Anmol Kwatra ਤੇ Honey Sethi ਦਾ live ਫਸਿਆ ਪੇਚਾ , ਪਹਿਲੀ ਵਾਰੀ ਅਨਮੋਲ ਨੇ ਕੈਮਰੇ ਮੂਹਰੇ ਦਸਿਆ ਕੇ ਉਸਨੂੰ ...

Sdílet
Vložit
  • čas přidán 25. 08. 2024
  • #DailyPostPunjabi #PunjabNews #anmolkwatra #honeysethi #live
    Anmol Kwatra ਤੇ Honey Sethi ਦਾ live ਫਸਿਆ ਪੇਚਾ , ਪਹਿਲੀ ਵਾਰੀ ਅਨਮੋਲ ਨੇ ਕੈਮਰੇ ਮੂਹਰੇ ਦਸਿਆ ਕੇ ਉਸਨੂੰ ਕਿੰਨੇ ਆਉਂਦੇ ਨੇ ਪੈਸੇ ...Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Komentáře • 135

  • @arshdeepgill2285
    @arshdeepgill2285 Před rokem +15

    😍😍 ਅਨਮੋਲ ਬਾਈ ਸਿਰਾ ਬੰਦਾ ਹੈ ❤️❤️
    ਦਿਲ ਦਾ ਹੀਰਾ ਬੰਦਾ ਹੈ ❣️❣️

  • @deepdeep1610
    @deepdeep1610 Před rokem +47

    ਅਨਮੋਲ ਵੀਰ ਤੇ ਉਂਗਲ ਚੁੱਕਣਾ, ਮਨਲੋ ਰੱਬ ਤੇ ਉਂਗਲ ਚੁੱਕਣਾ ਐ, ਯਾਰ ਇਹ ਹੀਰਾ ਬੰਦਾ ਆ, ਕਿਉ ਉਹਦੀ image ਖ਼ਰਾਬ ਲੱਗੇ ਹੋਏ ਐ ਕਰਨ, ਅੱਜ ਕੱਲ੍ਹ ਕਿਸੇ ਕੋਲੋ ਕੋਈ ਇਕ ਵਾਰ ਪੈਸੇ ਮੰਗ ਲਵੇ, ਦੂਜੀ ਵਾਰ ਉਹਦਾ ਫੋਨ ਨੀ ਚਕਦਾ ਬੰਦਾ, ਕਹਿਣਾ ਛੱਡ ਯਾਰ ਬਕਾਰ ਐ ਕੋਈ, ਇਹ ਹਾਲ ਐ ਆਪਣਾ, ਓਹਨੂੰ ਕੰਮ ਕਰ ਲੈਣ ਦਿਓ ਆਪਣਾ, ਕਿਸੇ ਦੀ ਜਾਨ ਤਾਂ ਬੱਚ ਜਾਉ, ਮੇਹਰਬਾਨੀ ਕਰੋ ਪਲ,please 🙏🙏🙏🙏🙏

  • @silent_710
    @silent_710 Před rokem +14

    ਭਰਾਵੋ je ਤੁਹਾਨੂੰ ਕੋਈ ਲੱਖ ਰੁਪਈਆ ਵੀ ਦਵੇ ਨਾ ਤਾਂਵੀ ਤੁਹਾਡੇ ਤੋਂ ਸੇਵਾ ਨਹੀਂ ਹੋਣੀ ਕਿਸੇ ਮਰੀਜ਼ ਦੀ je ਇਨਾ ਹੀ ਦਮ ਹੈ ਕਰਕੇ ਵਿਖਾਓ ਇਹ ਅਨਮੋਲ ਨੂੰ ਸੇਵਾ ਪਰਮਾਤਮਾ ਵਲੋ ਮਿਲੀ ਆ ਨਹੀ ਕੋਈ ਸੱਜਣ ਆਪਣੀ ਜਵਾਨੀ ਨੀ ਖਰਾਬ ਕਰਦਾ ਮਰੀਜ਼ਾ ਦੇ ਦੁਖਾਂ ਵਿਚ

  • @mahuja1143
    @mahuja1143 Před rokem +23

    ਅਨਮੋਲ ਤੁਹਾਡੇ ਵਰਗਾ ਮੇਰਾ ਬੇਟਾ ਹੋਣਾ ਚਾਹੀਦਾ ਸੀ ❤❤❤

    • @pillukiten
      @pillukiten Před 4 měsíci

      Tu anmol vrga bnja apne bapu lyi😂

  • @graddyfrost3776
    @graddyfrost3776 Před rokem +33

    Anmol Kwatra is a great person.

  • @alwayshappy3939
    @alwayshappy3939 Před rokem +15

    ਅਨਮੋਲ ਕਵਾਤਰਾ ਜ਼ਿੰਦਾਬਾਦ ❤❤

  • @sarojbala6887
    @sarojbala6887 Před rokem +14

    ਅਨਮੋਲ ਵੀਰ ਜੀ ਨੇ ਦਾਸ ਦੀ ਮਦਦ ਨਹੀਂ ਕੀਤੀ ਘੱਟੋ ਘੱਟ ਦੋ ਤਿੰਨ ਵਾਰ ਮਦਦ ਮੰਗੀ ਪਰ ਨਹੀਂ ਕੀਤੀ ਕੈਮੇਟ ਵੀ ਗਲਤ ਕੀਤੇ ਪਰ ਮਾਫੀ ਵੀ ਮੰਗੀ ਪਰ ਅਨਮੋਲ ਵੀਰ ਜੀ ਇਮਾਨਦਾਰ ਹੈ ਜੀ ਪਰ ਮੇਰੇ ਦੋ ਛੋਟੇ ਭਰਾ ਠੀਕ ਨਹੀਂ ਹੈ ਘੱਟੋ ਘੱਟ ਦਸ ਸਾਲ ਹੋ ਗਏ ਹਨ ਦਾਸ ਦਾ ਨਾਂ ਅਨਿਲ ਕੁਮਾਰ ਪਟਿਆਲਾ ਪੰਜਾਬ ਪਰ ਫਿਰ ਵੀ ਦਾਸ ਕਹਿੰਦਾ ਹੈ ਕਿ ਅਨਮੋਲ ਵੀਰ ਜੀ ਇਮਾਨਦਾਰ ਹੈ

    • @1Batman83
      @1Batman83 Před rokem +3

      Veer jinna famous Banda hunda ohna lucha hunda koi oh Banda labho jehra famous na hove fr he help ho sakdi hai tuhadi

    • @sarojbala6887
      @sarojbala6887 Před rokem +2

      ਵੀਰ ਪਟੂ ਨੂੰ ਆਪਣੇ ਸਤਿਗੁਰੂ ਬਾਬਾ ਜੀ ਹਜ਼ੂਰ ਮਹਾਰਾਜ ਜੀ ਮਾਸਟਰ ਜੀ ਮੌਜੂਦਾ ਸਰਕਾਰ ਬਾਬਾ ਜੀ ਤੇ ਵਿਸ਼ਵਾਸ ਹੈ ਜੋ ਕੁੱਝ ਸਾਡੇ ਨਾਲ ਹੋਇਆ ਹੈ ਜਾਂ ਹੋ ਰਿਹਾ ਹੈ ਜਾਂ ਹੋਏਗਾ ਸਾਡੇ ਚੰਗੇ ਲੲੀ ਹੋਏਗਾ ਸਾਡੀ ਫ਼ਿਕਰ ਕਰਨ ਵਾਲਾ ਸੱਚੇ ਸੰਤ ਬਾਬਾ ਜੀ ਮਹਾਰਾਜ ਜੀ ਸਾਡੇ ਨਾਲ ਹਨ ਬਾਬਾ ਜੀ ਦਾ ਸ਼ੁਕਰ ਹੈ ਸਾਡੇ ਕਰਮ ਹੀ ਮਾੜੇ ਕੀਤੇ ਹੋਏ ਹਨ ਅਸੀਂ ਆਪਣੇ ਕਰਮਾਂ ਦੀ ਸਜ਼ਾ ਪੁਗਤ ਰਹੇ ਹਾਂ ਅਨਮੋਲ ਜੀ ਨੇ ਸਾਡੀ ਮਦਦ ਇਸ ਲਈ ਨਹੀਂ ਕੀਤੀ ਸੀ ਕਿਉਂਕਿ ਦਾਸ ਦੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਸੀ ਘਰ ਵੀ ਆਪਣਾ ਸੀ ਪਰ ਅਸੀਂ ਕਰਜ਼ੇ ਵਿੱਚ ਡੁੱਬੇ ਪਾੲਏ ਸੀ ਤੇ 20ਮਈ 2023 ਨੂੰ ਦਾਸ ਦੇ ਪਿਤਾ ਜੀ ਦੀ ਵੀ ਮੌਤ ਹੋ ਗਈ ਹੈ ਦਾਸ ਨੂੰ ਆਪਣੇ ਸਤਿਗੁਰੂ ਜੀ ਹਜ਼ੂਰ ਮਹਾਰਾਜ ਜੀ ਮਹਾਰਾਜ ਮਾਸਟਰ ਜੀ ਮਹਾਰਾਜ ਮੌਜੂਦਾ ਸਰਕਾਰ ਬਾਬਾ ਜੀ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੇ ਬੱਚਿਆਂ ਲਈ ਚੰਗਾ ਹੀ ਸੋਚਦਾ ਕਰਦਾ ਹੈ ਪਟੂ ਬਾਬਾ ਜੀ ਮਾਸਟਰ ਜੀ ਹਜ਼ੂਰ ਮਹਾਰਾਜ ਜੀ ਦਾ ਅਨਿਲ ਕੁਮਾਰ ਪਟਿਆਲਾ ਪੰਜਾਬ ਰਾਧਾ ਸੁਆਮੀ ਜੀ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਤੇ ਸਤਿਗੁਰੂ ਜੀ ਦੇ ਪਰਿਵਾਰ ਸਤਿਸੰਗਤ ਜੀ ਨੂੰ ਗੁਰੂ ਪਿਆਰੀ ਸਤਿਸੰਗਤ ਜੀ ਰਾਧਾ ਸੁਆਮੀ ਜੀ ਪਟੂ

  • @pal.s1905
    @pal.s1905 Před rokem +13

    Jida Sethi neh Raula paya ....... Nikliya kuj ni 😁😁🚫🚫🚫

  • @tusharsharma574
    @tusharsharma574 Před rokem +8

    anmol veer ne apni life diti a saleyo tusii saleyo apna fame lain waste pnge lainde ho
    sethi fudu sala

  • @JASSISINGH-hg4in
    @JASSISINGH-hg4in Před rokem +4

    Bahute badeya samjota hogya broo gall cleare hone chahiye

  • @totalcrac4247
    @totalcrac4247 Před rokem +11

    If yu hate sum 1 bcuz f his success,,,,,it means yu hate success, not dat person 🙏🙏🙏

  • @95924
    @95924 Před rokem +7

    Sethi da v koi stand ni pehla ta bahut bolda c hun jhagg vang beh gya.

  • @deepakx7386
    @deepakx7386 Před rokem +7

    anmol kwatra ji God bless you 👍🔗🍃

  • @SANDEEPKAUR-qw8iv
    @SANDEEPKAUR-qw8iv Před rokem +9

    Anmol veer ji good person aa

  • @JobanSingh-nt7vv
    @JobanSingh-nt7vv Před rokem +10

    Anmol kwatra bye good❤❤❤❤❤❤❤❤❤❤❤❤ Love

  • @harmansandhu4752
    @harmansandhu4752 Před rokem +7

    anmol bro ur doing seva and u make money from social media so what man u have ur own expenses how u supose to efford ur expenses like this is really stupid if people say ur making money off doing seva. bro if u think he is making money y dont they do it to. they need to stop with jealousy. anmol veer u need to ignore thease people do what ur doing and ur doing really gud so keep on doing it i pray to good u make millions of money off social media tenu seva da fal mela waheguru tanu bout devah god bless u🙏

  • @amitchhabra7886
    @amitchhabra7886 Před rokem +7

    Anmol jindabaad

  • @Sandeepsingh-pt3fl
    @Sandeepsingh-pt3fl Před rokem +4

    eh khach ja jive pehla bolda c anmol ware hun kiu ni bolda ove samne aa k

  • @chamkaursingh3605
    @chamkaursingh3605 Před rokem +2

    ਅਨਮੋਲ ਵੀਰ ਲੋਕਾਂ ਦਾ ਕੰਮ ਲੱਤਾਂ ਖਿੱਚਣਾ ।

  • @namujatt5849
    @namujatt5849 Před rokem +10

    Anmol bi Hera a bi Punjab da
    M army man a

  • @harnoorsingh9684
    @harnoorsingh9684 Před rokem +6

    Anmol kwatra is the best person 🙏🏻🙏🏻🙏🏻🙏🏻

  • @gk797
    @gk797 Před 4 měsíci +1

    Anmol veera so nice Person❤❤

  • @user-de3ly5pk1d
    @user-de3ly5pk1d Před rokem +2

    ਸੇਵਾ ਕਰਨ ਪਿੱਛੇ ਲੜਾਈਆਂ 😂😂

  • @andystv3596
    @andystv3596 Před rokem +6

    Mukar gaya 😂😂

  • @kawaljeetsuri9325
    @kawaljeetsuri9325 Před rokem +3

    Anmol naal aive chhadd eh dass Reebok di copy mil javegi aive ehna chakkra vich na pe

  • @Ekamjeetgill6890
    @Ekamjeetgill6890 Před 3 měsíci

    ਅਨਮੋਲ ਵੀਰੇ ਆਪ ਤੇ ਨਾ ਕੁਝ ਕਰਨਾ ਨਹੀਂ ਤੇ ਜਿਹੜੇ ਕਰਦੇ ਉਹਨਾਂ ਦੀਆਂ ਵੀ ਲੱਤਾਂ ਖਿੱਚਦੇ ਆ ਤੁਸੀਂ ਪੰਜਾਬ ਦੇ ਹੀਰੇ ਹੋ ਤੁਸੀਂ ਆਪਣਾ ਨਹੀਂ ਧਰਮ ਛੱਡਣਾ ਲੋਕਾਂ ਪਿੱਛੇ ਲੱਗ ਗਈ

  • @HoneySingh-vl9sn
    @HoneySingh-vl9sn Před 4 měsíci

    Bai honey sethi de insult kara lai tu bina check kitta anmol
    Mager pe geya hun tainu gal nai ondi se

  • @gaggseema777
    @gaggseema777 Před rokem +2

    Anmol sada rabb a

  • @malhijagpreet2182
    @malhijagpreet2182 Před rokem +2

    ਮੋਹ ਤੋਂ ਮੱਖੀ ਨੀ ਉੱਠਦੀ

  • @MrSunil0172
    @MrSunil0172 Před rokem +3

    Sethi fame lai eve badnaam krn lageya si..hun moot nikal gya

  • @user-hb7dv1qg4x
    @user-hb7dv1qg4x Před rokem +2

    Gutam jayn Saab raykot

  • @akshaykumar555
    @akshaykumar555 Před 4 měsíci

    ਸੇਠੀ ਨੂੰ ਲਾਉ ਕਰਨ ਖੇਤੀ.....ਤਾਂ ਕਿ ਇਹਦਾ honey ਬਾਹਰ ਨਿਕਲੇ 😂😂😂😂

  • @Deoljatt
    @Deoljatt Před rokem +3

    Sethi jeha ne jo kita fame te view lyi kita bss chker ehnu v paisseya da huna k minu v lakha rs auan te doller auan pr kam na koi krna pve bss vehle baith k kamyi kriye ho kuch ni gal hun v kisi nikli gl kuch v nai hun kehnda asi ik the sewa krage lai dso paissa bss vehleya nu hatth pair rab ne ditte ob nai hilune

  • @kudratchopra8889
    @kudratchopra8889 Před rokem +1

    Yr tuc aap ta kuj Krna ni anmol veere nu kr Len do loka di help, kise nu ta shad do

  • @kiranpal3847
    @kiranpal3847 Před rokem +1

    Honey sethi amol kwatra good job 😊😊😊

  • @parwindersinghpapuparwinde9593

    Anmol good Banda a yar , ਜਿਹਨਾਂ ਦਾ ਇਲਾਜ ਹੋਈਆਂ ਉਹਨਾ ਨੂੰ ਪੁੱਛੋ Anmol ki a ਆਪਣੇ ਘਰ ਤੋਂ ਕੋਈ ਇਲਾਜ ਕਰਵਾੳਦੇ ਸ਼ਰਮ ਕਰ ਲੋ ਕੋਈ ਚੰਗਾ ਕੰਮ ਕਰਦਾ ਏ ਕਰ ਲੇਣ ਦੋ

  • @amanlakhayan5433
    @amanlakhayan5433 Před rokem +1

    Anmol heeera maran tey tarsde ney lokki jiondia tey ungla chakde ney laggia reh veer 👍🏻

  • @harmanjitsingh3282
    @harmanjitsingh3282 Před rokem

    Maharaj Chardikla ch rakhe vdia kita seti bai ne saria nu clear hogya

  • @bhushankumar-xo2zb
    @bhushankumar-xo2zb Před rokem

    परमात्मा ने अनमोल को सेवा प्रदान की है वह अच्छी तरह निभा रहा है

  • @SandeepSingh-tu6yk
    @SandeepSingh-tu6yk Před rokem +1

    Sethi veer ho geya tu famous clapping

  • @RavinderSingh-vv5wd
    @RavinderSingh-vv5wd Před 3 měsíci

    Anmol ❤❤❤❤❤honey 🐕🐕🐕

  • @HarpreetSingh-zo4fr
    @HarpreetSingh-zo4fr Před rokem

    Anmol Bhara Bhut Changa kam Karr Rahhe O Lagge Rahho Munna Bhai ❤💐👍💯

  • @sukhmanvlog
    @sukhmanvlog Před rokem +1

    Bai ji publicity stunt a

  • @sattibains4818
    @sattibains4818 Před 4 měsíci

    Veer larro na dono change ho

  • @MrSunil0172
    @MrSunil0172 Před rokem +2

    Mooot gya hun eh ..

  • @ranajiranaji4351
    @ranajiranaji4351 Před 4 měsíci

    Anmol no. 1 person aa veero Bai di help kro saare

  • @1981Shammi
    @1981Shammi Před rokem +1

    Singh saab bolya c kar lann do kaam ja koi krda

  • @Jatt_dk
    @Jatt_dk Před rokem +1

    Waah g waah loka da mint mint te bdal de muuh na

  • @lokeshvlogger77
    @lokeshvlogger77 Před rokem

    LUDHIANA KA NEXT MLA HO AP U R GREAT❤❤ANMOL KAWTRA

  • @HoneySingh-vl9sn
    @HoneySingh-vl9sn Před 4 měsíci

    Yeh anmol ne kuch paise kha e layie theek a
    But bai anmol ne kine public da treatment kitta apa kuch nai bol sakdie anmol de kina time es work ch spend kitta normal boys nai qus kar sakdie ok

  • @HardeepSingh-py6ve
    @HardeepSingh-py6ve Před rokem +1

    Anmol bhut vadia bnda

  • @harjinder918
    @harjinder918 Před rokem +1

    Benaras ke…………

  • @95924
    @95924 Před rokem +2

    Bs ho gya famous??

  • @HoneySingh-vl9sn
    @HoneySingh-vl9sn Před 4 měsíci

    Honey sethi tainu gal nai ayi tu insult karie hai bevkoof proof hoea tu ajj

  • @jashandeeprohta7032
    @jashandeeprohta7032 Před rokem

    Anmol vir ji gud na gud bless u bro

  • @user-ld1is2tf6g
    @user-ld1is2tf6g Před rokem +1

    Sethi hune thathe pagge 😂😂

  • @ashokrai6770
    @ashokrai6770 Před rokem

    Love you Anmol veere anmol veer heera banda hai

  • @singhprince8558
    @singhprince8558 Před 4 měsíci

    Anmol kwatra zindabaad ❤

  • @gaggseema777
    @gaggseema777 Před rokem

    Anmol god bless u putt

  • @user-mu2bo8sb6w
    @user-mu2bo8sb6w Před 4 měsíci

    Honey 😂😂

  • @jassikhan6595
    @jassikhan6595 Před rokem

    ਅਨਮੋਲ ਬਾਈ ਹੀਰਾ ਜੀ

  • @weknowitistrue
    @weknowitistrue Před rokem +3

    Ah bhaalu nu problem ki a

  • @karmjitsingh6511
    @karmjitsingh6511 Před rokem

    Anmol veer ji bhut vadian kam karde

  • @GurtejSingh-mn9rf
    @GurtejSingh-mn9rf Před rokem

    Anmol veer anmol g

  • @parminderkaur1650
    @parminderkaur1650 Před 7 měsíci

    Eh paise le k v kam nahi kr sakde mainu pta hai practical krna bahut auakha hai anmol ghabrana nahi anmol ji jinda baad
    Anmol ji aap nu security le leni chahidi hai

  • @gurdipsinghsingh8956
    @gurdipsinghsingh8956 Před rokem

    Kise nu ta kam ker lain do.yaar a kon hunde puchen wale.

  • @tarlochansingh5841
    @tarlochansingh5841 Před rokem

    Pehchano kaun galat sahi

  • @gurjitsinghkhlsa8558
    @gurjitsinghkhlsa8558 Před rokem

    ਆਪਸ ਵਿੱਚ ਕੀਓ ਲੜਦੇ ਆ.. ਜੇ ਦੋਸਤ ਆ

  • @ManjitKaur-xz9mr
    @ManjitKaur-xz9mr Před rokem

    Anmol very good

  • @nishansingh1493
    @nishansingh1493 Před rokem

    Anmol veer jindabaad❤❤❤❤❤❤❤

  • @jassidhaliwaldhaliwal9627

    Wheguru ji Anmol ❤

  • @sattibains4818
    @sattibains4818 Před 4 měsíci

    Anmol bhaji bahut suljhe hoye insaan ne

  • @vanshvansh4631
    @vanshvansh4631 Před rokem

    Anmol Veera ❤

  • @navvikas86
    @navvikas86 Před rokem

    Anmol veer kina respact nal bolda paya or 2 bhai tu krka bolda paya😢

  • @burberry1109
    @burberry1109 Před rokem

    Anmol veera❤

  • @RavinderSingh-kc7un
    @RavinderSingh-kc7un Před rokem

    Anmol good ❤

  • @anurajnair7414
    @anurajnair7414 Před 8 měsíci

    Bilkul ok dono bro ok baki rabb da hawala

  • @jagjitsinghthandi8177
    @jagjitsinghthandi8177 Před rokem +3

    Anmol ch hun main boln lag gyi .pehla sahi c

  • @shubhamsingla5160
    @shubhamsingla5160 Před rokem

    Anmol❤

  • @AmandeepSingh-uh4iq
    @AmandeepSingh-uh4iq Před rokem

    Anmol kwatra is great

  • @gagankang5723
    @gagankang5723 Před rokem

    anmol bai zindabas

  • @manpreetbhangu4274
    @manpreetbhangu4274 Před rokem

    Ghaint aa bai bejty kra k b mehsoos ni kari suਰ

  • @vishalnarula5808
    @vishalnarula5808 Před rokem

    Anmol ji tusi vi kis unknown bande te time waste kita

  • @thesilenthell
    @thesilenthell Před rokem +1

    Dove fukre te luche ne sirre de 😂😂😂😂😂

  • @user-ye3vj2ji7s
    @user-ye3vj2ji7s Před 7 měsíci

    Muh bnd krlya kr prawa

  • @user-hb7dv1qg4x
    @user-hb7dv1qg4x Před rokem +1

    Magr gutam jayn Kahre aa

  • @Sunnyhanda
    @Sunnyhanda Před rokem

    Anmol heera banda

  • @sandhu12924
    @sandhu12924 Před rokem

    Sb apda lot dekhde aa ..jehde paisya piche hi ladi jande aa ohna ki seva lrni aa

  • @user-zx1hx1gx9o
    @user-zx1hx1gx9o Před rokem

    Mareeja da kida shan chakea marri jehi gal hoje sada ki a ji asi te ghr behjange eh mareej rull jane bs kuj mareej edro odro frr k rakh laine vikhon lyi te bs posta pa pa paisa mngi jana j kise da ghr pauna osdi post pa ti bs jida jida post ghumni paise ayi jane te j 5/10 lakh da v ghr pa km khtm hogea ehna kdi post ni pouni ki hun paise na bhejo ghr bngea ja ah km hogea bs jina time post ghumdi rehni pave 10/15saal v oh post ghumdi rhe ehna da ghr bnda rehna jo v km lyi hoyi post oh hunda rehna ehna shankne di seva paise loka kolo palde o donara toh ap donate krlo j seva hi krni apne ser toh seva kro j ena cha loka kolo kyu mangde o lok v fuddu ne jo ehna thaga nu dyi jnde eh hoyea hor v eda de jo karram chaudry j donate krna hi apne laghe bne ja jo v koi lorrvandh dikhda sidhi osdi madad krlo ehna vicholea nu vich eve chaudry bnayea Bs do chr din ja posta pa denia bdh ch kon kithe gya kine paise aye kine laye kina tak aunde rehne ohda koi pta ni kyuki ehna paise paun di post pauni pr jido oh km hogea j lakh ch km hona c lakh a v geya pve lakh da dus lakh aje ehna eh kadi post nhi pauni ki hun na bhejeo eh lorr puri hogi te ja jithe paise paun di mang kr rhe oh post kdi ehna delete nhi krni pave 10/20 saal oh post ehna de ghumdi rhe

  • @Kuldeepsidhu462insta
    @Kuldeepsidhu462insta Před rokem

    Je Anmol veer kise garib da ilaj kra ku thode paise kha ve linda phir ke hai Donra tu paise ve ta ohi linda

  • @YadvinderBrar1412
    @YadvinderBrar1412 Před rokem

    Lok sirf latta donn jnde a...krna kuch ne...te jehra krda ohnu v krn ne dende

  • @jassysingh550
    @jassysingh550 Před rokem

    Asi taa aanjan aa. Asi bdi bdi n g o nu fon kre. Kise di help lai kise help ni kri par kawitra ji ne help di hanmi bhari c sabh toh sache ne eh.

  • @1Batman83
    @1Batman83 Před rokem +3

    Jinna lucha ohna he uchha agar agree ho ta like kro 👍

  • @arman8339
    @arman8339 Před rokem

    Honey huni chup🤣

  • @saabsingh1898
    @saabsingh1898 Před rokem

    ek papa .100 syapa

  • @jaimaa6579
    @jaimaa6579 Před rokem +3

    Anmol kwatra kta cheez hai hum bht acchi trha jante hain ye kuch nhi krta bas logo k help k bahane apbe apko famous ker rha ha starting mai i think jitna maine isko cooperate kia but ye jiski b help kerke unko facebook per dal ker unke hath judwata tha iski reality sabke samne hai kuch nhu kerta ye agar help krni hai toh direct ligo k acount ma dalwao ye apni NGO k naam per ktu mangwate hain tbhi DMC DEEP in sabo ban kia

    • @Kamal11471
      @Kamal11471 Před rokem

      Asha teri ki maa chodiyo aa ehne

  • @SACH_DI_AWAAZ
    @SACH_DI_AWAAZ Před rokem +1

    Aah Giani ta Shakal toh hi Farodiyaa Aaa...... Nafrat Failaun Wale Bande De Juttiyan Maro.......

  • @OneLikeM-oe1rx
    @OneLikeM-oe1rx Před rokem

    Singha ne bdnami kra rkhi 😂😂

  • @user-zx3kt3nj5k
    @user-zx3kt3nj5k Před rokem

    Yr eh banda anmol nu badnam krke fame bhalda

  • @sukhdhillon8697
    @sukhdhillon8697 Před rokem

    Hisab magna ta saleo sgpc to mango