Prime Discussion (2586) || ਗਵਰਨਰ ਦੇ ਬਾਰਡਰ ਦੌਰੇ ਦਾ ਅਰਥ ਕੀ!, ਮੁੰਬਈ ਨੂੰ ਅਡਾਨੀ ਸਿਟੀ ਨਹੀਂ ਬਣਨ ਦੇਣਾ: ਊਧਵ

Sdílet
Vložit
  • čas přidán 5. 09. 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #mumbai #governor #adani
    Prime Discussion (2586) || ਗਵਰਨਰ ਦੇ ਬਾਰਡਰ ਦੌਰੇ ਦਾ ਅਰਥ ਕੀ!, ਮੁੰਬਈ ਨੂੰ ਅਡਾਨੀ ਸਿਟੀ ਨਹੀਂ ਬਣਨ ਦੇਣਾ: ਊਧਵ
    NOW AVAILABLE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 138

  • @SukhwinderSingh-wq5ip
    @SukhwinderSingh-wq5ip Před měsícem +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gurdarshansingh8896
    @gurdarshansingh8896 Před měsícem +3

    ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦਾ ਸਮਾਂ ਜੇ ਥੋੜਾ ਹੋਰ ਵਧ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੋਵੇਗੀ।

  • @BalkarSingh-ko2qy
    @BalkarSingh-ko2qy Před měsícem +1

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @avtarsingh4870
    @avtarsingh4870 Před měsícem +6

    ਬੇਵਜ੍ਹਾ ਖੁਸ਼ ਰਹੋ
    ਇਸ ਜ਼ਮਾਨੇ ਚ ਖੁਸ਼ ਰਹਿਣ ਦੀ ਵਜ੍ਹਾ
    ਬਹੁਤ ਮਹਿੰਗੀ ਹੈ।

  • @harjindersinghThind4507
    @harjindersinghThind4507 Před měsícem +75

    ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਪੰਨੂੰ ਸਾਹਬ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ। ਘੱਟੋ ਘੱਟ 30 ਮਿੰਟ ਜ਼ਰੂਰ ਕੀਤਾ ਜਾਵੇ ਜੀ। ਤਾਂ ਕਿ ਲੋਕਾਂ ਨੂੰ ਜ਼ਿਆਦਾ ਖਬਰਾਂ ਦੀ ਅਸਲੀਅਤ ਪਤਾ ਲੱਗ ਸਕੇ।🙏🙏👍👍👍

    • @sandysinghsadhowalia
      @sandysinghsadhowalia Před měsícem +11

      ਭਾਈ ਗੋਦੀ ਮੀਡੀਆ 24ਘੰਟੇ ਇੱਕੋ ਗੱਲ ਨੂੰ ਰੀਪੀਟ ਕਰ ਰਿਹਾ। ਤਾਂ ਕੀ ਉਹਦੀ ਗੱਲ ਤੁਸੀਂ ਮੰਨ ਲੈਂਦੇ ਹੋ ? ਸੱਚੀ ਗੱਲ ਇਹ ਹੈ ਕਿ ਸਚਾਈ ਵੀਹ ਮਿੰਟ ਚ ਵੀ ਸਾਹਮਣੇ ਆ ਸਕਦੀ ਹੈ ਤੇ ਵੀਹ ਸਾਲਾਂ ਚ ਵੀ ਨਹੀਂ। ਇਸ ਲਈ ਜਿੰਨਾ ਕੁ ਸਮਾਂ ਪੰਨੂੰ ਸਾਹਿਬ ਨੂੰ ਮਿਲਦਾ, ਓਨਾ ਹੀ ਬਹੁਤ ਹੈ। Beauty is short lived.

    • @punjab-scheme
      @punjab-scheme Před měsícem +3

      Bilkul sahi

    • @RavinderKumar-bf8hv
      @RavinderKumar-bf8hv Před měsícem +3

      ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
      ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
      ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

    • @KuldeepSingh-yc7my
      @KuldeepSingh-yc7my Před měsícem +1

      ਹਾਂ ਸਮਾਂ ਘੱਟ ਤੋਂ ਘੱਟ 30 ਮਿੰਟ ਹੋਣਾ ਚਾਹੀਦਾ ਹੈ ਜੀ

    • @simrandeol5101
      @simrandeol5101 Před měsícem

      @@sandysinghsadhowalia😊a

  • @sukhwantsingh1999
    @sukhwantsingh1999 Před měsícem +5

    ਕੇਂਦਰ ਸਰਕਾਰ ਦੇ ਗਵਰਨਰਾਂ ਸੈਂਟਰ ਦੇ ਵਿਰੁੱਧ ਸਰਕਾਰਾਂ ਨੂੰ ਤੋੜਨ ਦਾ ਕੰਮ ਕਰਨਾ ਹੁੰਦਾ।

  • @harjindersinghThind4507
    @harjindersinghThind4507 Před měsícem +11

    ਵਾਰ ਵਾਰ ਮੋਦੀ ਜੀ 15 ਲਾਖ ਰੁਪਏ, ਦੋ ਕਰੋੜ ਨੌਕਰੀਆਂ, ਕਾਲਾ ਧੰਨ ਵਾਪਸ ਲਿਆਉਣ ਦਾ ਵਾਧਾ ਕੀਤਾ ਸੀ ਪਰ ਦਿੱਤਾ ਕੀ ❓
    ਦਿੱਤਾ ਮਹਿਗਾਈ , ਡਿੱਗਦੇ ਪੁੱਲ , ਡਿੱਗਦੀਆਂ ਏਅਰਪੋਰਟ ਦੀਆਂ ਛੱਤਾਂ , ਚੌਦੀਆਂ ਮੰਦਿਰ ਦੀਆਂ ਛੱਤਾਂ , ਭ੍ਰਿਸ਼ਟਾਚਾਰ ਇਹੀ ਸਭ ਕੁੱਝ ਲੋਕਾਂ ਨੂੰ ਦਿੱਤਾ ਹੈ। 👍👍👍

  • @NirmalSingh-vl1bs
    @NirmalSingh-vl1bs Před měsícem +6

    ਪੰਨੂੰ ਸਾਹਿਬ ਅਗਰ ਗਵਰਨਰ ਸਾਹਿਬ ਪੰਜਾਬ ਦੀ ਸਰਕਾਰ ਵਾਰੇ ਗਲਤ ਰਿਪੋਰਟਾਂ ਦੇ ਕੇ ਪੰਜਾਬ ਜਾਂ ਹੋਰ ਸੂਬਿਆਂ ਵਿੱਚ ਰਾਜ ਕੇਂਦਰ ਵਲੋਂ ਚੱਲੇਗਾ ਤਾਂ ਸੂਬਿਆਂ ਵਿੱਚ ਵੱਖਵਾਦ ਲਹਿਰ ਨੂੰ ਜਨਮ ਦੇਣਾ ਹੋਵੇਗਾ

  • @satnamjudge6874
    @satnamjudge6874 Před měsícem +16

    ਜੇ ਮੁੱਖ ਮੰਤਰੀ ਵਿਰੋਧੀਆਂ ਨੁੰ ਟਿੱਚਰਾਂ ਕਰਨ ਦੀ ਬਜਾਏ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ ਤਾਂ ਗਵਰਨਰ ਨੁੰ ਸਰਕਾਰ ਖਿਲਾਫ਼ ਫਾਈਲ ਤਿਆਰ ਕਰਨ ਦੀ ਲੋੜ ਨਾਂ ਪਵੇ

  • @RanjitSingh-pv4fk
    @RanjitSingh-pv4fk Před měsícem +3

    ਪੰਨੂ ਸਾਹਿਬ ਜੀਉ ,ਨੰਦਪਰੀਤ ਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ 👍👍🌹🌹

  • @RangitSinghHarike-uy7md
    @RangitSinghHarike-uy7md Před měsícem +7

    ਇਕ ਮੱਝ ਲਿਬੜੀ ਸਾਰੀਆਂ ਨੂੰ ਲਿਬੇੜ ਦਿੰਦੀ ਹੈ ਇਥੇ ਤਾਂ 4/5ਮਝਾ ਪੂਰੀਆਂ ਪੂਰੀਆਂ ਹੀ ਲਿਬੜੀਆਂ ਹਨ ਸਭ ਨੂੰ ਲਿਬੇੜ ਰਹੀਆਂ ਜ਼ੋ ਨਹੀਂ ਲਿਬੜਦੀ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਜਾਂ ਆਪਣੇ ਆਪ ਹੀ ਤੋਬਾ ਕਰਕੇ ਭਜ ਜਾਂਦਾ।।ਰਬ ਹੀ ਰਾਖਾ ਹੈ ਇਸ ਦੇਸ਼ ਦਾ।।

  • @jasvirsingh3098
    @jasvirsingh3098 Před měsícem +1

    Satsiriakal ji aap sb nu ji 🙏

  • @KulwantSingh-qe3eo
    @KulwantSingh-qe3eo Před měsícem +4

    ❤ ਪੰਨੂ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।❤

  • @XRO7_
    @XRO7_ Před měsícem +2

    ਜੇ ਕੋਈ ਪ੍ਰਧਾਨ ਮੰਤਰੀ ਦਾ ਨਾਂ ਅਡਾਨੀ ਨਾਲ ਜੋੜੋਗਾ ਤਾਂ ਉਸ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਕਰ ਲਿਆ ਜਾਵੇਗਾ ਰਾਮਦੇਵ ਦੇ ਵੀ ਕੋਈ ਅੱਗੇ ਪਿੱਛੇ ਨਹੀਂ ਫਿਰ ਉਹ ਕਿਓਐਨਾ ਲਾਲਚ ਕਰ ਰਿਹਾ

  • @user-zg1ed8tg8p
    @user-zg1ed8tg8p Před měsícem +2

    ਜਤਿੰਦਰ ਸਿੰਘ ਪੰਨੂੰ ਜੀ ਅਤੇ ਨੰਦ ਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਪ੍ਰਾਇਮ ਏਸ਼ੀਆ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।।❤❤❤❤❤

  • @deepbrar.
    @deepbrar. Před měsícem +15

    ਜਿਹੜੇ ਤੁਹਾਡੇ ਮਿਆਰ ਤੱਕ ਨਹੀਂ ਪਹੁੰਚ ਸਕਦੇ ਉਹ
    *ਲੋਕ ਤੁਹਾਡੇ ਕਿਰਦਾਰ ਤੇ ਭੌਂਕਦੇ ਹਨ*

  • @deepbrar.
    @deepbrar. Před měsícem +19

    ਉਜਾਲੇ ਚ ਤਾਂ ਮਿਲ ਜਾਏਗਾ ਕੋਈ ਨਾ ਕੋਈ ‬
    ‪ *ਤਲਾਸ਼ ਉਸਦੀ ਕਰੋ ਜਿਹੜਾ ਹਨੇਰੇ ਚ ਸਾਥ ਦੇਵੇ*

    • @gurjitkaur7
      @gurjitkaur7 Před měsícem +1

      Deep Chhote Veer 🙏🏻📱🌹♥️🙏🏻

    • @deepbrar.
      @deepbrar. Před měsícem

      @@gurjitkaur7 😍🙏 ਜੀ ਮੇਰੀ ਵੱਡੀ ਦੀਦੀ 😍

  • @BhupinderSingh-yg8cg
    @BhupinderSingh-yg8cg Před měsícem +11

    ਪੰਨੂੰ ਸਾਬ੍ਹ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @kuldeepsingh-xh6jv
    @kuldeepsingh-xh6jv Před měsícem +3

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉🎉

  • @Karmjitkaur-gk1xq
    @Karmjitkaur-gk1xq Před měsícem +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼❤️🙏🏼

  • @user-uo4md3sf2q
    @user-uo4md3sf2q Před měsícem +3

    पननू जी नवजीत जी शत श्री अकाल जी सची ते बडिया खबर देने के लिए धन्यवाद साब जी

  • @deepbrar.
    @deepbrar. Před měsícem +27

    ਭਰਾ ਨਾਲ ਬੇਈਮਾਨੀ ਕਰਕੇ ਲੋਕ
    *ਮੰਦਿਰ ਵਿਚ ਨੇਕੀ ਦੀ ਦੁਆ ਮੰਗਦੇ ਹਨ*

    • @gurjitkaur7
      @gurjitkaur7 Před měsícem +3

      Deep Barar Veere Bagal me chhuri muh me Ram Ram 💖👍🏻

    • @deepbrar.
      @deepbrar. Před měsícem

      @@gurjitkaur7 ਬਿਲਕੁਲ ਸੱਚ ਦੀਦੀ 😍😍

  • @palasingh5151
    @palasingh5151 Před měsícem +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @simarjitkaur1893
    @simarjitkaur1893 Před měsícem +4

    ਬਿਹਾਰ ਦੇ ਮੁੰਡੇ, ਬੈਂਕਾਂ ਵਿੱਚ ਭਰਤੀ ਹੋਏ, ਅੰਗ੍ਰੇਜ਼ੀ ਵਿੱਚ ਚਿੱਠੀ ਨਹੀਂ ਲਿਖ ਸਕਦੇ ।

  • @ajaibsinghpanesarCanada
    @ajaibsinghpanesarCanada Před měsícem +1

    S S A 🙏🙏 Nandpreet Singh ji and Pannu Sahib ji

  • @sharmatenthouse1848
    @sharmatenthouse1848 Před měsícem +1

    Jatinder Pannu g sat shri akal

  • @ravinderkaur2640
    @ravinderkaur2640 Před měsícem +1

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @user-er6nm7fh8p
    @user-er6nm7fh8p Před měsícem +2

    ਪੰਨੂ ਸਾਹਿਬ ਪ੍ਰੀਮੀਅਰ ਦੀ ਆਵਾਜ ਬਹੁਤ ਈ ਘੱਟ ਆ ਜੀ

  • @deepbrar.
    @deepbrar. Před měsícem +11

    ਕੁੱਲੀ ਵੇਖੀ ਫ਼ਕੀਰ ਦੀ, ਵਿੱਚ ਟਿੰਮ ਟਿੰਮ ਜਗਦਾ ਦੀਵਾ ਸੀ।
    *ਕੋਲੋਂ ਲੰਘਿਆਂ ਸੁਨੇਹਾ ਵੰਡਦਾ, ਓਹ ਖੁਦਾ ਦੀ ਮੌਜ਼ ਵਿੱਚ ਖੀਵਾ ਸੀ*

    • @babamotor7084
      @babamotor7084 Před měsícem +1

      Brar deep good night 😴

    • @deepbrar.
      @deepbrar. Před měsícem

      ​@@babamotor7084😍🙏 ਜੀ ਅੰਕਲ ਜੀ

    • @deepbrar.
      @deepbrar. Před měsícem

      ​@@babamotor7084😍🙏 ਜੀ ਅੰਕਲ ਜੀ

    • @gurjitkaur7
      @gurjitkaur7 Před měsícem +1

      Deep 🙏🏻🙏🏻🙏🏻🙏🏻🙏🏻

    • @deepbrar.
      @deepbrar. Před měsícem

      @@babamotor7084 😍🙏 ਜੀ ਅੰਕਲ ਜੀ

  • @tejpalpannu2293
    @tejpalpannu2293 Před měsícem +1

    Waheguru ji 🙏🙏🙏🇮🇳🇨🇦🇮🇳🙏🙏🙏

  • @simranjeetsingh7482
    @simranjeetsingh7482 Před měsícem +2

    Jatinder pannu g 👍

  • @AvtarSingh-bj2vm
    @AvtarSingh-bj2vm Před měsícem +3

    ਪੰਨੂੰ ਸਾਹਿਬ ਜੀ ਗੋਧਰਾ ਵਿੱਚ ਜੇਹੜੇ ਬੱਚੇ ਪੇਪਰ ਦੇ ਰਹੇ ਸਨ ਓਹਨਾਂ ਨੂੰ ਵੀ ਵਿਸ਼ਵ ਗੁਰੂ ਨੇ ਹੀ ਬਿਠਾਏ ਹੋ ਸਕਦੇ ਹਨ ਕਿਉਂਕਿ ਵਿਸ਼ਵ ਗੁਰੂ ਦਾ ਆਪਣਾ ਏਰੀਆ ਸ਼ਹਿਰ ਅਤੇ ਘਰ ਹੈ ਫਿਰ ਆਪਣੇ ਏਰੀਏ ਦੇ ਬੱਚਿਆਂ ਨੂੰ ਵੀ ਤਾਂ ਵਿਸ਼ਵ ਗੁਰੂ ਬਣਾਉਣਾ, ਹੈ ਨਾਂ?।

  • @daljitsingh7980
    @daljitsingh7980 Před měsícem +4

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @gurmailsingh994
    @gurmailsingh994 Před měsícem +2

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @damankaur5219
    @damankaur5219 Před měsícem

    My favourite program.

  • @sunnycena4085
    @sunnycena4085 Před měsícem +2

    ਪੰਨੂ ਸਾਬ ਜੀ ਫੋਨ ਕਾਲ ਵਾਲੀ ਟਿੱਪਣੀ ਦਾ ਕੋਈ ਜਵਾਬ ਨਹੀਂ ਦਿੱਤਾ ਜੀ

  • @SwarnjeetSingh-cu3bn
    @SwarnjeetSingh-cu3bn Před měsícem

    Pannu ji nandpreet ji sat Shri akal ji ❤❤❤❤❤

  • @user-nq5or5fx4q
    @user-nq5or5fx4q Před měsícem

    Very nice 👍

  • @ParamjeetKaur-wd4qc
    @ParamjeetKaur-wd4qc Před měsícem +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:43

  • @ajaibsinghpanesarCanada
    @ajaibsinghpanesarCanada Před měsícem

    S S A 🙏🙏🙏🙏🙏🙏🙏🙏🙏 to all members present at this time in program

  • @BaldevMohar-th6nv
    @BaldevMohar-th6nv Před měsícem

    Comrade ji speaking

  • @JagtarGill-u1z
    @JagtarGill-u1z Před měsícem +1

    Very good punnu Shihab and nadpreet ji thanks

  • @HariSingh-sx3vq
    @HariSingh-sx3vq Před měsícem +1

    🙏🙏

  • @suchasingh2663
    @suchasingh2663 Před měsícem

    Sat Shri Akal Pannu Saab g and Anandpreet Singh g

  • @RajwinderKaur-dq5vh
    @RajwinderKaur-dq5vh Před měsícem

    Nice

  • @user-he8rl3eq8f
    @user-he8rl3eq8f Před měsícem

    Baba good 👍

  • @RangitSinghHarike-uy7md
    @RangitSinghHarike-uy7md Před měsícem +3

    ਜੇ ਮੋਦੀ ਨੇਂ ਖਰਬਾਂ ਰਪੲਏ ਤਾਂ ਅਡਾਨੀ ਵੀ ਚੋਗਾ ਪਾ ਕੇ ਗਰੀਬਾਂ ਦੀਆਂ ਅਰਬਾਂ ਖਰਬਾਂ ਵੋਟਾਂ ਭਾਜਪਾ ਨੂੰ ਦਿਵਾਵੇਗਾ।।

  • @dreamless87000
    @dreamless87000 Před měsícem

    ਪੰਨੂੰ ਸਾਹਿਬ ਪਾਸਪੋਰਟ ਬਾਰੇ ਥੋੜਾ ਦਸੋਂ ਜਿਹਦਾ ਪਾਸਪੋਰਟ ਸਾਲ ਤੋਂ ਉਪਰ ਹੋ ਗਿਆ ਭੇਜੀ ਨਹੀਂ ਜਾਂਦੇ ਅੰਬਰਸਰ ਜਾਓ ਤਾਂ ਗੱਲ ਨਹੀਂ ਸੁਣਦੇ ਕੀ ਕਰੀਏ ਜੀ

  • @simranjeetsingh7482
    @simranjeetsingh7482 Před měsícem

    Thanks Thanks

  • @sukhchainsingh9449
    @sukhchainsingh9449 Před měsícem +2

    ਪੰਜਾਬੀ ਗ੍ਰਾਮਰ ਵਿੱਚੋਂ ਸਨ ਲਫਜ਼ ਮਨਫ਼ੀ ਹੋਈ ਜਾ ਰਿਹਾ ਹੈ,ਇਸ ਦੀ ਜਗ੍ਹਾ ਸੀ ਲੈ ਰਿਹਾ ਹੈ।

    • @rajdevsingh2736
      @rajdevsingh2736 Před měsícem

      Tuhadi gall bilkul sahi hai. Jekar Pannu Saab warge na bolan ta eh lafz holi holi alop na ho janda howe. Doabe ch "san" di jagah te "see" keha jaanda a. Foreign countries ch kionke doabe de lok ziada ne, ess karke dooje lok v " jiddaan" ," kiddaan" ," c", aaye ne" di jagah" aaye aa" bolan lagg paye ne. Majhe di asli bauli hun Pakistani Punjab ch hi simatdi ja rahi a !

  • @karmsingh657
    @karmsingh657 Před měsícem

    ਪੰਨੂ ਸਾਹਿਬ ਤੁਸਾਂ ਕਿਹਾ ਮੈਂ ਕੋਈ ਜੋਤਸ਼ੀ ਨਹੀਂ ਕਿ ਮੈਨੂੰ ਪਤਾ ਸੀ। ਕੀ ਜੋਤਸ਼ੀਆਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੁੰਦਾ ਜੀ?

  • @simranjeetsingh7482
    @simranjeetsingh7482 Před měsícem

    Prime discussion thanks

  • @racpalsinghsamra778
    @racpalsinghsamra778 Před měsícem

    Sat shri akaal ji

  • @vippankumar
    @vippankumar Před měsícem +1

    Most respected pannu sahib ji 🙏, the working of upsc is very defective, there is no credibility and transpancy of upsc,the most supreme recruited body of ias lobby. Even there is no sincerity,dedication and honesty in the working of ias and ips officers. Indian political system will taken the thousands years for making the best developed model.

  • @simranjeetsingh7482
    @simranjeetsingh7482 Před měsícem

    Thanks jatinder pannu g

  • @balwantgill3319
    @balwantgill3319 Před měsícem

    Good Night GOOD LUCK 🌹🙏🙏👍👍🌹

  • @simranjeetsingh7482
    @simranjeetsingh7482 Před měsícem

    Thanks 🎉g

  • @tajindersohal890
    @tajindersohal890 Před měsícem +1

    Good job panu sab

  • @simranjeetsingh7482
    @simranjeetsingh7482 Před měsícem

    Prime aisa team thanks

  • @PremPal-rg7jx
    @PremPal-rg7jx Před měsícem

    Panuu ji and Nandpreet ji sat shri akal ji

  • @simranjeetsingh7482
    @simranjeetsingh7482 Před měsícem

    Very good work prime asia team

  • @nachhattarsingh4890
    @nachhattarsingh4890 Před měsícem

    Sat shri akal ji pannu shaib and all priam Asia tv worker good work good news

  • @BoharDhillon-hw3uc
    @BoharDhillon-hw3uc Před měsícem

    Very good jop Sar ji 🙏🙏🙏🙏🙏

  • @satishdhana309
    @satishdhana309 Před měsícem

    ਪੰਨੂ ਸਾਹਿਬ ਜਿਸ ਬੰਦੇ ਨੇ ਕਦੇ upsc ਦਾ ਦਰਵਾਜ਼ਾ ਨਹੀਂ ਵੇਖਿਆ ਉਸ ਨੂੰ upsc ਦਾ ਚੇਅਰਮੈਨ ਕਿਵੇਂ ਬਣਾਇਆ ਸਿਰਫ ਇਸ ਲਈ ਕਿ ਉਹ ਗੁਜਰਾਤ ਤੋਂ ਸੀ

  • @JaswantSingh-qi4ok
    @JaswantSingh-qi4ok Před měsícem

    Good job prime Asia keep it up 👍

  • @bhupindersingh6164
    @bhupindersingh6164 Před měsícem

    Menu pta tuhadi shet krab rehdi aa pr tuc Sanu news de rhe ho tuhadi bohat meharvani 🙏thnku sir ❤️

  • @VijayKumar-fu9sh
    @VijayKumar-fu9sh Před měsícem

    Good job Pannu sahib

  • @simranjeetsingh7482
    @simranjeetsingh7482 Před měsícem

    Good good 👍

  • @BittuChambal-vl4hr
    @BittuChambal-vl4hr Před měsícem

    Good job sir ji 👍👍👍👍👍

  • @gurjaipalsingh2463
    @gurjaipalsingh2463 Před měsícem

    Ssa both of you sir ji

  • @simranjeetsingh7482
    @simranjeetsingh7482 Před měsícem

    Very good program g

  • @kashmirlal3782
    @kashmirlal3782 Před měsícem +1

    Pannu ji chadi Kala ch raho ji Namskar

  • @bikrambhatti7055
    @bikrambhatti7055 Před měsícem

    Yes 30 minute

  • @simranjeetsingh7482
    @simranjeetsingh7482 Před měsícem

    Nand g thanks

  • @SukhdevSingh-bp6yf
    @SukhdevSingh-bp6yf Před měsícem

    Pannu ji SSA 🙏

  • @mohinderjhajj3315
    @mohinderjhajj3315 Před měsícem

  • @lachhmansingh5933
    @lachhmansingh5933 Před měsícem

    Nandpreet ji and pannu sahib ji ss akal ji

  • @bhupindersingh6164
    @bhupindersingh6164 Před měsícem

    Very good news
    Pannu sir ji asi tuhade patarkari da dena nhi de skde❤

  • @VijayKumar-fu9sh
    @VijayKumar-fu9sh Před měsícem

    Pannu sahib sat Sri akal ji

  • @dilbaghsekhon5969
    @dilbaghsekhon5969 Před měsícem

    🙏🙏👍👍

  • @gurbachandubli8740
    @gurbachandubli8740 Před měsícem

    🎉🎉❤

  • @Hardeepsingh-ow3ix
    @Hardeepsingh-ow3ix Před měsícem

    🙏🙏 22 ji

  • @simranjeetsingh7482
    @simranjeetsingh7482 Před měsícem

    Prime discussion hlo g

  • @jaswinderbrar8954
    @jaswinderbrar8954 Před měsícem

    Jatinder Pannu very good ji

  • @kanwarbirsingh1159
    @kanwarbirsingh1159 Před měsícem

    👍

  • @simranjeetsingh7482
    @simranjeetsingh7482 Před měsícem

    Nand g 👍

  • @PRITAMSINGH-vn2gh
    @PRITAMSINGH-vn2gh Před měsícem

    🙏🙏🙏🙏🙏

  • @manmohansingh5340
    @manmohansingh5340 Před měsícem

    TO ALL SAT SRI
    AKAL JI ✔️👈

  • @RavinderKumar-bf8hv
    @RavinderKumar-bf8hv Před měsícem +1

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @user-ln1vw3rp7j
    @user-ln1vw3rp7j Před měsícem

    Time increase kro Pannu sahib ji

  • @ranjitbatth3054
    @ranjitbatth3054 Před měsícem

    ਪੌਣੇ ਤਿੰਨ ਨਹੀ ਪੌਣੇ ਚਾਰ ਸਾਲ ਹੋਗੇ

  • @simranjeetsingh7482
    @simranjeetsingh7482 Před měsícem

    Prime aisa team hlo g

  • @LotayConstructions
    @LotayConstructions Před měsícem

    ਇਹ ਬੰਦਾ ਕਦੇ ਵੀ ਸਿੱਖ ਹੱਕਾ ਦੀ ਗੱਲ ਕਰਕੇ ਰਾਜੀ ਨਹੀਂ...

  • @singhsukhwinderbajwa9684
    @singhsukhwinderbajwa9684 Před měsícem

    Mony Bajwa

  • @rajinderparshad614
    @rajinderparshad614 Před měsícem

    मोदी है तो मुमकिन है कब से कहा जा रहा है इस लिए अच्छे दिन भी आएंगे और विश्व गुरु भी बना गें।

  • @NavjotRatanpuria
    @NavjotRatanpuria Před měsícem

    जितेंद्र पन्नू जिंदाबाद

  • @mohindersidhu4659
    @mohindersidhu4659 Před měsícem

    ਸਤਿਕਾਰ ਯੋਗ ਪੰਨੂੰ ਸਾਹਿਬ ਅਤੇ ਨੰਦਪਰੀਤ ਸਿੰਘ ਜੀ ਆਪ ਜੀ ਕਦੇ ਕਦੇ ਪਰਲਜ਼ ਪੀੜਤਾਂ ਦੇ ਜ਼ਖਮਾਂ ਨੂੰ ਪੇਸ਼ ਕਰਦੇ ਹੋ।*30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਵੀ ਸਿਆਸੀ ਪਾਰਟੀ ਜ਼ਿੰਮੇਵਾਰੀ ਨਹੀਂ ਲੈ ਰਹੀ। ਪੀੜਤ ਲੋਕਾਂ ਨੇ ਸੋਚਿਆ ਕਿ ਰਵਾਇਤੀ ਪਾਰਟੀਆਂ ਦਾ ਕੰਮ ਇਹ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ।ਪੀੜਤ ਲੋਕਾਂ ਨੇ ਨਵੀਂ ਉੱਭਰ ਰਹੀ ਆਮ ਆਦਮੀ ਪਾਰਟੀ ਤੇ ਭਰੋਸਾ ਕਰਕੇ ਪਹਿਲਾਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਪਿੰਡ ਪਿੰਡ ਮੰਗ ਪੱਤਰ ਦਿੱਤੇ। ਲੀਡਰਾਂ ਨੇ ਬਾਹਾਂ ਉੱਚੀਆਂ ਕਰ ਕਰ ਬੜੇ ਦਮਗਜ਼ੇ ਮਾਰੇ ਕਿ ਲੋਕੋ ਤੁਸੀਂ ਵੋਟਾਂ ਪਾਉ ਅਸੀਂ ਤੁਹਾਨੂੰ ਇਨਸਾਫ਼ ਦੇਵਾਂਗੇ।ਜਿੱਤਣ ਤੋਂ ਬਾਅਦ ਇੱਕ ਦੋ ਵਾਰ ਲੱਕੜ ਦੇ ਮੁੰਡੇ ਦੇਣ ਵਾਂਗ ਗੱਲ ਛੇੜੀ ਕਿ ਅਸੀਂ ਇੱਕ ਕਮੇਟੀ ਬਣਾ ਦਿੱਤੀ।ਹੁਣ ਉਹ ਕਮੇਟੀ ਕੀ ਕਰ ਰਹੀ ਹੈ?ਕੋਈ ਅਤਾ ਪਤਾ ਨਹੀਂ।ਪਾਵਰ ਦੇ ਨਸ਼ੇ ਵਿੱਚ ਇਨਾਂ ਯੋਧਿਆਂ ਨੇ 30 ਲੱਖ ਪੰਜਾਬੀ ਪਰਲਜ਼ ਪੀੜਤਾਂ 60-70 ਲੱਖ ਵੋਟਰਾਂ ਨੂੰ ਭੁੱਲ ਭੁਲਾਅ ਦਿੱਤਾ। ਵਾਹਿਗੁਰੂ ਸੁਮੱਤ ਬਖ਼ਸ਼ੇ।

  • @TajinderSingh-k1r
    @TajinderSingh-k1r Před měsícem

    Kisan leader rajewal da milk fed Verka bare Kulase bare vi deso

  • @JagjitSingh-ox1zy
    @JagjitSingh-ox1zy Před měsícem

    Corrupt ASI bnan waste jali certificates submit krke officer bni. Ehna nu ghto ght 20-25 sal jail honi chahidi. System brbad ho giya. Lekin political party case rds dfa ho have ga

  • @sukhdevsingh7358
    @sukhdevsingh7358 Před měsícem

    ਇਹ ਤੇ ਦਸ ਦਿਓ ਇਹ ਪਰਮੇਸ਼ਰ ਦੀਆਂ ਖੇਡਾ ਠੇਠਰ ਦੀਆਂ