ਪੰਜ ਸਾਲਾਂ ਤੋਂ ਮੱਝਾਂ ਨੇ ਸੰਗਲਾਂ ਚ ਕੈਦ ਪਰ ਕਿਉਂ ਦੇਖੋ ਵੀਡੀਉ

Sdílet
Vložit
  • čas přidán 5. 09. 2024
  • ਪੰਜ ਸਾਲਾਂ ਤੋਂ ਮੱਝਾਂ ਨੇ ਸੰਗਲਾਂ ਚ ਕੈਦ ਪਰ ਕਿਉਂ ਦੇਖੋ ਵੀਡੀਉ
    ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 9501203011 ਤੇ ਸੰਪਰਕ ਕਰੋ / difrnt.think

Komentáře • 56

  • @kulvirsinghmaan1492
    @kulvirsinghmaan1492 Před 2 lety +18

    ਇਹ ਅਣਮਨੁੱਖੀ ਤੇ ਜ਼ੁਲਮ ਦੀ ਹੱਦ ਹੈ , ਪੈਸੇ ਪਿੱਛੇ ਭੱਜਦਾ ਭੱਜਦਾ ਮਨੁੱਖ ਕਿਨਾਂ ਬੇਰਿਹਮ ਹੋ ਗਿਆ ।
    ਇਹ ਤਾਂ ਇਹਨਾਂ ਮਝਾ ਨੂੰ ਸਜ਼ਾ ਹੈ ।
    ਸਿਰਫ ਵਾਹਿਗੁਰੂ ਅਗੇ ਅਰਦਾਸ ਹੀ ਕਰ ਸਕਦੇ ਆ ।

  • @Dhindsa518
    @Dhindsa518 Před 4 měsíci +1

    ਇਨ੍ਹਾਂ ਨੂੰ ਵੀ ਅਜਾਦੀ ਚਾਹੀਦੀ ਵੀਰ ਜੀ khulia ਰੱਖੋ ਹੋਰ ਚੰਗਾ ਹੋਵੇਗਾ

  • @kundudairyfarm9498
    @kundudairyfarm9498 Před 2 lety +19

    ਕੋਈ ਖਾਸ ਗੱਲ ਨਹੀਂ ਸਾਰੀਆਂ ਡੇਅਰੀ ਫਾਰਮ ਮਝਾ ਇਕ ਥਾਂ ਬਾਰੇ ਰਖਦੇ ਹਾਂ

  • @AmarjeetSingh-ik5vb
    @AmarjeetSingh-ik5vb Před 2 měsíci

    ਤੂੰ ਮੈਨੂੰ ਇਹ ਦੱਸ ਤੂੰ ਇੱਕ ਕਮਰੇ ਵਿੱਚ ਰਹਿ ਸਕਦਾ ਤੇਰੇ ਵਰਗੇ ਡੂਮਣੇ ਕਿਸੇ ਦੇ ਨਾ ਜੱਮਣ

  • @jugindersingh3607
    @jugindersingh3607 Před 2 lety +2

    ਬਹੁਤ ਮਾੜੀ ਗੱਲ ਹੈ

  • @user-tm2fi7eh2i
    @user-tm2fi7eh2i Před 2 lety +9

    ਮੈਟ ਜਰੂਰ ਵਿਛਾਉ ਪਸ਼ੂਆਂ ਥੱਲੇ

  • @HarjitSingh-iz3vm
    @HarjitSingh-iz3vm Před 2 lety +6

    ਜ਼ਿਲਾ ਕਿਹੜਾ ਤੇ ਕਿਹੜੇ ਸ਼ਹਿਰ ਦੇ ਨੇੜੇ ਹੈ ਇਹ ਪਿੰਡ ?

  • @gurjitsyan843
    @gurjitsyan843 Před 2 lety +2

    🌾🌾🌾🌾🌾👌👌ਬਹੁਤ ਵਧੀਆ 👌👌🌾🌾🌾🌾

  • @baljindersinghlongowal4097
    @baljindersinghlongowal4097 Před 2 lety +12

    ਜਦੋ ਖੋਲਦਾ ਫੇਰ ਪੰਜ ਸਾਲ ਤੋ ਟੱਟੂ ਬੰਨੈ ਹੋਏ ਨੇ

    • @kulvirsinghmaan1492
      @kulvirsinghmaan1492 Před 2 lety

      ਇਹ ਅਣਮਨੁੱਖੀ ਤੇ ਜ਼ੁਲਮ ਦੀ ਹੱਦ ਹੈ , ਪੈਸੇ ਪਿੱਛੇ ਭੱਜਦਾ ਭੱਜਦਾ ਮਨੁੱਖ ਕਿਨਾਂ ਬੇਰਿਹਮ ਹੋ ਗਿਆ ।
      ਇਹ ਤਾਂ ਇਹਨਾਂ ਮਝਾ ਨੂੰ ਸਜ਼ਾ ਹੈ ।
      ਸਿਰਫ ਵਾਹਿਗੁਰੂ ਅਗੇ ਅਰਦਾਸ ਹੀ ਕਰ ਸਕਦੇ ਆ ।

  • @pindadalifestyle682
    @pindadalifestyle682 Před 2 lety +2

    ਬਹੁਤ ਵਧੀਆ

  • @kundudairyfarm9498
    @kundudairyfarm9498 Před 2 lety +6

    ਛਪੜ ਵਿੱਚ ਨਹਾਉਦੇ
    ਕੈਦ ਕੀ

  • @FaraattaTv
    @FaraattaTv Před 2 lety +8

    Wrong bai , turna vi jarrori aa , walk majja di , Galt aa bai

  • @rajinderbhatti1702
    @rajinderbhatti1702 Před 2 lety +3

    Eh jian ote julam ha phar hesab dana pau koi helper rakh lo...jor Kia se julam ha....🙏

  • @Agro1956
    @Agro1956 Před rokem +1

    This is cruility to animals for our own comfort

  • @mander4684
    @mander4684 Před 2 lety +1

    👍👍👍👍👍👍👍👌👌👌

  • @90-906
    @90-906 Před 2 lety +6

    Apda Aram dekh lya ohna bare bi socho

  • @HarpalSingh-zf3hu
    @HarpalSingh-zf3hu Před 2 lety

    Vary nice

  • @bholabrar346
    @bholabrar346 Před 2 lety +4

    eke jga 5 sal to khre psu akad na jange

  • @kundudairyfarm9498
    @kundudairyfarm9498 Před 2 lety +2

    ਸਾਈਲਜ ਪਾਈਆਂ ਕਰੋ ਹੋਰ ਸੋਖਾ ਕੰਮ ਹੋ ਜਾਣਾ

    • @amanbrar5728
      @amanbrar5728 Před 2 lety

      ਬਾੲੀ ਿੱੲਕ ਮੱਝ ਕਿੰਨਾਂ ਸਾੲੀਲੇਜ ਖਾ ਜਾਂਦੀ ਅਾ ਦਿਨ ਚ ??

    • @kundudairyfarm9498
      @kundudairyfarm9498 Před 2 lety +1

      @@amanbrar5728 20ਤੋ25ਕਿਲੋ ਸਾਈਲਜ 5ਕਿਲੋ ਤੂੜੀ

  • @satpalbawa1015
    @satpalbawa1015 Před měsícem

    ਮੱਝਾ ਕਹਿਦਾ ਛੱਪੜ ਵਿੱਚ ਛੱਡ ਦਿੰਦੇ ਹਾ ਗਪੋੜੀ

  • @dildeeprandhawa82
    @dildeeprandhawa82 Před 2 lety +1

    Thanks guri bai

  • @JasvirSingh-sl2zg
    @JasvirSingh-sl2zg Před 2 lety

    Bahut vadia veer ji

  • @daljitbrar1765
    @daljitbrar1765 Před 2 lety +5

    Bai g 5 sallan toh ek hi jagah te bnna is very wrong. It is clearly animal cruelty. Please don't do this to these speechless creatures.

    • @punjabivirsa5295
      @punjabivirsa5295 Před 2 lety

      Right

    • @kulvirsinghmaan1492
      @kulvirsinghmaan1492 Před 2 lety

      ਇਹ ਅਣਮਨੁੱਖੀ ਤੇ ਜ਼ੁਲਮ ਦੀ ਹੱਦ ਹੈ , ਪੈਸੇ ਪਿੱਛੇ ਭੱਜਦਾ ਭੱਜਦਾ ਮਨੁੱਖ ਕਿਨਾਂ ਬੇਰਿਹਮ ਹੋ ਗਿਆ ।
      ਇਹ ਤਾਂ ਇਹਨਾਂ ਮਝਾ ਨੂੰ ਸਜ਼ਾ ਹੈ ।
      ਸਿਰਫ ਵਾਹਿਗੁਰੂ ਅਗੇ ਅਰਦਾਸ ਹੀ ਕਰ ਸਕਦੇ ਆ ।

    • @karmindersekhon6761
      @karmindersekhon6761 Před 2 lety

      Cruelty towards speechless animals

  • @nirmaldhaliwal973
    @nirmaldhaliwal973 Před 2 lety +1

    👌👌👌👍👍

  • @90-906
    @90-906 Před 2 lety +3

    Sorry veer menu is tra de comment likhne pye par jo galt gal ha us nu galt khena chidya

    • @kulvirsinghmaan1492
      @kulvirsinghmaan1492 Před 2 lety +1

      ਇਹ ਅਣਮਨੁੱਖੀ ਤੇ ਜ਼ੁਲਮ ਦੀ ਹੱਦ ਹੈ , ਪੈਸੇ ਪਿੱਛੇ ਭੱਜਦਾ ਭੱਜਦਾ ਮਨੁੱਖ ਕਿਨਾਂ ਬੇਰਿਹਮ ਹੋ ਗਿਆ ।
      ਇਹ ਤਾਂ ਇਹਨਾਂ ਮਝਾ ਨੂੰ ਸਜ਼ਾ ਹੈ ।
      ਸਿਰਫ ਵਾਹਿਗੁਰੂ ਅਗੇ ਅਰਦਾਸ ਹੀ ਕਰ ਸਕਦੇ ਆ ।

  • @harbanssingh4972
    @harbanssingh4972 Před 2 lety +1

    ਇਹ ਕਿਹੜਾ ਵਿਚਾਰੀਆਂ ਬੋਲਦੀਆਂ ਨੇ

  • @90-906
    @90-906 Před 2 lety +1

    Ah dekh lo sheeps vidhya g vidhya g

  • @Mansa_Wala_Sidhu
    @Mansa_Wala_Sidhu Před 2 lety +1

    Nice

  • @RajbirSingh-qh7gg
    @RajbirSingh-qh7gg Před 11 měsíci

    Very good 👍

  • @pek1240
    @pek1240 Před rokem

    sharm auni chahidi kidde mann nal das reha 5 sal toh iko thha bania vicharian sharm nal mar kyu ni janda rasa vi kina chota bania hoyia khurli vich muh vi masa jana vicharian da sade nalo purane lok kinne channgge hunde si majjan nu charn lai ke jande si azadi nal ghum dian si hadh aa yar Guri veer tu vi akal nu hath marna si ohdi tareef kari jana te hor lokan nu praritt kar reha bahut mann dukhia mai das ni sakda

  • @harmanmaan355
    @harmanmaan355 Před 2 lety

    App vhi enu ik jga ban ka rak lo fer enu ptta lgo

  • @harvinderkaur8485
    @harvinderkaur8485 Před 2 lety +1

    Nice video

  • @jaswindersinghjassi3227

    Y ek Banda hor rhk

  • @harmandhaliwal5589
    @harmandhaliwal5589 Před 2 lety

    Vera menu ak. Gal das jar agar tenu ak. Jaga pr banda java or one month he ban ka rakha java far tu dasi tera dill oupr kiva beet di hova ge ans me ana julm na kr rubb mohra lakha dana pana ak jaga pr na rakh ok

  • @KulwantSingh-vv1kd
    @KulwantSingh-vv1kd Před 2 lety

    Bai jhooth kiyo bolde hune o kholi ta janda

  • @kaurasingh7750
    @kaurasingh7750 Před 2 lety +2

    ਬਕਵਾਸ ਬਾਜ਼ੀ .

  • @happysidhu653
    @happysidhu653 Před 2 lety +1

    Changa parbandh kita Gurpreet ne

  • @Gurtalman
    @Gurtalman Před 2 lety +2

    Ah sab theak a par maat vichao ja kacha banaiya karo

  • @Gurpreetsingh-nq4uv
    @Gurpreetsingh-nq4uv Před 2 lety

    Glt gall, CZcams sire da tempu bnda jo haa haa

  • @jagmohndhaliwal6538
    @jagmohndhaliwal6538 Před 2 lety

    Wrong

  • @Rajkumar-gu7lf
    @Rajkumar-gu7lf Před 11 měsíci

    This is cruility to animala