Nakodar ‘ਚ ਇੰਟਰਨੈਸ਼ਨਲ ਢਾਡੀ ਜੱਥਾ Bibi Daler Kaur ਨੇ ਗੁਰਦਾਸ ਮਾਨ ਨੂੰ ਪਾਈਆਂ ਲਾਹਨਤਾਂ | Sky News Punjab

Sdílet
Vložit
  • čas přidán 9. 09. 2024

Komentáře • 1,4K

  • @deepjudge2813
    @deepjudge2813 Před 3 lety +42

    ਬੀਬੀ ਦੀ ਸ਼ੂਟਿੰਗ ਖਤਮ ਹੋਗੀ ਲਗਦਾਂ । ਲੱਗ ਗਿਆ ਟਈਮ ਬੀਬੀ ਦਾ

  • @rajansingla1815
    @rajansingla1815 Před 3 lety +38

    Jai sai g 🙏🏻

  • @AbhishekSharma-gt4rg
    @AbhishekSharma-gt4rg Před 3 lety +280

    ਮੇਰੀ ਸਭ ਨੂੰ ਬੇਨਤੀ ਹੈ ਸਾਈਂ ਜੀ ਲਈ ਗਲਤ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਏ ਗਲਤੀ ਗੁਰਦਾਸ ਮਾਨ ਦੀ ਹੈ ਤਾਂ ਗੁਰਦਾਸ ਮਾਨ ਨੂੰ ਹੀ ਕਿਹਾ ਜਾਵੇ। ਸਭ ਦੇ ਗੁਰੂ-ਪੀਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ 🙏

  • @user-yq5xd7wj7m
    @user-yq5xd7wj7m Před 3 lety +53

    ਐਡੀ ਤਾਂ ਤੂੰ ਵੀ ਸਿਆਣੀ ਨੀ ਬਣੀ ਫਿਰਦੀ ਆ ਤੂੰ ਗੁਰੂ ਆਂ ਨੇ ਇਹ ਕਦੋ ਕਿਹਾ ਕਿਸੇ ਨੂੰ ਮਾੜਾ ਬੋਲੋ ਬੀਬਾ ਸਾਈ ਵੀ ਬਹੁਤ ਵੱਡੇ ਸੀ

  • @Songlovers0047
    @Songlovers0047 Před 3 lety +266

    ਬਾਦਲਾਂ ਨੇ ਕਿੰਨੀਆਂ ਗਲਤੀਆ ਕੀਤੀਆਂ ਕੈਪਟਨ ਨੇ ਕਿੰਨੀਆਂ ਗਲਤੀਆ ਕੀਤੀਆਂ ਉਹਨਾਂ ਕੰਜਰਾਂ ਨੂੰ ਤਾ ਕੋਈ ਕੁਝ ਕਹਿੰਦਾ ਨੀ

    • @amankaur-ci4mw
      @amankaur-ci4mw Před 3 lety +9

      Hanji right l keha Aaye vadde sache captain amrinder singh ne v ta pavitar guru Granth Sahib Di jhoothi kasam khadi ohda ta tuhade ton kush banya ni

    • @amankaur-ci4mw
      @amankaur-ci4mw Před 3 lety +10

      Jithe awaaj uthon Di lor aa othe bolde nhi bas ik gl Labh j ohnu muda bna dinde aa

    • @parulgill4438
      @parulgill4438 Před 3 lety +9

      Gurdas maan ji naal enaa dii dhrmii laag daath aaa shuru to aap babe bngye dhrm de thekedaar bngye baadla te captain te chldi nhii ki bnu duniya da sache patshah waheguru jaane 🙏

    • @parulgill4438
      @parulgill4438 Před 3 lety +7

      Sikhaa de 10 guruaa ne sab dharma da sanmaan kita hindu howe muslim howe paawe koi Christian par aah kttdtaa falaande bs🙏🙏🙏satnam waheguru 🙏🙏🙏

    • @jaisaiji3982
      @jaisaiji3982 Před 3 lety +8

      ਕਿਉਂਕਿ ਓਨਾ ਨੇ ਦਸਤਾਰ ਰੱਖੀ ਹੈ। ਇਸ ਕਰਕੇ

  • @shayershayer9686
    @shayershayer9686 Před 3 lety +26

    ਗੁਰਦਾਸ ਮਾਨ ਤੇ ਕਿਤੇ ਨੀ ਗਿਆ ਪਹਿਲਾਂ ਜਿਹੜੇ ਸਿੱਖ ਵੀਰ ਅਫਗਾਨਿਸਤਾਨ ਚ ਕੈਦ ਕੀਤੇ ਗਏ ਓਥੇ ਲੈ ਕੇ ਜਾਓ ਜਥੇਬੰਦੀਆਂ ਇਸ ਸਮੇਂ ਓਹਨਾ ਨੂੰ ਸਾਡੀ ਲੋੜ ਹੈ ਖਾਲਸਾ ਪੰਥ ਧਿਆਨ ਦੇਵੇ ਜੀ ਖਾਲਸਾ ਜੀ 🙏🙏🙏

  • @ideepaman3919
    @ideepaman3919 Před 3 lety +119

    Biba guru granth sahib ji di beadbi vele kithe c🙄

    • @nancygill7365
      @nancygill7365 Před 3 lety +3

      Rytt

    • @kuharagroupvaltoha824
      @kuharagroupvaltoha824 Před 3 lety +7

      Tu kithe c bhai odo

    • @Satnamgillmusicalgroup
      @Satnamgillmusicalgroup Před 3 lety +1

      Good veer

    • @gurjitdhanoa3917
      @gurjitdhanoa3917 Před 3 lety +4

      Tusi khud kithe c..te tainu kive pta k Bibi huni othe nahi c..?

    • @amansinghsidhu5240
      @amansinghsidhu5240 Před 3 lety +2

      Biba ji.. guru di bani ta eh v kehndi aw v jo maff kr de oh sbb toh vadda nu .. nd mafi mngn wala v…. Biba ji daduwal wrge morcha kha gye.. udr nu muhh kro plz.. ਮੋਰਚੇ ਵਾਲੇ ਪੈਸੇ ਦਾ ਹਿਸਾਬ ਲਉ । ਪੁਛੋ ਉਨਾ ਨੂੰ ਕਿਨੇ ਚ ਮੋਰਚਾ ਵੇਚਿਆ ਸੀ ।।।

  • @sahilsusania782
    @sahilsusania782 Před 2 lety +6

    ਸਾਈ ਲਾਡੀ ਸ਼ਾਹ ਜੀ ❤️

  • @labbiladda6020
    @labbiladda6020 Před 3 lety +110

    ਜਿਸ ਨੂੰ ਮੰਨਣਾ ਕੋਈ ਵੀ ਮੰਨ ਸਕਦਾ ਪਰ ਸਿੱਖ ਧਰਮ ਦੇ ਗੁਰੂ ਸਹਿਬਾਨਾ ਦਾ ਨਿਰਾਦਰ ਨਾ ਕਰਨ🙏

    • @baldisahilvideo3043
      @baldisahilvideo3043 Před 3 lety +7

      Hann bilkul par sikh ..sai ji bare .. Hindu deve devtya lyi bol skde ne .. 🔥 ..krma a praa.. Baba v dekh reh upar betha .. 🙏🏻

  • @skdabbofficial
    @skdabbofficial Před 3 lety +156

    ਬੀਬਾ ਜੀ ਪੀਰਾ ਫਕੀਰਾਂ ਨੂੰ v ਮਾੜਾ ਨਾ ਬੋਲੋ । ਘੱਟ ਐਥੇ ਕੋਈ v ਨਈ ਹੈਗਾ

    • @shwetasachdeva8070
      @shwetasachdeva8070 Před 3 lety +8

      Peera faqiran ne ta apne hisab nl kr i lena jo krna fr age corona virus to loki chutt ni re eh log hor paap vadayi ja re ta jo hor gussa chde rbb nu.

    • @shwetasachdeva8070
      @shwetasachdeva8070 Před 3 lety +12

      KADI MATHA NA FAQIRAN NAL LAEO LEKHA DENA OKHA HOJUGA BIBI G SUDER JO RBB BANAN DI KOSHISH NA KRO. hindu muslim sikh isayi apas m h bhayi bhayi tik jao nai ta oh din door ni jo tu C loka ne sochea v ni hona rbb li ina glt bol re o jina gurdas maan g ne jan buj k bolea B ni glti hr kise to hundi h maffi ta rbb v de dinda mangan te tu C log ta rbb t upr bnn di try kr re o ta bs fr thk A rbb de gusse li v tyar rwo jo jo mada bol rea rbb nu JAI SAI G 🙏🙏🙏🙏🙏🙏🙏🙏🙏🙏

    • @NDS289
      @NDS289 Před 3 lety +1

      @@shwetasachdeva8070 🙏🙏

    • @deepakbansal6308
      @deepakbansal6308 Před 3 lety

      @@shwetasachdeva8070 shi gall aa ji 👍

    • @ardaaskaur7419
      @ardaaskaur7419 Před 3 lety

      Ryt

  • @sandykotwala8649
    @sandykotwala8649 Před 3 lety +24

    ਧਰਮ ਦੇ ਅਖੌਤੀ ਠੇਕੇਦਾਰ

  • @sahilgill7129
    @sahilgill7129 Před 3 lety +50

    Jai sai ji ❤️

  • @anilsoob8276
    @anilsoob8276 Před 3 lety +31

    ਜਦੋਂ ਕੋਈ ਨਕਦੋਰ ਦਾ ਨਾਂ ਲੇਦਾ ਹੈ ਸਾਰਿਆਂ ਦੇ ਮੂੰਹ ਚੋਂ ਜੈ ਸਾਂਈਆਂ ਦੀ ਨਿਕਲਦਾ ਹੈ 🙏🙏🙏🙏🙏

  • @manisharora478
    @manisharora478 Před 3 lety +19

    Jai sai ji

  • @GurpreetSingh-ux2gk
    @GurpreetSingh-ux2gk Před 3 lety +72

    ਜੈ ਸਾਂਈਆਂ ਦੀ 🙏🙏

  • @goldysaini8965
    @goldysaini8965 Před 3 lety +63

    ਜਦੋਂ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਸੀ ਉਦੋਂ ਬੀਬਾ ਕਿਥੇ ਸੀ ਉਦੋਂ ਕਿਸੇ ਤੇ ਪਰਚਾ ਹੋਇਆਂ, ਪਰ ਬੀਬਾ ਅਸੀ ਅਮਿਰਤਧਾਰੀ ਸਿੱਖ ਦੇਖੇ ਨੇ ਮਲੇਰਕੋਟਲਾ ਮੱਥਾ ਟੇਕ ਦੇ,

    • @lakhveersingh6550
      @lakhveersingh6550 Před 3 lety +1

      ਸਹੀ ਗੱਲ ਏ ਬਾਈ ਉਸ ਟਾਈਮ ਇਹ ਬੀਬਾ ਕਿੱਥੇ ਸੀ

    • @sannasania3720
      @sannasania3720 Před rokem

      Odo suti c a veere

  • @samandeepsimmu5452
    @samandeepsimmu5452 Před 3 lety +33

    ਬਕਵਾਸ ਨਾ ਕਰ ਭੈਣੇ jai peera di

    • @LakhvirSingh-rp9bn
      @LakhvirSingh-rp9bn Před 3 lety +4

      ਇਹ ਇਕੱਲੀ ਠੇਕਾ ਲਈ ਬੈਠੀ ਹੈ ਪੂਰੇ ਪੰਥ ਦੀ
      ਇਹ ਲੂਤੀ ਲਾਊ ਲੋਕ ਅਾਪਣੀ ਰੋਟੀ ਖਾਤਰ ਭੜਕਾਉਂਦੀ ਹੈ

    • @pakenashdi8145
      @pakenashdi8145 Před 2 lety

      Shi gal aa usad

  • @madhubala5435
    @madhubala5435 Před 3 lety +73

    ਜਿੰਨੀ ਸੇਵਾ ਗੁਰਦਾਸ ਮਾਨ ਜੀ ਨੇ ਪੰਜਾਬ ਦੀ ਤੇ ਪੰਜਾਬੀਅਤ ਦੀ ਕੀਤੀ ਹੈ ਉਹ ਕੋਈ ਨਹੀਂ ਕਰ ਸਕਦਾ।

    • @kawaljitsingh1178
      @kawaljitsingh1178 Před 3 lety

      Right

    • @Hey_yt25
      @Hey_yt25 Před 3 lety +2

      Ki kita gurdass maan na

    • @pakenashdi8145
      @pakenashdi8145 Před 2 lety

      Shi gal aa usad

    • @azadaseestv
      @azadaseestv Před rokem +3

      Gurdaas man guru sahib valo diti Punjabi di bhasha vich gaa gaa ke paise kamaye Tey fer hun Akiratghan ban gya he. Eh sahi kive ho gya.

    • @gurmeetsinghchahal9249
      @gurmeetsinghchahal9249 Před rokem +4

      Ghanta. . . .eh v koi chela lagda a sadha da. . . .Gurdas Maan to Mari jameer wala Banda koi nhi. . . Paise da putt a eh. . . .Ehnu paise deo te eh kise de v pairi pai sakda. . . .

  • @nirbhaisingh4617
    @nirbhaisingh4617 Před 3 lety +53

    ਵੇਹਲੜੇ ਲੋਕ ਕੋਈ ਕੰਮ ਨਹੀਂ ਧੰਦਾ ਕਰਨਾ ਇਹਨਾਂ ਬੱਸ ਲੋਕਾਂ ਦੀ ਨਿੰਦਾ ਤੋਂ ਬਿਨਾਂ ਕੁੱਝ ਨਹੀਂ ਕਿਵੇਂ ਪੁਵਾੜੇ ਪਾਉਣ ਤੇ ਲੱਗੇ ਵੇਹਲੇ ਫੋਕੀ ਟੌਰ ਵਾਲੇ ਲੋਕ ਜਾਓ

  • @bindabassian3814
    @bindabassian3814 Před 2 lety +6

    ਸਭ ਧਰਮਾਂ ਦੀ ਇੱਜਤ ਕਰਨੀ ਚਾਹੀਦੀ ਧਰਮ ਦੇ ਨਾਂ ਤਾਂ ਪਾੜ ਨਾ ਪਾਵੋ ਬਖਸ਼ੋ ਪੰਜਾਬ ਨੂੰ 🙏

  • @ammitthu1725
    @ammitthu1725 Před 3 lety +26

    ਦੇਖੋ ਮੈਂ ਬਾਬਾ ਮੁਰਾਦ ਸਾਹ ਜੀ ਦੇ ਬਾਰੇ ਬੁਹਤ study ਕੀਤੀ ਹੈ । ਓਹ ਆਪਣੀ background ਪਿੱਛੋਂ ਇਕ ਸਿੱਖ ਪਰੀਵਾਰ ਤੋ belong ਕਰਦੇ ਹਨ। ਮੈ ਇਕ ਹਿੰਦੂ ਪਰਿਵਾਰ ਤੋ belong ਕਰਦਾ ਹਾਂ । ਮੈਂ ਸ਼੍ਰੀ ਰਾਮ ਭਗਵਾਨ ਦਾ ਵੰਸ਼ਜ ਹਾ। ਜੈ ਕਲ ਨੂੰ ਮੈਂ ਇੱਕ ਫਕੀਰ ਬਣ ਜਾਵਾ । ਜੌ ਕਿ ਮੇਰਾ ਨਿਜੀ ਫੈਸਲਾ ਹੈ । ਮੈਨੂੰ ਨਹੀ ਲਗਦਾ ਕਿ ਇਸ ਵਿਚ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਮੇਰੇ ਸਵਿਧਾਨ ਨੇ ਸਾਨੂੰ ਹਰ ਧਰਮ ਨੂੰ ਮੰਨਣ ਲਈ ਕਿਹਾ। ਹਰ ਧਰਮ ਨੂੰ ਜੈ ਮੈਂ ਮੇਰਾ ਪਿਤਾ ਬੋਲਦਾ ਤਾਂ ਇਸ ਵਿਚ ਲੋਗ ਕਿਉਂ ਦੁਖੀ ਹੋ ਸਕਦੇ ਹਨ?????

    • @manpreetsharma6154
      @manpreetsharma6154 Před 3 lety +2

      Waheguru ji Mehar pariya hath rakho maan saab ta ena nu v samjayo

    • @GurpreetSingh-ff4qm
      @GurpreetSingh-ff4qm Před 3 lety

      Ik cigrate pin wale nu tu guru sahib de brabr kida kr skda

    • @ammitthu1725
      @ammitthu1725 Před 3 lety

      @@GurpreetSingh-ff4qm phla interview sun samaj lagi ... ohna ne eh nhii kiha baba Ladi Sai ji khud Amardass ne...okay ...eh kiha v vanshaj ne...jameen Asman da Antar ha...

    • @ammitthu1725
      @ammitthu1725 Před 3 lety

      @@GurpreetSingh-ff4qm oda bani padi jandi nhii thode to tharki to ...oda koi gal hoje danga sotiya chuk ke aa jande ne koi kam krlo vehli janta

  • @mohitkashyap2666
    @mohitkashyap2666 Před 3 lety +40

    Jai sai g♥️
    #isupportgurdasmaan♥️

  • @gopisingh8441
    @gopisingh8441 Před 3 lety +32

    ਜੇ ਤੁਸੀ ਵਾਲੀ ਹਵਾ ਕਰਦੇ ਆ ਬਾਬਾ ਜੀ ਮੋਦੀ ਨੂ ਮਰ ਕੇ ਦਿਖਓ ਤੁਸੀ ਬਸ ਲੋਕਾ ਦਿਆ ਗੱਲਾ ਵਿਚ ਆਕੇ ਬਾਬਾ ਮੁਰਾਦ ਸ਼ਾਹ ਜੀ ਨੂ ਗਲਤ ਕੇਹਨਦੇ ਆ

  • @SandeepKumar-pe9dq
    @SandeepKumar-pe9dq Před 3 lety +3

    ਬੀਬੀ ਦੇ ਸ਼ਬਦ ਬਹੁਤ ਗਲਤ ਨੇ ਕਿਸੇ ਦੇ ਗੁਰੂ ਨੂੰ ਹਾਲਤ ਨੂੰ ਬੋਲੋ

  • @goldysaini8965
    @goldysaini8965 Před 3 lety +45

    ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈਂ, ਗੁਰਦਾਸ ਮਾਨ ਤੋਂ ਜਾਣੇ ਅਣਜਾਣੇ ਵਿੱਚ ਗਲਤੀ ਹੋਈ ਹੈਂ ਤਾਂ ਉਹ ਨਾ ਨੂੰ ਮਾਫ਼ ਕਰ ਦੇਣਾ ਚਾਹੀਦਾ

  • @Abhishek-tp1tf
    @Abhishek-tp1tf Před 3 lety +38

    Sidhumoose vale da 295 Dobara Sun ke aao ek vaar , Baki Bai mai hindu aa kuch ni bolna mai pr Ki Banu Dunia Da Sacche Paatshah Waheguru Jaane 🙏

  • @honeysidhu7486
    @honeysidhu7486 Před 3 lety +21

    ਜੈ ਬਾਬਾ ਮੁਰਾਦ ਸਾਈ ਜੀ..... 🙏🙏🙏🙏

  • @ajaychoudhary828
    @ajaychoudhary828 Před 2 lety +5

    ਜਦੋਂ ਬੇਅਦਬੀ ਹੁੰਦੀ ਆ ਓਹਦੋਂ ਕਿੱਥੇ ਹੁੰਦੇ ਭੈਣ ਜੀ ??
    ਤੁਸੀ ਬਿਲਕੁਲ ਸਹੀ ਕਿਹਾ ਪਰ ਕਿਸੇ ਵੀ ਧਰਮ ਨੂੰ ਗਲਤ ਬੋਲਣਾ ਚਾਹੀਦਾ

  • @deepakmaan8020
    @deepakmaan8020 Před 2 lety +16

    ਜੈ ਸਾਈਆਂ ਦੀ 🙏🏻

  • @rajindersharma5008
    @rajindersharma5008 Před 3 lety +41

    ਬੀਬਾ ਜੀ ਬਾਦਲਾਂ ਦਾ ਕੀ ਕਰਤਾ ਤੁਸੀ ਬਾਦਲਾਂ ਵਰਗਾ ਪਾਪੀ ਤਾ ਕੋਈ ਵੀ ਨੀ ।

    • @baljitsandeep3620
      @baljitsandeep3620 Před 3 lety

      Badla vrgya daaa lokka nai krna a Saraya nai oh politics aa ...naa votta dvo far paunda v votta Sada Vrga e a

  • @Andrewtate-ee6nl
    @Andrewtate-ee6nl Před 3 lety +19

    Jai sai ji , jai perran di, jai mastaan di

  • @ayushsharma3174
    @ayushsharma3174 Před 3 lety +18

    Jai baba murad Shah ji
    Jai baba laddi Shah ji
    Jai baba gurdas maan

  • @Ravindersingh-vz2kq
    @Ravindersingh-vz2kq Před 3 lety +35

    Dhan shri guru granth sahib ji ❤️❤️

  • @Amli_77
    @Amli_77 Před 3 lety +34

    Jai sai laddi shah ji ❤️🌷💜

  • @satveersingh-yr8wb
    @satveersingh-yr8wb Před 3 lety +27

    ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਸੀ ਉਦੋਂ ਬੀਬਾ ਜੀ ਤੁਸੀਂ ਕਿਥੇ ਸੀ
    ਕਿਉ ਓਦੋਂ ਪਰਚਾ ਬਾਦਲਾਂ ਤੇ ਨੀ ਸੀ ਬਣਦਾ ?

  • @hardeepdeep1724
    @hardeepdeep1724 Před 2 lety +8

    ਬਿਲਕੁਲ ਸਹੀ ਭੈਣ ਵਾਹਿਗੁਰੂ ਜੀ ਮੇਹਰ ਕਰੋ ਸਾਡੀ ਭੈਣ ਤੇ 🙏

  • @sajanarora5291
    @sajanarora5291 Před 3 lety +44

    Jai Masta Di👏👏

  • @sabhikumar3304
    @sabhikumar3304 Před 3 lety +34

    Jai sai ji mehar krio sary ta ji 🙏🙏🙏🙏🙏🙏🙏🙏🙏🙏

  • @manigilll2777
    @manigilll2777 Před 3 lety +11

    Maan saab love u

  • @user-lv6cx4ik4e
    @user-lv6cx4ik4e Před 3 lety +22

    Jede tere nl khade nihung aw bhanga dode khande aw eh vi nashedi aw

  • @mayankpunjabi3512
    @mayankpunjabi3512 Před 3 lety +7

    Mere sai ladi shah ji ki jai ho

  • @draddibhandari4394
    @draddibhandari4394 Před 3 lety +41

    Jai baba lakh data g jai saiya di

  • @jatinderjinda1117
    @jatinderjinda1117 Před 3 lety +3

    Baaghi sare hee ban sakdey aa sai g nu dhyaan naal boli

  • @jassasandhi3349
    @jassasandhi3349 Před 3 lety +15

    ਬਾਅਦ ਘਾਟ ਚ੍ ਬੋਲੀ ਜਾਦੀਅਾ

  • @aayushpaul7932
    @aayushpaul7932 Před 3 lety +16

    Agr Gurdas maan ne galti kiti asi mnde aa but bhene tusi ina glt bol ode toh v 1000 guna vdi glti kar re ho......

  • @JagtarSingh-bn5di
    @JagtarSingh-bn5di Před 3 lety +35

    Gurdas maan good singer

  • @narindersuman5349
    @narindersuman5349 Před 3 lety +22

    ❤️Jai Sai jii❤️

  • @jyotibansal5421
    @jyotibansal5421 Před 3 lety +34

    Jai baba murad shah ji 🙏🙏🙏

  • @H.Guddu.
    @H.Guddu. Před 3 lety +3

    ਬੀਬਾ ਜੀ ਇੰਨਾ ਜ਼ਿਆਦਾ ਗ਼ਲਤ ਨਾ ਬੋਲੋ, ਪੀਰਾਂ ਫ਼ਕੀਰਾਂ ਨੂੰ ਗ਼ਲਤ ਨਹੀਂ ਬੋਲੀਦਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਦਾ ਬਦਲਾ ਲੈ ਲਉ ਜੀ ਬਹੁਤ ਸਾਲ ਹੋ ਗਏ ਜੀ

  • @shamshersainisaini7576
    @shamshersainisaini7576 Před 3 lety +14

    Gurdass Mann Saab ji legend Jai ho Mann Saab ji respect all v

  • @simusuneyar1237
    @simusuneyar1237 Před 3 lety +24

    Gurdas maan punjab da heera bnda 👍

  • @geetgill7731
    @geetgill7731 Před 3 lety +5

    Bibi rbb ton drrrr

  • @vishavjeetsingh879
    @vishavjeetsingh879 Před 3 lety +12

    Rabba ehna fuddu dharm de thekedaara nu akal baksh....🙏 ....

  • @jassuram234
    @jassuram234 Před 3 lety +26

    Eh jaann bujh ke gall vadha rahe ne 🙏🏻
    gurdas maan great

  • @semisherpur2774
    @semisherpur2774 Před 3 lety +8

    jai sai ji

  • @p.sbhullar806
    @p.sbhullar806 Před 3 lety +12

    ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਦੋਂ ਕਿਥੇ ਸੁਤੀ ਪਇ ਸੀ ਤੂੰ

  • @sharmaofficial1902
    @sharmaofficial1902 Před 2 lety +28

    Bass karo controversy 🙏🏼..god is one..respect karo har religion di..jai saiyan di❤

  • @terajija3322
    @terajija3322 Před 3 lety +20

    Jai sai ji 😀

  • @vijaykamboj1646
    @vijaykamboj1646 Před 3 lety +19

    Sada alla saiya di jai jai kar vi avve rehu biba 💚💚💚🙏🙏🙏waheguru. Tu ਸਿਆਣੀ ta ਬੋਤ ਬਣਦੀ a tenu pta thode time tak fakr ki hunde a 🙏🙏🙏kadhe hindustan nu ikk nhi hon dena tusi

    • @sannasania3720
      @sannasania3720 Před rokem

      Edey vrgia da hath hunda veere dharma vich fight krwondia eho jehia

  • @parulgill4438
    @parulgill4438 Před 3 lety +60

    Jede shabd aa bibi vart rhiii sunke mainu maan saab te fakr mehsoos hunda 🙏🙏🙏

    • @jasleenkaur9736
      @jasleenkaur9736 Před 3 lety +5

      yr mnu ek gl dso jehre o fakir duniya te hege nhi e ohna nu kyu bura bol rahe ena ch te loka ch ki farak a ...koe kise nu maane ena ki prblm joe khna gurds maan nu kaho ...

    • @deejay891
      @deejay891 Před 3 lety +1

      @parul gill 32 bnaala fer 😂😂😂

    • @heerkaur6766
      @heerkaur6766 Před 3 lety +6

      Sahi gal aa eh apne vllo boht mhaan bol rahi aa but ehnu eh nhi pta ki eh hun doosre de Gurua lyi v galt bol rahi aa

    • @deejay891
      @deejay891 Před 3 lety

      @@heerkaur6766 ranjha singh ji da ki haal aa?

    • @Lally-randhawa
      @Lally-randhawa Před 3 lety

      Bakwaas lady

  • @hardeepsinghkarpanter9495

    Jai sai di 😄🙏🙏

  • @vickybains1352
    @vickybains1352 Před 3 lety +28

    Jai Baba murad shah ji

  • @amansingh-ee2gz
    @amansingh-ee2gz Před 3 lety +18

    ਚੌਓਣਿਆਂ ਆਪਸ ਚ ਈ ਲੜ੍ਹਕੇ ਦਲੇਰ ਬਣੀ ਜਾਓ।

  • @onenessginda8437
    @onenessginda8437 Před 3 lety +41

    Bidi wale babe dsi jande aa kai sardar pag ban kai daro pinde aa oh ni dishdai tahhano🙏🙏🙏🙏jai masta di jai peera di waheguru ji🙏🙏🙏🙏🙏🙏

  • @abasran6842
    @abasran6842 Před 3 lety +2

    ਪੱਤਰਕਾਰ ਭੜਕਾਊ ਸਵਾਲ ਕਰ ਰਿਹਾ ਤੇ ਇਹ ਔਰਤ ਦੂਸਰੇ ਧਰਮ ਦੀ ਨਿੰਦਾ ਕਰ ਰਹੀ ਹੈ ਜੋ ਕਿ ਸਿੱਖ ਧਰਮ ਦੇ ਅਨੁਸਾਰ ਢਹਿੰਦੀ ਕਲ੍ਹਾ ਦੀ ਪ੍ਰਤੀਕ ਹੈ।
    ਬਾਕੀ ਔਰਤ ਦੀ ਸ਼ਬਦਾਵਲੀ ਵੀ ਸਹੀ ਨਹੀ ਹੈ।

  • @malikamrohi550
    @malikamrohi550 Před 3 lety +6

    Jai masta di jai sai ji di

  • @user-cf4wl5pu2q
    @user-cf4wl5pu2q Před 3 lety +12

    गुरदास मान जिंदाबाद

  • @smart7sunny
    @smart7sunny Před 3 lety +36

    Eh bibi fudu hai … sab toh phela ehna de daler kaur wargi ….. gurdass maan di gal sach disdi hai … ik changa insaan nazaar aaunda … par eh enwe hi boli jandadi hai … eh shrimoni committee sab toh wad corrupt ne … ehje hi taliban warga mulak banaude ne … ..

    • @Deepsingh-ak47
      @Deepsingh-ak47 Před 3 lety +1

      Teri Maa Bhain Nu koi fudu Kahe tenu kida lggu dsdi jra.

    • @shavymehta1473
      @shavymehta1473 Před 3 lety +2

      @@Deepsingh-ak47 tere guru nu koi glt bole.. tuhadi kllyaan di izzat aa emotion aa baakian da kuch nhi.. tu aap hi fuddu lgda

    • @randolphbautista
      @randolphbautista Před 3 lety

      Bibi ji. ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ
      Tuhanu te peer da peer KPS GILL warga hi chahi da tuhada ena nal kush nai banna

    • @sahilkashib9780
      @sahilkashib9780 Před 3 lety +2

      @@Deepsingh-ak47 je maan ji kolo.glti hoyi ona ne sarya samne maafi mngi maafi mngn vala bnda sb to vdda hudaa o ni disdaa😏🤐🤐🤐

    • @Deepsingh-ak47
      @Deepsingh-ak47 Před 3 lety +1

      @@sahilkashib9780 Kal Nu Lokaa Ne Hauli Hauli Bande Maar K Shreaam Te kuriyaa De Rape Krne Shruru Kr Dene Aa. Te Baad Ch Maafi Mang Leni aa. Eh Sahi Rahu ?????? And Bnde Nu Maaf Ik war Kita Janda Baar Baar ni Ehdi Teej glti aa

  • @mohitchaudhary9780
    @mohitchaudhary9780 Před 2 lety +11

    Jai lakh datta peer ji ❤️jai baba murad shah ji ❤️jai sai laddi shah ji 🙏🏻

  • @inqalab7942
    @inqalab7942 Před 3 lety +20

    Ehnu puchjo eh hai kaun dukkidi dhadan
    kal di chhokri kina galt boldi aa ehnu ki pata masta bare eh kina galt boldi aa ki ni ehdi sja ta ehnu mil jau aur duji gall gurdas man di ehnu puchho ki ehne vedio dkhi ki kea ohne ohne sirf eh ee kea ki ladi shah ji bhalle parivar cho c guru amar dass ji v bhalle parivar cho c so ladi shah v una de hi bache ne so dso ethy kithe guru ji naal tulna kiti ohne ta maafi v guru granth saab ji de shabad bol ke ee mangi aa but edn dian nu bkws to bna kuchh aunda ni ehdi umar kni aa pchho enu gurdas mann ne ki galt
    Khta sabans daniya ve dena kaun deauga tera v ohne ee gaya c kini sewa kiti ohne sade pnjabi boli di ohnu tusi bhull ge te ohna bare kyun ni bolde jaito de gurdwra saab vich kina galt hoya otho kinia glt chijan milian udo kithe c eh jehri hun bkws krdi aa udo kyun ni boli udon kyun ni dhrna laya ehne vaddi philospher bandi aa othe ta ni bolickyuki
    Ohna de sir to ina di roti chaldi aa ehnu ki pata ladi shah baba murad shah ji baba lal badshah ji kaun c eh chwlan mari jndi aa jithe bolna hnda othey bolya kro j jyada shuk bolan da

    • @abhayrana4869
      @abhayrana4869 Před 3 lety +3

      Shi gal aa💯💯

    • @nancygill7365
      @nancygill7365 Před 3 lety +3

      Bilkul sahi

    • @jagandeepsingh3798
      @jagandeepsingh3798 Před 3 lety +1

      Veere Gurdas maan ne k bolya oh tusi suno oh eh dasan di koshish krda bya hai k tvade Sai ji Guru Maharaj di kul vicho hai.

  • @lovepreetranghreta1037
    @lovepreetranghreta1037 Před 3 lety +4

    Man saab Nice

  • @barnalamansat.v.4089
    @barnalamansat.v.4089 Před 3 lety +24

    ਵਾਹਿਗੁਰੂ ਗੁਰੂ ਮੇਹਰ ਕਰੀ

  • @gugli_rojia8669
    @gugli_rojia8669 Před 3 lety +19

    ਬੀਬਾ ਮਸਤਾਂ ਨੂੰ ਮੰਦਾ ਨਾ ਬੋਲ, ਲੇਖਾਂ ਦੇਣਾ ਔਖਾ ਹੋਜੂ

    • @GurdeepMultani
      @GurdeepMultani Před 3 lety

      Achha jii.

    • @explorer3091
      @explorer3091 Před 3 lety

      🤡🤡

    • @wahegurusatnam4349
      @wahegurusatnam4349 Před 3 lety

      Waheguru ji sada nanak bda beant aa putra

    • @gugli_rojia8669
      @gugli_rojia8669 Před 3 lety

      @@wahegurusatnam4349 ਵੀਰ ਜੀ ਏ ਤਾਂ ਮੈਂ ਵੀ ਮੰਨਦਾ ਪਰ ਕਿਸੇ ਨੂੰ ਮਾੜਾ ਤਾਂ ਨਾ ਬੋਲੋ

    • @neerukaur1837
      @neerukaur1837 Před 3 lety +4

      ਗੁਰੂ ਸਾਹਿਬਾਨਾਂ ਜਿਹਾ ਨਾ ਕੋਈ ਹੋਇਆਂ ਨਾ ਕੋਈ ਹੋਣਾ 🙏🏻🙏🏻😊
      ਸਰਬੰਸ-ਦਾਨੀਆਂ ਦੇਣਾ ਕੋਣ ਦੇਉਗਾ ਤੇਰਾ 🙏🏻🙏🏻

  • @anilsoob8276
    @anilsoob8276 Před 3 lety +54

    ਤੁਸੀਂ ਨੀ ਮੰਨਦੇ ਨਾ ਮਨੋਂ ਪਰ ਜਿਹੜੇ ਡੇਰੇ ੳਹਦੇ ਨੇ ੳਹਨਾਂ ਨੂੰ ਠੇਸ ਨਾ ਲੱਗੇ ੳਹੋ

  • @ardaaskaur7419
    @ardaaskaur7419 Před 3 lety +8

    ਜੌ ਕਿਸੇ ਨੂੰ ਮਾੜਾ ਕਹੇ ਓਹ ਬੰਦਾ ਹੀ ਨਹੀਂ 👇🏻👇👇👇👇👇👇👇👇👇👇👇

  • @technicalvansh6646
    @technicalvansh6646 Před 3 lety +11

    Jai sai ji 🙏🙏🙏🙏♥️♥️♥️♥️

  • @sai_decor11
    @sai_decor11 Před 3 lety +11

    Jai sai ji🙏🌹

  • @ravinderpalsingh2057
    @ravinderpalsingh2057 Před 3 lety +9

    Awal Allah Noor upayea kudrat ke sab bande,ek noor te sab Jag upejeya kaun bhale ko mande

    • @NitishKumar-bf9vv
      @NitishKumar-bf9vv Před 3 lety

      Sahi3 keha veer

    • @ravinderpalsingh2057
      @ravinderpalsingh2057 Před 3 lety

      @@NitishKumar-bf9vv I didn't say that infact this is a furmaan of jugo jug atal shri Guru Granth Sahib ji.forever and ever

  • @SurinderKumar-up5cs
    @SurinderKumar-up5cs Před 3 lety +19

    Jai sai g di

  • @tamannaarora2979
    @tamannaarora2979 Před 3 lety +21

    Kise da koi haq ni bnda ki peera fakira nu galt bolo Jai sai Laddi shah ji🙏🙏

  • @rajindersharma5008
    @rajindersharma5008 Před 3 lety +17

    ਅਕਾਲ ਤਖਤ ਵੀ ਆਜਾਦ ਕਰਵਾਓ ਪਾਪੀ ਬਾਦਲਾਂ ਤੋ।

  • @semsansidhu2638
    @semsansidhu2638 Před 3 lety +18

    Gurdas maan nu samjan lye dimaag chaida .. bebi kour g

    • @Bhupinder_Singh308
      @Bhupinder_Singh308 Před 3 lety

      Achha!
      Tere kol kinna dimaag aa?. Gurdas maan varge Khalse di piaran di dhoorh vi ni haige. Hankar bande di di matt maar dinda hai,

  • @luckygalwati3307
    @luckygalwati3307 Před 3 lety +3

    ਕੱਲੇ ਗਾਤਰੇ ਵਾਲਿਆਂ ਦੇ ਹੀ ਉਹ ਗੁਰੂ ਨਹੀਂ ਸਨ । ਉਹ ਸਭ ਦੇ ਸਾਂਝੇ ਹਨ। ਐਡੀ ਗੱਲ ਵੀ ਨਹੀਂ ਸੀ ਜਿੰਨੀ ਬਣਾ ਕੇ ਬੈਠ ਗੲੇ ਹੋ। ਹੋਰ ਰੌਲੇ ਮੁੱਕਦੇ ਨਹੀਂ ਇਹ ਐਵੇਂ ਹੀ ਬਸ ਲੋਕਾਂ ਨੂੰ ਭੜਕਾਉਣ ਲੱਗੇ ਹੋਏ ਨੇ।।

  • @chamanthakur2183
    @chamanthakur2183 Před 3 lety +21

    Jai shree Ram🚩🚩🚩🚩❤❤❤❤❤🚩🚩🚩🚩🚩🚩🚩🔱🔱🔱🔱🔱❤❤❤❤❤❤🚩🚩🚩🚩🚩🚩🚩

  • @ramansharmaramansharma2612

    Gurdas man hero hi ....

  • @sidhigal6743
    @sidhigal6743 Před 3 lety +7

    pichliya da haasa nikli janda ...besharm jaye na hon te 😂😂😂

    • @RakhHonsla3600
      @RakhHonsla3600 Před 3 lety

      Oh bhrava tere koll akha k ki a . Oh mobile te lgge a koi video hou comedy . Anpdo sach a ehdi lod a awaz chukn di .nahi tan kl nu koi hor kise vi Dhram nall sedkhani kru

    • @sidhigal6743
      @sidhigal6743 Před 3 lety +1

      @@RakhHonsla3600
      thathe khoo ch pain saare dharam ...
      dharam ne hi beda gark kitta hoya har paase ....
      duniya di sab to vaddi problm ee dharam aa ....
      duji gal ...aa duki de bande jado dharam de thekedar ban jande aa ...pher te hor v beda garak ho janda ...
      lakh lahnat ina chawla de ...jede rabb nu v vechde firde

  • @gurisaab5424
    @gurisaab5424 Před 3 lety +1

    ਸਭ ਤੋਂ ਜ਼ਿਆਦਾ ਪੱਤਰਕਾਰ ਮਹੌਲ ਨੂੰ ਖ਼ਰਾਬ ਕਰਦੇ ਨੇ

  • @harjindersingh7794
    @harjindersingh7794 Před 3 lety +14

    Comments ਤੋ ਪਤਾ ਚੱਲਦਾ ਕੋਣ ਸਹੀ ਆ ਕੋਣ ਗਲਤ
    ਤੂੰ ਰਹਿਣ ਦੇ ਬੀਬੀ ਕਿਸੇ ਦੀ ਨਿਦਿਅਾ ਕਰਨ ਨੂੰ

    • @theharshkashyap
      @theharshkashyap Před 3 lety

      Bache Bache nu pta ki PUNJAB GURUA PEERAN DEVI DEVTYA di dharti ay pr lok apey rab bni baithe ay

  • @gurusaroa4761
    @gurusaroa4761 Před 3 lety +2

    ਬਚ ਕੇ ਚੱਲ ਬੀਬਾ ਪੀਰਾਂ ਫ਼ਕੀਰਾਂ ਦੀ ਮਾਰ ਤੋਂ ਲੇਖਾ ਦੇਣਾ ਔਖਾ ਹੋ ਜਾਓ

  • @kamalpadhiana8763
    @kamalpadhiana8763 Před 3 lety +5

    gurdas maan ❤️

  • @aryanmajhal2672
    @aryanmajhal2672 Před 3 lety +2

    ਦੇਖੋ ਤੁਸੀਂ ਸਾਡੇ ਪੀਰਾਂ ਫਕੀਰਾ ਨੂੰ ਕਿਓੁ ਮਾੜਾ ਬੋਲਦੇ ਅੋ
    ਜੋ ਵੀ ਹੈ ਤੁਹਾਡਾ ਗੁਰੂ ਹੀ ਆ ਬੱਸ
    ਤੁਸੀਂ ਆਪ ਤੇ ਆਤੰਕਵਾਦੀ ਹੋ ਤੇ ਆ
    ਗੇ ਸਾਈਂ ਜੀ ਨੂੰ ਮਾੜਾ ਕਹਿਣ

  • @manishsadana2724
    @manishsadana2724 Před 3 lety +33

    Gurdware de election v te dhanda aa 🙏🙏

    • @ameenabeauty
      @ameenabeauty Před 2 lety +1

      Sahi gl aaa fukri a eh .jis di Rabh nl lai lag j oh kdi fakra nu maada ni boldy

  • @mahilbassi1580
    @mahilbassi1580 Před 3 lety +24

    Jai sai ladi shah g di jai baba Murad shah g di,

  • @aujlaj
    @aujlaj Před 3 lety +17

    ਗੁਰ ਕੀ ਨਿੰਦਾ……, ਕਿੱਥੇ ਗੁਰਬਾਣੀ ਚ ਲਿਖਿਆ , ਜਰਾ ਦੱਸਣਾ

  • @mayankpunjabi3512
    @mayankpunjabi3512 Před 3 lety +5

    Satnam shree waheguru ji

  • @VikEMusic1
    @VikEMusic1 Před 3 lety +36

    Jai saiyan di Jai masta di Jannat-E-Deedar Nakodar Sarkaar ❣️🙏🏻

  • @sahilgill7129
    @sahilgill7129 Před 3 lety +15

    Right people never use such words for anyone, the girl in the video only justifying herself by using soo bad words for Sai ji. Shame on her.
    Ppl are so desperate for fame😂

  • @VickyKumar-cf6kn
    @VickyKumar-cf6kn Před 3 lety +11

    Jai sie ji

  • @pardeepghai1125
    @pardeepghai1125 Před 2 lety +4

    Jai Sai Ji 🙏🙏

  • @jaspreetsingh-te8ih
    @jaspreetsingh-te8ih Před 3 lety +13

    jai sai ji di