ਸਵਾ ਮਣ ਜੰਵੂ ਕੀ ਹੁੰਦਾ, ਬਾਬਾ ਹਰਦੇਵ ਸਿੰਘ ਜੀ ਸੰਪ੍ਰਦਾਇ ਨਿਰਮਲੇ

Sdílet
Vložit
  • čas přidán 16. 11. 2019
  • Hudba

Komentáře • 78

  • @kulwindersingh6429
    @kulwindersingh6429 Před 2 měsíci +4

    Waheguru ji 🙏🙏🌹🌹🌹🌹🌹

  • @bindersinghdhindial5460
    @bindersinghdhindial5460 Před 2 lety +2

    ਵਾਹਿਗੁਰੂ ਜੀ

  • @dayasingh7144
    @dayasingh7144 Před 3 lety +1

    Good

  • @sakinderboparai3046
    @sakinderboparai3046 Před 4 lety +9

    🌷ਮਹਾਂ ਵਿਦਵਾਨ ਸੰਤ ਹਰਦੇਵ ਸਿੰਘ ਜੀ ਲੂਲੋਂ ਵਾਲੇ 🌷🌷

  • @parwindersingh796
    @parwindersingh796 Před 4 lety +2

    Satnam.sri.waheguru.ji

  • @KashmirSingh-dw3sm
    @KashmirSingh-dw3sm Před 4 lety +3

    No 1 asli sant

  • @darasingh2029
    @darasingh2029 Před 4 lety +6

    Wah ji
    Baba ji
    Manna pauga tuhanu.

  • @MohanSingh-yq9lm
    @MohanSingh-yq9lm Před 4 lety +2

    Währung Satnam jio 🙏🏼🙏🏼

  • @Harvinder8272
    @Harvinder8272 Před 4 lety +2

    waheguru jii

  • @JaspalSingh-nr5pi
    @JaspalSingh-nr5pi Před 4 lety +6

    Wahe GuRu ji

  • @harmeetsingh-ws1lz
    @harmeetsingh-ws1lz Před 4 lety +3

    Dhan Dhan Guru Tegh Bahadur Sahib..Dhan Dhan Bhai Mati Das ji..Dhan Dhan Bhai Sati Das ji..Dhan Dhan Bhai Diaal Das ji..Dhan Dhan Guru Tegh Bahadur Sahib...

  • @user-ho8jw5kc4b
    @user-ho8jw5kc4b Před 4 lety +8

    ਵਾਹਿਗੁਰੂ ਵਾਹਿਗੁਰੂ

  • @h.seemar3068
    @h.seemar3068 Před 4 lety +4

    Waheguru ji

  • @baldeepsinghkhalsa3871
    @baldeepsinghkhalsa3871 Před 4 lety +19

    ਸੰਤ ਬਾਬਾ ਹਰਦੇਵ ਸਿੰਘ ਲੂਲੋ ਵਾਲਿਆ ਵਰਗਾ ਮਹਾਨ ਵਿਦਵਾਨ ਮਿਲਣਾ ਬਹੁਤ ਔਖਾ ਹੈ

  • @GurdeepSingh-si7lr
    @GurdeepSingh-si7lr Před 4 lety +4

    Dhan dhan guru da Singh sahib ji te Sant ji

  • @SukhchainSingh-ld3ox
    @SukhchainSingh-ld3ox Před 4 lety +5

    ਧੰਨ ਸਤਿਨਾਮੁ ਵਾਹਿਗੁਰੂ ਜੀ

  • @dhadeanwale4401
    @dhadeanwale4401 Před 4 lety +26

    ਮਹਾਂਪੁਰਖੋ ਆਪ ਜੀ ਦੀ ਘਾਟ ਨਹੀਂ ਪੂਰੀ ਹੋਣੀ ਕਦੇ ਵੀ ! ਵਿਦਵਾਨ ਤਾਂ ਬਥੇਰੇ ਹਨ ਤੇ ਹੋਣਗੇ ਪਰ ਤੁਹਾਡੇ ਵਾਲੀ ਗੱਲ ਨਹੀਂ ਬਣਨੀ !

  • @BabaJaswinderSingh
    @BabaJaswinderSingh Před 4 lety +5

    Avtar Singh ji Thanks

  • @akaalfoujtrust1895
    @akaalfoujtrust1895 Před 4 lety +4

    ਔਗੁਣ ਤੱਕਣ ਵਾਲੇ ਕਦੀ ਸੱਚ ਦੀ ਪਹਿਚਾਣ ਨਹੀਂ ਕਰ ਸਕਦੇ

  • @jagdeepkaur5039
    @jagdeepkaur5039 Před 4 lety +1

    🙏🙏🙏🙏🙏

  • @mohindersingh2008
    @mohindersingh2008 Před 4 lety +4

    Waheguru gee

  • @bablarehal1313
    @bablarehal1313 Před 4 lety +2

    Wehaguru ji🙏

  • @raspindersiddhu6364
    @raspindersiddhu6364 Před 4 lety +3

    Tusi dhan hardev Singh lulo waleo mahapurush ji

  • @shittarprade
    @shittarprade Před 4 lety +1

    Waheguru

  • @user-vi4np1ke3b
    @user-vi4np1ke3b Před 3 lety +1

    ਸਵਾ ਮਣ ਦਾ ਕਿਲੋ ਚ ਕਿੰਨਾ ਭਾਰ ਬਣਦਾ

  • @jogasinghji8625
    @jogasinghji8625 Před 4 lety +4

    ਹਰਦੇਵ ਸਿਂਘ ਵਿਦਵਾਨ ਸਨ ਤਾਂ ਕਦੇ ਕਿਰਪਾਨ ਗਾਤਰਾ ਉਪਰੌ ਕਿਉ ਨਹੀ ਪਹਨਿਆ,ਕੀ ਦਸੇਗਾ ਕੌਈ ਵੀਰ,,,,

    • @ASGRECORDSCHANNEL
      @ASGRECORDSCHANNEL  Před 4 lety +4

      ਹਾਂ ਜੀ ਬਿਲਕੁਲ ਵੱਟਸ ਐਪ ਨੰਬਰ ਦਿਉ ਹੁਣੇ ਫੋਟੈ ਸੈਂਡ ਕਰ ਦਿਦਾ ਹਾ ਜੀ

    • @rajveersinghbhattibhatti8550
      @rajveersinghbhattibhatti8550 Před 4 lety +1

      Koi kirpan paun nal vidhwan ni van janda

    • @RamanPreetKaur-bu9bd
      @RamanPreetKaur-bu9bd Před 12 dny

      Loka ny guru Nanak sahib jee nahi chadya eh ty unna da gungan krday ny bhut jyada sarkar yog 👏👏👏👏🙏🙏

  • @jogasinghji8625
    @jogasinghji8625 Před 4 lety +2

    ਗਿਆਨ ਬਹੁਤ ਸੀ ਪਰ ਕਿਤੇ ਨਾ ਸਿਖੀ ਦੇ ਪੂਰੇ ਗੁਰਮਤਿ ਸਿਧਾਂਤਾ ਤੌ ਅਣਜਾਂਣ ਪੂਣਾਂ ਮਹਸੂਸ ਹੌਇਆ,,,,,,,

    • @ASGRECORDSCHANNEL
      @ASGRECORDSCHANNEL  Před 4 lety +3

      ਕੀ ਮਤਲਬ ਵੀਰ ਜੀ ਤੁਹਾਡੇ ਕਹਿਣ ਦਾ ਮੈ ਸਮਝਣਾ ਚਾਹੁੰਦਾ ਹਾਂ

    • @gssingh4092
      @gssingh4092 Před 2 lety

      Shrm tan ni aaaudi…..

  • @user-vi4np1ke3b
    @user-vi4np1ke3b Před 3 lety

    ਸੰਪੂਰਨ ਕੋਈ ਨਹੀ ਵਾਹਿਗੁਰੂ ਤੋ ਬਿਨਾ ਇਕ ਉਹੀ ਸੰਪੂਰਨ ਏ ਭਾਈ ਸਾਹਿਬ ਸ਼ਾਹਦਤ ਨੂੰ ਕੁਰਬਾਨੀ ਕਹਿ ਸ਼ਾਹਦਤ ਦਾ ਅਪਮਾਨ ਨਾ ਕਰੋ ਸ਼ਾਹਦਤ ਤੇ ਕੁਰਬਾਨੀ ਵਿੱਚ ਫਰਕ ਹੁੰਦਾ

    • @ASGRECORDSCHANNEL
      @ASGRECORDSCHANNEL  Před 3 lety +1

      ਵੀਰ ਜੀ ਕੀ ਮਤਲਬ ਹੈ ਇਸ ਕੁਮੈਂਟ ਦਾ ਕਿਸ ਸ਼ਹਾਦਤ ਦਾ ਅਪਮਾਨ ਹੋ ਗਿਆ ਜ਼ਰਾ ਖੁੱਲ ਕੇ ਦੱਸ ਦਿਉ

    • @user-vi4np1ke3b
      @user-vi4np1ke3b Před 3 lety

      @@ASGRECORDSCHANNEL ਭਾਈ ਸਾਹਿਬ ਸ਼ਾਹਦਤ ਨੂੰ ਕੁਰਬਾਨੀ ਕਹਿਣਾ ਅਪਮਾਨ ਏ ਸ਼ਾਹਦਤ ਸ਼ਬਦ ਤੇ ਕੁਰਬਾਨੀ ਦੇ ਵੱਖ ਵੱਖ ਅਰਥ ਹਨ ਕੁਰਬਾਨੀ ਨੂੰ ਸ਼ਾਹਦਤ ਨਹੀ ਕਹਿ ਸਕਦੇ ਸ਼ਾਹਦਤ ,ਕੁਰਬਾਨੀ ਨੂੰ ਸ਼ਾਹਦਤ ਕਹਿਣਾ ਅਪਮਾਨ ਏ

  • @SunitaSharma-mn5ux
    @SunitaSharma-mn5ux Před 4 lety +2

    पर ताने मार मार कर गुरु को हमारा रहने कहाँ दिया है

    • @ASGRECORDSCHANNEL
      @ASGRECORDSCHANNEL  Před 4 lety +1

      Kiya matlab Behan ji ka aap ka lagta hai aap bahut krodh me bol rahe ho

    • @SunitaSharma-mn5ux
      @SunitaSharma-mn5ux Před 4 lety

      @@ASGRECORDSCHANNEL तुम लोग कहते हो हमारे गुरु ने यह किया वो किया तभी आज हम सनातनी जिंदा हैं क्या वो हमारे गुरु नहीं थे क्या वो हमसे अलग थे या आप लोग कहीं अलग दुनिया से हो जो आप लोग हमें ताने मारते हो

    • @RamanPreetKaur-bu9bd
      @RamanPreetKaur-bu9bd Před 12 dny

      Sikh bhi bhi tanu nahi marty ha batya hy history' bhut maahan. Or dhan hy sikhi🌷👏👏🙏👏

  • @harpreetsingh-ui8rm
    @harpreetsingh-ui8rm Před 4 lety +2

    Fuddu babe

  • @inderjeetkaursandhu6126
    @inderjeetkaursandhu6126 Před 4 lety +2

    ਇਨਾ ਗੱਲਾਂ ਦਾ ਕੀ ਮਤਲਬ ਹੈ? ਤੁਸੀਂ ਕੋਈ ਚੰਗੀ ਗੱਲ ਕਰੋ? ਤੁਹਾਨੂੰ ਰੱਬ ਬਾਰੇ ਪਤਾ ਹੀ ਨਹੀਂ । ਕਿੱਥੋਂ ਦੀ ਗੱਲ ਕਿੱਥੇ ਜੋੜ ਰਹੇ ਹੋ। ਤੁਹਾਡੇ ਲੋਕਾਂ ਦਾ ਕੰਮ ਹੈ ਚੰਗੇ ਭੋਲੇ ਭਾਲਿਆ ਨੂੰ ਗੁਮਰਾਹ ਕਰਨਾ। ਤੁਹਾਨੂੰ ਪੰਜਾਬੀ ਵਿੱਚ ਗੱਲ ਵੀ ਕਰਨੀ ਨਹੀਂ ਆਉਦੀ।

    • @ASGRECORDSCHANNEL
      @ASGRECORDSCHANNEL  Před 4 lety +5

      ਹਾਂ ਬਿਲਕੁਲ ਸਹੀ ਕਿਹਾ ਭੈਣ ਜੀ ਤੁਸੀਂ ਸਾਨੂੰ ਰੱਬ ਵਾਰੇ ਕੁੱਝ ਵੀ ਨਹੀਂ ਪਤਾ। ਤੁਹਾਨੂੰ ਪਤਾ ਹੋਵੇ ਤਾਂ ਤੇਰੇ ਛੋਟੇ ਵੀਰ ਨੂੰ ਵੀ ਚਾਨਣ ਪਾ ਦੇਵੀਂ।ਪਰ ਮੇਰੀਏ ਭੈਣੇ ਇਹ ਦੀਵਾਨ 45 ਮਿੰਟਾਂ ਦਾ ਹੈ ਇਹਨੂੰ ਪੂਰਾ ਸੁਣਕੇ ਇੱਕ ਗੱਲ ਸਾਬਤ ਜਰੂਰ ਕਰੀ ਵੀ ਭੋਲੇ ਭਾਲੇ ਲੋਕਾਂ ਨੂੰ ਅਸੀਂ ਗੁਮਰਾਹ ਕਿਵੇਂ ਕੀਤਾ।ਇਹ ਦੀਵਾਨ ਸੁਣੀ ਜਰੂਰ ਨੌਵੇਂ ਪਾਤਸ਼ਾਹ ਜੀ ਦੀ ਸਹੀਦੀ ਨੂੰ ਸਮਰਪਿਤ ਹੈ।ੳਹਨਾ ਦੀ ਸਹੀਦੀ ਦਾ ਅਸਲ ਕਾਰਨ ਕੀ ਸੀ ਸਾਨੂੰ ਪਤਾ ਲੱਗੇ ਵਗੈਰ ਸੁਣੇ ਜਾ ਸਮਝੇ ਬਿਨਾਂ ਇਹੋ ਜਿਹਾ ਕੁਮੈਟ ਨਹੀਂ ਕਰੀ ਦਾ ।ਧੰਨਵਾਦ ਜੀ

    • @inderjeetkaursandhu6126
      @inderjeetkaursandhu6126 Před 4 lety +1

      ASG Records ਰੱਬ ਬਾਰੇ ਗੁਰੂ ਗਰੰਥ ਸਾਹਿਬ ਵਿੱਚੋਂ ਪੜ੍ਹੋ ਅਤੇ ਵਿਚਾਰੋ। ਰੱਬ ਭਲਾ ਕਰੇ ਅਤੇ ਸਾਨੂੰ ਸਾਰਿਆ ਨੂੰ ਸੁਮੱਤ ਬਖ਼ਸ਼ੇ ।

    • @user-dd2bt8es1c
      @user-dd2bt8es1c Před 4 lety

      is vich ki galat boleya please explain kro ge ?

    • @akaalfoujtrust1895
      @akaalfoujtrust1895 Před 4 lety +1

      ਔਗੁਣ ਤੱਕਣ ਵਾਲੇ ਕਦੀ ਸੱਚ ਦੀ ਪਹਿਚਾਣ ਨਹੀਂ ਕਰ ਸਕਦੇ

  • @herbalistorganic1499
    @herbalistorganic1499 Před 4 lety +1

    ਜਨੇਊ ਪਾ ਕੇ ਦਿਖਾ ਪਹਿਲਾਂ।।
    ਸਾਨੂੰ ਕੀ ਦੱਸਦਾ ਸਾਡੇ ਬਾਬੇ ਨਾਨਕ ਨੇ ਤਾ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ। ਸਾਡੇ ਕੋਲ ਪਰਮੋਟ ਕਰਦਾ ਹੈ ਤੂੰ ਭਾਈ।

    • @ASGRECORDSCHANNEL
      @ASGRECORDSCHANNEL  Před 4 lety +1

      ਪਰ ਸਤਿਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਵੀ । ਹਈ ਤਾ ਪਾਡੇ ਘੱਤ

    • @gurjeetsinghrai2730
      @gurjeetsinghrai2730 Před 4 lety +2

      ਤੈਨੂ ਸਮਝ ਨਹੀ ਆਉਣੀ ਞੀਰ

    • @GurjitSingh-gs4bp
      @GurjitSingh-gs4bp Před 4 lety +5

      ਆਪਣੇ ਨਾਮ ਨਾਲ ਤਾਂ ਸਿੰਘ ਵੀ ਨਹੀਂ ਲਾ ਹੋਇਆ ਵੀਰ। ਗੱਲ ਗੁਰੂ ਨਾਨਕ ਦੀ ?? ਵੈਸੇ ਤੁਸੀਂ ਲੋਕਾਂ ਨੇ ਤਾਂ ਠੇਕਾ ਹੀ ਲਿਆ ਹੋਇਆ ਪੁਠਾ ਸੋਚਣ ਦਾ ਤੇ ਇੰਟਰਨੈੱਟ ਤੇ ਆਪਣੀ ਅਕਲ ਦਾ ਜਨਾਜ਼ਾ ਕੱਢਣ ਦਾ। ਦਿਲ ਤਾਂ ਨਹੀਂ ਕਰਦਾ ਤੋਹਾਨੂ ਜਵਾਬ ਦੇਣ ਲਈ ਪਰ ਤੁਸੀਂ ਮਜ਼ਬੂਰ ਕਰ ਦਿੰਦੇ ਹੋ ਇਸ ਚਿਕੜ ਚ ਵੜਨ ਨੂੰ। ਕਿਰਪਾ ਕਰਕੇ ਕਥਾ ਸੁਣੋ ਇੰਨੇ ਵਿਦਵਾਨ ਪ੍ਰਚਾਰਕ ਸੀ ਬਾਬਾ ਜੀ ਕੁਜ ਲਾਹਾ ਲਓ । ਗੁਸਤਾਖ਼ੀ ਮੁਆਫ ਕਰਨਾ

    • @herbalistorganic1499
      @herbalistorganic1499 Před 4 lety

      @@ASGRECORDSCHANNEL ਕੀ ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਜੀ ਨੇ ਕਿਹਾ ਕਿ ਹਾਈ ਤਾਂ ਪਾਂਡੇ ਘਤ ਦਾ ਮਤਲਬ ਇਹ ਕਿ ਉਨ੍ਹਾਂ ਨੇ ਕਿਹਾ ਸੀ ਜਨੇਊ ਪਾਉਣ ਲਈ???
      ਐਵੇਂ ਗ਼ਲਤ ਪ੍ਰਚਾਰ ਕਰਕੇ ਗੁੰਮਰਾਹ ਨਾ ਕਰੋ ਭੋਲੇ ਸ਼ਰਧਾਲੂਆਂ ਨੂੰ ਤੁਸੀਂ ਗ਼ਲਤ ਜਾਣਕਾਰੀ ਦੇ ਰਹੇ ਔ।
      ਦਯਾ ਕਪਾਹ ਸੰਤੋਖੁ ਸੂਤ ਜਤਿ ਗੰਢੀ ਸਤ ਵੱਟ
      ਇਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।। ਗੱਲ ਨੂੰ ਘੁਮਾ ਫਿਰਾ ਕੇ ਵਿਚ ਬਾਹਮਣਵਾਦ ਘਸੇੜਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਜੋ ਬਹੁਤ ਵੱਡਾ ਗੁਨਾਹ ਹੀ ਨਹੀਂ ਸਗੋਂ ਪਾਪ ਹੈ।।

    • @herbalistorganic1499
      @herbalistorganic1499 Před 4 lety

      @@GurjitSingh-gs4bp ਐਥੇ ਕੀ ਸਿੱਧ ਕਰਨਾ ਚਾਹੁੰਦੇ ਹੋ ਤੁਸੀਂ ਜਨੇਊ ਦੀ ਲੰਬਾਈ ਚੌੜਾਈ ਦੱਸ ਕੇ ਅਤੇ ਨਾਲ ਹੀ ਕਿਰਪਾਨ ਦੇ ਗਾਤਰੇ ਨੂੰ ਚੈਲੰਜ ਕਰਦੇ ਔ।
      ਅਸੀਂ ਕੀ ਲੈਣਾ ਦੇਣਾ ਜਨੇਊ ਦੀ ਲੰਬਾਈ ਚੌੜਾਈ ਤੌਂ।

  • @herbalistorganic1499
    @herbalistorganic1499 Před 4 lety +3

    ਭਾਈ ਸਾਹਿਬ ਨਿਰਮਲੇ ਸੰਤਾਂ ਨੇ ਸਿੱਖ ਧਰਮ ਵਿੱਚ ਬਹੁਤ ਯੋਗਦਾਨ ਪਾਇਆ ਪਰ ਤੁਸੀਂ ਤਾਂ ਆਹਨੇ ਬਹਾਨੇ ਸਿੱਖ ਧਰਮ ਨੂੰ ਨਿੰਦਿਆ ਚੁਗਲੀ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।ਕਿਰਪਾਨ ਤੇ ਕਿੰਤੂ ਪ੍ਰੰਤੂ ਅਤੇ ਜਨੇਊ ਦੁ ਲੰਬਾਈ ਤੋਂ ਅਸੀਂ ਕੀ ਲੈਣਾ???
    ਕਿਰਪਾ ਕਰਕੇ ਇਹੋ ਜਿਹੇ ਪ੍ਰਚਾਰ ਨਾਂ ਹੀ ਕਰੋ। ਰੱਬ ਦੇ ਵਾਸਤੇ।।

    • @ASGRECORDSCHANNEL
      @ASGRECORDSCHANNEL  Před 4 lety +4

      ਵੀਰ ਗੱਲ ਜਨੇਊ ਦੀ ਗੱਲ ਇਹਦੇ ਵਿੱਚ ਸਹੀਦੀ ਦੀ ਹੈ ਪੂਰਾ ਸੁਣੋ ਫਿਰ ਗੱਲ ਕਰਿਉ ਦਾਸ ਦਾ ਫੋਨ ਨੰ 6283438301

    • @GurjitSingh-gs4bp
      @GurjitSingh-gs4bp Před 4 lety

      ਪਹਿਲਾਂ ਵਿਸ਼ਾ ਸਮਝੋ ਵੀਰ ਜੀ । ਜੋ ਕਿਹਾ ਜਾ ਰਿਹਾ ਹੈ ਉਸਨੂੰ ਸਮਝਣ ਦਾ ਯਤਨ ਕਰੋ ਜੀ ਬਿਨਾ ਸਮਝੇ ਕਮੈਂਟ ਲਿਖ ਕੇ ਸੰਗਤ ਨੂੰ ਹਰ ਗੱਲ ਤੇ ਭੰਬਲਭੂਸੇ ਨਾ ਪਾਓ ਜੀ

    • @inderjeetkaursandhu6126
      @inderjeetkaursandhu6126 Před 4 lety +2

      samunder sandhu ਤੁਸੀਂ ਲਿਖ ਕੇ ਖੁਸ਼ ਕਰ ਦਿੱਤਾ ਹੈ।

    • @user-dd2bt8es1c
      @user-dd2bt8es1c Před 4 lety +1

      kirpan te kintu prantu kithe hoyea?

    • @user-dd2bt8es1c
      @user-dd2bt8es1c Před 4 lety +1

      Inderjeetkaur Sandhu koi personal laag daat hai Hardev Singh ji de naal?

  • @dhillonsingh3378
    @dhillonsingh3378 Před 4 lety

    ਵਾਹਿਗੁਰੂ ਜੀ

  • @bskhalsakhalsa9645
    @bskhalsakhalsa9645 Před 4 lety +4

    Waheguru ji