Video není dostupné.
Omlouváme se.

ਸੱਸ ਦੀ ਧੌਂਸ ep 105 | new punjabi movie 2023 | punjabi Natak | Sukhpal | Mansa

Sdílet
Vložit
  • čas přidán 23. 09. 2023
  • ਸੱਸ ਦੀ ਧੌਂਸ ep 105 | new punjabi movie 2023 | Punjabi Natak | Sukhpal | Mansa‪@PenduVirsaMansa‬ ​
    ਸ਼ੱਕੀ ਪੁਲਸੀਆ-
    • ਸ਼ੱਕੀ ਪੁਲਸੀਆ ep 99 | ne...
    ਨੂੰਹ ਨੂੰ ਸਾਬਾਸ਼-
    • ਨੂੰਹ ਨੂੰ ਸਾਬਾਸ਼ ep 96 |...
    ਰਿਸ਼ਤੇ ਜਬਰਦਸਤੀ ਦੇ-
    • ਰਿਸ਼ਤੇ ਜਬਰਦਸਤੀ ਦੇ ep 94...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    / f_r8cn6hq7
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Komentáře • 601

  • @jagdevsingh8335
    @jagdevsingh8335 Před 10 měsíci +88

    ਕਿਉਂ ਸੁਖਪਾਲ ਮੇਕਅੱਪ ਦਾ ਸਾਮਾਨ ਲੈ ਤਾ ਬੇਬੇ ਨੇ ਵਧੀਆ ਕੰਪਨੀ ਲੈਕਮੀ ਸਮਾਨ ਹੋਣਾ ਜਿਹੜਾ ਬੇਬੇ ਨੇ ਲਿਆਉਣ ਦੀ ਇਜਾਜ਼ਤ ਦਿੱਤੀ ਹੈ ਬੇਬੇ ਤਾਂ ਪੁਰਾਣੇ ਸਮਿਆਂ ਦੇ ਸੁਭਾਅ ਦੀ ਮਾਲਿਕ ਹੈ ਤਾਂ ਹੀ ਹਾਰ ਸ਼ਿੰਗਾਰ ਨੂੰ ਚੰਗਾ ਨਹੀਂ ਸਮਝਦੀ ਬਹੁਤ ਵਧੀਆ ਫਿਲਮ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @rajsingh2776
    @rajsingh2776 Před 10 měsíci +7

    ਵਧੀਆ ਸਟੋਰੀ ਬਣਾਈ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ

  • @harwinderkaur6468
    @harwinderkaur6468 Před 10 měsíci +6

    .
    ਬਹੁਤ ਵਧੀਆ ਲੱਗੀ ਬੂੜੀ ਸੀਧੀ ਕੀਤੀ ਠੀਕ ਹੋਈ
    ਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ Lehੰਗੂ

  • @user-em4ic3ri9o
    @user-em4ic3ri9o Před 7 měsíci +1

    Vari nice vedo sokpal ji to sita kamal hi kar dita❤❤❤❤god bless you all family I

  • @KulwinderSingh-dc3et
    @KulwinderSingh-dc3et Před 10 měsíci +2

    ਵਾਹਿਗੁਰੂ ਭਲੀ ਕਰੇ

  • @user-np3rf7qb3y
    @user-np3rf7qb3y Před 10 měsíci +2

    ਬਹੁਤ ਹੀ ਵਧੀਆ ਵੀਡੀਓਜ਼ ਹੁੰਦੀਆਂ ਹੈ।ਤੁਹਾਡੀਆਂ ਮੈਂਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਅਹੇ ਜੀ ਵੀਡੀਓਜ਼ ਦੇਖ ਕੇ।ਧੰਨਵਾਦ ਨਾਮ ਹਰਮਨਜੋਤ ਕੌਰ ਸਿੱਧੂ

  • @user-fm1jw6fc2k
    @user-fm1jw6fc2k Před 10 měsíci

    Good movie
    Jaswinder Kaur Canada

  • @Ranjitsingh-wr1tl
    @Ranjitsingh-wr1tl Před 10 měsíci +2

    bhut vdiyaa video g parmatma sareyaa nu sukh shanti bakshe ...🙏🙏

  • @karanjaria1169
    @karanjaria1169 Před 10 měsíci +3

    🎉🎉

  • @kulwinderknagra3640
    @kulwinderknagra3640 Před 10 měsíci +2

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @hakamsingh1725
    @hakamsingh1725 Před 10 měsíci

    Bohot vdiya m S J y jugg jugg jio

  • @avnoorkaur2990
    @avnoorkaur2990 Před 10 měsíci +2

    ❤❤❤❤❤❤

  • @TarnveerSingh-qh4xy
    @TarnveerSingh-qh4xy Před 10 měsíci +2

    ❤❤❤❤

  • @gurcharnsingh3552
    @gurcharnsingh3552 Před 10 měsíci +2

    ਬਹੁਤ ਵਧੀਆ ਸੰਦੇਸ਼ ਦਿੱਤਾ ਤੁਹਾਡੀ ਵੀਡੀਓ ਬਹੁਤ ਵਧੀਆ ਸੀ ਜੱਸਾ ਵੀਰ , ਗੁਰਚਰਨ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ ਧਾਲੀਵਾਲ ਜਗਜੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਧਾਲੀਵਾਲ, ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @singhgurpreet4657
    @singhgurpreet4657 Před 6 měsíci +1

    ਸੁਖਪਾਲ ਭੈਣ ਬਹੁਤ ਵਧੀਆ

  • @GurmeetKaur-kl7zs
    @GurmeetKaur-kl7zs Před 10 měsíci +1

    ਸੋਹਣੀ ਵੀਡੀਓ ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @khushdeepsingh2926
    @khushdeepsingh2926 Před 10 měsíci

    Vry nice video happy pandit bajakhana

  • @BROTHER_MASTI
    @BROTHER_MASTI Před 10 měsíci +2

    ਬਹੁਤ ਹੀ ਵਧੀਆ ਵਡਿਉ ਸਾਂਰਿਆ ਦੀ ਅੇਕਟਿਗ 👍👍👍👍🙏🏼🙏🏼🙏🏼🙏🏼ਸੁਮਿਤ ਜੋਤੀ ਫਗਵਾੜਾ😊

  • @charanjitdhillon8170
    @charanjitdhillon8170 Před 10 měsíci +2

    Sassan nu vadhiya massage ❤❤

  • @RavinderKaur12473
    @RavinderKaur12473 Před 10 měsíci

    ਵੈਰੀ ਵੈਰੀ nice Ravinder kaur boparai Canada

  • @user-oc9rt3in9x
    @user-oc9rt3in9x Před 10 měsíci +1

    Bhut vadeyaa

  • @karamjitkaur2308
    @karamjitkaur2308 Před 10 měsíci

    Bhut2 sohne video

  • @sukhjeetkaur9369
    @sukhjeetkaur9369 Před 10 měsíci

    Bhut vadiya ji bhut Harmanjot Singh Bhudlada

  • @user-lb2ck4ty6w
    @user-lb2ck4ty6w Před 9 měsíci +1

    Jassu Jhuner ❤❤❤

  • @baljinderkaur3205
    @baljinderkaur3205 Před 10 měsíci

    ਦੁਆਬੇ ਵਿੱਚ ਤਾ ਇੱਦਾ ਦਾ ਕੁਝ ਨਹੀ ਹੁੰਦਾ

  • @KewalSingh-bg8yb
    @KewalSingh-bg8yb Před 10 měsíci

    Gooooood🎉🎉

  • @mastaansingh9598
    @mastaansingh9598 Před 9 měsíci +1

    Bhut vdia ji😂

  • @surindersharma9935
    @surindersharma9935 Před 10 měsíci +3

    Very interesting story veer ji Bibi ji de acting bahat acchi ha ji amazing funny video dil Kush ho gaya wait for next video Kush raho iam from sangrur

  • @paramjitsran2440
    @paramjitsran2440 Před 4 měsíci

    ਬਹੁਤ ਵਧੀਆ ਸੁਖਪਾਲ ਭੈਣੇ

  • @karanjaria1169
    @karanjaria1169 Před 10 měsíci +3

    Nice video 🎉🎉

  • @narinderkaur8992
    @narinderkaur8992 Před 9 měsíci +2

    Thanku bhaji tusi bahut vadhia vedio banaude ,mainu v apne din yaad a gye .same sade nal v eda hi hundi c 🥰🙏🏼

  • @amansingh-jr3kr
    @amansingh-jr3kr Před 10 měsíci +2

    Very nice video

  • @user-ph5gm3dx7t
    @user-ph5gm3dx7t Před 10 měsíci +3

    ਬਹੁਤ ਵਧੀਆ

  • @mrscheema9444
    @mrscheema9444 Před 9 měsíci +2

    Veere tuhada real Ghar bahut sohna😊

  • @lakhbirkaur5970
    @lakhbirkaur5970 Před 10 měsíci +1

    ਸੁਖਪਾਲ ਜੀ ਮੇਰੇ ਵਾਲੀ ਨੂੰ ਵੀ ਸੂਤਰ ਕਰ ਜਾਉ।

  • @balvirsingh2658
    @balvirsingh2658 Před 10 měsíci +1

    Very nice 👍🎉

  • @ranjitkaur2175
    @ranjitkaur2175 Před 10 měsíci

    Vary.good.sukhpal.phana.

  • @mirze_wala4419
    @mirze_wala4419 Před 4 měsíci

    sahi kita pap nlo pap sahna hi pap hunda. wadia kita good good good sukhpal ji

  • @user-gj7pd3pp4b
    @user-gj7pd3pp4b Před 9 měsíci

    Bhut. Achhi. Kahannni. Majja

  • @jaswantkatawde2858
    @jaswantkatawde2858 Před 10 měsíci +2

    Very nice 🙏🙏🙏🌺🌺🌺👍👍👍

  • @mrgurnam7830
    @mrgurnam7830 Před 10 měsíci

    Bahut vadiya story.

  • @jeetorita802
    @jeetorita802 Před 9 měsíci +1

    Good drama ❤

  • @OmPrakash-oo3vw
    @OmPrakash-oo3vw Před 10 měsíci +1

    Very nice vidio God bless you

  • @jaswinderkaur4765
    @jaswinderkaur4765 Před 10 měsíci

    Bahut bahut vdhiya🎉🎉

  • @Dutt-ff
    @Dutt-ff Před 10 měsíci +2

    ਬਹੁਤ ਵਧੀਆ ਸਿੱਖਿਆ ਦਿੱਤੀ ਇਸ ਵੀਡੀਓ ਵਿੱਚ 🙏🙏

  • @GurleenKaurMann-lm8do
    @GurleenKaurMann-lm8do Před 10 měsíci +1

    So nice 🎉🎉

  • @karamjitsingh8709
    @karamjitsingh8709 Před 10 měsíci +3

    ਸੁਖਾਪਾਲ, ਭੈਣ ਜੀ ਸੰਸ, ਬਹੁਤ ਮਾੜੀਹੈ, ਚਰਨਜੀਤ ਪਿੰਡਾਂ,ਨਦਾਮਪ੍ਰਰ

  • @pawanpreet1217
    @pawanpreet1217 Před 10 měsíci +1

    Nyc video ❤❤

  • @user-zo8tp9oj2p
    @user-zo8tp9oj2p Před 10 měsíci

    ਨੂੰਹ ਨੇ ਸਹੀ ਕੀਤਾ

  • @SukhwinderKaur-pj2jb
    @SukhwinderKaur-pj2jb Před 10 měsíci +1

    Very good ❤

  • @sahibjeetsingh9819
    @sahibjeetsingh9819 Před 10 měsíci

    Very beautiful ❤️🌹❤️🌹🌹🌹🌹

  • @user-rc1gh8mn3v
    @user-rc1gh8mn3v Před 10 měsíci +1

    nice❤

  • @gurtejsinghclass6brollno626
    @gurtejsinghclass6brollno626 Před 10 měsíci

    ਬਹੁਤ ਬਹੁਤ ਵਧੀਆ ਵੀਡੀਓ ਹੈ✅👍👍

  • @manjitkaur5642
    @manjitkaur5642 Před 10 měsíci

    Bout vadia vidio hea

  • @komalbhatti5085
    @komalbhatti5085 Před 10 měsíci +3

    Love from Hoshiarpur ❤️🩵💛🧡🩷♥️💞💜💗❣️🩶🤍💚💙💙💕🧡🧡💛♥️♥️♥️

  • @sukhwindersingh9014
    @sukhwindersingh9014 Před 10 měsíci

    Nice vìdeo I like it enjoyed god bless you with family you

  • @user-kq6wt9ee1h
    @user-kq6wt9ee1h Před 4 měsíci

    ਧੰਨ ਵਾਦ

  • @ekamdhaliwal6235
    @ekamdhaliwal6235 Před 10 měsíci +1

    Very nice video JASDEEP Singh wander Moga

  • @manjeettoor2216
    @manjeettoor2216 Před 10 měsíci +1

    ਬਹੁਤ ਵਦਿਆ ਵਿਡੀੳ ਸੀ😊

  • @armaansingh1468
    @armaansingh1468 Před 10 měsíci

    Daljit kaur usa very very good

  • @sukhnoor271
    @sukhnoor271 Před 10 měsíci +1

    Very nice story sukhpal di jass beer ❤nice acting god bless you 👌🌼⚘️🌿🌼⚘️🌿🌼⚘️🌿🌼⚘️🌿🌼⚘️🌿

  • @user-jasvirkaur677
    @user-jasvirkaur677 Před 10 měsíci +2

    ਬਹੁਤ ਹੀ ਵਧੀਆ ਵੀਡਿਓ ਜਸਵੀਰ ਕੌਰ ਕਪੂਰਥਲਾ

  • @kantabhateja5379
    @kantabhateja5379 Před 10 měsíci +1

    Nice video

  • @jasmailkaur5639
    @jasmailkaur5639 Před 10 měsíci

    Super🎉

  • @punjabisabhyachar3362
    @punjabisabhyachar3362 Před 10 měsíci +1

    🎉🎉🎉🎉🎉😂😂😂😂😂😂😂 ਜਸਵਿੰਦਰ ਕੌਰ ਜੰਗੀਆਣਾ

  • @vickygosal6219
    @vickygosal6219 Před 10 měsíci

    Very good eh ਭੂਤ ਏਦਾ ਹੀ ਲੋਟ ਆਉਂਦੇ ਆ

  • @jafarsandhu8662
    @jafarsandhu8662 Před 10 měsíci +1

    Nice video bor

  • @gursakhbal195
    @gursakhbal195 Před 10 měsíci +1

    ਬੇਬੇ ਘਰ ਖਰਾਬ ਹੋ ਜਾਣਾ

  • @AminaKahli-sd1ct
    @AminaKahli-sd1ct Před 10 měsíci +1

    😂bahut hi vadhyia lagi vedio😂

  • @sukhjitkaur6938
    @sukhjitkaur6938 Před 10 měsíci

    Bhot vdiea video brnla

  • @user-hw3sp4js2g
    @user-hw3sp4js2g Před 10 měsíci +1

    Very nice👍 bro

  • @rajveerkaur5913
    @rajveerkaur5913 Před 10 měsíci +2

    ⭐⭐💯Bhout vadia videos hundia ne waheguru ji mehar kare🙏🙏

  • @jagseerchann1173
    @jagseerchann1173 Před 10 měsíci +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @Namanjitsinghkhalsa
    @Namanjitsinghkhalsa Před 10 měsíci +1

    Very very very nice video ji god bless you all 🙏🏻

  • @user-tr9yb5zj7x
    @user-tr9yb5zj7x Před 10 měsíci

    ਸਮਰਪ੍ਰੀਤ ਸਿੰਘ ਝੁੱਟੀ ਚੱਬੇਵਾਲ ਹੋਸ਼ਿਆਰਪੁਰ ਤੋ

  • @RajdeepSingh7438
    @RajdeepSingh7438 Před 10 měsíci +1

    Nice

  • @lakhbirkaur5970
    @lakhbirkaur5970 Před 10 měsíci

    ਮੇਰੇ ਕੋਲ ਵੀ ਹੈਗੀ ਆ ਇਹੋ ਜਿਹੀ ਸੱਸ ਜਿੰਨੇ ਸਾਰਾ ਟੱਬਰ ਅੱਗੇ ਲਾਇਆ ਆ।
    ਬਹੁਤ ਦੁਖੀ ਕੀਤਾ ਹੋਇਆ ਆ।

  • @pardeepkamra1887
    @pardeepkamra1887 Před 4 měsíci

    So Beautiful and Educative Viedo. This is true viedo where ever we see this situation. Elders should also take care of their juniors always. 🙏🏻🙏🏻🙏🏻🙏🏻🙏🏻.

  • @ranaimranranaimran-vb6wx
    @ranaimranranaimran-vb6wx Před 7 měsíci

    Gooood shukpl bhabi bht aucha kiya

  • @harpreetsharma4125
    @harpreetsharma4125 Před 10 měsíci

    ਐਨੀ ਭੈੜੀ ਸੱਸ ਦੀ ਫੋਟੋ ਕੰਧ ਤੇ ਟੰਗੀ ਹੋਣੀ ਚਾਹੀਦੀ ਹੈ ਪਰਮਜੀਤ ਜਗਰਾਓਂ

  • @kulwinderknagra3640
    @kulwinderknagra3640 Před 10 měsíci +1

    ਸ਼ੁਕਰ ਹੈ ਬੇਬੇ ਸੁਧਰ ਗੀ

  • @kuljitkaur454
    @kuljitkaur454 Před 10 měsíci

    Very very nice video.Sukhpal blue suit ch bot sohni lg rhi c

  • @paramjitsingh-ei8zv
    @paramjitsingh-ei8zv Před 10 měsíci

    ਸਹੀ ਗੱਲ ਹੈ ਭੈਣ

  • @abhiverma9526
    @abhiverma9526 Před 10 měsíci

    Very nice video jasse beta swarnjit Kaur Dhuri

  • @manjeetsinghsukhanand2473
    @manjeetsinghsukhanand2473 Před 10 měsíci +29

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਆਪਣੀ ਇਜ਼ਤ ਆਪਣੇ ਹੱਥ ਸ਼ੁਕਰ ਆ ਵਾਹਿਗੁਰੂ ਦਾ ਇਹਨਾਂ ਨੂੰ ਅਕਲ ਤਾਂ ਆਈ ਕਿਸੇ ਨੂੰ ਤਾਂ ਬੇਜ਼ਤੀ ਕਰਾ ਕੇ ਵੀ ਅਕਲ ਨਹੀਂ ਆਉਂਦੀ ਵਾਹਿਗੁਰੂ ਸਮੱਥ ਬਖ਼ਸ਼ੇ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @anjubala2232
    @anjubala2232 Před 10 měsíci

    Very good

  • @mashisharanjit
    @mashisharanjit Před 10 měsíci +1

    Danda peer hai vigriya tigriya da

  • @tarisidhu7230
    @tarisidhu7230 Před 10 měsíci +1

    Happy birthday a ji 😢😢😢

  • @HarmanSingh-br4qk
    @HarmanSingh-br4qk Před 10 měsíci +1

    ਮਨਵੀਰ ਕੌਰ ਕਟਾਣਾ (ਪਿੰਡ ਕੂਹਲੀ ਕਲਾ)🙏🙏🙏

  • @kulwinderknagra3640
    @kulwinderknagra3640 Před 10 měsíci +2

    ਸਹੀ ਗਲ ਹੈ ਸੁਖਪਾਲ ਭੈਣੇ ਮੈਬਰ ਕੋਲ ਜਾ ਕੇ ਇਨਸਾਫ ਮੰਗੀ ਆਪਣੇ ਵਾਸਤੇ

  • @kulwinderknagra3640
    @kulwinderknagra3640 Před 10 měsíci

    ਇਹ ਤਾ ਗਲਤ ਗਲ ਹੋਈ ਜਸਾ ਕਿਓ ਨਹੀ ਬੋਲਦਾ ਬੇਬੇ ਮੋਹਰੇ

  • @M___10____KING514
    @M___10____KING514 Před 10 měsíci +3

    ਬਹੁਤ ਪਿਆਰੀ ਵੀਡੀਓ ਬਣਾਈ ਹੈ। ਸੁਖਪਾਲ ਦੇ ਸਾਰੇ ਸ਼ੂਟ ਸੋਹਣੀ ਹੈਮਮਫਫਨਭਭ❤

  • @balwinderbrar401
    @balwinderbrar401 Před 10 měsíci +2

    Very nice

  • @akashsidhu289
    @akashsidhu289 Před 10 měsíci

    💯💯💯💯💯👌👌👌👍👍

  • @rehmatprints6608
    @rehmatprints6608 Před 10 měsíci

    Very. Nice

  • @HardeepKaur-ew6oj
    @HardeepKaur-ew6oj Před 10 měsíci +1

    ਬਹੁਤ ਵਧੀਆ ਵੀਡੀਓ ਲੱਗੀ ❤❤❤ਹਰਦੀਪ ਕੌਰ ਬਸਰਾਉ

  • @bholasinghsidhu5167
    @bholasinghsidhu5167 Před 10 měsíci +1

    ਬਹੁਤ ਵਧੀਆ ਕਹਾਣੀ ਲੱਗੀ ਮਲਕੀਤ ਕੌਰ/ਭੋਲਾ ਸਿੱਧੂ ਨੰਗਲ ਕਲਾਂ ਮਾਨਸਾ

  • @SukhdevSingh-rq7ph
    @SukhdevSingh-rq7ph Před 7 měsíci

    ਬਹੁਤ ਵਧੀਆ ਵੀਰ ਜੀ

  • @Iqbal_5911
    @Iqbal_5911 Před 10 měsíci +1

    ਇਕਬਾਲ ਫਤਿਹਗੜ੍ਹ ਸਾਹਨੇਵਾਲੀ ਬਹੁਤ ਸੋਹਣੀ video ਹੁੰਦੀ ਆ ਸਾਰਾ ਪਰਿਵਾਰ ਦੇਖਦੇ ਆ ਹਰ ਨਾਟਕ ਨੂੰ ਐਵੇ ਹੀ ਵੀਡਿਉ ਬਣਾਉਦੇ ਰਹੋ ਰੱਬ ਹੋਰ ਤਰੱਕੀ ਦੇਵੇ ਚੜਦੀ ਕਲਾਂ ਚ ਰਹੋ

  • @princesidhu8999
    @princesidhu8999 Před 4 měsíci

    V.nice.g👌👌👍👍