Khanna Shiv mandir Incident |ਖੰਨਾ 'ਚ ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਕੀਤਾ ਖੰਡਿਤ- ਹਿੰਦੂ ਜਥੇਬੰਦੀਆਂ ਭੜਕੀਆਂ

Sdílet
Vložit
  • čas přidán 11. 09. 2024
  • Khanna Shiv mandir Incident |ਖੰਨਾ 'ਚ ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਕੀਤਾ ਖੰਡਿਤ- ਹਿੰਦੂ ਜਥੇਬੰਦੀਆਂ ਭੜਕੀਆਂ
    #Khanna #Shivmandir #abplive
    ਖੰਨਾ 'ਚ ਭਗਵਾਨ ਸ਼ਿਵ ਨੇ ਮੰਦਰ 'ਚ ਚੋਰੀ
    ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਕੀਤਾ ਖੰਡਿਤ
    ਹਿੰਦੂ ਜਥੇਬੰਦੀਆਂ ਨੇ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ
    ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ
    ਵੱਡੀ ਖ਼ਬਰ ਖੰਨਾ ਤੋਂ
    ਜਿਥੇ ਸੰਘਣੀ ਆਬਾਦੀ ਵਾਲੇ ਇਲਾਕੇ ਸ਼ਿਵਪੁਰੀ ਦੇ ਮੰਦਰ ਚ ਚੋਰੀ ਹੋਈ ਹੈ |
    ਇੰਨਾ ਹੀ ਨਹੀਂ ਚੋਰਾਂ ਨੇ ਚੋਰੀ ਦੇ ਨਾਲ ਨਾਲ ਪਵਿੱਤਰ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੱਤਾ |
    ਜਿਸ ਤੋਂ ਨਾਰਾਜ਼ ਹਿੰਦੀ ਜਥੇਬੰਦੀਆਂ ਤੇ ਸਥਾਨਕ ਲੋਕ ਸੜਕਾਂ ਤੇ ਉਤਰ ਆਏ
    ਤੇ ਉਨ੍ਹਾਂ ਵਲੋਂ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ |
    ਖੰਨਾ ਦੇ ਸ਼ਿਵਪੁਰੀ ਮੰਦਿਰ 'ਚ ਚੋਰਾਂ ਨੇ ਚੋਰੀ ਦੇ ਨਾਲ ਨਾਲ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰ ਦਿੱਤਾ |
    ਵਾਰਦਾਤ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ
    ਜਿਸ ਚ ਚੋਰ ਸਾਫ਼ ਵਿਖਾਈ ਦੇ ਰਹੇ ਹਨ |
    ਇਸ ਘਟਨਾ ਤੋਂ ਬਾਅਦ ਗੁੱਸੇ ਚ ਹਿੰਦੂ ਜਥੇਬੰਦੀਆਂ ਨੇ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ
    ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਚੋਰ ਨਾ ਫੜ੍ਹੇ ਗਏ ਤਾਂ ਮੰਦਰ ਦੇ ਕਪਾਟ ਬੰਦ ਕੀਤੇ ਜਾਣਗੇ
    ਤੇ ਸ਼ਹਿਰ ਦੇ ਨਾਲ ਨਾਲ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇਗੀ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Komentáře • 53

  • @fojiram730
    @fojiram730 Před 27 dny +18

    ਦੋਸ਼ਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ

  • @Want738
    @Want738 Před 27 dny +7

    बहुत गलत बात है महादेव मंदिर में शिव लिंग को खंडित किया गया उन लोगों के खिलाफ जरूरी कदम उठाए जाएं कभी मंदिर कभी गुरुद्वारा यह निंदनीय कार्य है जिसने भी क्या किया यह काम करने वालों को सही बनती सजा दी जाए

  • @mandmand9107
    @mandmand9107 Před 27 dny +4

    SATNAM waheguru ji mehar karo ji

  • @kulwinderkaur-fm7vt
    @kulwinderkaur-fm7vt Před 26 dny +3

    ਨਰਕ ਵਿੱਚ ਪੈਣਉ ਮਹਾਂਦੇਵ ਨੂੰ ਤਾਂ ਬਖ਼ਸ਼ ਦਿੰਦੇ ਪਾਪੀਉ😢😢 ਤੁਸੀਂ ਮਰੋ ਗੇ ਫੜਕੇ ਫਾਂਸੀ ਦੀ ਸਜ਼ਾ ਦਿਉ।।

  • @user-je4rr6ro6y
    @user-je4rr6ro6y Před 27 dny +7

    ਮਹਾਂਕਾਲ ਰਖਵਾਰ ਹਮਰੋ

  • @singhpardeepsingh-gp8pv
    @singhpardeepsingh-gp8pv Před 27 dny +5

    ਦੋਸ਼ੀਆ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਕੋਈ ਹਮਦਰਦੀ ਨਹੀਂ

  • @DharamveermashalMashal-ug4mf

    ਇਹ ਆ ਭਗਵੰਤ ਮਾਨ ਦਾ ਰੰਗਲਾ ਪੰਜਾਬ ਹਾਲਤ ਬਹੁਤ ਖਰਾਬ ਹੋ ਗਏ ਨੇ ਪੰਜਾਬ ਦੇ 😢

  • @user-cw8dk4mz2k
    @user-cw8dk4mz2k Před 26 dny +2

    ओम नमो नारायण हर हर महादेव अगर संत समाज मे सच मे सनातन धर्म के लिए 1% भी निष्ठा होती तो आज धर्म का यह हाल नही होता भारत की भूमि पर ही सनातन धर्म खतम हो रहा है संत समाज शस्त्र धारण करे और खरबो करोडो की संपत्ति को अय्याशी मे ना उडाऐ धर्म के प्रचार प्रसार मे लगाऐ अरबो खरबो की जमीनो पर गौशाला निर्माण हो गुरूकुल का निर्माण हो संत समाज मे भी धर्म के नाम पर राजनीति करता है जैसे सभी हिन्दू नेता करते है पर संत समाज की धर्म से की गद्दारी संत समाज जिनका निर्माण ही धर्म के प्रचार के लिए हुआ था उनकी गद्दारी सनातन धर्म के विनाश का कारण बनेगी और आज बन रही है संत समाज इन्द्रिय भोग मे लीन है और भारत भूमि पर सनातन धर्म सभी राज्य से खत्म हो रहा है कश्मीर केरल बंगाल अब तो देवभूमि उत्तराखंड मे भी यह कैंसर अपनी पकड बना चुका है हरिद्वार हमारा विनाश 20 /30साल मे तह है क्युकि संत समाज धर्म का मार्ग छोड दिया यह धन संपति और ज्ञान का दुरुपयोग अपने स्वार्थ के लिए किया हम लडते लडते मरेगें और आप पालघर की तरह अगर संत समाज निहंग सिंह की तरह धर्म का समर्पित हो जाए तो फिर सनातन धर्म बच सकता है परन्तु संत समाज खुद अपने विकार दूर करना चाहता संत समाज सिर्फ धर्म दिखावे करता है सिर्फ यति नर्सिहांनंदगिरी जी महराज है जो संत की मर्यादा पर अडिग खडे हुऐ लड रहै है अगर उनके विचार सारे संत समाज धारण करे तो संत समाज समूह विश्व को सनातन के रंग मे रंग डाले शर्म करो तुमने धर्म से गद्दारी की है तुमहे मोक्ष कभी नही मिलेगा आपकी अतृप्त आतमा इस भू मंडल मे भडकती रहेगी दिक्कार है तुम पर धर्म को दूषित करने वाले कीडे हो तुम सभी केवल यति नर्सिहांनंद गिरी जी ही सच्चे संत के पथ का निर्वाहन कर रहे है मां और महादेव आपको कभी क्षमा नही करेंगे

  • @chamkaursingh425
    @chamkaursingh425 Před 27 dny +2

    ਬਹੁਤ ਬਹੁਤ ਨਿੰਦਣਯੋਗ ਘਟਨਾ ਹੈ।

  • @JagjeetSingh-sf3qn
    @JagjeetSingh-sf3qn Před 27 dny +1

    OM NAMAH SHIVAY

  • @ravinder628100
    @ravinder628100 Před 26 dny

    Har har mahadev g...

  • @Raider5402ldh
    @Raider5402ldh Před 26 dny

    Om namah shivay

  • @khevinderkaur5421
    @khevinderkaur5421 Před 27 dny +2

    Take other places Safety too g

  • @IqbalSingh-uu6lo
    @IqbalSingh-uu6lo Před 27 dny

    Har har mhadev ji 🙏

  • @GurpartapSandhu-ds7jc
    @GurpartapSandhu-ds7jc Před 27 dny

    😢😢Har Har Maha Dev g 🙏🙏🙏🙏🙏🙏🙏

  • @radhikarana238
    @radhikarana238 Před 27 dny

    Har Har Mahadev ji

  • @jarnailsingh9630
    @jarnailsingh9630 Před 27 dny

    Har har mahadev ji

  • @khevinderkaur5421
    @khevinderkaur5421 Před 27 dny +1

    Very bad who done this I whole day speaks Har har Mahadev

  • @sunilrajputpb07
    @sunilrajputpb07 Před 27 dny

    Har Har mahadev

  • @AmanWorld18
    @AmanWorld18 Před 27 dny +1

    Snatan dhrma Hindu raksha kerde❤ Ravidas Saab

  • @jageersingh8272
    @jageersingh8272 Před 26 dny

    ਪ੍ਰਧਾਨ ਸਾਹਿਬ ਜੀ ਚੋਰੀ ਦਾ ਕੋਈ ਧਰਮ ਨਹੀਂ ਹੁੰਦਾ ਤੇ ਇਹ ਕਹਿਣਾ ਕਿ ਸਿਰਫ ਹਿੰਦੂ ਧਰਮ ਨਾਲ ਹੀ ਇਹ ਕੁਝ ਹੁੰਦਾ ਪਰ ਇਹ ਗ਼ਲਤ ਹੈ ਤਾਜ਼ੀ ਘਟਨਾ ਹੈ ਕਿ ਗੁਰੁਦਵਾਰਾ ਸਾਹਿਬ ਅੰਦਰ ਕਿਸੇ ਨੇ ਬਹੁਤ ਹੀ ਨੀਚ ਕਰਮ ਕੀਤਾ ਜਿਸਨੂੰ ਬਿਆਨ ਕਰਨਾ ਸਹੀ ਨਹੀਂ ਹੈ ਸੋ ਚੋਰੀ ਜਾ ਬੇਅਦਬੀ ਦੀਆਂ ਘਟਨਾਵਾਂ ਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਸੋ ਕਿਸੇ ਵੀ ਧਰਮ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਲਈ ਮੋਤ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜ਼ੋ ਕੋਈ ਵੀ ਵਿਅਕਤੀ ਇਹੋ ਜਿਹੇ ਕਰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ।

  • @veenarani1942
    @veenarani1942 Před 21 dnem

    Punjab ch bilkul mahaul sahi nahin hai
    Na school ch bache save
    Na kaam te ladies save
    Na Mandir save nahin hai
    Sirf nasha hai Punjab ch hun kite jande ve daar lagda hun ta .😢😢😢😢
    Har har mahadev
    Rab nu ta chad do

    • @manmohansingh2809
      @manmohansingh2809 Před 20 dny

      Tuhade bhara fade gaye, ki bologe ?
      Nasha nasha karke punjab nu badnaam karni band karo.

  • @ShammiBassi
    @ShammiBassi Před 21 dnem

    Very bad .who does this I whole day sparks.
    Her jer Maha Dev .

  • @ravinder628100
    @ravinder628100 Před 26 dny

    Bhut madha kam ho rha punjab ch ...

  • @kiranveer8613
    @kiranveer8613 Před 26 dny

    😢😢

  • @onlymoosajattlover5765

    😢😢😢😢

  • @MohanSingh-fb1zc
    @MohanSingh-fb1zc Před 27 dny

    😢😢😢😮

  • @ManveerSingh-u2d
    @ManveerSingh-u2d Před 27 dny

    Har har Mahadev ❤🙅⚔️⚜️🔱🔱🕉️👀🙌🙏❎👁️

  • @buttakhattran499
    @buttakhattran499 Před 13 dny

    Fasi dao ji dosia nu Fasi

  • @gurdeepsingh-gk5oi
    @gurdeepsingh-gk5oi Před 27 dny

    bahut maadi gall aaa choraaa vaaste madir paviterr asthaan vaaa

  • @randhawaaluminiumkapurthal7836

    Aam Lokan da ki kasoor 😢😢

    • @aniketthakur3916
      @aniketthakur3916 Před 26 dny

      Te kissan kyu fer aam Loka nu 4 saala toh tang kr rhe.

  • @kirangill1725
    @kirangill1725 Před 27 dny

    Mahadev g khud dekhe gye

  • @KaranJuneja-pu7qb
    @KaranJuneja-pu7qb Před 26 dny

    Ena dallya te karwai kro 🙏🙏

  • @sukhwinderkaur4628
    @sukhwinderkaur4628 Před 27 dny

    Bahut glt aa ji eh ta lok ta sawan ch mahadev di inni pooja krdey mrn gey

  • @GagandeepSingh-vh5no
    @GagandeepSingh-vh5no Před 27 dny

    Shiv ji name vaid guru grenth shib onda

  • @tejvinderpalsingh428
    @tejvinderpalsingh428 Před 27 dny

    Aa AANTAKWADI 4:22 Punjab kida bnd kra sakda....... Aa parwasi loka da km hai..... Police dekho kdo pakddi...... Dimaag kharaab vale bnde ta nhi lgde......

    • @amitsoni2441
      @amitsoni2441 Před 27 dny

      ਤੂੰ ਪੰਜਾਬ ਛੱਡ ਅਸੀ ਬੁੰਡ ਵੀ ਬੰਦ ਕਰਾਂਗੇ ਜਿਹੜਾ ਸਾਡੇ ਵਿੱਚ ਅਉਗਾ

  • @amangrewal3385
    @amangrewal3385 Před 27 dny

    Mandir ch koi nahi c

  • @ManveerSingh-u2d
    @ManveerSingh-u2d Před 27 dny

    👀🙌🙏❎

  • @aniketthakur3916
    @aniketthakur3916 Před 26 dny

    Punjab ch hindu safe ni

  • @AmarSingh-ni3mf
    @AmarSingh-ni3mf Před 27 dny

    Chor janta de hawale Karo

  • @sukhvirsidhu2489
    @sukhvirsidhu2489 Před 25 dny

    Ethe sikha nu afsos dikhaun di koi lorr ni ,sanu apne guru lyi insaaf mngna chahida bss,sade nal kon aake khdya

  • @ManveerSingh-u2d
    @ManveerSingh-u2d Před 27 dny

    Har har Mahadev ❤🙅⚔️⚜️🔱🔱🕉️👀🙌🙏❎👁️

  • @ManveerSingh-u2d
    @ManveerSingh-u2d Před 27 dny

    Har har Mahadev ❤🙅⚔️⚜️🔱🔱🕉️👀🙌🙏❎👁️

  • @ManveerSingh-u2d
    @ManveerSingh-u2d Před 27 dny

    Har har Mahadev ❤🙅⚔️⚜️🔱🔱🕉️👀🙌🙏❎👁️

  • @ManveerSingh-u2d
    @ManveerSingh-u2d Před 27 dny

    Har har Mahadev ❤🙅⚔️⚜️🔱🔱🕉️👀🙌🙏❎👁️