Video není dostupné.
Omlouváme se.

ਪਿੱਛੋਂ ਛਿੱਕ ਮਾਰਨ ਦਾ ਕੀ ਨੁਕਸਾਨ ? ਸ਼ਾਮ ਵੇਲੇ ਝਾੜੂ ਕਿਉ ਨਹੀ ਮਾਰਨਾ ? ਲੋਕੀ ਬੁੱਧਵਾਰ ਕਿਉ ਕੰਮ ਸ਼ੁਰੂ ਕਰਦੇ

Sdílet
Vložit
  • čas přidán 2. 08. 2022
  • ਪਿੱਛੋਂ ਛਿੱਕ ਮਾਰਨ ਦਾ ਕੀ ਨੁਕਸਾਨ ?
    ਸ਼ਾਮ ਵੇਲੇ ਝਾੜੂ ਕਿਉ ਨਹੀ ਮਾਰਨਾ ?
    ਬੁੱਧ ਕੰਮ ਸ਼ੁੱਧ - ਲੋਕੀ ਬੁੱਧਵਾਰ ਕਿਉ ਕੰਮ ਸ਼ੁਰੂ ਕਰਦੇ
    ਸ਼ਾਮ ਵੇਲੇ ਨੁੰਹ ਕਿਉ ਨਹੀ ਕੱਟਣੇ ਚਾਹੀਦੇ ?
    #justiceforsidhumoosewala
    #RipSidhuMooseWala
    **********
    Subscribe our channel
    Like Us on Facebook
    **********
    #channel_shabad #shabad_channel #shabad
    #ਸ਼ਬਦ #ਚੈਨਲ_ਸ਼ਬਦ #newstory
    #todaynews #dharmik
    editor: sanju majitha

Komentáře • 51

  • @official_ShabadChannel
    @official_ShabadChannel  Před 2 lety +8

    ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

  • @harbanskaur8146
    @harbanskaur8146 Před 2 lety +8

    ਵੇਹਮ ਭਰਮਾਂ ਤੋ ਦੂਰ ਰਹਿਨਾ ਚਾਹੀਦਾ ਹੈ
    ਬਹੁਤ ਵਧੀਆ ਜਾਣਕਾਰੀ ਦਿਤੀ ਹੈ

  • @bhupinderkaurdhaliwal

    ਇਹ ਇਕ ਵਹਿਮ ਹੈ ਸਾਡੇ ਪੁਰਾਣੇ ਬਜ਼ੁਰਗਾਂ ਦੇ ਖ਼ਾਸ ਮਕਸਦ ਸੀ ਇਸ ਪਿੱਛੇ ਜੋ ਬੱਚਿਆਂ ਨੂੰ ਕੋਈ ਇਹੋ ਜਿਹੀ ਉਦਾਹਰਣ ਦੇ ਕੇ ਰੋਕਦੇ ਸੀ ਪਰ ਇਸ ਦਾ ਕੋਈ ਵਹਿਮ ਨਹੀਂ ਹੈ ਸਾਡੀਆਂ ਵੀ ਮਾਂਵਾਂ ਰੋਕ ਲੈੰਦੀਆਂ ਸਨ ਬੱਸ ਹੋਰ ਕੁਝ ਨਹੀਂ ਹੈ

  • @kulwantsingh3183
    @kulwantsingh3183 Před 2 lety +18

    ਸਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਿਆ ਹੋਇਆ ਹੈ ਜੀ ਵਾਹਿਗੁਰੂ ਸਾਹਿਬ ਜੀ

  • @rbrar3859
    @rbrar3859 Před rokem +1

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @AnmolSingh-ft1sc
    @AnmolSingh-ft1sc Před rokem +2

    Waheguru ji mehar karan 🙏buhat sohniya gla kahiya

  • @SukhwinderSingh-tj9vv

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @Jhajj2580
    @Jhajj2580 Před rokem +4

    ਅਸੀਂ ਕਿਸੇ ਵੀ ਅਵਿਸ਼ਵਾਸ ਨੂੰ ਨਹੀਂ ਮੰਨਦੇ ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਦੇ ਹਾਂ

  • @mannattatlyawala4388
    @mannattatlyawala4388 Před rokem +1

    👏👏👏👏👏👏👏👏👏👏👏👏👏👏👏👏👏👏👏👏👏👏👏ਬਹੋਤ ਵਦੀਆ ਗੱਲਾਂ ਕੀਤੀਆਂ ਸਰ ਜੀ ਕਮਾਲ ਕਰ ਤੀ

  • @jagmelsingh5177
    @jagmelsingh5177 Před 2 lety +3

    Very true ver g dhanwad

  • @umangsharma9627
    @umangsharma9627 Před 2 lety +3

    Bahut bdia h g logon ko andhvishwash se nikalne ka bahut acha tarika h achi baaten btane k liye thanks

  • @gursimratbala5360
    @gursimratbala5360 Před 2 lety +2

    Bhutt badhia veerji good job

  • @bb5920
    @bb5920 Před rokem +1

    Bilkul theek keha. Tarkshil. Zindavad

  • @bakhtwarsingh1250
    @bakhtwarsingh1250 Před 2 lety +4

    Very nice ji

  • @RavinderKaur-yk8pn
    @RavinderKaur-yk8pn Před rokem

    100%right thanks veer ji

  • @barubhammebarubhamme4701

    Very good ji

  • @baldevsingh6902
    @baldevsingh6902 Před 2 lety +4

    Very good vidio

  • @user-eg3iq9tn2p
    @user-eg3iq9tn2p Před 2 lety +5

    ਬਹੁਤ ਵਧੀਆ ਗੱਲਾਂ ਦੱਸੀਆਂ ਜੀ।

  • @sandeepkamar8071
    @sandeepkamar8071 Před 2 lety +4

    Very good

  • @dalvirsingh3967
    @dalvirsingh3967 Před 2 lety +2

    Good job 👌👍

  • @siratkhan3480
    @siratkhan3480 Před 2 lety +3

    Ryt g💯💯💯

  • @lakhvindersingh9844
    @lakhvindersingh9844 Před rokem

    Je koi guru nanak ji de falsfe te chall rhe han uh tarakseel han

  • @sharandeepkaur2157
    @sharandeepkaur2157 Před 2 lety

    Bahut badiya g 🙏👌👌

  • @MandeepSingh-pz1jb
    @MandeepSingh-pz1jb Před 2 lety +3

    ਸਾਡੇ ਪਿੰਡ ਵਿਚ ਤਾਂ ਕੋਈ ਰੋਕ ਦੇ ਨੀ ਦਿਵਾਲੀ ਵੇਲੇ ।

  • @sarbjitsinghsarbjitsingh7650

    sir ji mera Ghar Dakhsn muhkhi he pandit khende han ki shi nhi bania daso sahi he ke ja vehm

  • @GaganDeep-rs8hv
    @GaganDeep-rs8hv Před rokem +2

    Meri engagement hon tmm shikk vaj gyi shid mere sahure tahi rishta tod rhe n

  • @surindervirdi6009
    @surindervirdi6009 Před 2 lety +1

    Bahut changi salah ate kafi change khial , bharman vare dassia ji Ehna de address or mobile no. Dassan di kirpalta karni ji bahut bahut dhanvad

  • @JaswantSingh-qh9qh
    @JaswantSingh-qh9qh Před rokem

    Vehliyan de kaam ne ih😅😅

  • @sushilranga8490
    @sushilranga8490 Před 2 lety +1

    KKR Brahmsrovar pe Miya biwi tone karge sath hi waha wale pandit ne utha liya usee pata hai kuch nahi hota

  • @official_ShabadChannel

    ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

    • @mohammadayyub414
      @mohammadayyub414 Před rokem

      صحیح گل ہے آپ نے صحیح سمجھایا

    • @transportsingh8137
      @transportsingh8137 Před rokem

      ਤੇਰਾ ਵਾਹ ਨੀ ਪੱਏਆ ਜੀਹ ਦੇ ਨਾਲ ਬੀਤ ਦੀਆ ਉਹ ਨੁੰ ਪਤਾ ਹੁਦਾ ਟੁਣਾ ਨੀ ਹੋਣਾ ਕਿਸੇ ਦਾ ਸੋਦਾ ਪੱਤਾ ਡਿੱਗੇਆ ਚੱਕ ਲੱਏਆ। ਜਦੋ ਟੁਣੇ ਨਾਲ ਵਾਹ ਪੱਉ ਫੇਰ ਪਾਣੀ ਚੁਮ ਚੇ ਨਾਲ ਨੀ ਨੱਗ ਦਾ