ਅਸੀਂ ਰਾਤ ਨੂੰ ਹੋਟਲ ਵਿੱਚ ਰੁਕੇ ਸੀ, ਉਹ ਘਰੋਂ ਵੀ ਬੇਦਖ਼ਲ ਆ, ਦੋ ਕੁੜੀਆਂ ਹੋਈਆਂ ਧੋਖੇ ਦਾ ਸ਼ਿਕਾਰ ਇਕੋ ਬੰਦੇ ਕੋਲੋਂ

Sdílet
Vložit
  • čas přidán 20. 12. 2023
  • ਅਸੀਂ ਰਾਤ ਨੂੰ ਹੋਟਲ ਵਿੱਚ ਰੁਕੇ ਸੀ
    ਉਹ ਘਰੋਂ ਵੀ ਬੇਦਖ਼ਲ ਆ
    ਦੋ ਕੁੜੀਆਂ ਹੋਈਆਂ ਧੋਖੇ ਦਾ ਸ਼ਿਕਾਰ ਇਕੋ ਬੰਦੇ ਕੋਲੋਂ
    #malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey

Komentáře • 28

  • @buttagondara3706

    ਪੰਜਾਬ ਨੂੰ ਲੋਕਾ ਨੇ ਆਵਾਰਾ ਸਮਝ ਰੱਖਿਆ ਏ

  • @AvtarSingh-pw7fv

    ਪੈਸੇ ਤਾਂ ਗਏ ਹੁਣ ਮੁੜਨੇ ਮੁਸ਼ਕਿਲ ਹਨ ਵੈਸੇ ਵੀ ਅਸੀਂ ਪੰਜਾਬੀ ਬਾਹਰ ਜਾਣ ਨੂੰ ਐਨੇ ਕਾਹਲੇ ਹਾਂ ਕਿ ਇਹ ਪਰਖਣਾ ਹੀ ਭੁੱਲ ਗਏ ਕਿ ਸਾਹਮਣੇ ਵਾਲਾ ਕਿਤੇ ਸਾਨੂੰ ਉਲੂ ਤਾਂ ਨਹੀਂ ਬਣਾ ਰਿਹਾ ਵੈਸੇ ਚਲੋ ਸ਼ੁਕਰ ਇਸ ਤੋਂ ਵੀ ਜਿਆਦਾ ਮਾੜੇ ਤੋਂ ਬਚਾ ਹੋ ਗਿਆ

  • @ranjitkaur5934

    Vaheguru

  • @HarneetKalas-nf8nd

    ਗਲਤੀ ਤਾਂ ਇਹਨਾਂ ਦੀ ਹੈ ਇਹੋ ਜਿਹੇ ਬੰਦੇ ਤੇ ਅੱਖਾ ਬੰਦ ਕਰਕੇ ਵਿਸ਼ਵਾਸ ਕਰੀਆ ਹੈ, ਦੂਜੀ ਗੱਲ ਏਜੰਟ ਨੂੰ ਮਾੜਾ ਮੋਟਾ ਤਾਂ ਸੋਚਣਾ ਚਾਹੀਦਾ ਸੀ ਗਰੀਬ ਪਰਿਵਾਰਾਂ ਨਾਲ ਨਜਾਇਜ਼ ਧੋਖਾ ਕੀਤਾ ਹੈ ਕੀੜੇ ਪੈਣਗੇ ਗਰੀਬਾ ਦੇ ਪੈਸੇ ਖਾ ਕੇ ਸੁੱਖ ਨਹੀਂ ਭੋਗ ਸਕਦਾ ਪਤਾ ਨਹੀਂ ਕਿੰਨੇ ਗੂਣਾ ਜ਼ਿਆਦਾ ਹੋ ਕੇ ਨਿੱਕਲਣ ਗੇ ਹਾ ਲੱਗੇ ਗੀ ਗਰੀਬ ਪਰਿਵਾਰਾਂ ਦੀ ਰੱਬ ਦੇ ਬੰਦਿਆਂ ਨਾਲ ਏਡਾ ਵੱਡਾ ਧੋਖਾ ਕੀਤਾ ਹੈ

  • @SukhwinderSingh-qn4rj

    Very nice patekar ❤❤❤❤❤❤❤❤❤❤❤

  • @randeepjasskaur756

    ਬਚੋ ਇਹਨਾ ਠਗਾ ਤੋ😢😢😢

  • @tarloksinghpunia7888

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਸਤਵਿਦਰ ਸਿਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਗੋਲਡੀ ਨੁੰ ਕੋਣ ਨੱਥ ਪਾਵੈਗਾ ਇਸ ਗੂਡੈ ਗੋਲਡੀ ਵਾਰੇ ਵੀ ਇਕ ਵੀਡੀਓ ਬਣਾਊ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

  • @gurbaxkaur2452

    ਕਿਓ ਬੇਜੋਗਾਰੀ ਇਡੀਆ ਵਿਚ ਕਁਮ ਬਹੂਤ ਆ ਜੇ ਕਰਨਾ ਹੋਵੇ ਤਾ ਸ਼ੌਕਾ ਨੇ ਤਾ ਪਟਿਆ ਲੋਕਾ ਨੂ

  • @narindersingh9364

    🙏🙏✈

  • @littamohali7162

    Insaf dwao jii

  • @AvtarSingh-pw7fv

    ਚੰਡੀਗੜ੍ਹ ਦਫ਼ਤਰ ਤਾਂ ਦਿਖਾਉਂਦਾ ਜੇ ਦਫ਼ਤਰ ਹੁੰਦਾ ਉਸਨੇ ਤਾਂ ਮਾਂਜਣੇ ਸੋ ਮਾਂਜ ਦਿੱਤੇ

  • @harbanssamra5674

    ਕੁੜੀ ਦਾ ਹਾਸਾ ਨਿਕਲੀ ਜਾਂਦਾ

  • @sukhdevsinghsohi1951

    Hey wahegur

  • @littamohali7162

    Fado repoter veere es egent nu

  • @littamohali7162

    Pehova haryane ch v eve hi egent jii

  • @amriksingh9589

    ਚਲੋ ਤੇਰਾ ਸੁਪਨਾ ਪੂਰਾ ਹੋ ਗਿਆ ਬਾਹਰ ਜਾਣ ਦਾ ਚਾਹੇ ਨਹੀਂ ਗੲੀ ਪਰ ਪੈਸੇ ਤਾ ਦੇ ਦਿਤੇ ਹੂਣ ਆਪਣੇ ਪਰਿਵਾਰ ਨੂੰ ਉਲਾਂਭਾ ਨਹੀਂ ਦੇ ਸਕਦੀ ਕਿ ਮੇਨੂੰ ਬਾਹਰ ਜਾਣ ਲਈ ਪੈਸਾ ਨਹੀਂ ਦਿੱਤਾ ਮਾ ਪਿਉ ਨੇ

  • @user-fi4sq9xs8z

    Agent da koi numbar send karo jan bol k duso iss parivar da numbar vi

  • @prits4157

    Jassa kang v choir ha assa kam kerda thagg ta Bach k raho..ajjkal Canada ha ..

  • @mooseking1408

    ਚ ਲੋ ਬਹਾਨੇ ਨਾਲ ਸੌਪਿਗ ਤਾ ਹੋ ਗਈ

  • @kulwinderbrar2537

    ਗਰੀਬਾਂ ਦਾ ਪੈਸਾ ਪਚਣਾ ਨੀ ਇਸ ਠੱਗ ਦੇ