SWITZERLAND 🇨🇭 ਦਾ ਸਭ ਤੋ ਸੋਹਣਾ ਪਿੰਡ LAUTERBRUNNEN

Sdílet
Vložit
  • čas přidán 26. 08. 2024
  • This is a video about the city Lauterbrunnen in Switzerland, also called the most beautiful town in switzerland, if you enjoyed the vlog make sure to like, share, comment and subscribe.
    Instagram: ...
    #switzerland #lauterbrunnen #punjabi #youtubeindia #travel #punjabivlogs #amritsar #punjabiyoutuber

Komentáře • 203

  • @arshpreetjandu8162
    @arshpreetjandu8162 Před rokem +23

    ਅਗਲੇ ਜਨਮ ਵਿੱਚ switzerland ਹੀ ਜਨਮ ਦੇਣਾ ਮਾਲਕਾ 🙏

  • @pritpalrandhawa1204
    @pritpalrandhawa1204 Před rokem +14

    ਮੈਂ ਘੁਮਿਆ ਸਾਰਾ ਸਵੀਟਜ਼ਰਲੈਂਡ, ਇੱਕ ਵਾਰ ਜਿਹੜਾ ਘੁੰਮ ਜਾਂਦਾ ਮਨ ਚ ਇਹੋ ਅਰਦਾਸ ਕਰਦਾ ਰੱਬਾ ਅਗਲਾ ਜਨਮ ਇਸੇ ਧਰਤੀ ਤੇ ਦੇਈ

    • @user-by4sp1bz6p
      @user-by4sp1bz6p Před rokem

      Kina ku khrcha sara Bai .baki km kr kive mil janda ..?

    • @pritpalrandhawa1204
      @pritpalrandhawa1204 Před rokem +3

      @@user-by4sp1bz6p ਵੀਰ ਮੈਂ ਤਾ ਜਰਮਨ ਰਹਿਣਾ, ਨੇੜੇ ਨੇੜੇ ਇਸ ਲਯੀ ਦੋਸਤਾਂ ਨਾਲ ਘੁੰਮਣ ਚੱਲੇ ਗਏ ਮੈਂ ਪੰਜਾਬ ਤੋਂ ਸਵੀਟਜ਼ਰਲੈਂਡ ਨਹੀ ਗਿਆ

  • @BalwinderSingh-yu4tq
    @BalwinderSingh-yu4tq Před rokem +11

    ਏਨਾ ਲੋਕਾਂ ਦੇ ਮੁਕਾਬਲੇ ਵਿਚ ਅਸੀਂ ਤਾਂ ਡੰਗਰ ਹਾਂ

  • @SukhSahab
    @SukhSahab Před rokem +30

    ਅਸਲੀ ਜ਼ਿੰਦਗੀ ਤਾਂ ਵੀਰ ਤੂੰ ਜੀਅ ਰਿਹੈਂ, ਅਸੀਂ ਤਾਂ ਬੱਸ ਘੜੀ ਦੀਆਂ ਸੂਈਆਂ ਵਾਂਗ ਸੁਬਹ ਸ਼ਾਮ ਇਥੇ ਹੀ ਰਹਿਣਾ

    • @CJ21605
      @CJ21605 Před rokem +6

      Naam Simran Kar veer naam Simran. Teri ethe hi Canada ban ju gi.

    • @user-uf6wc2zf6r
      @user-uf6wc2zf6r Před 10 měsíci

      apni dharti nall ehni nafrat. kehre chakra cha peya aa

    • @SukhSahab
      @SukhSahab Před 10 měsíci

      @@user-uf6wc2zf6r ਨਫ਼ਰਤ ਨਹੀਂ, ਜਿੰਦਗੀ ਦੀ ਭੱਜ ਦੌੜ ਹੀ ਇੰਨੀ ਆ ਕਿ

  • @jaswindersingh2928
    @jaswindersingh2928 Před rokem +7

    ਬਹੁਤ ਵਧੀਆ ਛੋਟੇ ਵੀਰ। ਜਵਾਹਰਕੇ ਮਾਨਸਾ। ❤❤❤

  • @ravinder1664
    @ravinder1664 Před rokem +7

    ਬਾਈ ਜਦੋਂ ਵਿਊ ਦਿਖਾਂਦੇ ਹੋ ਤਾਂ ਸਲੋ ਮੋਸ਼ਨ ਚ ਦਿਖਾਇਆ ਕਰੋ ਤੁਸੀ ਬਹੁਤ ਫਾਸਟ ਦਿਖਾਂਦੇ ਹੋ

  • @sarveshmittal2891
    @sarveshmittal2891 Před rokem +3

    amazing video ji amazing country Switzerland thanks for video ji 🎯💯

  • @n_hr18
    @n_hr18 Před 5 měsíci +2

    Mai Switzerland jana chaundi aa aur eh mere dream destinations vich pehle number te aa, asi America rehnde aa par ithe oh nature nhi jo othe aa… I hope I’ll be traveling there soon ❤

  • @parvindersingh6869
    @parvindersingh6869 Před rokem +66

    ਯਾਰ ਮੈਨੂੰ ਵੀ ਲੈ ਜਾ ਮੈਂ ਵੀ ਟੈਂਨਸ਼ਨ ਮੁਕਤ ਹੋਣਾ ਚਾਹੁੰਦਾਂ ਕੁਝ ਸਮੇਂ ਲਈ।

  • @niranjansinghniranjansingh2612
    @niranjansinghniranjansingh2612 Před 4 měsíci +1

    Bhot vadia place aa dekh ke hi mind relax ho reha aa👌👌

  • @harbhajansingh4663
    @harbhajansingh4663 Před rokem +12

    ਪੁੱਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਜੀ ਆਪਜੀ ਨੂੰ ਸੰਸਾਰ ਦੇ ਸਭਤੋਂ ਵਧੀਆ ਦੇਸ਼ ਵਿੱਚ ਭੇਜਿਆ ਹੈ ਬਸ ਪੁਤਰਾਂ ਕੋਈ ਇਹੋ ਜਿਹਾ ਕੰਮ ਨ ਕਰਿਓ ਜਿਵੇਂ ਕਨੇਡਾ ਵਿੱਚ ਬੱਚੇ ਕਰਦੇ ਹਨ ਅਪਣੇ ਮਾਂ ਪਿਓ ਦੀ ਅਤੇ ਦੇਸ਼ ਦੀ ਇੱਜ਼ਤ ਬਣਾਏ ਰੱਖਣਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @darshansingh7013
    @darshansingh7013 Před rokem +7

    Anmol veer , Excellent, tusi Sanu Ghar baithya nu khoob ghuma rhe ho,stay blessed

  • @bittertruth1208
    @bittertruth1208 Před rokem +20

    ਜੇ ਕਨੇਡਾ ਹੋਵੇ ਤਾ ਦੁੱਧ ਛੱਡੋ ਆਥਣ ਤੱਕ ਫਰਿਜ ਵੀ ਚੋਰੀ ਹੋਜੂ 😂

  • @AjitSingh-gq6cb
    @AjitSingh-gq6cb Před 9 měsíci +2

    Very beautiful place 👍

  • @civilengineersquiztime8652

    Heaven on Earth is Switzerland ❤

  • @AmanaMoga
    @AmanaMoga Před rokem +13

    ਏਥੇ ਇੰਡੀਅਨ ਨੀ ਹੇਗੀ ਇਸ ਕਰਕੇ ਇਮਾਨਦਾਰੀ ਏ, ਜੇ ਹੁਣ ਏਥੇ ਵੀ ਜਣ ਲਗ ਪਏ ਨਾ ਓ ਕਿਸਾਨ ਦਾ ਦੁੱਧ ਰਹਿਣਾ ਨਾ ਪੈਸੇ

  • @balubaman8489
    @balubaman8489 Před rokem +11

    ਯਾਰ ਮੇਰੀ ਉਮਰ 38ਸਾਲ ਆ ਮੈ ਚਾਹੁੰਦਾ ਹਾਂ ਇਸ ਤਰਾਂ ਦੀ ਕੰਟਰੀ ਵਿਚ ਆਉਣਾ

    • @msgaming825
      @msgaming825 Před rokem

      ਜਾਉ 😊

    • @Grewalpunjab1989
      @Grewalpunjab1989 Před rokem

      Veer europe de paper saal khulde aa europe di kise v country vich paper bhar k jao bus fer saal baad pake paper bana k kise v europe di country vich gumho

  • @sukhwinderkaur2647
    @sukhwinderkaur2647 Před rokem +2

    Eda d same view tuhanu India ch Mount Abu ch milega .. nd weather b bht zyada sohna ... silent city a .. Brahamkumariyan d city .. bht hi sohni nd silent ...

  • @Ranjandhar-bs3gh
    @Ranjandhar-bs3gh Před 2 měsíci +1

    Great.

  • @blessings2021
    @blessings2021 Před rokem +9

    Thanks for showing this beautiful country.... Beautiful vlog 👌

  • @user-hr8hq6mt7q
    @user-hr8hq6mt7q Před 6 měsíci +2

    Att

  • @schoollife377
    @schoollife377 Před rokem +2

    Oh balle oye jatta ... sangrur ton sidda Switzerland puj gya 😅

  • @ranahabiburrehman2262
    @ranahabiburrehman2262 Před rokem +2

    Kmaal kr deta by jee

  • @m.goodengumman3941
    @m.goodengumman3941 Před rokem +2

    Thanks for sharing this video 🙏👍

  • @KuldeepSingh-id8kq
    @KuldeepSingh-id8kq Před rokem +1

    Grewal sab nice videos ne aap ji dia

  • @Hashandeepsingh-md8tf
    @Hashandeepsingh-md8tf Před rokem +2

    Rabb❤ waheguru sada panjab nu vadia rakan

  • @user-ls1vw3kb2c
    @user-ls1vw3kb2c Před rokem +6

    Beautiful country
    I will come one day 😊

  • @Unstable721
    @Unstable721 Před rokem +2

    Beautiful vlog banya phajii

  • @mandeepdhaliwal4219
    @mandeepdhaliwal4219 Před rokem +2

    1 of the best country in the world 🌍 Switzerland 🇨🇭

  • @Harpreetkaur-bz6cr
    @Harpreetkaur-bz6cr Před 11 měsíci +1

    Ma aaj hi thuhade vlog dekhe
    Ek dekha 2,3,4,5 dekhe
    Bahut hi aache lage ,natural beauty bahut hi wadhia ha

  • @shivrajsingh1669
    @shivrajsingh1669 Před 3 měsíci +1

    ਬਹੁਤ ਵਧੀਆ ਵੀਡੀਓ ਐ ਜੀ ਕਰਦੇ ਵਾਰ ਵਾਰ ਵੇਖਣ ਨੂੰ ਪਰ ਮੇਰੇ ਮੁਤਾਬਕ ਇਕ ਕਮੀ ਰਹਿ ਗਈ ਕਿ ਦੋ ਤਿੰਨ ਵਾਟਰਫਾਲ ਦੂਰੋਂ ਦਿਖਾਏ ਗਏ ਹਨ ਜੇਕਰ ਉਹ ਸਪੈਸ਼ਲ ਦਿਖਾਏ ਜਾਂਦੇ ਤਾਂ ਹੋਰ ਵੀ ਵਧੀਆ ਹੁੰਦਾ

  • @GurjantSingh-vg7hn
    @GurjantSingh-vg7hn Před rokem +6

    ਵੀਰ ਜੀ, ਸਤਿ ਸ੍ਰੀ ਅਕਾਲ ਜੀ, ਇਥੇ ਪੰਜਾਬੀਆਂ ਲਈ ਕਿਹੜੇ ਕਿਹੜੇ ਕੰਮ ਹਨ, ਸਭ ਤੋਂ ਜਿਆਦਾ ਕਿਹੜਾ ਕੰਮ ਵਧ ਹੈ,ਪੱਕੇ ਹੋਣ ਦਾ ਤਰੀਕਾ, ਪੰਜਾਬੀ ਭਾਈਚਾਰਾ ਕਿੰਨਾ ਹੈ, ਧਰਤੀ ਤੇ ਸਵਰਗ ਹੈ ਵੀਰ ਜੀ, ਸਾਮਾਨ ਖਾਣ ਲਈ ਵਧੀਆ ਮਿਲ ਜਾਂਦਾ ਹੈ, ਕਿਰਪਾ ਕਰਕੇ ਜਾਣਕਾਰੀ ਸਾਰੀ ਘੁੰਮ ਕੇ ਦਿਖਾ ਦਿਆਂ ਕਰੋ ਤੇ ਦਸ ਦਿਆ ਕਰੋ, ਧੰਨਵਾਦ ਕਰੋ ਆਪਣੇ ਮਾਪਿਆਂ ਦਾ, ਜਿਨ੍ਹਾਂ ਨੇ ਐਨਾ ਪੈਸਾ ਦਿੱਤਾ, ਆਪਣੇ ਪਰਿਵਾਰ ਬਚਿਆ ਤੇ ਮਾਤਾ ਪਿਤਾ ਜੀ ਨੂੰ ਜਰੂਰ ਲੈ ਜਾਣਾਂ, ਧੰਨਵਾਦ ਜੀ

  • @pardeepsinghgill3984
    @pardeepsinghgill3984 Před rokem +3

    ਇਸ ਲਈ ਵੀਰ ਕਿਸੇ ਨੇ ਕਿਹਾ ਨਰਕ ਸਵਰਗ ਧਰਤੀ ਉਪਰ ਹੀ ਹੈ ਇਹ ਸਵਰਗ ਹੈ ਵੈਸੇ ਇੰਡੀਆ ਵਿੱਚ ਵੀ ਕੁੱਝ ਜਗਾ ਸਵਰਗ ਵਰਗੀਆ ਹਨ

  • @mandeepdhaliwal4219
    @mandeepdhaliwal4219 Před rokem +1

    Best Country Peaceful country happiest country beautiful country and most important Rich country

  • @paljinderkaur4359
    @paljinderkaur4359 Před rokem +1

    Woowww

  • @sandeepsidhu2695
    @sandeepsidhu2695 Před rokem +2

    Bro Sirra 👍

  • @HarinderSingh-qp3yv
    @HarinderSingh-qp3yv Před rokem +4

    ਯਾਰ Mera ਵੀ ਕਮ ਬਣਾ ਦੇ ਮਨੂ ਵੀ ਘਰਦਿਆ ਨੇ ਟੇਸ਼ਨ ਭੋਤ ਡਤੀ ਹੋੲੀ ਆ ਮਾ ਵੀ tation ਮੁਕਤ ਹੋਣਾ ਚੋਣਾ

  • @satnam_bhangu.1915
    @satnam_bhangu.1915 Před rokem +2

    ਬਾਈ ਤੂੰ ਨਜ਼ਾਰੇ ਲੈਨਾ ਜਿਵੇਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਈਦਾ ਤੂੰ ਇਸ ਤਰਾਂ ਦੇਸ਼ ਬਦਲਦਾ ਬਾਈ

  • @karamjitsinghsalana4648
    @karamjitsinghsalana4648 Před rokem +2

    Heaven on Eart

  • @Vikastriggeredvlogs
    @Vikastriggeredvlogs Před rokem +2

    Superb bro

  • @gorabhamma1250
    @gorabhamma1250 Před rokem +2

    Very nice vere ji👌👌

  • @gopisidhu4821
    @gopisidhu4821 Před rokem +2

    Bht vadia veer ji 😊

  • @khushaldutta9991
    @khushaldutta9991 Před rokem +2

    Beautiful is this .

  • @singh9094
    @singh9094 Před rokem +3

    Beutiful Country

  • @Punjabbolda2052
    @Punjabbolda2052 Před rokem +1

    Bhoot hi sona veer vew

  • @BaljinderSingh-zc8wl
    @BaljinderSingh-zc8wl Před rokem +2

    Thiara California. Watching your videos of Lutterberunan city of Swiss

  • @gurditsinghsingh6588
    @gurditsinghsingh6588 Před rokem +2

    Bahut sundar video ❤❤

  • @ManpreetSingh-vj4hg
    @ManpreetSingh-vj4hg Před rokem +1

    ਸਵਿਟਜ਼ਰਲੈਂਡ ਆਪਣੇ ਨਾਗਰਿਕਾਂ ਤੇ ਏਸ ਦੇ ਨਾਗਰਿਕ ਸਵਿਟਜ਼ਰਲੈਂਡ ਦੇਸ਼ ਪ੍ਰਤੀ ਇਮਾਨਦਾਰ ਨੇ। ਪਰ ਦੂਜੇ ਦੇਸ਼ਾਂ ਤੇ ਉਹਨਾਂ ਦੇ ਨਾਗਰਿਕਾਂ ਪ੍ਤੀ ਬਹੁਤ ਜਿਆਦਾ ਭਿ੍ਸਟ ਏ।
    ਸਵਿਟਜ਼ਰਲੈਂਡ ਦੀਆਂ ਬੈਂਕਾਂ ਚੋਰੀ/ਬੇਈਮਾਨੀ ਦਾ ਪੈਸਾ ਕਿਉਂ ਰੱਖਦੀਆਂ ਨੇ ਦੂਜੇ ਦੇਸ਼ਾਂ ਦਾ??

  • @darshpreetsingh5399
    @darshpreetsingh5399 Před rokem +2

    Very nice 👍👍

  • @Shampy-v8d
    @Shampy-v8d Před rokem +2

    Bai g kive Jaa skde hai apa switzerland vch Bathinda to

  • @jashpalsingh1875
    @jashpalsingh1875 Před rokem +6

    Beautiful country ❤❤❤

  • @user-eg8ec6cu7h
    @user-eg8ec6cu7h Před 8 měsíci +1

    Very nice place

  • @DR.deepakkalra
    @DR.deepakkalra Před rokem +2

    ਮੈ ਵੀ ਆਉਣਾ ਚਾਹੁਣਾ ਜੀ

  • @ilaupadhyayupadhyay3211
    @ilaupadhyayupadhyay3211 Před rokem +3

    Wowweeyy locations❤❤

  • @sidhufamily931
    @sidhufamily931 Před 4 měsíci +1

    Asi italy to vlog banonde aa g tusi saddi video nu vi dekho g je vadia lagge te comment jarur karna g 🙏🙏🙏🙏

  • @gillamandeep7408
    @gillamandeep7408 Před rokem +4

    Beautiful country 👌👌

  • @1973sheki
    @1973sheki Před rokem +3

    Switzerland te Switzerland hi wa

  • @sonya.healandhearty
    @sonya.healandhearty Před 3 měsíci +1

    Too beautiful 😍

  • @ManpreetKaur-pz4yd
    @ManpreetKaur-pz4yd Před rokem +1

    Meri beti v school trip te gyi c ds rhi c janat hai switzerland

  • @avtarsingh7405
    @avtarsingh7405 Před rokem +3

    ❤❤

  • @SandeepKaur-dd2wj
    @SandeepKaur-dd2wj Před 6 měsíci +1

    Beautiful city❤

  • @pritpalsingh1997
    @pritpalsingh1997 Před rokem +1

    Sardar ji sadae gurua bujraga di lasha tae ayaee log immandar banayee nayee

  • @harmanjitkaur1724
    @harmanjitkaur1724 Před rokem +2

    Thankio for this wonderful video

  • @Ishikaverma000
    @Ishikaverma000 Před rokem +1

    Main v jna jan ch ⛳️💯😎

  • @mandee310
    @mandee310 Před rokem +1

    Great 👍 ek blogger hai jis ka name navdeep barar or ek aap ho 😆 it's amazing blogging garet

  • @laddidhaliwal4083
    @laddidhaliwal4083 Před rokem +1

    Sara Europe hi bahut mehga hai bro 😮 Swiss, Deutschland bundabad..

  • @ginnybedi5678
    @ginnybedi5678 Před rokem +2

    Simply amazing views!!!!

  • @prabhjot780
    @prabhjot780 Před rokem +1

    @Anmol Grewal Vlogs Brother bhut vadiya video But ek suggestion if you don't mind! tuhada camera bhut shake hunda verray eye comfort lai baki cover bhu wadiya kita God Bless you

  • @abhishekchauhan6158
    @abhishekchauhan6158 Před rokem +1

    Always my dream destination lauterbrunnen

  • @agambhatia650
    @agambhatia650 Před rokem +2

    Very beautiful

  • @Gurwindersingh-fu3gw
    @Gurwindersingh-fu3gw Před rokem +2

    Veer ji sade lai ta sab to vaddi tension hai he eho va ki ona kida switzerland ......😢😢paise bahut lagde a ...nalee jithe marji chl jaoo tension nal he reh ne aa bas iko haal aaa..oh va Gurbani bas hor kuz nhi

  • @amirmehmood7777
    @amirmehmood7777 Před 11 měsíci +1

    LIFE IS CHARMING IN SWITZERLAND

  • @inderjeetdran6594
    @inderjeetdran6594 Před rokem +1

    👌🙏💐

  • @manjitkaur7048
    @manjitkaur7048 Před rokem +3

    Beautiful city ❤🙏

  • @amreekkaur4136
    @amreekkaur4136 Před rokem +2

    ਵਿਜੇ ਦਾ ਕੀ ਪਰੋਸੈਸ ਹੈ ਕਰਾਇਆ ਕਿੰਨਾ ਰਹਿਣ ਦਾ ਖਰਚਾ ਕਿੰਨਾ

  • @JaspreetKaur-pj9oh
    @JaspreetKaur-pj9oh Před 7 měsíci +1

    I love Switzerland ❤

  • @JaswinderKaur-gp1bs
    @JaswinderKaur-gp1bs Před rokem +1

    Good

  • @AjayKumar-yy4cr
    @AjayKumar-yy4cr Před rokem +2

    Heaven

  • @bhagsinghdhanjal9051
    @bhagsinghdhanjal9051 Před 3 měsíci +1

    Nice

  • @harbanskaur8146
    @harbanskaur8146 Před rokem +1

    Good 👍

  • @dilpreetgill8641
    @dilpreetgill8641 Před rokem +3

    A freezer kite india hundi hun nu loka ne chak leini c😂😂😂😂

  • @Sunny_Kashyap12
    @Sunny_Kashyap12 Před 9 měsíci

    Osm❤

  • @rashpaldhami1329
    @rashpaldhami1329 Před rokem +2

    Really nice ❤

  • @middleclass66
    @middleclass66 Před rokem +1

    Veer 👍🏻

  • @gurkamalbrar38
    @gurkamalbrar38 Před rokem +2

    Good work brother 🎉❤

  • @laddidhindsa4898
    @laddidhindsa4898 Před rokem +1

    Mai 9 month la ka gya hun fr jana ❤

  • @mandeepdhaliwal4219
    @mandeepdhaliwal4219 Před rokem +1

    Ja baba Nanak na Mehar kar daitti zaroor jaguga kainda hunda aa ke ja koi ve insaan Parmatma da name lai ka dil too koi cheez chava ta sari kahinaat kudrat Thodi help kar daidandi aa

  • @amansandhu1211
    @amansandhu1211 Před rokem +3

    nyc❤😊

  • @aksingh14
    @aksingh14 Před rokem +2

    ❤❤👍👍

  • @bhardwajrakesh193
    @bhardwajrakesh193 Před rokem +3

    Acha te tere Punjab ch ta Loki raat nu banda chuk k le Jaan .. shop khuli di ta gaal he kuj hor aa😂😂

  • @gurbantsingh5022
    @gurbantsingh5022 Před rokem +1

    Veer me CZcams te channel banana haaa

  • @harmandeeprandhawa3909
    @harmandeeprandhawa3909 Před rokem +1

    Duniya te heaven Europe

  • @jazzchouhan2167
    @jazzchouhan2167 Před rokem +1

    Apne ethe hunda eda milak sne freez v chak k le jana c

  • @Harwinderkaur1428
    @Harwinderkaur1428 Před 11 měsíci +1

    Beautiful

  • @ManinderSingh-wd6mc
    @ManinderSingh-wd6mc Před 11 měsíci

    Apna punjab bahut sohna

  • @honeysingh5387
    @honeysingh5387 Před rokem +1

    Hlo bro ki hal ne ghaint vlog veer

  • @parambhullarbhullar1900

    Minu te anand pur sahib di phariyan lagdiyan

  • @pavitersingh5467
    @pavitersingh5467 Před rokem

    Very nice

  • @sukwindersingh1936
    @sukwindersingh1936 Před rokem +1

    Ok

  • @majorsamana6952
    @majorsamana6952 Před rokem +1

    Veer ji Punjab to kede shar to aa tuc very nice video