Neetu shatrawala | Neetu Shatran Wala Interview | ਸਿੱਧੂ ਮੂਸੇਵਾਲਾ ਨੇ ਕੱਢੀ ਮੂਸਾ ਜੱਟ, ਮੈਂ ਕੱਢੀ ਨੀਟੂ ਜੱਟ
Vložit
- čas přidán 12. 09. 2024
- Neetu shatrawala | Neetu Shatran Wala Interview | ਸਿੱਧੂ ਮੂਸੇਵਾਲਾ ਨੇ ਕੱਢੀ ਮੂਸਾ ਜੱਟ, ਮੈਂ ਕੱਢੀ ਨੀਟੂ ਜੱਟ
#neetushatrawala #neetushatrawalainterview
ਸਿੱਧੂ ਮੂਸੇਵਾਲਾ ਨੇ ਕੱਢੀ ਮੂਸਾ ਜੱਟ, ਮੈਂ ਕੱਢੀ ਨੀਟੂ ਜੱਟ - ਨੀਟੂ ਸ਼ਟਰਾਂ ਵਾਲਾ !
ਸਿੱਧੂ ਦੀ YES I AM STUDENT ਨੂੰ ਟੱਕਰ ਦਵੇਗੀ ਮੇਰੀ TEACHER !
ਚਾਰ ਘੰਟੇ ਲਈ ਬਣਾਉ ਮੈਨੂੰ CM, ਬਦਲ ਦੂੰਗਾ ਦੇਸ਼ ਦਾ ਨਕਸ਼ਾ !
Copyright Disclaimer under Section 107 of the copyright act 1976, allowance is made for fair use for 112 Replies
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#primeuday #latestnews #breakingnews #viral #share #linkinbio #tiktok #youtubekids #newyoutuber #youtubesubscribers #subscribers #k #smallyoutubersupport #followforfollowback #subforsub #blogger #youtubemusic #comment #youtuberindonesia #newvideo #art #photography #instadaily #contentcreator #memes #twitch #trending #followback #youtubegamer #subs #youtubeindia #fortnite #followme #youtubechannel #youtube #youtuber #youtubers #subscribe #youtubevideos #sub #youtubevideo #like #instagram #follow #video #vlog #subscribetomychannel #gaming #music #explorepage #love #smallyoutuber #vlogger #youtubegaming #instagood #gamer #youtubecommunity #likes #explore #youtubelife #youtubecreator #ps #youtube #youtuber #subscribe #youtubelikes #youtubevide #youtubemarketing #youtubeviews #instavideo #instayoutube
ਨੀਟੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਨੀਟੂ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਥਾ ਔਰ ਜ਼ਿੰਦਾਬਾਦ ਰਹੇ ਗਾ
Omg 😃
ਬਹੁਤ ਵਧੀਆ ਨੀਟੂ ਪਾਜੀ
ਇਸ ਗਲੋਂ ਚੰਗਾ ਸਾਰੇ ਗੁਰੂ ਪੀਰਾਂ ਦੇ ਨਾਮ ਲੈਦਾ
ਇਹਨਾਂ ਦੇ ਘਰ ਦੇ ਏਨੂ ਕੋਈ ਕੰਮ ਕਰਨ ਨੂੰ ਨਹੀਂ ਕਹਿੰਦੇ 🤣🤣🤣
ਨੀਟੂ ਦਾ ਕੋਇ ਜਵਾਬ ਨਹੀਂ ❤❤
ਇਸ ਗੱਲੋ ਚੰਗਾ ਆ ਪਹਿਲਾ ਸਾਰੇ ਦੇਵੀ ਦੇਵਤੇ ਤਿਉਂਦਾ ਆ...... 🙏🙏🙏🙏🙏
Paji Devi dewte vi Apas ch ldai krde
Ke neetu ne mera naam Lea or koi kehnda mera naam
Devi devteya wich vi ldaai krwonda 🥺🙏
😂😂😂
@@rishimedia3356 shi gl as bai
🤣🤣🤣🤣
ਪੱਤਰਕਾਰ ਨੀਟੂ ਨੂੰ ਮੱਝ ਥੱਲੇ ਛੱਡਦਾ ਨੀਟੂ ਝੋਟੇ ਥੱਲੇ ਜਾਦਾ
😄😄😄😄😅😅😅😅
ਜਾਣ ਬੁੱਝ ਕੇ ਸਮਝਦਾਰ ਬਨਣਾ ਤੇ ਬਣਾਉਣਾ ਚਾਹੁੰਦਾ
ਨੀਟੂ ਵੀਰਾ
ਰੱਬ ਇਸਤੇ ਮੇਹਰ ਕਰੇ
ਸ਼ਰੀਫ ਬੰਦੇ ਦਾ ਕਿਉਂ ਮਜ਼ਾਕ ਉਡਾਇਆ ਹੈ ਤੁਸੀਂ ਲੋਕਾਂ ਨੇ ਕੁਝ ਤਾਂ ਸ਼ਰਮ ਕਰੋ
ਹੀਰੇ ਭਾਅ ਇਸਨੂੰ 10 ਗੁਰੂ ਸਾਹਿਬਾਨਾਂ ਦੇ ਨਾਮ ਪੁੱਛਣੇ ਸੀ ਨੀਟੂ ਬੱਕਰੀਆਂ ਰੱਖ ਲੈ ਹਰ ਰੋਜ਼ ਪੈਸੇ ਆਉਣ ਗੇ ਨਾਲ ਸੈਰ ਵੀ ਹੋ ਜਾਵੇਗੀ
ਖੇਤੀਬਾੜੀ ਬਿੱਲਾ ਤੇ ਸਿਰਫ਼ ਐਨ. ਆਰ.ਆਈ. ਆਜ਼ਾਦ ਪਾਰਟੀ ਨੇ ਸਾਈਨ ਨਹੀਂ ਕੀਤੇ।।🤣🤣🤣🤣🤣🤣
Right aaaa
😃😃😃😃😃😃😃😃😃😃😃😃😃😃😃😃😃😃😃😃😃😃😃😃😃😃
ਹਜ਼ਾਰਾਂ, ਲੱਖਾਂ ਨੀਟੂ ਪੈਦਾ ਹੋਣਗੇ 😂😂, ਪਤੰਦਰਾ ਐਨੈ ਨੀਟੂ ਕਿੱਥੇ ਸਾਭਾਂਗੇ। ਫੀਲੀਗਾਂ ਭਗਤ ਸਿੰਘ ਆਲੀਆਂ ਤੇ ਕੰਮ ਘੂਸਿਆਂ ਆਲੇ।
🤣🤣🤣😩😩😩
Neetu da koi Chakar ni pr tusi mere saleyo media waleyo twanu hor ni labda pure punjab vich kamal hai yr
ਪ੍ਰਮਾਤਮਾ ਨੀਟੂ ਵੀਰ ਦੀ ਗਰੀਬੀ ਦੂਰ ਕਰੇ
Patience of reporter 😂
He is cute 🙈😻😁
Ayeee hayeee😅 sohna ta main v bahla 😁😆😅
Neetu ne lgda nayak film wekh laye aa😂😂😂
@@sardarni7925 😂😂😂
@@sardarni7925 insta id ke hai thodi 😂😜
@@sardarni7925 😜😜
@@sardarni7925 Neetu de gana chori ho gye 1lakh 😂😂😂😂😂
@@sardarni7925 mai tohnu miss krda peya 😂😜
ਇਹ ਨੂੰ ਕੁੱਝ ਨੀ ਪਤਾ ਕੀ ਆਪ ਦੀ ਹੀ ਗੱਲ ਕਿੱਧਰ ਨੂੰ ਘੁੰਮਾਈ ਜਾਂਦਾ
Ok ji
ਮੌਦੀ ਦੀ ਸੀਟ ਤੇ ਨੀਟੂ ਨੂੰ ਬਿਠਾ ਦਿੳੁ ਚਾਰ ਦਿਨ ਵਾਸਤੇ?
Speach ta vadiya dinda wa yrr,thinking ta good aa 22 di ,uda hi mazak karde rehnde aa log
ਪੱਤਰਕਾਰਾਂ ਤੂੰ ਏਹਦਾ ਕੋਲ ਕੀ ਲੈਣ ਗਿਆ। ਅੰਬ
😂😂😂😂😂😂
ਸਵਾਦ ਲੈਣ ਗਿਆ 😂😂😂😂
🤣🤣🤣
B@@d padan gea c uhdi oh gallan gallan ch padti
ਬਨਾਇਆ ਦਿਉ 1 week ਲਈ
i lives in canada but i always follow this jurnalist he is real parson in this job i respect him always......................salute you sir.........
Where did you live in Canada
Oh bhai , u live in canada , angrezi taan sahi type karla , k punjab school de plus 2 da parchiyaan naal leha......PARSON nahi hunda PERSON hunda hai......U dnt LIVES in CANADA , U LIVE in CANADA , SALUTE YOU SIR NAHI , SALUTE TO YOU SIR........Punjab board jithe marzi chalje , angrezi da tusi beda garak hi karna hai....😂😂😂😂😂😂😂😂U LIVES IN CANADA .......U WORKS IN CANADA , U EATS IN CANADA .....JAI PUNJAB EDUCATION BOARD PARCHIYAAN WAALE 😂😂😂😂
Nettu jatt zindabad💪💪💪💪
End ❤
Sach bolda waise
Neetu ji your great 👍
Rabb teinu edan hi ghoosyan bhoran da bal bakshe bhrawa
Roti da masla sara. Agle di eda gal krke roti chal ri a vadia gal a.
ਸਹੀ ਗੱਲ ਏ ਭਰਾ
Shi keha jii
aine confidence te samajdari nal moorkhta bhariya gallan sirf neetushatran wala hi kar sakda hai
Nitu sahi kahinda bai hosla kde ni sadna chahida banda kde na kde zindgi vich zaroor kamjab hunda a
Saare reporter swaad lain aundi aa
Eh da dimag fer gea koi feda ni ehnu samjon da
Veer ji neetu nu na roko pm ban len do
4 ghante di khed h
😂😂😂😂😂
Main ta Fan aa Monoj Heera Bai da, He is the real Hero, Very Loyal to his profession
Good bro
ਬਾਈ mic ta set krwa lo
ਲੱਗਦਾ 2 ਭਾਈ ਭਾਈ ਹਨ
Jarr too bilkul sidha banda ha
Aneel kapuur ki film vali baat krdi bhai ne tho ye bate only film me hi achi lgti ha babe
Neetu di soch vdiyaa te glaan v..pr neetu nu party bnaun lyi ede nl bande vdiya hone chaide aa jo educated hon.neetu study vlo maar khanda bs..
ਪੱਤਰਕਾਰ ਜੁੱਤੀ ਦਾ ਹੱਕਦਾਰ ਹੈ
Neetu nal vdiyaa study vle bande te spport di lorh aa ehnu bs.baki chlo banda jive mrji aa.vdiyaa interview diti netu ne.baki neetu yr tenu channi di spoort krni chaidi aa kyuki channi banda v vdiya te ya fir nettu nu bhagtwaan di spport krni chaidi aa.
Chani ali gal sahi bai
neetu bai Zaroor banu ga bai mukh mantri
Dil da saaf banda a
Dimag to v saaf hi aaa
Very good nettu ji
Confidence level check kro neetu da 😂😂
Bara Vadhiya Aapna Kam Kaar Karda Hunda Si Shtra D Ehnu Loka Ne Pump Dita Fla Dita Chon Ch Khra Ho Giya Mur Ke Haar Giya Phir Rove Sarian 5 Vota Payian Eh Kuch Na Kuch Drama Karda Raihnda Ehnu Vota Pa Ke Koi Karu Comidan Banda Eh Ehne Ki Karna Je Eh Shrif Na Eho Jhe Kam Kare Aapna Majaak Eh Aap Banunda
ਪੈਲਾ ਤਾ ਪੱਤਰਕਾਰਾ ਦੇ ਛਿੱਤਰ ਫੇਰਨ ਦੱਲੇਉ ਤੁਸੀ ਹੈਦਾ ਦੀਆ ਦੀ ਇੰਟਰਵਿਊ ਲੈਣ ਤੁਰ ਪੈਂਦੇ ਉ ਸਾਲੇਉ ਕਦੀ ਉਨਾ ਪਰਿਵਾਰਾ ਦਾ ਵੀ ਜਾਕੇ ਹਾਲ ਪੁੱਛਿਆ ਜਿੰਨਾ ਦੇ ਦਿੱਲੀ ਧਰਨੇ ਵਿੱਚ ਮਰੇ ਆ
4 ghante ch amir 😂😂😂😂🙏🙏
USTAD JI ❤
Kuch galla sahi kahay es ne
Neetu bai ek moaka deo menu MLA banaoo
Intervew wale v swad len aunde a yaar
Pura raga vich aa patarkar
ਕਰਜਾ ਲੈਹ ਗਿਆ ਭਰਾ
ਐਨੇਂ ਨੀਟੂ ਪੈਦਾ ਹੋਗੇ ਤਾਂ ਐਨੇ ਪਾਗਲ ਕਿੱਥੇ ਰੱਖਾਂਗੇ 😂😂😂😂😂😂
ਪੱਤਰਕਾਰ ਜੀ ਕਿਉਂ ਟਾਇਮ ਖ਼ਰਾਬ ਕਰ ਰਹੇ ਹੋ
yaar ohdi interviw lende kyo aw j app he bejti krni aw agle d
Very nice
Next pm neetu phaji
ਪੱਤਰਕਾਰ ਬੰਦਾ ਵਧੀਆ ਜਿਹਦੀ ਇੰਟਰਵਿਊ ਇਹ ਬਾਂਦਰ ਆ ਨੀਟੂ ਮੋਕੀ 🤣🤣🤣🤣
Manoj heera ji tuc kehde ghusse bnde da intrview lain dye o dffaa kro is nu is di intrview lain di bjaye tuc manoj heera ji apni lyf barre apne chnge maadde dinna barre ds dya kro view tuhadi khud di intrview de is chwl binna trk to jo gllaa krda eh ghusse to kitte jyaada aaoune tuhadi khud di intrview de heera 22
Big fan
Nettu diya gall kuj sachiya va
MURKH HEI PATRKAR 🙏🏿. MAHA MURKH HEI NEETU SHATRA WALA JEHNU ENA. BEE NAHI PATA KI BOLNA KI AEHO JIHE LOK AAP. TA DUBO HUN NAL DESH NU VEE DUBO DEN GE 🙏🏿🙏🏿😎🙏🏿😎😎
👍👍👍😃😃😃
Punjab da hera
Kise chj bnde nal kar laya kro interview
Sacha Banda Neetu
ਮਨੋਜ ਹੀਰਾ ਸੀਰਾ
Reporter bi cup krva dita nittu ne
ਕੁੱਬੇ ਨੂੰ ਪਈ ਲੱਤ,ਰਬਦਾ ਸੁਕਰ ਮਨਾਵੇ 😂😂
ਪਤਰਕਾਰ ਸ਼ਰੇਆਮ ਮੂੰਹ ਤੇ ਹੀ ਬੇਇਜਤੀ ਕਰੀ ਜਾਦਾ ਨੀਟੂ ਦੇ ।ਲਗਦਾ ਮਾਮਲਾ ਥੱਪੜੋ ਥੱਪੜੀ ਹੋਊ 😁😁
wada pres report tu swal kr agle nu bejti krn kyo lga
Neetu jindabad
ਚਾਰ ਘੰਟਿਆ ਵਿਚ ਤਾ ਕੁਝ ਨੀ ਸੁਝਦਾ ਇਹਨੂੰ ਆਏ ਮੈ p,mਅਖਵਾਊ ਕੋਈ ਦੇਸ਼ ਵਾਰੇ ਕਿਸੇ ਚੀਜ਼ ਦਾ ਨੀ ਪਤਾ
Bnda thik a zar bhola pnshi es bnde nu pta v har pki a ta vi pishe nhi htda
Shi keha ji
ਇਕ ਚੂ, ਸੁਪਨਿਆਂ ਵਿੱਚ cm ਬਣ ਗਿਆ ਉਸ ਦਾ ਨਾਂ ਨੀਟੂ ਸ਼ਟਰ ਖਾਣਾ ਟਾਇਮ ਪਾਸ ਟੇਬਲ ਉੱਤੇ ਹਮਲਾ ਕਰ ਰਿਹਾ
Media vale nu sochn lata 😅😅
Yaar jhooth di b koi haad hundi aa
Neetu stage te haajri laun chleya😁
Neetu khenda tel bohut dukhi aa
NO 1 jurnalist in the india prime aisa you r the best not of this .for all your interviws......
Patarkar kon a 🥳
🤣🤣🤣🤣🤣🤣🤣 Ki aa yr eh
Patrkar.sett.aa.pura.awaaz.ni.nkal.rhi
Bai g tusi apna time khrab kr rhye ho ea ta vehla
J hera feri na hundi ta neetu jeetea pea c
Neetu bhai zindabad jai mata chintpurni di
Yr jehri gll aa krda oo sach hundi ?🤔
Nitu yarr vichra kosis purri Karn dyi
Gaane chalde ne vade gurdas mann de sala patiya leeda.
Nettu good spech
Very nice interview great 👍 Neetu
neetu saab koi v kamm karne da tarika hunda nale jado interview hove ta thora jabaan te lagaam lgaya karo.
Aa hoyi na gal .
2 card reporter b la k aaya h
ਗੱਲਾਂ ਤਾਂ ਸੱਚੀਆਂ ਨੇ
Shi keha..💖
@@priyabhatia6203 ਜੀ
Neetu bhaji jindabad
Reports Paji aa gl parde wali aa