क्या सच में तरबूज़ में लोग टीके लगा कर बेच रहे है या ऐसे ही अफवाह है | By Dr. Ranjit Singh Pannu
Vložit
- čas přidán 1. 06. 2024
- #Chajjdigal #chajdigall #Drsardar #Health #RanjitSinghPannu #Care #Healthcare
Video Credits :
Video Rights : Dr. Ranjit Singh pannu
Channel Management : Bizkro ( Yogesh Kumar )
For Any Kind Of Medical Service : Call On ( 9417021516 )
ਡਾਕਟਰ ਸਾਹਿਬ ਮਹੱਤਵਪੂਰਨ ਜਾਣਕਾਰੀ ਜਾਣਕਾਰੀ ਹਾਸਲ ਕਰਵਾਉਣ ਲਈ ਕੋਟਨਕੋਟ ਧੰਨਵਾਦ ਜੀ 🙏❤️🙏
ਬਹੁਤ ਵਧੀਆ ਜਾਣਕਾਰੀ
ਜਿਨੀਆਂ ਮਰਜ਼ੀ ਬੇਈਮਾਨੀਆਂ ਕਰਲੋ ਗਿਧੋ ਪੰਜਾਬ ਨੀ ਦਬਦਾ ਕਿਸਾਨ ਨੀ ਦਬਦਾ ਸਤਿਗੁਰੂ ਪਿਆਰਾ ਸਾਡੇ ਨਾਲ ਹੈ
ਜੇ ਤੁਸੀਂ ਵੀਡੀਓ ਨਾ ਬਣਾਉਂਦੇ ਤਾਂ ਅੱਧੀ ਦੁਨੀਆਂ ਬਿਨਾਂ ਮਤੀਰਾ ਖਾਧੇ ਤੋਂ ਰਹਿ ਜਾਣੇ ਸੀ ਧੰਨਵਾਦ ਜੀ
ਬਿਲਕੁਲ ਠੀਕ ਦੱਸਿਆ ਜੀ
ਤੁਸੀਂ ਕਿਸਾਨ ਦਾ ਭਲਾ ਕਰ ਰਹੇ ਹੋ। ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਹੈ ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ
Bhut jagroop karde oo TUC loka nu rb lambi umr ਬਖਸ਼ੇ ਜਗਾਉਂਦੇ ਰਹੋ
ਗਲਣਾ ਸ਼ੁਰੂ ਹੋ ਜਾਉ
ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏
ਬਹੁਤ ਵਧੀਆ ਡਾ: ਸਾਬ ਬਹੁਤ-ਥਹਤ ਧੰਨਵਾਧ ਜੀ🤙🏻
ਬਹੁਤ ਵਧੀਆ ਜਾਣਕਾਰੀ ਦਿੱਤੀ sir ਤੁਸੀਂ ਧੰਨਵਾਦ ਜੀ
ਲੋਕ ਕਹਿੰਦੇ ਕੱਦੂ ਨੂੰ ਟੀਕਾ ਲਾਇਆ ਜਾਂਦਾ ਹੈ। ਅਸੀਂ ਇੱਕ ਵਾਰ ਕੱਦੂ ਦੀ ਵੇਲ ਨੂੰ ਟੀਕਾ ਲਾਉਣਾ ਚਾਹਿਆ ਸੀ।ਪਰ ਟੀਕਾ ਲੱਗਿਆ ਨਹੀਂ ਜੀ। ਇਹ ਸੱਚ ਹੈ ਜੀ
Ji
Bahut acchi jankari thoda channel achcha Laga 🙏
ਸਹੀ ਕਿਹਾ ਹੈ ਵੀਰ ਜੀ।
Very good Message Ji
ਡਾਕਟਰ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕੋਈ ਟੀਕਾ ਨਹੀਂ ਲਾਇਆ ਜਾਂਦਾ, ਇੱਕ ਫ਼ਲ ਨੂੰ ਤਿਆਰ ਹੋਣ ਲਈ 20-22 ਦਿਨ ਲੱਗਦੇ ਹਨ, ਇਸ ਨੂੰ ਠੀਕ ਸਮੇਂ ਮੰਡੀਆਂ ਵਿੱਚ ਨਹੀਂ ਪਹੁੰਚਿਆ ਤਾਂ ਫ਼ਲ ਖਰਾਬ ਹੋ ਜਾਂਦਾ ਹੈ
Shi keha g
ਸੱਚੀ ਗੱਲ ਹੈ ਬਾਈ ਜੀ
Good information about trbooz❤sat Sri akal ji 🙏
Thoda bahut bahut dhanyvad doctor sahab Kisan day Dard Nu Bayan karna Vaste
Dr Sahib bahut wadhiya jankari ji . Jai Jawan Jai Kissan 🙏🏻🙏🏻
Thanks
ਬੁਹਤ ਹੀ ਧੰਨਵਾਦ ਜੀ
Thanks sir ji best videos, 🙏🙏🙏🙏🙏
Thank you jankari ly
Vadia jankari thanks
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ❤
Very nice information
Good information sir g thanku g 💕🎉
Waheguru ji 🙏 chardikla vich reke
Vadiya jankari Sardar g
Thanku ji
❤ very nice ❤
Thanku so much Dr Saab jaankaari lye 🙏
Dhanvaad ji
Excellent information
Hanji veerji🙏🌹🙏
Bhut badiya
Good information ji
Baut knowledgeable video sir
Thank you
ਸਤਿ ਸ਼੍ਰੀ ਅਕਾਲ ਜੀ
Thanks g 🙏
Very useful video sir thanks for sharing paji 👌 💖 👍
Good infarmeshan
Thanks ji
Dr Sahib ji isse tra di mango bare vi jaankari devo ji …. Thanks
i want to know about pumpkin seeds. tasir garm k thandi
True 🙏
Good
Best video
Good 👍
Right ji 🙏
Please ilergy di koi desy terka dso so ke swere bhut chika lagdi ha
❤Nice
goód information
❤❤❤❤❤
🙏🙏🙏
Punjab ji
Very good information 👍🩷
Sir 🥭mango da v daso please
Uncle ji koi period pain di medicine v ds deyo....mnu.bahut hi jyada pain hunda. A plZzzz 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Likoria da ilaz desso plz
Dr.sahib tarbooz nu fridge vich rakh sakde a ke nhi
Wadia jankari
Dr.saab ssa g , ਲਾ ਕੋ ਰੀਆ ਦਾ ਇਲਾਜ desso, bohut medicine lai chuke aa but aaram nhi
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਪਲਾਸਟਿਕ ਦੇ ਚੌਲ ਵੀ ਹਨ ਇਸ ਬਾਰੇ ਵੀ ਦਸੋ
Hng
Dwana bahut wadiya chiz hain sehat wasta
Teeka lagda hai ji. Vaddi sui hundi aa ji. Te eh kamm kisan ni karda. Agge vapaari karde han. Baaki gall rqhi colour di colour bilkul saarey ch ja sakda hai kiyunki andar liquid kaafi hunda hai
Apna kam v mandi da hee hai mai v bahut tarbooz vechiya kisan sida khet vicho gadiya tey ley k aaundey ney tey gadi vicho chotey dukandhar rehri walia nu vechiya janda koi ohni mandi vich jgaa nhi hundi pehla tarbooz nu punjey laO tey fir teekey lgaao fir vecho..jga dee kmi karke tey hun tarbooz v Kai kisan ghattey vich paa k liaundey ney...koi teekA tuka nhi lgaundey ..Khao tarbooz jina marzi Bina kisey darr tou..
ਇਹ ਕਿਵੇਂ ਪਤਾ ਲਗ ਸਕਦਾ ਹੈ ਕਿ ਕਿਸੇ ਬੰਦੇ ਨੂੰ ਕਿਸ ਚੀਜ਼ ਤੋਂ ਐਲਰਜੀ ਹੋ ਰਹੀ ਹੈ ? ? ?
Kaddu n vi tika lgfa
ਫੇਰ ਤਾਂ ਕੱਦੂ ਦੀ ਵੇਲ ਨੂੰ ਟੀਕਾ ਲਾਉਣ ਵਾਲੀ ਗੱਲ ਵੀ ਗਲਤ ਹੈ?
ਕੋਈ ਟੀਕਾ ਨਹੀਂ ਲਗਦਾ YG
Loki de ander jarur lagda e. Main 2 waar needle de nishan dekhe loki ch.
Loki nu tika nahi lgda ohdi wail (boote)nu lgda aa
@@lakhwinderkaur8571 lagda hai. Inj oxytocin directly loki ch lagao fer dekho. Main 2 waar loki khridi injection wali. Needle da pichhe wale part de nishan vi si
ਤੁਹਾਡੇ ਕੋਲ ਗੁਰਦੇ ਦੀ ਪੱਥਰੀ ਦਾ ਇਲਾਜ ਹੈ
Ji
Dr. Saab kidney stone da permanent solution dso video bnao ji
ਮੇਰੇ ਕੋਲ ਇਲਾਜ ਹੈ
ਵੰਲਾ ਨੂੰ ਲੱਗਦੇ ਟੀਕੇ ਕੋਈ ਵੀ ਵੱਲ ਹੋਵੇ ਪਰ ਹਰ ਕੋਈ ਨਹੀ
Good
Good