Exclusive Interview : गायक Sardool Sikander के देहांत पर नहीं रुक रहे Hans Raj Hans के आंसू

Sdílet
Vložit
  • čas přidán 25. 08. 2024
  • #HansRajHans #SardoolSikander #RIP
    Watch and Download All Over World
    FACEBOOK: / dainiksavera
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular CZcams Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Komentáře • 476

  • @baldevsharma2176
    @baldevsharma2176 Před 3 lety +73

    ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @sandeepmehra366
    @sandeepmehra366 Před 3 lety +24

    ਸਰਦੂਲ ਵਰਗਾ ਬੰਦਾ ਦੁੱਬਾਰਾ ਆਉਣਾ ਮੁਸ਼ਕਿਲ 😭ਤੇਰੇ ਨਾਲੋਂ ਸੋ ਗੁਣਾ ਚੰਗਾ ਸੀ ਹੰਸ

  • @godisone3017
    @godisone3017 Před 3 lety +4

    ਕੌਣ ਕੌਣ ਉਸਤਾਦ ਜੀ ਦੇ ਏਸ ਸੰਸਾਰ ਤੋਂ ਤੁਰ ਜਾਣ ਬਾਅਦ ਓਨਾ ਨੂੰ ਯਾਦ ਕਰਦਾ ਆਇਆ ਏਹ ਗਾਣਾ ਸੁਨਣ...😞😞😞 RIP 🙏

  • @varinderkumar2260
    @varinderkumar2260 Před 3 lety +31

    ਕਰਕੇ ਹੁਕਮ ਖ਼ੁਦਾ ਦਾ ਕਬੂਲ ਚਲਾ ਗਿਆ,
    ਜ਼ਿੰਦਗੀ ਦੇਕੇ ਗੀਤਾਂ ਨੂੰ ਸਰਦੂਲ ਚਲਾ ਗਿਆ!

  • @PremSingh-xv2ni
    @PremSingh-xv2ni Před 3 lety +13

    ਸਰਦੂਲ ਸਕੰਦਰ ਦੀ ਮੋਤ ਸੁਣ ਕੇ ਬਹੁਤ ਦੁਖ ਹੋਇਅਾ ਬਹੁਤ ਵਧੀਅਾ ਕਲਾਕਰ ਸੀ ਬਹੁਤ ਜਲਦੀ ਰॅਬ ਨੇ ਬੁਲਾ िਲਅਾ

  • @punjabi9442
    @punjabi9442 Před 3 lety +8

    ਰੱਬਾ ਹੰਸ ਰਾਜ ਹੰਸ ਦੀ ਆਤਮਾ ਨੂੰ ਸ਼ਾਂਤੀ ਦੲੀ ,, ਔਰ ਮੋਦੀ ਦੀ ਆਤਮਾ ਨੂੰ ਨਰਕਾਂ ਵਿੱਚ ਰੱਖੀ,,,,,

  • @varindersandhuharike2922
    @varindersandhuharike2922 Před 3 lety +3

    ਹੰਸਰਾਜ ਦਾ ਦਿਲ ਵੀ ਮੇਰੇ ਵਰਗਾ ਹੀ ਆ ਗੱਲ ਗੱਲ ਤੇ ਰੋਣ ਆ ਜਾਂਦਾ ਮੇਰਾ ਵੀ ਇਹੋ ਹਾਲ ਐ

  • @gurbajsinghsingh3016
    @gurbajsinghsingh3016 Před 3 lety +17

    ਸਰਦੂਲ ਜੀ ਦੀ ਜਗ੍ਹਾ ਇਹ ਗਦਾਰ ਨਾਟਕ ਬਾਜ਼ ਬੇਦਰਦ ਹੰਸ ਰਾਜ ਨੂੰ ਰੱਬ ਲੈ ਜਾਂਦਾ

  • @ajaysarhali8506
    @ajaysarhali8506 Před 3 lety +17

    ਜੇ ਉਝ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ,ਮੇਰਾ ਪਸੰਦੀਦਾ ਗੀਤ ਆ

  • @gyanijaswindersinghjikomal6523

    ਬਹੁਤ ਦੁੱਖ ਹੋਇਆ ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਬਖਸ਼ਣ

  • @TUBEMATE-xz9tg
    @TUBEMATE-xz9tg Před 3 lety +10

    ਰੱਬਾ ਲੈ ਜਾ ਹੰਸ ਰਾਜ ਨੂੰ ਵੀ ਨਾਲ ਈ ਚੱਕ ਕੇ, ਸਾਥੋ ਇਹਦਾ ਦਰਦ ਦੇਖਿਆ ਨੀ ਜਾਂਦਾ

  • @gurjitsingh7061
    @gurjitsingh7061 Před 3 lety +1

    ਹੰਸ ਰਾਜ ਹੰਸ ਤੋ ਹਜਾਰ ਗੁਣ ਚੰਗਾ ਸੀ ਸਰਦੂਲ ਸਿਕੰਦਰ

  • @vickyhardware7862
    @vickyhardware7862 Před 3 lety +1

    💯 ਫੁਕਰਾ ਤੇ ਚਵਲ baking Sardool sir re great c miss you sir💐RIP

  • @satpalsidhu266
    @satpalsidhu266 Před 3 lety +86

    ਬਹੁਤ ਮਾੜਾ ਹੋਇਆ ਜੀ ਪਰ ਕਿਸਾਨ ਵੀ ਕਿਸੇ ਦੇ ਪੁੱਤਰ ਅਤੇ ਕਿਸੇ ਦੇ ਪਤੀ, ਸਨ, ਕਿਸੇ ਦੇ ਪਿਤਾ

    • @sukhdeepgrewal5474
      @sukhdeepgrewal5474 Před 3 lety +2

      ਸਹੀ ਗੱਲ ਅਾ ਬਾਈ ਜੀ

    • @kuldeepvirhia
      @kuldeepvirhia Před 3 lety +6

      Ehne maare aa ohh. Sab De marde aa rahe aa Te edda hi challi jaana. Sama dekh ke bakwas karni cahidi aa.

    • @harmanrajwal4252
      @harmanrajwal4252 Před 3 lety +4

      veere sardool sahib famous parmatma ne ehe hasti diti...sharam krr kehdi gall kehde time krr reha

    • @bugasingh569
      @bugasingh569 Před 3 lety +1

      OH SARDOOL NHI C GAI SCHO JRA

    • @harmaanshergill5530
      @harmaanshergill5530 Před 3 lety +2

      is nu o koi dard nahi

  • @ravigataurda1268
    @ravigataurda1268 Před 3 lety +10

    RIP Ustaad Sardoor ji. You was everyone's favourite. 🙏

  • @VishalSharma-kf9ob
    @VishalSharma-kf9ob Před 3 lety +6

    Sachi rooh wala sardool Sikander. Always smiling and made everyone smile. Everyone knows. RIP Baba ji.🥰🥰🙏🙏

  • @HardeepSingh-ww2md
    @HardeepSingh-ww2md Před 3 lety +10

    Sardool ਸਿਕੰਦਰ bai ਦਾ ਸੱਭ ਨੂੰ ਬਹੁਤ ਦੁੱਖ ਹੋਇਆ,,, ਪਰ ਤੂੰ ਨਾਟਕ ਕਰਦਾ ਪੈਂਚੋਦਾ,, ਏਨੇ ਕਿਸਾਨ ਸਹੀਦ ਹੋਏ ਉਦੋਂ ਤੇਰੇ ਇੱਕ ਵੀ ਅੱਥਰੂ ਨੀ ਆਇਆ

  • @JatinderSingh-nb3br
    @JatinderSingh-nb3br Před 3 lety +1

    ਸੱਚੀ ਜਰ ਬੜਾ ਬੁਰਾ ਹਾਲ ਹੋ ਗਿਆ ਸੱਚੀ ਮੇਰਾ ਬੜਾ ਬੁਰਾ ਹਾਲ ਮੈਨੂੰ ਇਹ ਗੱਲ ਖਾ ਜਾ ਰਹੀ 😭😭😭 pb o9 ਢਿੱਲਵਾਂ ਤੇਰਾ fan da eh gal Sun k v Mera v bura haal miss you 😭

  • @dalbirkalabhaji6196
    @dalbirkalabhaji6196 Před 3 lety +1

    ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ

  • @karkinnakarkachu
    @karkinnakarkachu Před 3 lety +1

    hans raj hans sardool sikander teh gurudas maan teeno bhut vdia singers . hans ji bhut vdia lagga tusi sikandr saab baare dasya . sarool saab nu sura da sikander kiha janda . kini mithi awaaj si ohna di . phla saber koti hun sardool sikander . 😢😢

  • @gurjantaulakh9867
    @gurjantaulakh9867 Před 3 lety +15

    ਸਰਦੂਲ ਸਿਕੰਦਰ ਜੀ ਦੀ ਆਤਮਾ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ ਜੀ

  • @harrykhiva9425
    @harrykhiva9425 Před 3 lety +79

    ਇਸ ਚਬਲ ਹੰਸ ਦੀ ਕਿਉ ਕੋਈ ਵੀਡੀਓ ਚਲਾਉਂਦੇ ਹੋ ਇਹ ਚਬਲ ਕਿਸੇ ਦਾ ਨਹੀਂ
    ਬਾਕੀ ਸਿਕੰਦਰ ਭਾ ਜੀ ਦੀ ਮੌਤ ਦਾ ਦੁੱਖ ਅੱਜ ਹਰੇਕ ਪੰਜਾਬੀ ਨੂੰ ਹੋਇਆ ਹੈ

    • @pathankotcity2441
      @pathankotcity2441 Před 3 lety +3

      Shi keha

    • @user-ed2nj7qz1y
      @user-ed2nj7qz1y Před 3 lety +1

      ਸਹੀ ਕਿਹਾ ਹੰਸ ਰਾਜ ਚਵਲ ਹੈ

    • @manjitatwal8102
      @manjitatwal8102 Před 3 lety

      G g bikul g

    • @madmusicroyalkingfilms5677
      @madmusicroyalkingfilms5677 Před 3 lety

      Bilkul

    • @LakhvirSingh-rp9bn
      @LakhvirSingh-rp9bn Před 3 lety

      ਚਵਲ਼ ਕੌਣ ਹੈ ਅੰਦਰ ਝਾਤ ਮਾਰੋ
      ਕੀ ਗਲਤੀ ਹੈ ਹੰਸ ਰਾਜ ਦੀ ਕਿ ਉਹ ਅੈਮ.ਪੀ ਬਣ ਗਿਅਾ ਕੀ ਤੁਸੀਂ ਵੋਟਾਂ ਪਾਈਅਾਂ ਜੋ ਗਿਲਾ ਕਰਦੇ ਹੋ
      ਦਿਲੀ ਤੋਂ ਜਿਤਿਅਾ ਦਿਲੀ ਦੀ ਗੱਲ ਕਰੂ ਕਿਉਂ ਅਸਤੀਫਾ ਦੇਵੇ ਫੌਜ ਦੇ ਸਕਦੀ ਹੈ ਅਸਤੀਫਾ ਡੀ.ਸੀ ਅਸਤੀਫਾ ਦੇ ਸਕਦੇ ਹਨ?
      ਹੰਸ ਨੂੰ ਮਾੜਾ ਕਹਿਣ ਵਾਲਿਓ ਤੁਸੀਂ ਵੀ ਬਾਦਲ ਦੀ ਸਰਕਾਰ ਬਣਾਉਣੀ ਹੈ ਤੇ ਬਾਦਲ ਨੇ ਭਾਜਪਾ ਦੇ ਪੈਰੀ ਹੀ ਪੈਣਾ

  • @arshgill7608
    @arshgill7608 Před 3 lety +37

    Sardool Sikander ne paise te shohrat de naal naal ijjat v kamayi,
    Par hans raj ne sirf paise hi kmaaye ne ijjat ehne saari gwaa layi..
    Baaki waheguru sardool sahab di rooh nu charni lawe.🙏🏻

  • @j.b4291
    @j.b4291 Před 3 lety

    ਸਰਦੂਲ ਸਿਕੰਦਰ ਦੀਆਂ ਬੱਸ ਹੁਣ ਯਾਦਾਂ ਹੀ ਰਹੀ ਗਈਆ

  • @raghveersingh153
    @raghveersingh153 Před 3 lety +2

    ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ

  • @kuldipbajwa8385
    @kuldipbajwa8385 Před 3 lety +1

    ਵਾਹਿਗੁਰੂ ਜੀ

  • @sahilsabharwal6593
    @sahilsabharwal6593 Před 3 lety

    ਹੰਸ ਰਾਜ ਹੰਸ ਦਾ ਬਹੁਤ ਕਰੀਬ ਦੋਸਤ ਸਨ ਸਰਦੂਲ ਜੀ

  • @amarajitproductions3902
    @amarajitproductions3902 Před 3 lety +1

    ਸਰਦੂਲ ਭਾਜੀ ਸਾਨੂੰ ਸਭ ਨੂੰ ਇਨੀ ਛੇਤੀ ਸਦਾ ਲਈ ਛੱਡਕੇ ਟੁਰ ਜਾਣ ਦੀ ਕੀ ਕਾਹਲੀ ਸੀ - ਸਾਨੂੰ ਰੋਂਦੇ ਛੱਡ ਗਏ ਉ !!!!

  • @SunilKumar-sv8fe
    @SunilKumar-sv8fe Před 3 lety +24

    सुरां दा सिकंदर अज दुनियां छड गया,

  • @baba5663
    @baba5663 Před 3 lety +15

    ਜਦੋ ਸਰਦੂਲ ਭਾਜੀ ਇਲਾਜ ਲਈ ਤੜਫਦਾ ਸੀ ਉਦੋ ਕਿਥੇ ਸੀ ਹੰਸ ਹੁਣ ਗੱਲਾਂ ਕਰਨ ਦਾ ਫਾਈਦਾ ਨਹੀਂ ਹੋਈ ਬਹੁਤ ਮਾੜੀ ਸਰਦੂਲ ਭਾਜੀ ,,

    • @JatinderSingh-qh4rg
      @JatinderSingh-qh4rg Před 3 lety

      veere sardool bhaji nu paiseya di koi ghaat nahi hai, unna de munnde uk de citizens hai.

  • @Amrit_sandhu555
    @Amrit_sandhu555 Před 3 lety +2

    ਬਹੁਤ ਦੁਖ ਹੋਇਆ ਇਹ ਖਬਰ ਸੁਣ ਕੇ

  • @Helltofell
    @Helltofell Před 3 lety +1

    Bde sone sone gaane gaye sardool sir ne ... kya baat hai Hans raj hans ji di sardoool sikander ji di .. wahh

  • @kulwindermaan4413
    @kulwindermaan4413 Před 3 lety +16

    ਤੈਨੂ ਕਲਾਕਾਰ ਤਾ ਦਿਸ ਗਿਆ ਮਾਵਾ ਪੁਤ ਤੈਨੂ ਦਿਸੇ ਦਿਲੀ ਕਿਸਾਨਾ ਪੁਤ ਮਰੀ ਜਾਦੇ ਨੇ

  • @mewasingh8156
    @mewasingh8156 Před 3 lety +3

    ਸਭ ਤੋਂ ਬੇਕਾਰ ਹਸ ਰਾਜ਼ ਹਸ

  • @baba5663
    @baba5663 Před 3 lety +33

    ਜਦੋ ਦਿੱਲੀ ਧਰਨੇ ਤੇ ਸਾਡੇ ਬੰਦੇ ਮਰਦੇ ਆ ਉਦੋ ਤਾ ਇਦਾ ਕਹਿੰਦਾ ਨਹੀਂ ਹੰਸ

    • @bugasingh569
      @bugasingh569 Před 3 lety +2

      DILI DI TULNA NA KRO SARDOOL NAL IH FARK ABHUAT JIAADA

    • @sukhdeepgrewal5474
      @sukhdeepgrewal5474 Před 3 lety +2

      ਉਦੋਂ ਤਾ ਕਬਜ਼ੀ ਹੋ ਜਾਂਦੀ ਐ ਇਹ ਨੂੰ ਜਦੋ ਕਿਸਾਨ ਸਹੀਦ ਹੁਂਦੀ ਆ

    • @sandeepmangat290
      @sandeepmangat290 Před 3 lety

      eh kaho k v sardool nalo tu tur janda bilkul v dukh ne hona

  • @yaartera383
    @yaartera383 Před 3 lety +1

    ਹੰਸ ਰਾਜ ਪੰਜਾਬ ਕਿਸਾਨ ਵਾਸਤੇ ਮਰਿਅਾ ਸਰਦੂਲ ਸਿਕੰਦਰ ਜਿੳੂਦਾਂ ਹੈ ਅਮਰ ਹੈ ਜਿਸਨੇ ਅੰਦੋਲਨ ਚ ਹਾਜਰੀ ਭਰੀ ਸੀ

  • @harpalsingh2560
    @harpalsingh2560 Před 3 lety +14

    ਬੜੇ ਦੁੱਖ ਦੀ ਗੱਲ ਹੈ ਰੱਬ ਆਤਮਾ ਨੂੰ ਸ਼ਾਂਤੀ ਬਖ਼ਸ਼ੇ

  • @ramankumar8400
    @ramankumar8400 Před 3 lety +4

    Jai mata ki RIP, Bagwan serdul ji nu apnay charna vich rahkay

  • @jaimalsandhu9992
    @jaimalsandhu9992 Před 3 lety +26

    Pakand krda kehda das dinde aims le jnde air ✈️️ te bhota fukra hakari bnda

    • @Theatheistworrior
      @Theatheistworrior Před 3 lety

      Sahi gal aa istu pochh ke le jande ena tan ohh aap hi kar lende tenu kaun pochh da pehla nekk banda ban jaa

  • @mintuseehra637
    @mintuseehra637 Před 3 lety +12

    ਜਦੋ ਮੌਤ ਚੰਦਰੀ ਨੇ ਗੇੜਾ ਮਾਰਿਆ ਲੈ ਜੂ ਦਰਵਾਜ਼ੇ ਭੰਨ ਕੇ........ਓਥੇ ਏਮਸ ਜਾਂ ਕੋਈ ਹੋਰ ਹਸਪਤਾਲ ਕਿ ਕਰੂ

  • @garrybrar13-22
    @garrybrar13-22 Před 3 lety +3

    Sardool saab de jaan nal bahut dukh lagya but Hans saab kuch sikho..rabb na karre thode te eh time aya ta kisse ne yaad ni karna..apna mool pachan ! Rip sikander saab

  • @MECHANICALMASTERMIND
    @MECHANICALMASTERMIND Před 3 lety +3

    R.I.P legend sardool sikander ji 🙏

  • @harpreetrenu5994
    @harpreetrenu5994 Před 3 lety +1

    Tuhi Nirankar

  • @SS-gg5cd
    @SS-gg5cd Před 3 lety +4

    RIP 🙏

  • @officialbhaisohansingh

    ਤੁਸੀਂ ਸਾਰੇ ਹੀ ਸਤਿਕਾਰ ਯੋਗ ਹਾ

  • @jeetabajuha3068
    @jeetabajuha3068 Před 3 lety

    ਬਹੁਤ ਮਾੜਾ ਹੋਇਆ ਜੀ ਹੰਸ ਰਾਜ ਜੀ ਨੂੰ ਲੰਮੀ ਉਮਰ ਦੇਮੀ ਮਾਲਕਾਂ

  • @hardeeplalka2715
    @hardeeplalka2715 Před 3 lety +1

    Satnam shiri waheguru ji,,,sare pariwaar nu bhanha manan da ball bakshi

  • @ranveersinghrinku4191
    @ranveersinghrinku4191 Před 3 lety

    ਬਹੁਤਅਮ।ੜ।ਅਹੋਅਹੈ

  • @manpreetsingh8343
    @manpreetsingh8343 Před 3 lety +1

    ਹੰਸ ਰਾਜ ਨੂੰ ਉਸ ਦਿਨ ਕੋਈ ਹੰਝੂ ਨਹੀਂ ਆਏ, ਸਾਨੂੰ ਸਰਦੂਲ ਸਾਹਿਬ ਦਾ ਬਹੁਤ ਦੁਖ ਹੈ।ਕੋਈ ਕਾਲਜਾਂ ਨਹੀਂ ਫਟਿਆ ਹੰਸ ਰਾਜ ਦਾ ਜਿਸ ਦਿਨ ਦੇ ਕਿਸਾਨ ਜਵਾਨ , ਬਜੁੱਰਗ,ਬੱਚੇ ਮਰ ਰਹੇ ਹਨ । ਕਦੇ ਹਾਂ ਦਾ ਨਾਹਰਾ ਨਹੀਂ ਮਾਰਿਆਂ, ਪਾਖੰਡੀ ਰੋਣਾ

  • @ArshdeepSINGH-hg1ro
    @ArshdeepSINGH-hg1ro Před 3 lety +1

    Waheguru jiiii mehar kare ❤️❤️❤️☺️☺️☺️

  • @babblukamboj1719
    @babblukamboj1719 Před 3 lety +2

    Rip shardool Sikandar 🙏👏Waheguru parwar ch aman shanti bakshan👏

  • @kahlonsingh6995
    @kahlonsingh6995 Před 3 lety +1

    ਬਹੁਤ ਮਾੜਾ ਹੋਆ ਦੁਸਮਨ ਵੀ ਨਾ ਮਰੇ,ਏਸ ਨਾਲੋ ਗ਼ਦਾਰ ਹੰਸ ਚਲੇ ਜਾਂਦੇ ਜਾਦਾ ਪਰੋਬਲੁਮ ਨੀ ਸੀ

  • @jasvindrabrar8781
    @jasvindrabrar8781 Před 3 lety +17

    Hanraj gaddar natak karda, jdo 200 to vadh kian shaheed hoe, eda ander hass reha c eh

  • @tajinderkumar8389
    @tajinderkumar8389 Před 3 lety +8

    Miss u sardool veer g😭😭😭😭

  • @LaughterSmith
    @LaughterSmith Před 3 lety

    Why couldn't god had taken Hans Raj Hans instead of Sardool Ji... Sardool Ji, we will miss you forever :(... Please Rest In Peace Sir...

  • @sifatgujral6802
    @sifatgujral6802 Před 3 lety

    Hans Raj mera fevert singet

  • @yaartera383
    @yaartera383 Před 3 lety

    ਹੰਸ ਰਾਜ ਕੁਰਸੀ ਸਦਾ ਲੲੀ ਨਹੀ ਜਮੀਰ ਜਗਾ ਜਾਣਾ ਸਾਰਿਅਾ ਨੇ ੲਿਤਹਾਸ ਲਾਹਨਤਾ ਪਾਓੂ ਤੇਨੂੰ ਸਰਦੂਲ ਅਮਰ ਹੈ

  • @ranchordas7865
    @ranchordas7865 Před 3 lety

    Very bad news for me I lost my favourite singer I tears so bad .

  • @d.xchannel1722
    @d.xchannel1722 Před 3 lety +7

    ਹੰਸ ਰਾਜ ਨੇ ਕਦੋਂ ਮਰਨਾ? ਮਰਜ਼ਾ ਏਨੁ ਕਵੋ ਜ਼ਮੀਰ ਤਾਂ ਕਦੋਂ ਦੀ ਮਰ ਗਈ

  • @jaisharma4045
    @jaisharma4045 Před 3 lety +6

    RIP🙏

  • @sukhvinderganger2156
    @sukhvinderganger2156 Před 3 lety +2

    Very very sad news.i like sirdool sinkder songs

  • @tirathsingh8736
    @tirathsingh8736 Před 3 lety +1

    ਤੈਨੂੰ ਚੱਕ ਲੈਂਦਾ ਰੱਬ ਓਹ ਨਾਂ ਜਾਂਦਾ।

  • @AjitKumar-ek4vu
    @AjitKumar-ek4vu Před 3 lety +1

    ਜਿਸ ਨੂੰ ਜਾਣਾ ਚਾਹੀਦਾ ਸੀ ਉਹ ਗਿਆ ਨਹੀਂ
    ਉਹ ਇਥੇ ਨਾਟਕ ਕਰ ਰਿਹਾ

  • @AkhilAwasthiMusic
    @AkhilAwasthiMusic Před 3 lety +1

    बहुत ही दुखद समाचार जानकर अत्यंत दुख हुआ 😭😭😭😭भगवान इनकी आत्मा को शांति दे और इनके पूरे परिवार को इस सदमे को सहने की शक्ति प्रदान करें ओम शांति ओम शांति ओम शांति

  • @rahulsharma-bl4fr
    @rahulsharma-bl4fr Před 3 lety

    Waheguru Sardul Sikander ji nu apney charna wich jagah bakshan ..

  • @madmusicroyalkingfilms5677

    Yea really he was great singer in the whole world 😭😭😭😭😭😭 always miss you ustad ji 🙏🙏🙏🙏🙏🙏🙏

  • @vinylRECORDS0522
    @vinylRECORDS0522 Před 3 lety

    ਸਰਦੂਲ ਸਿਕੰਦਰ ਦੇ ਤੁਰ ਜਾਣ ਦਾ ਦਿਲੋਂ ਦੁੱਖ ਹੋਇਆ। ਇਹ ਦੋਨੋਂ ਜੀ ਕਿਸਾਨ ਮੋਰਚੇ ਵਿੱਚ ਵੀ ਗਏ ਸੀ। ਪਰ ਆਹ ਪਾਖੰਡੀ ਨੇ ਕਿਸਾਨਾਂ ਦੀ ਮੌਤ ਤੇ ਮੂੰਹ ਨਹੀਂ ਖੋਹਲਿਆ, ਹੁਣ ਮਗਰਮੱਛ ਵਾਲੇ ਅੱਥਰੂ ਦਿਖਾ ਰਿਹਾ। ਜਿਹੜਾ ਆਪਣੇ ਲੋਕਾਂ ਦਾ ਨਹੀਂ, ਉਹ ਹੋਰ ਕੀਹਦਾ ਹੋਊ?

  • @RajivKumar-nq6oy
    @RajivKumar-nq6oy Před 3 lety +3

    RIP sardool ji🙏🙏🙏🙏🙏🌹🌹🌹🌹🌹

  • @kalimaakaladlajaimaakali4869

    Miss you sir

  • @harekrishnaradhe9073
    @harekrishnaradhe9073 Před 3 lety +10

    Rb mehar kare sadoor Sikandar de family upr

  • @karamjeetkaur3119
    @karamjeetkaur3119 Před 3 lety

    Himt rakhi di aa bhai sahb ehi sach aa k eh ek musafrkhana ha.. asl ghar ta Akaal purkhji di goud hi ha sab laii..... 🙏

  • @raghubirsingh1764
    @raghubirsingh1764 Před 3 lety +1

    Waheguru waheguru waheguru waheguru waheguru waheguru

  • @anwarbhatti9418
    @anwarbhatti9418 Před 3 lety

    ❣️LOVE❣️YOU❣️ਸਰਦੂਲ❣️ਭਾਜੀ❣️
    😭MISS😭YOU😭ਖ਼ਾਨ😭ਸਾਬ੍ਹ😭

  • @teradeep92
    @teradeep92 Před 3 lety

    Ajj sade punjab de babar sher te sada sura da badsha sade vichkar ni rhe ajj jo muice idastry nu jehra ghata peya oh kadi nii pura huna miss u ustad g waheguru g apne charna ch tha dewe

  • @gsjasthol
    @gsjasthol Před 3 lety +10

    1 month ho gya admit hoya nu tusi khya ki pat ni c kuj

  • @supportindianfarmers7147

    sardool sikander bahut he nek dil insaan c . hans raj chwal bnda modi bhagat

  • @raghavsarna853
    @raghavsarna853 Před 3 lety +1

    Rip

  • @karanveersingh6367
    @karanveersingh6367 Před 3 lety

    Deeply Unfortunate.But till his last breath he stood for FARMERS. RIP Sardool ji.

  • @sachhibolea1213
    @sachhibolea1213 Před 3 lety +1

    Sardool ji
    Really miss you 😭😭😭😭😭😭😭😭❤

  • @surinderpalsingh4600
    @surinderpalsingh4600 Před 3 lety +22

    Iss gayak di maut te tere hanju nikal rahe
    Dusta :::
    Kash::::::
    Tere ih hanju kite kisan andolan lai v nikalde gadara punjab diya ?????

  • @gurjeetsingh5701
    @gurjeetsingh5701 Před 3 lety

    ਞਿਹਰੂਪੀਆ ਜਿਹੜੇ ਦਿਲੀ ਸ਼ਹੀਦ ਹੂਦੇ ਆ ਉਹ ਨੀ ਦਿਸਦੇ

  • @lakhagill3901
    @lakhagill3901 Před 3 lety +3

    Wadya hode ja sardool di Jagh eh Hans raj hans mar jnde

  • @AmandeepSingh-zx3uk
    @AmandeepSingh-zx3uk Před 3 lety +2

    Pata nai Sangeet nu pyar krn waleya d kaisi attachment hundi..m kall raat almost 2 saal bd Sardool ji Da song sun Reha c te morning ohna d death d news Mili...eda lgga jiven oh keh k gye hon k meri gayaki,mehnat nu sambhaal k rakho

  • @gurwantsingh4058
    @gurwantsingh4058 Před 3 lety +1

    Waheguru ji 🙏🙏🌹🌹🙏🙏

  • @rajinder11singh7
    @rajinder11singh7 Před 3 lety +1

    ਹੰਸ ਰਾਜ ਹੰਸ ਪੰਜਾਬ ਦਾ ਗਦਾਰ

  • @kamlajalaf18
    @kamlajalaf18 Před 3 lety

    So sad 😢. God bless his soul 🙏🙏🙏🙏🙏🙏

  • @dr.gurvindersingh4511
    @dr.gurvindersingh4511 Před 3 lety +1

    Rip, bande daa kirdar dekh ke lok peeharian tak yaad rakhde ne, lok hun bahut samajh daar han

  • @ranghretahappysingh1
    @ranghretahappysingh1 Před 3 lety +1

    Miss u Guruji 😭😭 😭

  • @sukhdevsinghmaan3897
    @sukhdevsinghmaan3897 Před 3 lety

    Hans ji roon ta sada vi ni ruk reyaa asi jina sirf sardul ji nu sunyaa haa aap ji na ta unaa nal pata ni kina sama batyaa howa gaa

  • @ramansidhu2516
    @ramansidhu2516 Před 3 lety +1

    Waheguru ji 🙏

  • @radhapundir6017
    @radhapundir6017 Před 3 lety

    Waheguru g kripa kro

  • @harbrindersingh2170
    @harbrindersingh2170 Před 3 lety +47

    RIP Shardool sikandar....but this guy is a fake man....

  • @avinashkarale1985p
    @avinashkarale1985p Před 3 lety

    what ? he is died? what a sad news. he is my favourite singer . what a songs...

  • @harbhajanhari7033
    @harbhajanhari7033 Před 3 lety

    Very sed very sed 😥😢

  • @mander4684
    @mander4684 Před 2 lety +1

    Ok

  • @dimplebhagat3952
    @dimplebhagat3952 Před 3 lety +1

    Sad ji😢😖

  • @KuldeepSingh-gi2rw
    @KuldeepSingh-gi2rw Před 3 lety

    ਬਹੁਤ ਜ਼ਿਆਦਾ ਮਾੜਾ ਹੋਇਆ

  • @vipankumar9180
    @vipankumar9180 Před 3 lety

    So sad my favorite singer bada dukh hoya

  • @kuldipmanak8
    @kuldipmanak8 Před 3 lety

    Waheguru ji

  • @raghavsarna853
    @raghavsarna853 Před 3 lety

    OmShantiOm