀ ਅਾ ਜੱਟ,, 🙏🙏🌻🌻😩😩

    • @kulwantkaur668
      @kulwantkaur668 Před 2 lety +5

      Yyyytty

    • @jyotigill1195
      @jyotigill1195 Před 2 lety +6

      😭😭bilkul

    • @taranjitkaur9705
      @taranjitkaur9705 Před 2 lety +3

      🙏🙏

    • @terachahal4491
      @terachahal4491 Před 2 lety +5

      ਬਾਈ ਹਮੇਸ਼ਾ ਸਾਡੇ ਦਿਲਾਂ ਚ ਜਿਉਂਦਾ ਰਹੂ ਤੇ ਜਿਨ੍ਹਾਂ ਨੇ ਗੱਦਾਰੀ ਕੀਤੀ ਉਹ ਇੱਕ ਦਿਨ ਬਹੁਤ ਪਛਤਾਉਣਗੇ

    • @babalbhaght5656
      @babalbhaght5656 Před 2 lety

      @@kulwantkaur668 vvv

  • @manisingh7304
    @manisingh7304 Před 2 lety +147

    ਜਿਹੜਾ ਜਵਾਨ ਪੁਤ ਮਾ ਪਿਉ ਨੂੰ ਦੋ ਵੇਲੇ ਦੀ ਰੋਟੀ ਦੇ ਸਕੇ ਉਹੀ ਸਚਾ ਸਟਾਰ ਹੂੰਦਾ ਵਾਹ ਸਿਧੁ ਵੀਰਿਆ ਕਿਆ ਗਰੇਟ ਸਿੰਗਰ ਸੀ ਤੁਸੀ ਅਮਰ ਰਹੋਗੇਂ ਰਹਿੰਦੀ ਦੁਨੀਆ ਤਕ ਸਾਡੇ ਦਿਲਾ ਵਿਚ🙏🙏

  • @isameersinghz
    @isameersinghz Před 2 lety +90

    ਹੀਰਾ ਸੀ ਹੀਰਾ ਰਹੂੰਗਾ , ਚਾਹੇ ਬਹੁਤੇ ਸੋਨੇ ਦਾ ਬਣ ਜਾਣ….❤️✨💎

  • @prabjit7425
    @prabjit7425 Před 2 lety +339

    ਸਿੱਧੂ ਮੂਸੇਵਾਲਾ ਜਿਊਣੇ ਮੌੜ ਵਰਗਾ ਇੱਕ
    ਅਣਖੀਲਾ ਗੱਭਰੂ ਸੀ ਜੋ ਕਿਸੇ ਦੀ ਗੱਲ ਨਾਂ
    ਸਹਾਰਨ ਵਾਲਾ ਅਤੇ ਅਣਖ ਨਾਲ ਜਿਉਣ
    ਵਾਲਾ ਸੀ ਪਰ ਉਸ ਨੂੰ ਜਿਉਣ ਲਈ ਸਮਾਂ
    ਹੀ ਬਹੁਤ ਥੋੜ੍ਹਾ ਮਿਲਿਆ 😭😭 ।

  • @deepkaur2037
    @deepkaur2037 Před 2 lety +6

    ਸਿੱਧੂ ਵੀਰ ਨੂੰ ਉਹਨਾਂ ਦੇ ਦੋਸਤਾਂ ਤੇ ਹੱਦੋਂ ਵੱਧ ਕੀਤਾ ਭਰੋਸਾ ਲੇ ਬੈਠਾ .... ਨਾਲੇ ਆਪਣੇ ਚਾਚਿਆ ਨੂੰ ਕੇ ਰਿਹਾ ਤੁਹਾਡਾ ਕੀ ਢਿੱਡ ਦੁਖਦਾ .... ਵਾਹਿਗੁਰੂ ਇਹੋ ਜਿਹਾ ਭਾਣਾ ਕਿਉ ਵਰਤਿਆ ਇਸ ਵੀਰ ਨਾਲ..... ਮਾਂ ਪਿਉ ਰੋਂਦੇ ਨੀ ਦੇਖੇ ਜਾਂਦੇ....😥😥😥😞

  • @jiolal2772
    @jiolal2772 Před 2 lety +9

    ਬਾਈ ਤੇਰੀ ਯਾਦ ਦਿਲ ਚੋ ਨੀ ਜਾਦੀ love u

  • @bhupinder846
    @bhupinder846 Před 2 lety +22

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @PBX29.93
    @PBX29.93 Před 2 lety +14

    ਵਾਹਿਗੁਰੂ ਜੀ ਸਿੱਧੂ ਬਾਈ ਦੀ ਰੂਹ ਨੂੰ ਸ਼ਾਂਤੀ ਬਖਸਿਓ
    🙏🙏🙏🙏🙏

  • @godiseverywheregodblessyou3622

    ਵਾਹਿਗੁਰੂ ਜੀ ਮਿਹਰ ਕਰਿਉ ਜੀ ਵੀਰ ਜੀ ਵਰਗਾ ਕੋਈ ਨੀ ਸੀ🙏🙏🙇‍♀️🙇‍♀️

  • @daljeetsingh5152
    @daljeetsingh5152 Před 2 lety +176

    ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਤੇ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।🙏🙏🙏🙏🙏

  • @kulwindersingh9234
    @kulwindersingh9234 Před 2 lety +1

    ਆਪਣੇ ਮਾਪਿਆਂ ਬਾਰੇ ਕਿਉਂ ਨੀਂ ਸੋਚਿਆ ਕਿ ਓਹਨਾ ਦੇ ਸੁਖ ਦੁੱਖ ਚ ਕੌਣ ਸਾਥ ਦਉਗਾ ਤੇ ਬੁਢਾਪੇ ਵੇਲੇ ਕੌਣ ਸੰਭਾਲੁਗਾ ਚੰਦਰਿਆ ਰੋਂਦਿਆਂ ਨੂੰ ਛੱਡ ਗਿਆ ਦੋਹਾਂ ਨੂੰ 😭😭😭😭😭 ਕੀਹਦੀ ਆਸ ਤੇ ਜੀਣ ਉਹ ਜਿਹਨਾਂ ਨੂੰ ਨਰਕ ਤੋਂ ਭੈੜੀ ਜ਼ਿੰਦਗੀ ਦੇ ਗਿਆ ਐੈਂ 😭😭😭😭😭😭😭😭😭😭😭😭😭😭 ਆਜਾ ਸਿੱਧੂ ਵੀਰੇ ਸਾਡਾ ਨੀਂ ਸਰਦਾ ਤੇਰੇ ਮਾਪਿਆਂ ਦਾ ਕਿਵੇਂ ਸਰਜੂਗਾ 😭😭😭😭😭😭😭😭😭

  • @SatnamSingh-uy3rg
    @SatnamSingh-uy3rg Před 2 lety +2

    ਗਲ ਤਾ ਸਹੀ ਏ,, ਪਰ ਕੁਝ ਹਦ ਤਕ ਗਲਤ ਵੀ ਏ,, ਇਹਸਾਨ ਥੱਲੇ ਤਾਂ ਕਿਸੇ ਨੂੰ ਵੀ ਨਹੀਂ ਰਹਿਣਾ ਚੰਗਾ ਲਗਦਾ,, ਪਰ ਨਾਨਕਿਆਂ ਦਾਦਕਿਆਂ ਬੀਨਾ ਸਰਦਾ ਵੀ ਨਈ,, ਹਰ ਬੰਦਾ ਆਪਣੇ ਬਲ ਤੇ ਖੜਾ ਹੁੰਦਾ ਏ,
    ਸਿੱਧੂ ਨਾਲ ਜੋ ਹੋਇਆ ਓਹ ਬੋਹਤ ਨਿੰਦਣ ਯੋਗ ਕੰਮ ਏ,, ਆਪਣੀ ਮਾਂ ਦਾ ਲਾਡਲਾ ਸੀ ਓਹ😢😢

  • @contentsbypratibha
    @contentsbypratibha Před 2 lety +5

    Vhut changi aur sai gall karda reya Sidhu humesha👏🏻🙏🏻.....
    Nobody can ever be like Sidhu Moosewala ❤....

  • @darbarasingh2215
    @darbarasingh2215 Před 2 lety +27

    ਵਹਿਗੁਰੂ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਜੀ🙏

    • @Optimal_Top5
      @Optimal_Top5 Před 2 lety

      czcams.com/video/4qiVaunZwZQ/video.html

  • @HarjinderSingh-sd9qi
    @HarjinderSingh-sd9qi Před 2 lety +2

    ਕਿਆ ਬਾਤ ਐ ਮੂਸੇਵਾਲਿਆ ਬਾਈ ਤੇਰਾ ਕੋਈ ਤੋੜ ਨੀ ਲੱਖ ਗਾਉਣਵਾਲੇ ਨੇ ਤੇ ਆਉਂਦੇ ਜਾਂਦੇ ਰਹਿਣ ਗੇ ਪਰ ਤੇਰਾ ਮੁਕਾਬਲਾ ਕਿਤੇ ਨੀ ਹੈਗਾ ਬਾਈ ਨਾ ਹੋਵੇ ਵਾਹਿਗੁਰੂ ਤੇਰੀ ਆਤਮਾ ਨੂੰ ਆਪਣੇ ਚਰਨਾਂ ਚ ਜਗ੍ਹਾ ਦੇਵੇ।

  • @jagdeepgsinghjagdeep5124
    @jagdeepgsinghjagdeep5124 Před 2 lety +1

    ਸਹੀ ਗੱਲ ਹੈ ਸਿੱਧੂ ਵੀਰੇ ਅਹੀ ਕੱਢਦਾ ਵੀਰੇ ਮੇ ਵੀ ਜਦੋਂ ਕਿਸੇ ਤੋ ਕੁਸ ਲਿਆ ਨੀ miss u veere

  • @jatindersandhu8433
    @jatindersandhu8433 Před 2 lety +5

    ਨਹੀਉਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਲੋਰ ਜੋਗੀਆ
    ਪੁੱਤਰ ਸਾਨੂੰ ਨਹੀਂ ਭੁੱਲਣਾ ਵਿਛੋੜਾ 😭😭

  • @manisadiq9226
    @manisadiq9226 Před 2 lety +12

    ਰੱਬ ਦੀ ਰੂਹ 😰😭🙏

  • @happyjagtaraulakh9460
    @happyjagtaraulakh9460 Před rokem +1

    ਸੱਚ ਲਿੱਖਦਾ ਅਤੇ ਬਹੁਤ ਵਧੀਆ ਗਾਉਂਦਾ ਸੀ।🙏🎉🙏🎉🙏🎉🎉🙏🙏

  • @bakhshisinghsidhu8350
    @bakhshisinghsidhu8350 Před 2 lety +6

    ਅਮਰ ਹੋ ਗਿਆ ਸ਼ੇਰ।He is self made person.

  • @ShivKumar-ps1wp
    @ShivKumar-ps1wp Před 2 lety +22

    ਇਹ ਵੀ ਤੇਰੀ ਮੇਹਰਬਾਨੀ ਸੋਹਣੇਅਾ🙏🙏ਜੀ...

  • @SahilSharma-fr4gv
    @SahilSharma-fr4gv Před 2 lety +13

    Boleya te mera putt sub sach c par loka nu changa ni lageya 😭😭😭😭😭 miss you putt

  • @PrabalVlogs
    @PrabalVlogs Před 2 lety +108

    हमारी gym में केवल सिद्धू bhaiya के गाने बजते है बजते थे बजते रहेंगे ।
    भगवान सिद्धू भैया और Kk sir के आत्मा की शान्ति प्रदान करे।

  • @baljeetbaljeetkaur6938
    @baljeetbaljeetkaur6938 Před 2 lety +2

    ਵਾਹਿਗੁਰੂ ਭਲੀ ਕਰਨ ਪੁੱਤ ਤੇਰੀ ਯਾਦ ਹਮੇਸ਼ਾ ਸਾਡੇ ਦਿਲ ਦਿਮਾਗ ਵਿਚ ਰਹਿਣੀ

  • @sindasingh7839
    @sindasingh7839 Před 2 lety +6

    ਸੁਭਦੀਪ ਸਿੰਘ ਜੀ ਤੁਸੀਂ ਬਹੁਤ ਨੇਕ ਇਨਸਾਨ ਸਨ ਜ਼ਿਦਗੀ ਤੇਰੀ ਵਿਰਗੀ ਮਿਲ ਜਾਵੇ ਛੋਟੇ ਭਰਾ

  • @prabhjotkaur9233
    @prabhjotkaur9233 Před 2 lety +8

    ਬਹੁਤ ਵਧੀਆ ਗਾਇਆ ਲਿਖਿਆ 👌👌👌👌👌🙏🙏😭😭

  • @sonulalka4628
    @sonulalka4628 Před 2 lety +2

    ਸੂਰਮਿਆਂ ਦੀ ਉਮਰ ਘੱਟ ਹੀ ਹੁੰਦੀ ਹੈ
    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਮੂਸੇ ਜੱਟ

  • @gurjeetsingh2072
    @gurjeetsingh2072 Před 2 lety +1

    ਵੀਰ ਤੈਨੂੰ ਸਾਡੇ ਤੋ ਖੋਹ ਲਿਆ ਪਰ ਤੇਰਾ ਸੱਚ ਸਾਡੇ ਦਿਲਾਂ ਚੋ ਨੀ ਕੱਢ ਸਕਦੇ ਵਾਹਿਗੁਰੂ ਮੇਹਰ ਕਰਨ🙏

  • @Manter_gur_shabad
    @Manter_gur_shabad Před 2 lety +378

    ਵਾਹਿਗੁਰੂ ਭਲੀ ਕਰੇ, ਤੇਰੀ ਯਾਦ ਸਾਡੇ ਦਿਲਾਂ ਵਿਚ ਹਮੇਸ਼ਾ ਰਹੂੰਗੀ ਵੀਰੇ,, ਤੂੰ ਸਚਾ ਬੰਦਾ ਸੀ 😭😭😭😭

  • @pindadalifestyle682
    @pindadalifestyle682 Před 2 lety +5

    ਬਹੁਤ ਵਧੀਆ ਵੀਰ ਜੀ

  • @sukhjitsingh1916
    @sukhjitsingh1916 Před 2 lety +2

    ਚਾਚੇ ਮਾਮੇ ਸਾਰੇ ਮਤਲਵ ਨੂ ਈ ਅਾ ਵੀਰ

  • @HarpreetSingh-cy3on
    @HarpreetSingh-cy3on Před 2 lety +34

    Vir ki pta kinna mada kita hoya tere chacheya,maameya ne... Tan hi anakh aa tere ch... Same mere nal v hoya aa vir... Anakh automatically aa jndi ... Rest in piece bro

  • @jagjitsingh8404
    @jagjitsingh8404 Před 2 lety +4

    ਨਿੱਮਰਤਾ ਬਹੁਤ ਵੱਡਾ ਗੁਣ ਹੁੰਦਾ ਹੈ ਇਹ ਸ਼ਰੀਰ ਮਿੱਟੀ ਦਾ ਪੁਤਲਾ ਹੈ ਕਦੋਂ ਮਿੱਟੀ ਵਿੱਚ ਮਿਲ ਜਾਣਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ।ਹੁਣ ਕੀ ਚਾਚਿਆਂ ਮਾਮਿਆਂ ਦੁੱਖ ਨਹੀਂ ਹੋਇਆ ਹੋਣਾ । ਇਨਸਾਨ ਦਾ ਦੁਨੀਆਂ ਤੋਂ ਚਲੇ ਜਾਣਾ ਪਰਿਵਾਰ ਅਤੇ ਨਜਦੀਕੀਆਂ ਲਈ ਇੱਕ ਬਹੁਤ ਦੁਖਦਾਈ ਘਟਨਾ ਹੁੰਦੀ ਹੈ ।

  • @parwindersingh4207
    @parwindersingh4207 Před 2 lety +3

    ਸਿੰਧੂ ਵਰਗਾ ਹੀਰਾ ਮੁੜਕੇ ਪੈਦਾ ਨੀ ਹੋਣਾ

  • @_sharn__vloger_
    @_sharn__vloger_ Před 2 lety +7

    ਵਾਹਿਗੁਰੂ ਜੀ ਪਰਵਾਰ ਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @vkr854
    @vkr854 Před 2 lety +4

    ਸੁਰ ਦੀ ਵੀ ਬਹੁਤ ਸਮਝ ਸੀ,🙏 ਵਾਹ ਬਈ ਛੋਟੇ ਵੀਰ 🙏🙏🙏🎸🎺🪗🪘🪕🎙️🎥🎬🥁🎻🎹🎼🎤🎷🌷🌹🎶🎵🎧

  • @cardiaxgaming9956
    @cardiaxgaming9956 Před 2 lety +30

    Chotte veer tenu koi ni smj skya, hun lokki tenu miss kr rhe, hun Teri galla sachhiya LG rhi, hamesha lokka de dil ch rahega, 😢 💖

  • @ayesha00ayesha24
    @ayesha00ayesha24 Před 2 lety +10

    He is purest person and he speaks truth he has not capacity to play on both sides and he said in his speech the people who follows truth have short lives but humanity never die 💯 like you 🙂🙂lot of love 😭😭😭

  • @reetpreetkaurgrewal8322
    @reetpreetkaurgrewal8322 Před 2 lety +48

    Putha kj ni v bolda agla sch bolda c jdo mada time hunda koi v saath nhi dinda hunda agla jdo apni mehnt nl bneya😭😭😭😭😭😭😭

    • @jasbirsingh9863
      @jasbirsingh9863 Před 2 lety +3

      Bilkul shi gal Ji mere naal v kuch edda he ho rya

    • @reetpreetkaurgrewal8322
      @reetpreetkaurgrewal8322 Před 2 lety

      @@jasbirsingh9863 chngge bndeya nl hunda e maada

    • @reetpreetkaurgrewal8322
      @reetpreetkaurgrewal8322 Před 2 lety

      @@jasbirsingh9863 ryt

    • @kamaljitkaurludhiana8115
      @kamaljitkaurludhiana8115 Před 2 lety +4

      ਤੁਹਾਡੀ ਗੱਲ ਸਹੀ ਆ ਜੀ ਸਾਨੂੰ ਸਾਡੇ ਚਾਚੇ ਤਾਇਆ ਆ ਦਾ ਜਿਆਦਾ ਹੱਥ ਆ ਸਾਡੀ ਬਰਬਾਦੀ ਚ ਸਾਨੂੰ ਘਰੋ ਬੇਘਰ ਕਰ ਤਾਂ

    • @reetpreetkaurgrewal8322
      @reetpreetkaurgrewal8322 Před 2 lety

      @@kamaljitkaurludhiana8115 hm

  • @rosepink2138
    @rosepink2138 Před 2 lety +75

    Sohna putt turr giya , waheguru ji putt nu apnae charna ch nivas dain 😭😭😭😭

  • @advayverma1890
    @advayverma1890 Před 2 lety +31

    The real tribute to the late Punjabi singer. May God keep this pure soul in piece.

  • @gur7226
    @gur7226 Před 2 lety +25

    😭😭😭😭 veere ini ki Jldi c jaan di hje ta bout kuz krna c maa pio v kle reh gye 😭😭miss u bout sara

  • @user-hu4jf1ve5e
    @user-hu4jf1ve5e Před 2 lety +1

    ਜੋ ਹੋਇਆ ਬਹੁਤ ਮਾੜਾ ਹੋਇਆ ਪਰ ਇਹੋ ਜੁਬਾਨ ਬਹੁਤ ਕੁੱਝ ਕਰਵਾ ਦਿੰਦੀ ਐ

  • @gurdevsingh8131
    @gurdevsingh8131 Před 2 lety +1

    ਸਿੱਧੂ ਵੀਰ ਜੀ ਆਪ ਨੇ ਬਹੁਤ ਵਧੀਆ ਗੱਲ ਦੱਸੀ।

  • @deeptipaul7499
    @deeptipaul7499 Před 2 lety +7

    Dil roan lg jnda awaj sun k...rbba bcha hi lenda😭

  • @hemant88h
    @hemant88h Před 2 lety +7

    this show was sirra show in umra Nangal , Sidhu bai Mansa di Shaan
    Bai tere warga Live show ni kise ne laaya c , RIP LEGEND MOOSEWALA

  • @user-dx6og9rn1x
    @user-dx6og9rn1x Před 3 měsíci +1

    ਅਮਰ ਹੋ ਗਿਆ ਸ਼ੇਰ ਸਾਡਾ 👍👍👍ਕਿਆ ਬਾਤ ਬਾਈ

  • @nkooner9100
    @nkooner9100 Před 2 lety +1

    ਸਿੱਧੂ ਪੁੱਤਰ ਤੇਰੇ ਵਰਗੇ ਪੁੱਤ ਘਰ ਘਰ ਜੰਮਣ।

  • @rforramzankhanjanu
    @rforramzankhanjanu Před 2 lety +23

    Super star c ga siddhu veere😭😭😭😭😭😭😭😭

  • @poonamtg5402
    @poonamtg5402 Před 2 lety +4

    legend mra nhi krte dilon ke ander hmesha ke liye amr ho jate hain .... i miss you bete musse wale......

  • @VishalVishal-oy2fi
    @VishalVishal-oy2fi Před 2 lety +13

    Sacha bnda c yaar sachiaa gallan nu boln da dmm kise kise ch hunda .miss u veere😭

  • @amanpreetkaur1883
    @amanpreetkaur1883 Před 2 lety +182

    He speaks truth always

  • @BaljinderKaur-xq1or
    @BaljinderKaur-xq1or Před 2 lety +5

    Ik ik word sach hai bachey
    Legend never dies😭💔

  • @nikkikaur929
    @nikkikaur929 Před 2 lety +99

    You took punjabi music industry to next level with your talent, Rip

  • @parkashbinning7152
    @parkashbinning7152 Před 2 lety +3

    ਮੁੜਕੇ ਆਜਾ ਓਏ ਪੁੱਤਰਾ ਮੂਸੇ ਵਾਲਿਆ ❤😭😭

  • @kirandeepsahota1556
    @kirandeepsahota1556 Před 2 lety +17

    Sidhu moose wala g8 rip legends never dies miss u always ❤️❤️🙏🙏🌹🌹

  • @amarjeetsingh1158
    @amarjeetsingh1158 Před 2 lety +34

    Babbar sher garjda tur gia tu kade pulayan n pulunga tere Jan da dukh bhut hai Veera , tere m pio nu kis tra santvna dayeeye, Waheguru.

  • @sandhyasoni2011
    @sandhyasoni2011 Před 2 lety +2

    ਬਿਲਕੁਲ ਸੱਚੀਆਂ ਗੱਲਾਂ ਕਰਦਾ

  • @HarpalSingh-yc2ti
    @HarpalSingh-yc2ti Před 2 lety

    ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਸ਼ਾਂਤੀ ਦਿਉ ਜੀ 😭😭😭😭😭🙏🙏🙏🙏ਮਾਂ ਪਿਉ ਦਾ ਹੀਰਾ ਪੁੱਤ ਖੋਹ ਲਿਆ ਪਾਪੀਆਂ ਨੇ 😭😭😭😭😭😭ਰੱਬ ਕਰੇ ਉਹ ਵੀ ਸਾਰੇ ਮਰ ਜਾਣ ਸਿੱਧੂ ਨੂੰ ਮਾਰਨ ਵਾਲੇ

  • @choudhryboy
    @choudhryboy Před 2 lety +4

    22 rab teri aatma nu shanti dave
    moosewale to baad tan baki sarey singer nalkey hi reh gaye

  • @bachandass9927
    @bachandass9927 Před 2 lety +50

    He speaks truth.

  • @ravleenkaur4163
    @ravleenkaur4163 Před 2 lety

    ਯਾਦਾਂ ਤੇਰੀਆਂ ਆਉਦੀਆਂ ਨੇ ਤੜਫਾਉਦੀਆ ਨੇ ਕਦੋ ਆਵੇਗਾ ਪੁੱਤ ਲਗਦਾ ਜਿਵੇਂ ਬਾਹਰ ਗਿਆ ਹੋਇਆ ਉਡੀਕਦੇ ਰਹਾਂਗੇ 😭😭😭😭

  • @bachandass9927
    @bachandass9927 Před 2 lety +137

    Sidhu moosewale was a Babbar sher of punjab state having a big heart.

  • @N95LEGEND
    @N95LEGEND Před 2 lety +15

    Legend is Legend
    Moose wala Jatt
    Legend Never Die

  • @anmolubhi9275
    @anmolubhi9275 Před 2 lety +6

    aithe hi nark hai aithe hi swarg hai 😞 sidhu Bai tere varga koi ni.♥️

  • @suudofifk5887
    @suudofifk5887 Před 2 lety +1

    ਸਿੱਧੂ ਬਾਈ ਜੀ ਜਿੰਦਾਬਾਦ 5911 ਜਿੰਦਾਬਾਦ

  • @sunitakashyap8987
    @sunitakashyap8987 Před 2 lety +4

    Waheguru sdke jawa thodi soch nu......love u veere....,..kaha chle gye chhde k...🥺🥺🥺🥺🥺🥺🥺🥺

  • @saranjitkaur5431
    @saranjitkaur5431 Před 2 lety +28

    We really miss you bro😭😭😭😭 You always will stay with us in our heart. Rip sidhu moosewala 🙏🏽🙏🏽🙏🏽🙏🏽

  • @jyotimalhotra6514
    @jyotimalhotra6514 Před 2 lety +7

    bilkul sahi te sach kehde c veere 💔🥺😭🙏🏻

  • @BalrajSingh-uk7vi
    @BalrajSingh-uk7vi Před 2 lety +1

    ਸਟਾਰਾਂ ਦੀ ੳੁਮਰ ਘੱਟ ਹੁੰਦੀ ਅਾ,ਸਿੱਧੂ ਦਲੇਰ ਜੱਟ ਸੀ,ਸੱਚਾ ਸੀ,

  • @biradataulakh9043
    @biradataulakh9043 Před 2 lety +2

    Sidhu bai nu kon kon mis kr rea bai

  • @DeepakKumar-jy3im
    @DeepakKumar-jy3im Před 2 lety +3

    Miss u ustad 😭😭😭😭😭😭😭♥️ Dil Ronda hai vire

  • @EuropeVichPunjabi76
    @EuropeVichPunjabi76 Před 2 lety +39

    The legends never die

  • @Mandeep-
    @Mandeep- Před měsícem +1

    ਮਿਸ ਜੋ ਬਰੋ ਲਵ ਯੂ ਬਰੋ

  • @ArshdeepKaur-te7wr
    @ArshdeepKaur-te7wr Před 2 lety +1

    ਵੀਰੇ ਬਹੁਤ ਯਾਦ ਆਉਂਦੀ ਆ ਤੁਸੀਂ ਵਾਪਸ ਆਜਾੳਉ

  • @garrybhatia5899
    @garrybhatia5899 Před 2 lety +10

    App bneya👌😭💝 legends never die

  • @RanjeetSingh-tq4lw
    @RanjeetSingh-tq4lw Před 2 lety +7

    Bai tu amr aa sadde dilla vich all dee bast

  • @MonuKumar-ov1rv
    @MonuKumar-ov1rv Před 2 lety +69

    Legend never die 🙏❤️💐💐😭😭😭😭

  • @gurmansingh4545
    @gurmansingh4545 Před 2 lety +2

    Sidhu son right said .He fly at your own feather. Love you shubdeep.

  • @abhaysandhu4731
    @abhaysandhu4731 Před 2 lety +3

    Chacha tau koi kisi ka ni bhai sidhu sir eak no ki batt khand si ta hi ni kisi nu changa laga si misss uuu baii😭😭😭

  • @mashanmorinda6992
    @mashanmorinda6992 Před 2 lety +3

    Wahh o jatta yrr kinia sohniya gallan ne teria 🌙❤

  • @teraveer4283
    @teraveer4283 Před 2 lety

    ਹਾਏ ਰੱਬਾ ਸਾਡਾ ਵੀਰ ਕਿਓਂ ਖੋਹ ਲਿਆ

  • @burhan_jutt_01
    @burhan_jutt_01 Před 2 lety +4

    Miss you Sidhu bro 😭😭😭😭😭😭😭💔💔

  • @kaur9404
    @kaur9404 Před 2 lety +6

    ❤❤❤love u baee g❤❤❤❤tu c ta hmesha sade dil ch rehna...❤❤

  • @songplatform1236
    @songplatform1236 Před 2 lety +3

    Ustaad ji true line ❤️🥂

  • @yuvrajsingh8155
    @yuvrajsingh8155 Před 2 lety +2

    ਵਾਹਿਗੁਰੂ ਜੀ 🙏😭

  • @ekamsahota36
    @ekamsahota36 Před 2 lety +1

    Please waheguru ji mere Sidhu Bai nu vapis de do😢😢😢😢😢😢😢😢😢😢😢😭😭😭

  • @BalwinderKaur-ok1ys
    @BalwinderKaur-ok1ys Před 2 lety +44

    The Greatest legendary singer 💯

  • @hrdancingdoll3059
    @hrdancingdoll3059 Před 2 lety +3

    Sidhu bhai ko kon kon Miss kar rha h 🙏🏻🙏🏻😢😢

  • @khanbhanokheri5860
    @khanbhanokheri5860 Před 2 lety +2

    ਸੱਚੀ legendan ਚ ਨਾਂ ਹੋਊਗਾ rip love you

  • @SandeepKumar-ho9kq
    @SandeepKumar-ho9kq Před 2 lety +1

    Miss you Yaara

  • @ibrarmuhammad4477
    @ibrarmuhammad4477 Před 2 lety +4

    Veramente mi colpisce al cuore le parole sue e non ho vergogna di dire queste cose anzi gli dico anche a voi di stare sempre alla parte di chi è giusto 💯✌️

  • @NightLegendop
    @NightLegendop Před 2 lety +11

    Legend never die ❤️

  • @manishaujinwal6762
    @manishaujinwal6762 Před 2 lety +1

    Abhi tak vishwas nhi ho Raha h ki aap hamare bich mein nhi rahe.miss you 🦁 lion of Punjab

  • @P.s6379
    @P.s6379 Před 2 lety +1

    Song ta bhave kade sune nhi c tere par Jan laga ena ruvaia 😭😭😭😭😭kade ni ਭੁੱਲਦਾ ਪੁੱਤ 😭😭

  • @sukh.7870
    @sukh.7870 Před 2 lety +9

    We Tera live dekhde dekhde akha bharrr gya 😭😭😭😭..tre bna kive jiwage sidhu bai 🙏