GAL TE GAL l EP 112 l Gurdeep Kaur Grewal l Rupinder Kaur Sandhu l B Social

Sdílet
Vložit
  • čas přidán 11. 09. 2024
  • GAL TE GAL l ਪਹਿਲੀ ਚਪੇੜ, ਕਦੇ ਵੀ ਪਹਿਲੀ ਨਹੀਂ ਹੁੰਦੀ l EP 112 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh
    Editor : Harmanpreet Singh
    Digital Producer : Gurdeep Kaur Grewal
    Label : B Social

Komentáře • 248

  • @kiranpreetkaur1370
    @kiranpreetkaur1370 Před 2 lety +31

    ਗਲੇ ਸੜੇ ਰਿਸ਼ਤੇ ਨਰਕ ਦੀ ਜਿੰਦਗੀ ਜਿਉਣ ਨਾਲੋਂ
    ਇਕੱਲੇ ਰਹਿਣਾ ਠੀਕ ਹੈ

  • @harprabhsingh8545
    @harprabhsingh8545 Před 2 lety +28

    ਤੁਹਾਡਾ ਇਹ ਪ੍ਰੋਗਰਾਮ ਸਾਡੇ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ

  • @rajwinderwaraich8641
    @rajwinderwaraich8641 Před 2 lety +12

    ਬਹੁਤ ਵਧੀਆ ਗੱਲਬਾਤ ਜੀ। ਜਦੋਂ ਹੀ ਇੱਕ ਕੁੜੀ ਇਹ ਸੱਭ ਗੱਲਾਂ ਉੱਤੇ ਬੋਲਣਾ ਸ਼ੁਰੂ ਕਰ ਦਿੰਦੀ ਹੈ ਉਦੋਂ ਉਹ ਬਹੁਤ ਚੁਭਣ ਲੱਗ ਜਾਂਦੀ ਹੈ।

  • @kamaldeepkaur1007
    @kamaldeepkaur1007 Před 2 lety +34

    ਵਾਹ ਭੈਣ ਜੀ ਤੁਸੀਂ ਬੋਹਤ ਸੋਹਣੇ ਵਿਚਾਰ ਲੈ ਕੇ ਆਉਂਦੇ ਹੋ 👍

  • @malhishab4563
    @malhishab4563 Před 2 lety +40

    ਸਹੀ ਕਿਹਾ ਗਲੇ ਸੜੇ ਰਿਸਤੇ, ਜਿੰਨਾ ਛੇਤੀ ਹੋ ਸਕੇ ਛੱਡ ਦੇਣਾ ਚਾਹੀਦਾ ਹੈ, ਅਸੀਂ ਸਾਰੀ 25ਸਾਲ ਦੀ ਵਿਆਹ ਤੋਂ ਬਾਦ ਦੀ ਜਿੰਦਗੀ ਸਾਰੇ ਘਰ ਦੇ ਕੰਮ ਕਰਨ ਲਈ ਕੱਢ ਦਿੱਤੀ ਹੈ🕒❓🕒❓🕒❓🕒❓🕒❓ ਹੁਣ ਆਖਿਆ ਜਾਂਦਾ ਹੈ ਤੁਸੀਂ ਕੀਤਾ ਹੀ ਕੀ❓❓❓😧😧😦😦❓

  • @lakhidhimaan
    @lakhidhimaan Před 2 lety +11

    ਭੈਣੇ ਤੁਹਾਡਾ ਅੱਜ ਦਾ ਵਿਸ਼ਾ ਮੇਰੀ ਜਿੰਦਗੀ ਦੀ ਤਲਖ਼ ਸਚਾਈ ਰਿਹਾ। ਅੱਜ ਦੀ ਗੱਲਬਾਤ ਦਾ ਤੁਹਾਡਾ ਇੱਕ ਇੱਕ ਜਿਕਰ ਮੇਰੀ ਹੱਡ ਬੀਤੀ ਹੈ ਤੇ ਜਿਵੇਂ ਜਿਵੇਂ ਜੋ ਜੋ ਹੱਲ ਤੁਸੀ ਠੀਕ ਦਰਸਾਏ ਮੈਂ ਸਾਰੇ ਵਹਿਣ ਵਿਹਾ ਕੇ ਉਹੀ ਉਹੀ ਹੱਲ ਕੱਢੇ। ਮੈਂ ਦਸ ਸਾਲ ਸਹੁਰੇ ਘਰ ਵਿਚ ਘਰੇਲੂ ਹਿੰਸਾ ਦਾ ਸ਼ਿਕਾਰ ਰਹੀ ਹਾਂ। ਤੇ ਫੇਰ ਦਸ ਸਾਲ ਲੱਗੇ ਖੁਦ ਨੂੰ ਮੁੜ ਸੁਰਜੀਤ ਕਰਨ ਵਿਚ। ਤੁਹਾਡੀ ਗੱਲਬਾਤ ਤੁਹਾਡੀ ਹਰ ਵਿਸ਼ੇ ਬਾਰੇ ਤੁਹਾਡੀ ਚੋਖੀ ਸਮਝ ਦਾ ਪ੍ਰਤੀਕ ਹੁੰਦੀ ਹੈ ਭੈਣੇ। ਸ਼ੁਕਰੀਆ।

  • @sukhdeepaoulakh8221
    @sukhdeepaoulakh8221 Před 2 lety +5

    ਸਹੀ ਕਿਹਾ ਭੈਣ ਜੀ ਮੇਰੀ sister ਦਾ v divorce ਹੋਇਆ ਉਸ ਨੂੰ ਵੀ ਇਹ ਸਭ ਸਹਿਣਾ ਪਿਆ ਪਰ ਮੈਂ ਤੇ ਮੇਰੀ sister ਨੇ ਹਿਮਤ ਨੀ ਹਾਰੀ ਅੱਜ ਓ ਆਪਣੀ life ਵਿਚ ਬਹੁਤ ਖੁਸ਼ ਆ

  • @tajinderthiara1258
    @tajinderthiara1258 Před 2 lety +14

    ਬਹੁਤ ਸੋਹਣੀ ਕਵਿਤਾ ਤੇ ਬਹੁਤ ਹੀ ਸੋਹਣਾ ਵਿਸ਼ਾ ਚੁਣਿਆ ਅੱਜ ਦੀ ਗੱਲ-ਬਾਤ ਦਾ, ਔਰਤ ਦਾ ਆਤਮ ਨਿਰਭਰ ਹੋਣਾ ਹੀ ਕਾਫ਼ੀ ਨਹੀਂ ਸਗੋਂ ਮਾਨਸਿਕ ਪੱਖੋਂ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੈ ਫਿਰ ਚਾਹੇ ਉਹ ਆਪਣੇ ਦੇਸ਼ ਚ ਹੋਵੇ ਜਾਂ ਬਾਹਰ ਵਿਦੇਸ਼ਾਂ ਵਿੱਚ। ਭੈਣ ਰੁਪਿੰਦਰ ਤੇ ਗੁਰਦੀਪ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏🙏🙏

  • @hunjanjaswinder3650
    @hunjanjaswinder3650 Před 2 lety +8

    ਸਾਰੀਆਂ ਧੀਆ ਭੈਣਾਂ ਨੂੰ ਮਾਈ ਭਾਗੋ ਦੀ ਵਾਰਿਸ ਬਣਣਾ ਚਾਹੀਦਾ ਹੈ ਜੋ ਲੋੜ ਪੈਣ ਤੇ ਜੰਗਾਂ ਵੀ ਲੜ ਸਕਦੀਆਂ ਨੇ ਔਰਤਾਂ ਤੋ ਹੀ ਮਰਦ ਦਾ ਬਜੁਦ ਹੈ ਇਸ ਲਈ ਔਰਤਾਂ ਨੂੰ ਕਮਜੋਰ ਨਹੀ ਸਮਝਣਾ ਚਾਹੀਦਾ

  • @pushpindercheema3129
    @pushpindercheema3129 Před 2 lety +3

    ਦੀਦੀ ਤੁਸੀਂ ਦਾਜ ਤੇ ਵੀ topic ਲੈਕੇ ਆਈ ਜਦੋਂ ਵਿਆਹ ਤੋਂ ਪਹਿਲਾਂ ਮੋਡੇ ਵਾਲਿਆਂ ਨੂੰ ਪੁਛਿਆ ਜਾਂਦਾ ਏਕਿ ਤੁਹਾਡੀ ਕੋਈ ਮੰਗ ਹੈ ਕੋਈ ਤਾਂ ਆਖ ਦੇ ਨ ਸਾਡੇ ਸਾਰਿਆਂ ਰਿਸ਼ਤੇ ਦਾਰਾ ਦੀਆਂ ਮਿਲਣੀਆਂ ਕਰ ਦਿਉ ਤਾਂ ਕੋੲੀ ਗੁੱਸੇ ਨ‌ ਹੋਣ ਸੋਨੇ ਨਾਲ ਬਾਕੀ ਹੋਰ ਕੁਝ ਨਹੀਂ ਰਿਸ਼ਤੇ ਦਾਰਾ ਦੀ ਸੇਵਾ ਵਧੀਆ ਢੰਗ ਨਾਲ ਕਰੋ ਸਾਰੇ ਬਾਹਰੋ ਆਏ ਨ‌ ਹੋਰ ਕੁਝ ਨਹੀਂ ਚਾਹੀਦਾ 🙏 ਜਲਦੀ ਕਰੋ 🙏🙏

  • @adabpunjabi04
    @adabpunjabi04 Před rokem

    Beta a bemissal gallan ne rab lammi umr kare rab rakha beta ji

  • @sandeepkaur8178
    @sandeepkaur8178 Před 2 lety +2

    Bahut hi vadia topic B social da bahut hi vadia te sachiya gallan ne tuhadea apne married life de 23 saal beet jan to bayad mainu kiha gya ki m kita hi ki aw etho tak ki tu ta kde sanu roti bna ke nhi diti mainu ta es harani hundi aa ki fr mai apne ghr ch krde ki rhi aa bachche v vade ho gye ajj tak ghar ch koi helper v nhi rakhya fr v m 23 sala ch kuch nhi kita ehi sunde aa roj............ Afsos hunda kyu apne life de ehne saal dusreya lyi lga dite waheguru ji sab da bhala krna 🙏🏼

  • @karnailssomal2908
    @karnailssomal2908 Před 2 lety +4

    ਬਹੁਤ ਸਾਹਸਪੂਰਨ ਹੈ ਇਸ ਤਰ੍ਹਾਂ ਦਾ ਵਿਸ਼ਾ ਚੁਣਨਾ। ਹੋਰ ਵੀ ਚੰਗੀ ਗੱਲ ਹੈ ਕਿ ਇਸ ਬਾਰੇ ਗੱਲ-ਬਾਤ ਬਹੁਤ ਸੰਜਮ ਤੇ ਸਲੀਕੇ ਨਾਲ ਢੁਕਵੀਆਂ ਦਲੀਲਾਂ ਨਾਲ ਭਰਪੂਰ ਹੈ। ਅਜਿਹੇ ਪ੍ਰੋਗਰਾਮ ਕਰਨ ਲਈ ਬੀ ਸੋਸ਼ਲ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।ਇਸ ਤਰ੍ਹਾਂ ਦੇ ਜਤਨ ਜਾਰੀ ਰੱਖਣ ਦੀ ਲੋੜ ਹੈ। ਬਹੁਤ ਉੱਚ ਪਾਏ ਦਾ ਪ੍ਰੋਗਰਾਮ। ਧੰਨਵਾਦ!!!

  • @lakhwinderkaurbajwa6033

    ਬਹੁਤ ਵਧੀਆ ਟੋਪਿਕ ਲੈਕੇ ਆਏ ਤੁਸੀ ਰੁਪਿੰਦਰ ਸੰਧੂ ਗੁਰਦੀਪ ਕੌਰ ਅਜ ਵੀ ਸੋਚ ਉਥੇ ਖੜੀ ਅਜੇ ਤੱਕ ਭਾਵੇ ਅਸੀ ਕਿਨੇ ਮਾਡਨ

  • @rajandeep2276
    @rajandeep2276 Před 2 lety +2

    ਅੱਜ ਦੀ ਗੱਲ ਕੀਤੀ ਹੈ ਤੁਸੀਂ। ਇਹੀ ਸੱਚ ਹੈ।ਤੁਹਾਡੀ ਅੱਜ ਦੀ ਗੱਲ ਬਾਤ ਬਹੁਤ ਲੋਕਾਂ ਨੂੰ ਬੁਰੀ ਵੀ ਜ਼ਰੂਰ ਲੱਗੂ ਗੀ

    • @shallugillgill2955
      @shallugillgill2955 Před 2 lety

      Good job mam bhout vadia episode 👍 God bless you mam ❤️👍

  • @tejinderboparai1326
    @tejinderboparai1326 Před 2 lety +7

    ❤️❤️❤️ ਭੈਣੇ ਸਮਝ ਨੀ ਲੱਗ ਰਹੀ ਕਿ ਧੰਨਵਾਦ ਕਰਨ ਲਈ ਸ਼ਬਦ ਕਿੱਥੋਂ ਲੱਭਾਂ। 🙏🏻🙏🏻

  • @jaspreetkaur9489
    @jaspreetkaur9489 Před 2 lety +4

    ਿਬਲਕਲ ਸਹੀ ਿਕਹਾ ਭੈਣੇ, ਅਸੀਂ ਅੱਜ ਵੀ ਇਸੇ ਚੀਜ਼ ਚੋ ਿਜਉ ਰਹੇ ਆ ਵੀ ਸਭ ਤੋਂ ਵੱਡਾ ਰੋਗ ਕੀ ਕਿਹਣਗੇ ਲੋਕ, ਭੈਣੇ ਕੁੜੀਆਂ ਅੱਜ ਵੀ ਦੂਿਜਆਂ ਲਈ ਸਭ ਕੁਝ ਸਿਹ ਰਹੀਆਂ ਨੇ,

  • @supergamerzdavy9238
    @supergamerzdavy9238 Před 2 lety +9

    Really ..100 percent right....women has respect ....

  • @JaspreetSingh-hd7os
    @JaspreetSingh-hd7os Před 2 lety +2

    ਦੀਦੀ ਜਿਹੜੀਆ ਗੱਲਾ ਤੁਸੀ ਕਰਦੇ ਓ ਕਿ ਉਹ ਆਪਣੀ ਭੈਣ ਨੂੰ ਵੀ ਕੁਟ ਦਾ ਆਪਣੀ ਮਾਂ ਨੂੰ ਵੀ ਕੁਟ ਦਾ ਦੀਦੀ ਜਦੋ ਇਹੀ ਸਵਾਲ ਇਕ ਔਰਤ ਆਪਣੇ ਖਸਮ ਨੂੰ ਕਰਦੀ ਆ ਉਹ ਹੋਰ ਮੱਚ ਦਾ ਤੂੰ ਇਹ ਗੱਲ ਮੇਰੀ ਮਾਂ ਮੇਰੀ ਭੈਣ ਵਾਰੇ ਕੌਣ ਹੁੰਦੀ ਆ ਉਹ ਹੋਰ ਕੁਟ ਦਾ ਮੈ ਆਪਣੀ ਗੱਲ ਦੱਸਦੀ ਆ ਮੇਰੇ ਘਰਵਾਲੇ ਨੇ ਮੈਨੂੰ ਕਈ ਵਾਰ ਕੁਟਿਆ ਮੈ ਉਸ ਨੂੰ ਪੁਛਿਆ ਤੇਰਾ ਪਿਓ ਵੀ ਤੇਰੀ ਮਾਂ ਨੂੰ ਐਵੇ ਕੁਟਦਾ ਸੀ ਇਸ ਗੱਲ ਤੋ ਉਹ ਬਹੁਤ ਮੱਚ ਦਾ

  • @Pawan-uo1hi
    @Pawan-uo1hi Před 2 lety +1

    ਪ੍ਰੋਗਰਾਮ ਸੁਣ ਕਿ ਬਹੁਤ ਕੁੱਝ ਸਿੱਖਣ ਨੂੰ ਮਿਲਿਆ 🙏

  • @sukpreet2627
    @sukpreet2627 Před 2 lety +9

    मैम 🙏 मै आपके दोनो का साथ मे एपिसोड बहुत अच्छा ओर बहुत कुछ सिखने को मिलता है
    Thank you so much😊😊❤❤

  • @mansichaudhary7132
    @mansichaudhary7132 Před 2 lety +15

    Love the topic, and the way you both talk about it is so flawless and fearless. I love watching and listening you both!
    Your energies are so pure, lovely and powerful. I had a tattoo on my hand which says - “gentle as lotus and brave as lioness” this is the phrase every girl should focus on.
    Keep sharing good thoughts!

    • @kikkymann431
      @kikkymann431 Před 2 lety +1

      Utg

    • @kikkymann431
      @kikkymann431 Před 2 lety +1

      P

    • @navpreetkaur6082
      @navpreetkaur6082 Před 2 lety

      Oh kama nai rahi c , she had 2 little kids so she was taking care of them , here day care of child can be easily 1000 usd so she was at home

  • @pawanjitkaurdhillon7513
    @pawanjitkaurdhillon7513 Před 10 měsíci

    Very good discussion. Kudos to both of you. Domestic violence is very common in all cultures.

  • @punjabloveskitchen7226
    @punjabloveskitchen7226 Před 2 lety +1

    ਅੱਜ ਦਾ ਵਿਸ਼ਾ ਦੁਖ ਭਰਿਆ ਸੀ ਜੋ ਬਿਆਨ ਕੀਤਾ ਪੂਰਾ ਸਹੀ ਹੈ ਵਾਰ ਵਾਰ ਮਰਨ ਨਾਲੋ ਇਕ ਵਾਰ ਮਰਿਆ ਚੱਗ

  • @devindernijjer1385
    @devindernijjer1385 Před 2 lety +6

    So sweet and wonderful poem and your talk very nice.Its true beta ji.God bless you.from America

  • @manpreetkaur-ht7nc
    @manpreetkaur-ht7nc Před 2 lety +1

    Bilkul shi keh rhe ho sadi society da ena bura haal aa,kudiyan nu keha janda ki tu jiwen tiwen sohre privaar vich hi rho,

  • @ranjitsandhu2326
    @ranjitsandhu2326 Před 2 lety +1

    Bahut hi ghambhir visha. Ssa dona bhena nu. Gurdeep te Rupinder bhena daa bahut shukria eh gallan rakhan layi. 👌👍

  • @gurjitkaur9703
    @gurjitkaur9703 Před 2 lety

    Saadi society nu smjhan dee jroorat ai….apni soch badlan dee te mentally sick lokan nu te ohna diyan families nu rabb ee sumatt bakhshe

  • @satwantkaur8266
    @satwantkaur8266 Před 2 lety +2

    ਸਭ ਤੋ ਵੱਡਾ ਰੋਗ ਕੀ ਕਹਿਣਗੇ ਲੋਕ

  • @sarassinghjoy9734
    @sarassinghjoy9734 Před 2 lety +2

    Bahut sohna te jroori topic c bhenji🙏🙏
    Bahut vdia te khullo galbaat kitti tusi ohde lei Thank you both of you bheno🙏🙏

  • @itsexpertwith_mind7076
    @itsexpertwith_mind7076 Před 2 lety +3

    🙏both of you.bhut vdia topic 👍.. parents'lae full of motivation topic..aj v ehna sara kujh sadi society vich kudia nl ho reha.kudia nu v parents nu es topic tu kuj na kuj sikhna chahida..jo dukh vich nl aa sukh vich v ose nu nl rakho..baki .dujea nu sachhi ahmiyat naii deni chahide 👍👍👍

  • @JaswinderK_1
    @JaswinderK_1 Před 2 lety

    Eh sarean galah Tusi bilkul sehi kitiya. Ik ik gal sachaai nu shuhndiya ny. Main v ehda diya galah dy nal jujdi rehi ty shayad aj v kity na kity aahi sab kuchh sochdi aa. Always feels help from someone hold my finger and I will run by my self. Feels always just adjustments 🙂

  • @charanjeetsandhu9087
    @charanjeetsandhu9087 Před 2 lety +1

    💯 ਸਹੀ ਗੱਲਾਂ ਕੀਤੀਆਂ ਭੈਣ ਜੀ

  • @balbirgida6798
    @balbirgida6798 Před 2 lety +5

    It was a very nicely done and well balanced discussion and most needed one in our community. Both of you ladies lead the discussion so well. Well done to bring this topic Rupinder and Gurdeep👍🏼

  • @tejinderbal3426
    @tejinderbal3426 Před 2 lety +2

    bauht vadhiya....................................................salute.

  • @rajvirsingh9139
    @rajvirsingh9139 Před rokem

    ਭੈਣ ਰੁਪਿੰਦਰ , ਔਰਤ ਹੀ ਔਰਤ ਦੀ ਬੈਰਨ ਹੈ

  • @jasmeetkaur3465
    @jasmeetkaur3465 Před 2 lety

    This episode is a inner voice of every woman. Great discussion. Hope this will change the attitude of society towards females. Thanks a lot for this episode.

  • @kkaur5881
    @kkaur5881 Před rokem

    very very immotional and motivational debate👏👏👏👏feeling proud both of you

  • @jasvirjudge2036
    @jasvirjudge2036 Před 2 lety

    Sahi gal didi g har ik nu apni jindgi jiuni chahidi aa bhut sohne vichar a

  • @mintusingh9192
    @mintusingh9192 Před 2 lety

    ਤੁਸੀਂ ਬਹੁਤ ਸੋਹਣੇ ਵਿਚਾਰ ਦਿੰਦੇ ਓਹ ਮੈਡਮ

  • @khushpreetbrar3118
    @khushpreetbrar3118 Před 2 lety

    ਬਹੁਤ ਸੋਹਣੇ ਵਿਚਾਰ ਤੇ ਬਹੁਤ ਸਾਰਾ ਪਿਆਰ ਭੈਣ ਗੁਰਦੀਪ ਤੇ ਰੁਿਪੰਦਰ ਲਈ

  • @anahat.lubana
    @anahat.lubana Před 2 lety +2

    Love you beta both of you excellent. I am 63 years old lady. I also tolerate sare gale rishte.

  • @AmarjitSingh-sw5hn
    @AmarjitSingh-sw5hn Před 2 lety +2

    Hlo mam sat shri akal mam sanu har Sunday tuhadi wait rehndi aa ki koi topic hovega te kuch new sikhan. Nu milega te nal hi sanu ida lgda hai ki assi tuhade nal te tusi sadde nal glla kar rhe ho sanu bhot vadiya mehsoos hunda hai 🥰god bless you sis 🥰

  • @sukhdhaliwal6244
    @sukhdhaliwal6244 Před 2 lety

    Bahut vdhia vichar 👌👌👌 bahut sohna topic liya.thank you both of you!!

  • @LudhianeWale
    @LudhianeWale Před 2 lety +5

    tuci kafi time pehlan ik episode kita c k kuriyan nu bhra to hissa ni chahida hunda..mai odo v comment kita c k kuriyan nu peo d property ch hissa milna chahida . aj tuci hun keh rhe o k parents 4 mundeya nu property de dinde ne but kuri nu nhi dinde.pehlan tuci aap soch lao k kee theek te kee galat ... odo ta tuci dove e kehndiyan c k bhra bhena naal vartada rahe bs sanu hor kuch ni chahida ... Tuci ta law nu v kuch ni samajdiyan .. but meri soch aa k agar kuri nu parents d property ch brabar da hissa mile ta shayed oh apne aap nu thora safe mehsoos krugi .. sab to waddi problem hundi aa ik ghar da na hona .. agar her kuri kol ghar hove ta oh es tra da atychaar bardasht na kre ...waise v jad kuri munda ik smaan aa ta phr eh fark kyu .. kuriyan v maa baap di bimari ch seva krdiyan ne ohna di aukhe time ch help krdiya ne .. agar koi kuri apne sahure ghar aukhi aa ta oh kithe jaugi ..kuri kol v ik ghar hona chahida , jithe oh safe mehsoos kre , apne bacheya naal safe reh ske ..

  • @rajbhatia5035
    @rajbhatia5035 Před 2 lety +2

    I send this to my husband. Since40yrs of marriage. Hoping that he will realize

  • @bhupinderkaurgarcha9641
    @bhupinderkaurgarcha9641 Před 2 lety +1

    Very impressive topic
    Nice talk Stay blessed

  • @jasssidhu350
    @jasssidhu350 Před 2 lety

    I m daivorcey meri age 22 sal aa mera 4sal phla daivorce hoya c marriage to thode tym vad but mere parents ne mera bhut sath dita mnu mere pind de lok bhut galt bolde a par m kise di parwah ni krdi ..... Je appa galt nhi aa ta appa nu apne app layi sahi decision laina chaida🙏

  • @Reetstyleswithmakeup
    @Reetstyleswithmakeup Před 2 lety +2

    Salute aa tuhanu sis.aurat hi aurat di dushman aa.sassa da hath hunda eh sab krun ch

  • @pamgrewal2701
    @pamgrewal2701 Před 2 lety +1

    Well said! Life is a sum of all parts not a one single part or relationship is bigger than any other part, be it a career, health, wealth, relationship etc..

  • @amankaur1953
    @amankaur1953 Před 2 lety

    Shi keha bhene tuc bhut vdhiaa gallan ne thodiaa te ਸੱਚਿਆ v

  • @ghsahmedpur341
    @ghsahmedpur341 Před 2 lety

    ਬਹੁਤ ਵਧੀਆ topic ji

  • @hargunkaur4408
    @hargunkaur4408 Před 2 lety

    ਬਹੁਤ ਉੱਚੇ ਵਿਚਾਰ ਦੋਨਾਂ ਭੈਣਾਂ ਦੇ

  • @aulakhamrit
    @aulakhamrit Před 2 lety

    Rupinder sandhu g nu ajj mai (22 august 2022) nu patiale bus stand dekhea c ...

  • @kulwinderkaur2548
    @kulwinderkaur2548 Před 2 lety

    ਬਹੁਤ ਸੋਹਣੇ ਵਿਚਾਰ ਨੇ ਭੈਣੇ ਸੋਡੇ

  • @gulshanpreet2016
    @gulshanpreet2016 Před 2 lety +1

    Wmk ji 🙏🙏🏻

  • @easylearnwithdaisy9220
    @easylearnwithdaisy9220 Před 2 lety +1

    baht wadia gal baat kiti mam tusi.. mainu tusi dono te tuhada bolna baht wadia lgda❤️

  • @bhullarsaab5773
    @bhullarsaab5773 Před 2 lety

    ਭੈਣ ਮੇਰੇ ਵਿਆਹ ਨੂੰ 15 ਸਾਲ ਹੋ ਗਏ 11ਸਾਲ ਬਾਅਦ ਬੇਟੀ ਹੋਈ ਹੁਣ ਪਰੇਗਨਟ ਆ ਮੇਰੇ ਹਸਬੈਂਡ ਨਸ਼ਾ ਕਰਦੇ ਨੇ ਉਨ੍ਹਾਂ ਮੇਰੇ ਪਹਿਲੀਵਾਰ ਹੱਥ ਚੁੱਕਿਆ ਮੈਂਨੂੰ ਗੁੱਸਾ ਬਹੁਤ ਆ

  • @gurmailkaur3975
    @gurmailkaur3975 Před 2 lety

    Bilkul sahi kiha bhain Rupinder ne husband is a part of life not any more.

  • @PARAMJITKaur-zq6jo
    @PARAMJITKaur-zq6jo Před 2 lety

    ਇਹ ਕਵਿਤਾ ਤਾਂ ਬੁਹਤ ਸੋਹਣੀ ਸੀ

  • @amandhillon7929
    @amandhillon7929 Před 2 lety

    Good topic .. people can also think about ... life will become better....

  • @Starinmoon
    @Starinmoon Před 2 lety

    Bohat vdia sade punjabi loka vhi eh gl samaj lag jeh Kash 🙏

  • @gagan8157
    @gagan8157 Před 2 lety +3

    Plzz aa agge 3 mint waist na kria kro kyo k thodia galln bhut sonia hundia aa,, ena mints vich v galln ee kria kro.kyo k program thoda hor vadd ju ga.. asi wait krde rehne aa thodia galln di.

  • @darshanakamboj4218
    @darshanakamboj4218 Před rokem

    Bahut hi vadhiya vichar 👌👌👌

  • @karnailssomal2908
    @karnailssomal2908 Před 2 lety

    ਇਹ ਗੱਲਾਂ ਸੱਚੀਆਂ ਹਨ।

  • @harpreetkaur3181
    @harpreetkaur3181 Před 2 lety

    Mere dil de nere da visha chuneya hai ji🥺😔🙏

  • @Aman-f2u
    @Aman-f2u Před 2 lety +1

    Bahot vdiya topic hai Ji 🙏🏻🙏🏻

  • @war_rior-player
    @war_rior-player Před 2 lety +2

    Excellent episode 💕💕👏👍

  • @SukhwinderSingh-wq5ip
    @SukhwinderSingh-wq5ip Před 2 lety

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @preetysharma1660
    @preetysharma1660 Před 2 lety

    Boht sohni gall kiti bhena ne 🙏

  • @nsdhanju
    @nsdhanju Před 2 lety

    Watching you guys talking about the insensitivities of the relationships I kind of get goosebumps. It's good to raise the gender inequality issues in Indian society but for me it is too much depressing. I can't even listen to this kind of discussion for longer term. Hopefully we all ill get out of these things soon. You guys might have come across a lot of this from people and have better view than me. Good job and God bless you sisters.

  • @shivanirani7977
    @shivanirani7977 Před 2 lety

    Its very good thinking and motivate life

  • @gursakhigurshabadthind3408

    Bahut hi vadia vichar ne bhen g , thanks a lot

  • @gaganpatti1824
    @gaganpatti1824 Před 2 lety

    ajj rupinder bhen ne shuru kita ... wahhh .kive g kar gya

  • @theindividual839
    @theindividual839 Před 2 lety +2

    I think the root cause was not discussed with required depth that is moral education need to be provided to both genders (especially men) in schools in early years in terms of equality and respect. Emphasis on women to get strong and get out of relationship is no solution to the problem in long term...it just breaks down the social fabric.

  • @urminderkaur4533
    @urminderkaur4533 Před 2 lety +3

    Ur topics are always the best topics. you both are my favourite.Stay blessed 😍😍

  • @AK-iw3zw
    @AK-iw3zw Před 2 lety +1

    Very good episode. Love your well researched topics. In my opinion, women get empowered when they are financally independent. So, a mere degree for marriage is not enough. Young women must learn skills and have necessary qualifications which ensure their financial future. Also, it will take courage for parents to change their mindset.

  • @neetuvashishta8586
    @neetuvashishta8586 Před 2 lety

    really true mam ek ladki nu saure ghar ch respect usda husband eh dwanda ahh husband da life ch acha hona buth jrrori ahh

  • @kuldeepjassal1595
    @kuldeepjassal1595 Před 2 lety

    Very nice massage betta ji God bless both of you

  • @DavinderKaur-ny4xb
    @DavinderKaur-ny4xb Před 8 měsíci

    ❤❤Very good job

  • @harmanpreetkaurbrar7135
    @harmanpreetkaurbrar7135 Před 2 lety +1

    Good topic mam👍👍

  • @yadisidhu5204
    @yadisidhu5204 Před 2 lety

    Hun Tai da best toh v best Episode aa .... sayaad kayi gallan da tuhanu v ni ehsaaas k how deep and true those were fr ik thought aunda yea deep talk , fr Mai apne aap nu keha nahi nahi yr lok ajjkall de time ch atleast kahi hoyi GALL nu ta samaj hi lende aa ,,,,, TE HUN jado Vaari AUndi aa oh gall AMAL Krn di , pta ni ohi samajdaar lok kithe VANISH Ho jamde aa ...so eh ta dunadaari aa lok generation gap keh k passa chudwa jande aa .

  • @mandeepmann7609
    @mandeepmann7609 Před 2 lety +1

    Best episode

  • @navneetsarwana778
    @navneetsarwana778 Před 2 lety +1

    Mam low esteem cause hai jo kudia sehan krdia ne. Self esteem te kam krna jaruri ae. Sanu apnia bacchian nu shuru toh sab sikhauna pauga. Hun saadi jummewari ae badlaav di . Bohat vdia vichaar ne bhaina de es topic te.

  • @bhourrecorders1241
    @bhourrecorders1241 Před 2 lety

    ਵਾਹ ਭੈਣੋ ਬਹੁਤ ਵਧੀਆ ਗਲਬਾਤ

  • @brarbrar5464
    @brarbrar5464 Před 2 lety +1

    Bt vdiya vecjar me v 33 sal eh soch k kde

  • @rajmk2730
    @rajmk2730 Před 2 lety +2

    Thanks to both of you beautiful ladies for bringing awareness by discussing such a important topic
    Violence against women
    Keep up with great work 🌹🙏🏾

  • @bayantdhindsa9294
    @bayantdhindsa9294 Před 2 lety

    Bhut sona topic te bhut sone vichar

  • @devindernijjer1385
    @devindernijjer1385 Před 2 lety +4

    People always say that women are wrong

  • @gurpreetsidhu8019
    @gurpreetsidhu8019 Před 2 lety

    Very well balanced discussion

  • @JaswinderK_1
    @JaswinderK_1 Před 2 lety

    Jis tann lagiya soi tan jaany dhiyan dy dukh Rabb janda ja oh aap jandiya ya fer ik ma pio jannday. Per samaj ta sirf apniya socha hi thopda ☺️

  • @namangillvlogs9477
    @namangillvlogs9477 Před 2 lety

    ,ਭੈਣ ਜੀ ਤੁਸੀ ਸਹੀ ਸੇਧ ਦਿੱਤੀ।

  • @meenuatta6285
    @meenuatta6285 Před 2 lety

    You both are awesome,

  • @mopindersandhu670
    @mopindersandhu670 Před 2 lety +1

    Ryt ji

  • @bhagwantkaurbrar5615
    @bhagwantkaurbrar5615 Před 2 lety

    Bilkul sahi hai beta ji ❤️👍

  • @harmeenkaur4041
    @harmeenkaur4041 Před 2 lety

    boht sohni galbat

  • @kulwinderdosanjh4108
    @kulwinderdosanjh4108 Před 2 lety

    100% right ji 🙏

  • @kawalbhatia4453
    @kawalbhatia4453 Před 2 lety

    Very well said

  • @manngagan3278
    @manngagan3278 Před 2 lety +1

    I learnt so many things from this 👍🏻God bless you

  • @lovesandhuvlogs630
    @lovesandhuvlogs630 Před 2 lety +1

    Bhut ghint video.... nd Congts mam 300k Sub..liye....