Khair Punjabi Di | Firoz Din Sharaf | Gagandeep Singh | Awsm Studios |Official Video

Sdílet
Vložit
  • čas přidán 12. 09. 2024
  • #onenationonelanguage #Awsmstudios #gagandeepsinger
    Khair Punjabi Di - Reply to OneNationOneLanguage
    ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਦਾ ਸਮਰਥਨ ਕਰਦੀ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੀ ਲਿਖੀ ਕਵਿਤਾ...
    ਖ਼ੈਰ ਪੰਜਾਬੀ ਦੀ
    ਗਾਇਕ / ਤਰਜ਼ ਤੇ ਸੰਗੀਤ - ਗਗਨਦੀਪ ਸਿੰਘ
    ਸ਼ਾਇਰ - ਬਾਬੂ ਫ਼ਿਰੋਜ਼ਦੀਨ ਸ਼ਰਫ਼
    ਵੀਡੀਓ - ਸਾਹਿਲ ਮੱਟੀ
    ਮਸ਼ਹੂਰੀ- Awsm Studios
    ਲੇਬਲ - Awsm Studios
    -----------------------------------------------------------------------------------------------------------
    / naadproduction
    naadproduction
    naadproduction
    www.naadproduction.com
    -----------------------------------------------------------------------------------------------------------
    gagandeepsinger
    gagandeepsinger
    -------------------------------------------------------------------------------------------------------
    ਸਮਝਾਂ ਫ਼ਾਰਸੀ ਉਰਦੂ ਵੀ ਖ਼ੂਬ ਬੋਲਾਂ ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ
    ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ
    ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ
    ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ
    ਵਾਰਿਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ
    ਰਵਾਂ ਏਥੇ ਤੇ ਯੂ.ਪੀ. 'ਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ
    ਮੈਂ ਪੰਜਾਬੀ ਪੰਜਾਬ ਦਾ ਸ਼ਰਫ਼ ਸੇਵਕ ਸਦਾਂ ਖੈਰ ਪੰਜਾਬੀ ਦੀ ਮੰਗਦਾ ਹਾਂ

Komentáře • 11

  • @GagandeepSinghSinger
    @GagandeepSinghSinger Před 5 lety +2

    ਅਸੀਂ ਆਪਣੀ ਮਾਂ ਬੋਲੀ ਦੀ ਪਹਿਚਾਣ ਨੂੰ ਬਣਾਈ ਰੱਖਣ ਦੀ ਜੰਗ ਸਿਰਫ਼ ਅੱਜ ਹੀ ਨਹੀਂ, ਹਮੇਸ਼ਾਂ ਹੀ ਲੜੀ ਹੈ ਸਾਡੀ ਇਸ ਕੋਸ਼ਿਸ਼ ਨੂੰ ਵੱਧ ਤੋਂ ਸ਼ੇਅਰ ਕਰੋ ਤਾਂ ਜੋ ਇਸ ਵੀਡੀਓ ਦਾ ਮਤਲਬ ਤੇ ਮਕਸਦ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ

  • @karamjitsinghjeeta8030
    @karamjitsinghjeeta8030 Před 8 měsíci

    Bahut vadhia Awaaz veer ji. ❤❤❤. Thanks

  • @ManjitSingh-cq4tj
    @ManjitSingh-cq4tj Před 2 lety +1

    ਪੰਜਾਬੀ ਪੜੋ
    ਪੰਜਾਬੀ ਬੋਲੋ
    ਪੰਜਾਬੀ ਸਾਡੀ
    ਮਾਂ
    ਬੋਲੀ ਏ
    ਪੰਜਾਬ ਬੋਲਦਾ
    ਧੰਨਵਾਦ ਗਗਨ

  • @skmusic7515
    @skmusic7515 Před rokem

    ਬਹੁਤ ਵਧੀਆ

  • @avtaarsingh4608
    @avtaarsingh4608 Před 4 měsíci

    Dhanwaad Waheguru ji

  • @jassa9263
    @jassa9263 Před 4 lety +2

    صدا خیر پنجاب دی مںگ دا ہاں

  • @sahibsingh8983
    @sahibsingh8983 Před rokem

    Nice👌👌💐

  • @arvindersingh2
    @arvindersingh2 Před rokem

    Excellent song

  • @garrysandhubhalwangurinder4877

    👌👌👌🙏

  • @sudhirsharma6849
    @sudhirsharma6849 Před 4 lety +1

    Great Melodies Voice and Music

  • @drsatnamsingh6150
    @drsatnamsingh6150 Před 5 lety +1

    ਵਧੀਆ