ਕੌੜੀਆਂ ਮਿਰਚਾਂ ਦਾ ਮਿੱਠਾ ਅਚਾਰ || pickle recipe || lifestyle of Punjab by Dullat Family vlogs ||

Sdílet
Vložit
  • čas přidán 5. 09. 2024

Komentáře • 65

  • @sonysidhu7451
    @sonysidhu7451 Před měsícem +48

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਅੰਟੀ ਜੀ ਤੁਸੀਂ ਰਸੋਈ ਦਾ ਹਰੇਕ ਕੰਮ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਅਤੇ ਸੌਂਕ ਨਾਲ ਕਰਦੇ ਹੋ। ਮਿਰਚ ਅਤੇ ਅੰਬ ਦਾ ਅਚਾਰ ਬਹੁਤ ਹੀ ਵਧੀਆ ਬਣਾਇਆ ਹੈ । ਜੁੱਗ ਜੁੱਗ ਜੀਓ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਜੀ 🙏🙏ਤੁਹਾਡਾ ਸ਼ੁੱਭ ਚਿੰਤਕ ਸੋਨੀ ਸਿੱਧੂ ਮਾਨਸਾ ਤੋਂ ❤❤

  • @jujharsingh9451
    @jujharsingh9451 Před měsícem +7

    ਬਹੁਤ ਬਹੁਤ ਬਹੁਤ ਵਧੀਆ ਰੈਸਪੀ ❤❤❤❤❤❤😊😊😊😊😊🎉🎉🎉🎉

  • @preetpatialvi
    @preetpatialvi Před měsícem +2

    Veri nice recipe didi ji❤❤

  • @kirandeepjalaldiwal12311
    @kirandeepjalaldiwal12311 Před měsícem +2

    ਸਤਿ ਸ੍ਰੀ ਅਕਾਲ ਭੈਣੇ ਬਹੁਤ ਵਧੀਆ ਵੀਡੀਓ ਲਾਲ ਮਿਰਚਾ ਦਾ ਅਚਾਰ ਵੀ ਇਸ ਤਰ੍ਹਾਂ ਪਾ ਸਕਦੇ ਹਾ ਜਰੂਰ ਦਸਣਾ ਧਨਵਾਦ

  • @romanasingh1914
    @romanasingh1914 Před měsícem +1

    ਭੈਣ ਜੀ ਬਹੁਤ ਵਧੀਆਂ ਤਰੀਕਾ ਹੈ ❤❤❤❤❤❤❤❤❤❤❤❤❤❤

  • @villagekitchencooking2186
    @villagekitchencooking2186 Před měsícem +2

    😊❤😋

  • @Gagan_dhillon2015
    @Gagan_dhillon2015 Před měsícem +3

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤

  • @MalkitToor-ec8jw
    @MalkitToor-ec8jw Před měsícem

    So good so easy❤

  • @RanveerSingh-sq3lj
    @RanveerSingh-sq3lj Před měsícem +2

    Nice Recipe sister Rajdeep Nabha

  • @ArpanBawa
    @ArpanBawa Před měsícem +6

    ਸਤਿ ਸ੍ਰੀ ਆਕਾਲ ਭੈਣੇ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐

  • @palakchahal488
    @palakchahal488 Před měsícem +1

    Very tasty di 🎉🎉

  • @gurleankaur930
    @gurleankaur930 Před měsícem +1

    Waheguru ji ❣️❣️🙏🥰🥰

  • @Kuljeet2001
    @Kuljeet2001 Před měsícem +4

    ਇੱਕ ਕੋਲੀ ਪਾਈ ਐ

  • @GillRaman253
    @GillRaman253 Před měsícem +1

    Ssa.ji mai aaj first time tahauda vlog dekh rhi haan ji Amritsar 😊

  • @balwindervirk9138
    @balwindervirk9138 Před měsícem +1

    Nice Respi 🙏❤️Binder Germany

  • @surindersharma9935
    @surindersharma9935 Před měsícem

    Sat shri akal sister ji very nice vlog ji khush raho tum apni life m ji🙏🙏❤️❤️❤️❤️👌👌👌👌👌

  • @sarabjeetsidhu398
    @sarabjeetsidhu398 Před měsícem +1

    Nice ji ❤❤

  • @rajwinderdhaliwal7807
    @rajwinderdhaliwal7807 Před měsícem

    Very very tasty 😋😋😋❤❤🇨🇦🇨🇦🇨🇦🙏

  • @bijoysebastian6547
    @bijoysebastian6547 Před měsícem +1

    Sat Shree Akal Ji 🙏🦁.

  • @jinderpalkaurbains
    @jinderpalkaurbains Před měsícem

    Nice recipe

  • @sonysidhu7451
    @sonysidhu7451 Před měsícem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤❤❤

    • @dullatfamilyvlogs3280
      @dullatfamilyvlogs3280  Před měsícem

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @ParmjeetSingh-uh9wi
    @ParmjeetSingh-uh9wi Před měsícem

    Nice 👌🏻

  • @harwindergill1333
    @harwindergill1333 Před měsícem

    Very nice 👌

  • @Danveer_522
    @Danveer_522 Před měsícem +3

    Very Very nice 👌 g

  • @user-ek7ep8lp4s
    @user-ek7ep8lp4s Před měsícem

    Very nice video didi g ❤❤❤🎉🎉🎉🎉❤❤❤❤❤❤❤❤❤❤

  • @user-dl4uz9ct2v
    @user-dl4uz9ct2v Před měsícem

    ਧੰਨਵਾਦ ਦੀਦੀ ਜੀ ਤੁਸੀਂ ਨੇ ਮਿਰਚਾਂ ਦੇ ਅਚਾਰ ਬਾਰੇ ਰੈਸਪੀ ਦਿਤੀ ਜੀ

  • @RajwinderKaur-hy8wh
    @RajwinderKaur-hy8wh Před měsícem

    Bht vadia blog di❤❤❤❤❤❤❤❤❤❤❤❤❤❤❤❤❤

  • @gurdevkaur1209
    @gurdevkaur1209 Před měsícem

    ❤❤❤❤❤❤

  • @pammibrar482
    @pammibrar482 Před měsícem

    🙏🙏🙏🙏🙏👌👌👌

  • @jodhvir4825
    @jodhvir4825 Před měsícem

    👌👌👌👌

  • @sukhjeetkaur4511
    @sukhjeetkaur4511 Před měsícem +2

    Very tasty food 😋 ❤❤❤❤❤

  • @GurleenKaur-gj6ct
    @GurleenKaur-gj6ct Před měsícem

  • @Safdershah-u6f
    @Safdershah-u6f Před měsícem

    Nice

  • @ravinderkaur3591
    @ravinderkaur3591 Před měsícem

    🙏🙏👌👌👌

  • @user-ix3yc1vg6m
    @user-ix3yc1vg6m Před měsícem

    Sat shree akal ji 🙏🙏❤❤🎉🎉❤❤

  • @GurpreetSingh-d6o
    @GurpreetSingh-d6o Před měsícem

    ❤❤

  • @narinderbhamber3328
    @narinderbhamber3328 Před měsícem

    ਹਾਂ ਜੀ ਦੀਦੀ ਤੁਸੀਂ ਬਹੁਤ ਵਧੀਆ ਦੱਸਿਆ

  • @user-rw2mt1pi6m
    @user-rw2mt1pi6m Před měsícem

    🙏🏻

  • @Punjabi312
    @Punjabi312 Před měsícem +1

    Home toor krao

  • @JaswinderKaur-oz9xw
    @JaswinderKaur-oz9xw Před měsícem

    ❤❤❤❤🎉

  • @happymaan7717
    @happymaan7717 Před měsícem

    ਸਤਿ ਸ੍ਰੀ ਆਕਾਲ ਭੈਣੇ 🙏🙏

  • @SukhwinderSingh-wq5ip
    @SukhwinderSingh-wq5ip Před měsícem +1

    ਵਾਹਿਗੁਰੂ ਜੀ

  • @VeerpalKaur-qu8yl
    @VeerpalKaur-qu8yl Před měsícem

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PritamSingh-te6eo
    @PritamSingh-te6eo Před měsícem

    Didi ji mirch de achar wich ta raei pendi a

  • @kuldeepjoshi3737
    @kuldeepjoshi3737 Před měsícem

    Imli da ki kam। सिरका ता khata hunda

  • @Safdershah-u6f
    @Safdershah-u6f Před měsícem +2

    Ap ke bhan ka block bht a hay hoty h

  • @user-vv3ix1qt4v
    @user-vv3ix1qt4v Před měsícem

    ਬਹੁਤ ਸੋਹਣਾ ਵਲੋਗ ਆ ਜੀ 🎉

  • @mohittiwana9858
    @mohittiwana9858 Před měsícem

    Ssk sis❤❤

  • @honeybrar8625
    @honeybrar8625 Před měsícem

    Very nice video didi ji 🎉🎉

  • @harminderkaur5182
    @harminderkaur5182 Před měsícem

    Chah poni ch puneya tusi pani ch pun liya kahi jane o 😂

  • @ojagseergill798
    @ojagseergill798 Před měsícem

    Garm sirke ch he mircha paouniya ne

  • @Rolingamer0
    @Rolingamer0 Před měsícem

    ਭੈਣੇ ਤੁਹਾਡੇ ਮੂੰਗੀ ਦਾ ਕਿ ਰੇਟ ਹੈ ਜੀ ਸਾਨੂੰ ਦੱਸੋਗੇ ਜੀ

  • @loveleenaujla6221
    @loveleenaujla6221 Před měsícem

    Mihta kadno paiya Ji pata nhi lagia

  • @user-dh5fn5mr2b
    @user-dh5fn5mr2b Před měsícem

    Nice work

  • @SurjitSingh-t6s
    @SurjitSingh-t6s Před měsícem

    ਸਤਿ ਸ੍ਰੀ ਅਕਾਲ ਭੈਣ ਜੀ ਅਸੀਂ ਰਾਇ ਕੋਟ ਤੋਂ ਜਸਪ੍ਰੀਤ ਕੌਰ ਮੇਰਾ ਨਾਮ ਬੋਲ ਦੋ

  • @rangpunjabde652
    @rangpunjabde652 Před měsícem

    ਦੀਦੀ ਖੰਡ ਕਿੰਨੀ ਪਾਈ ਸੀ

  • @Punjabi312
    @Punjabi312 Před měsícem

    ਖੱਬੀ ਬੁੱਕਲ ਕਿਉ ਮਾਰਦੇ ਹੋ

  • @rajanbhandari2gmailrajan371

    Di tusi bahut nice ho

  • @gurwinderkaurdhaliwal3278
    @gurwinderkaurdhaliwal3278 Před měsícem

    ❤❤❤❤

  • @GurvinderSingh-jg4nn
    @GurvinderSingh-jg4nn Před měsícem

    ਸਤਿ ਸ੍ਰੀ ਅਕਾਲ ਭੈਣੇ 🙏🙏