नजीर के Live सौदे - Live sauda 88- Tung wali bakra mandi

Sdílet
Vložit
  • čas přidán 7. 09. 2024
  • ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #bakrimela #bakramandi #goatfarming #goat
    Subscribe our CZcams channel:- / iltilanatv
    Like our Facebook page:-
    / iltilana
    Follow on our Instagram :-
    Za za official_iltilana
    _______________________________________________
    Email:- iltilanatv@gmail.com
    ________________________________

Komentáře • 58

  • @SunnyKhan-cq2gq
    @SunnyKhan-cq2gq Před 2 lety +5

    ਮਾਲ ਮੁੱਲ ਬਿੱਲਕੁਲ ਠੀਕ ਲਾਉਂਦਾ ਨਜੀਰ ਬਾਈ👍👍👍👍

  • @buntyvaid8890
    @buntyvaid8890 Před rokem +1

    मैंडे जब लडवाओ विडियो जरूर डालना नजीर भाई जी 🙏🙏🙏

  • @amanpreet7615
    @amanpreet7615 Před 2 lety +2

    ਬੁਹਤ ਵਦੀਆ ਵੀਡਿਓ ਵੱਡੇ ਭਰਾ 👍

  • @gurwindersingh2014
    @gurwindersingh2014 Před 2 lety +2

    Tuffani style Khan 22👍👍👍👍👍👍👍👍👍👍

  • @rupindermundi1215
    @rupindermundi1215 Před rokem +1

    👍👍

  • @anilsethi3315
    @anilsethi3315 Před 2 lety +2

    You are great Bhai 👍

  • @shaikgreatentertainerimran9651

    Best video hai yaar ✌👌👍

  • @davindersingh7424
    @davindersingh7424 Před 2 lety +3

    ਬਈ ਪੈਸੇ ਪੂਰੇ ਲਾਉਂਦਾ ਨਜ਼ੀਰ ਬੱਕਰੀਆਂ ਦੇ 🙏❤️

  • @gindagill4028
    @gindagill4028 Před 2 lety +2

    Good video aaa 22 ji 👍👍👍👍👍

  • @traders3289
    @traders3289 Před rokem +1

    3:10 👍👍

  • @charanpreetsinghdeol8231
    @charanpreetsinghdeol8231 Před 2 lety +2

    Very nice👍👍 good work🌹🌹

  • @karamdhillon3581
    @karamdhillon3581 Před rokem

    Nazir good man

  • @SatpalSingh-nx7do
    @SatpalSingh-nx7do Před 2 lety +2

    Nice video Bhi

  • @Khangoatfarmpunjab2362
    @Khangoatfarmpunjab2362 Před 2 lety +4

    Nice video

  • @zeeshanahmed5005
    @zeeshanahmed5005 Před 2 lety +3

    Maza agaya bhai mende me

  • @HarjeetSingh-dg5oe
    @HarjeetSingh-dg5oe Před 2 lety +3

    👌👌👌🌹🌹

  • @TheNikhil4441
    @TheNikhil4441 Před 2 lety +2

    नजीर भाई ने जिसको ठग बोला वह वाकई में ठग है

  • @TheNikhil4441
    @TheNikhil4441 Před 2 lety +2

    नजीर भाई ने जिसको बाजीगर बोला वह सऊदी में आकर सौदा बिगड़ता है

  • @karamdhillon3581
    @karamdhillon3581 Před rokem

    Nazir bai good banda

  • @daljitsingh4730
    @daljitsingh4730 Před 2 lety +1

    👍🙏👍🙏👍🙏👍

  • @baldevbaldev9656
    @baldevbaldev9656 Před rokem

    Hello

  • @totakhan171
    @totakhan171 Před 2 lety +2

    🤲🤲👍👍👌👌🙏

  • @tervendersingh3536
    @tervendersingh3536 Před 2 lety +6

    ਦੂਜੇ ਤਾਂ ਸਾਰੇ ਨਿੱਕੇ ਠਗ ਹੁਣਗੇ ਆਹ ਚਿੱਟੇ ਕਪੜਿਆਂ ਵਿਚ ਠਗਾਂ ਦਾ ਸਰੱਦਾਰ ਬੌਸ ਹੈ

    • @videohub25
      @videohub25 Před 2 lety +2

      Bhra bakri den wala ena fudu ni hunda oh v bakri poore mul ch dinda. Thnu ghr baithea ne vekhn nu lgda thaggi jnda. But jina to lainda oh bkria oh v roj vechde a bkria

    • @kingbeetalgoatfarm2980
      @kingbeetalgoatfarm2980 Před 2 lety

      Gall purri sahhi a vir

    • @tervendersingh3536
      @tervendersingh3536 Před 2 lety +1

      @@videohub25 ਸਾਰੇ ਭਰਾ ਦੂਜੇ ਖਰੀਦਦਾਰ ਨੂੰ ਚੌੜੇ ਹੋਕੇ 50 ਹਜਾਰ ਟਨ ਥੱਲੇ ਗਲ ਨਹੀਂ ਕਰਦੇ
      ਇਸਦੇ ਡਾਇਲਾਗ ਸੁਣੋ
      1 ਗੱਡੀ ਹੁਣੇ ਤਿਆਰ ਖੜੀ ਹੈ ਭਰਨ ਨੂੰ ਜਲਦੀ ਕਰੋ
      2ਲਾਇ ਫੜ ਨਗਦ ਨੋਟ ਫਟਾਫਟ
      3ਲਿੱਸੀ ਝੀ ਹੈ
      ਜੇ ਤਗੜੀ ਮੰਗਦੇ ਤਾਂ ਘੋੜੇ ਕਯੋ ਨਹੀਂ ਖਰੀਦਦਾ
      90 ਕਿਲੋ 100 ਕਿਲੋ ਦੀ ਵਜਨ ਭਾਲਦਾ ਤਾਂ ਚਲ ਮੇਰੇ ਨਾਲ ਰਾਜਸਥਾਨ ਅਜਮੇਰ ਮੋਢੇ ਉਪਰ ਚੱਕੀ ਨਹੀਂ ਜਾਣੀ ਸਿਰੋਹੀ ਅਜਮੇਰੀ ਕੋਟਾ ਜਕਰਾਣਾ
      ਰਾਜਸਥਾਨ ਦੇ ਬੰਦੇ ਨੂੰ ਆਹ ਫੁੱਦੂ ਨਹੀਂ ਬਣਾ ਸਕਦਾ ਇਸੇ ਲਿਆ ਇੱਥੇ ਮੁੜ ਮੁੜ ਆਉਂਦਾ
      4 ਇਸ ਚ ਇੰਨਾ ਕੁ ਵਜਨ ਹੈ ਭਾਈ ਕਵਾਲਿਟੀ ,ਵਜਨ ਨਕ ਨਕਾਉਡਾ ਸਿੰਘ ਕਨ ਅੱਡਰ ਦੁੱਧ ਚਮੜੀ ਦੀ ਸ਼ਾਈਨ ਚਮਕ ਉੱਚਾ ਕਦ 39 ਇਚੀ ਹਾਈਟ ਸਬ ਕੁਛ ਚਾਹੀਦਾ ਪਰ ਮੂਲ ਕਿੱਸਿਆਂ ਦੇ ਮਣਗੇਟ ਅੱਦਾ ਡਣੇ

    • @videohub25
      @videohub25 Před 2 lety

      @@tervendersingh3536 yr oda business bakri a da ghodia kyu kharidu. Kamal krda veer tu. Bakri vechn wala ena fudu ni hunda ke ghate ch bakri vechu sare paise kmake e vechde a onu

    • @tervendersingh3536
      @tervendersingh3536 Před 2 lety +1

      @@videohub25 ਈਦ ਟਨ ਬਾਅਦ ਤੁੰਗਵਾਲੀ ਮੰਡੀ ਵਿਚ ਮਿਲਾਂਗੇ
      ਸਾਰੇ ਰਲ ਮਿਲ ਕੇ ਦੇਖਾਂਗੇ ਕੌਨ ਸਹੀ ਕੌਨ ਗਲਤ ਅਜੇ ਗਲ ਮੁਕਾਓ ਆਪਣੀ ਆਪਣੀ ਵਾੜੀ ਅਤੇ ਤੂੜੀ ਅਤੇ ਸਰੋਂ ਘਰੇ ਲਿਆਓ

  • @nasirahmed8856
    @nasirahmed8856 Před 2 lety +1

    👍

  • @DevRaj-tt7yi
    @DevRaj-tt7yi Před rokem

    नीरज भाई का नंबर दिखाएं और बूंदी जिले से रहने वाला हूं

  • @TheNikhil4441
    @TheNikhil4441 Před 2 lety +1

    नजीर भाई ने जिसको ठग बोला वह आदमी सऊदी में आकर सौदा बिगड़ता है

  • @yadvirk
    @yadvirk Před 2 lety

    Bahve jive mr g thag akhi jaoo pr Bharle vapria krke hi vikn gia bakrian nhi te aps ch vech ke ki kroo ge

  • @ipsrajpal9569
    @ipsrajpal9569 Před 2 lety +2

    ਬਹੁਤ ਵਧੀਆ ਬਾਈ ਜੀ

  • @harjotbhadaurpb1924
    @harjotbhadaurpb1924 Před 2 lety

    Tarsem vr tusi nazir da casiher he ban jo vr

  • @suneeldutt5365
    @suneeldutt5365 Před 2 lety

    Bhai camera bakrinyo k upar focus kiya karo.

  • @kunalwadhwa9235
    @kunalwadhwa9235 Před 2 lety +1

    Paise ginana sikha ta Nazir bhai ne

  • @wale-ue1dt
    @wale-ue1dt Před 2 lety +1

    ਐਨਕਾ ਤਾਹ ਲਹ ਲਾ

  • @Gill-mp9vt
    @Gill-mp9vt Před 23 dny

    ਐਨਕਾਂ ਲਾ ਕੇ ਨਾਨਾ ਪਾਟੇਕਰ ਬਣਦਾ, ਤੁਸੀਂ ਤਾਂ ਪੰਜਾਬ ਦੇ ਪੰਜਾਬੀ ਮਾਂ ਬੋਲੀ ਵਿੱਚ ਗੱਲ ਕਰੋ ਯਾਰ,

  • @laddisingh9062
    @laddisingh9062 Před 2 lety

    sardar tu vich na bolea kr jado tanu kuj pata ta hane eve ensalt na kraea kr

  • @mohdnawab161
    @mohdnawab161 Před 2 lety

    Camera.pe.sahi.dikhayakaru

  • @jaggiamina5742
    @jaggiamina5742 Před 2 lety

    🌹🌹🌷🌷😂🤣🤣😂😂🤣🤣

  • @michelsingh379
    @michelsingh379 Před 2 lety

    Mt

  • @zeeshanahmed5005
    @zeeshanahmed5005 Před 2 lety +1

    Bhai bharpoor daam lagate he nazeer bhai

  • @KhalidKhan-hp8gs
    @KhalidKhan-hp8gs Před 2 lety

    Jaanwar ko ladate ho bhai peso ke liye sahi baat hai ye or iska pesa kamana sahi hai kya

  • @masti.t.v.
    @masti.t.v. Před 2 lety +1

    Bai hor ni koi auda ede magar turiya firda rehna hor loka di b video banaiya karo

    • @tervendersingh3536
      @tervendersingh3536 Před 2 lety

      ਇਲਤੀ ਲਾਣਾ ਚੈੱਨਲ ਅਤੇ ਫਾਰਮਿੰਗ ਬਾਬਾ ਵਾਲੇ ਦੋਹੇ ਨਜ਼ੀਰ ਮਗਰ ਭੱਜੀ ਫਿਰਦੇ ਨੇ
      ਪਤਾ ਨਹੀਂ ਕਯੋਂ ਬੋਲੇ ਹੋ ਜਾਂਦੇ ਉਸ ਦੇ ਮੰਡੀ ਵਿਚ ਆ ਜਾਣ ਤੋਂ ਬਾਅਦ
      ਸਾਡੇ ਪਿੰਡਾਂ ਦੇ ਕਿਸਾਨ ਵੀਰਾਂ ਨੂੰ ਪੂਰਾ ਮੂਲ ਨਹੀਂ ਮਿਲਦਾ ਮੀਨੁ ਤਾਂ ਅੱਜ ਤਕ ਐਸਾ ਹੀ ਮਹਿਸੂਸ ਹੋਇਆ
      ਕਯਾ ਇਸ ਤੋਂ ਅਲਾਵਾ ਸ਼ੂਟਿੰਗ ਵਾਸਤੇ ਕੁਛ ਹੋਰ ਬਾਕੀ ਨਹੀਂ ਰਿਹਾ
      ਲਾਲਨ ਪਾਲਣ ,ਦੂਜੇ ਕਿੱਸਾਨਾ ਨਾਲ ਤਾਂ ਗੱਲ ਬਾਤ ਹੀ ਭੁਲ ਗਏ
      ਹੁਣ ਪੂਰਾ ਮਹੀਨਾ ਇੰਨਾ ਵਾਸਤੇ ਬੜਾ ਮਾੜਾ ਬੀਤੇਗਾ

  • @dewasbakramandi
    @dewasbakramandi Před 2 lety

    Nazir bhai babut changa ji
    czcams.com/video/ONa-4UyNNOw/video.html

  • @sawaisinghsawaisingh9427

    Najir Khan ke number dena