ਝੋਨੇ ਦੀ ਬਿਜਾਈ ਦੀ ਨਵੀ ਤਕਨੀਕ • ਪੰਜਾਬ ਚ ਪਹਿਲੀ ਮਸ਼ੀਨ • PADDY DRUM SEEDER • Punjabi Farmer

Sdílet
Vložit

Komentáře • 81

  • @BenipalJattz
    @BenipalJattz Před rokem +13

    ਮਿੱਤਰੋ ਸੇਅਰ ਜਰੂਰ ਕਰੋ ਨਵੀ ਤਕਨੀਕ ❤

    • @parmjitkaur2612
      @parmjitkaur2612 Před rokem +1

      ਪਾਣੀ ਤਾਂ ਉੱਥੇ ਹੀ ਆਜੋ ਵੀਰੋ ਪਰਾਲੀ ਨੂੰ ਅੱਗ ਲਾਉਣੀ ਛੱਡ ਦਿਓ ਨਹੀਂ ਤਾਂ ਫਿਰ ਤਰਸੋ ਗੇ

  • @vickybuttar9283
    @vickybuttar9283 Před rokem +2

    ਵਾਈ ਸਾਡੇ ਪਿੰਡ ਥੁਹੀ ਤਹਿਸੀਲ ਨਾਭਾ ਚਾਰ ਸਾਲ ਪਹਿਲਾਂ ਸੰਤੋਖ ਸਿੰਘ ਇਸ ਤਰਾਂ ਬੀਜ ਰਹੇ ਬਹੁਤ ਵਧੀਆ ਝੋਨਾ ਹੁੰਦਾ

  • @sukh_baidwan
    @sukh_baidwan Před rokem +3

    You are doing a great job. Punjab is also because of water. If there is no water then the main occupation of Punjab is agriculture which will not remain. Great to see your video for the first time.

  • @sukwindersingh1241
    @sukwindersingh1241 Před 25 dny

    ਬਹੁਤ ਹੀ ਵਧੀਆਂ ਹੀ ਕੰਮ ਚੀਜ਼ ਹੈ ਵੀਰ ਮੇਰਿਆ ਦਿਲੋਂ ਧੰਨਵਾਦ ਕਰਦੇ ਹਾਂ ਸ੍ਰੀ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਸ੍ਰੀ ਵਾਹਿਗੁਰੂ ਜੀ

  • @kukirangi5990
    @kukirangi5990 Před rokem +6

    ਵੀਰੇ ਜਦ ਬੂਝਾ ਬਣਾਂ ਗਈ ਫੇਰ ਵੀਡੀਓ ਜਰੂਰ ਪਾਓ

  • @lubanasaab2370
    @lubanasaab2370 Před rokem

    Dillo Salute a Vr tohanu

  • @charanjeetsingh7782
    @charanjeetsingh7782 Před měsícem +1

    ਮੈਨੂੰ ਨਹੀਂ ਲੱਗਦਾ ਕਿ ਇਹ ਕਾਮਯਾਬ ਹੋ ਜਾਵੇਗੀ ਜਦੋਂ ਆਪਾਂ ਪਨੀਰੀ ਤਿਆਰ ਕਰਦੇ ਹਾਂ ਇਸ ਗਰਮੀ ਵਿੱਚ ਪਾਣੀ ਖੜ੍ਹਾ ਰਹਿ ਜਾਵੇ ਤਾਂ ਉਹ ਮੱਚ ਜਾਂਦੀ ਹੈ ਜਿਥੇ ਇਹ ਕਾਮਯਾਬ ਹੋਵੇਗੀ ਉਸ ਜਗ੍ਹਾ ਤੇ ਆਪਣੇ ਜਿਨੀਂ ਗਰਮੀ ਨਹੀਂ ਹੋਣੀ

  • @user-nl6fw6yg1j
    @user-nl6fw6yg1j Před rokem

    Good job🙌🙌

  • @inderjetsingh3989
    @inderjetsingh3989 Před rokem +1

    Bai g drum seeder wale jhone di growth video paode raho

  • @happydrall52
    @happydrall52 Před rokem +1

    ਬਹੁਤ ਵਧੀਆ

  • @parmveersingh2101
    @parmveersingh2101 Před rokem

    Bahut vadyiaa

  • @Gurmeetkaurarhi-jq2pm

    Very nice bai ji

  • @ranjitbhangu4694
    @ranjitbhangu4694 Před rokem

    Very nice veer

  • @174yearsold
    @174yearsold Před 24 dny

    ਰੱਸੀ ਬੰਨ੍ਹ ਕੇ ਮੋਢਿਆਂ ਚ ਪਾਉਣ ਨਾਲ ਜ਼ਿਆਦਾ ਆਸਾਨ ਹੋਜੂ ਜੀ।

  • @jagdeepsidhu1313
    @jagdeepsidhu1313 Před rokem +2

    ਬਾਈ ਜੀ ਮੈ ਮਾਨਸਾ ਜ਼ਿਲ੍ਹੇ ਵਿੱਚੋਂ ਹਾਂ ਮੈਨੂੰ ਦੇ ਦਿਓ ਜੀ ਇੱਕ ਦਿਨ ਤੇ ਤੁਹਾਡਾ ਪਿੰਡ ਦਸ ਦਿਓ ਜੀ 🙏🙏

  • @lambardaaramrik4008
    @lambardaaramrik4008 Před rokem +1

    ਬਾਈ ਜੀ ਤੁਹਾਡਾ ਇਲਾਕਾ ਕਿਹੜਾ ਮੈਨੂੰ ਇੱਕ ਦਿਨ ਵਾਸਤੇ ਡਰੱਮ ਸੀਡਰ ਚਾਹੀਦਾ ਮੈਂ ਚਾਰ ਕਨਾਲ਼ 1509 ya 126 ਏਸ ਵਿਧੀ ਨਾਲ਼ ਬੀਜਣੀ ਚਾਹੁੰਦਾਂ

  • @blindersingh7870
    @blindersingh7870 Před rokem +1

    ਵੀਰ ਜੀ ਆਪਣਾ ਪਿੰਡ ਦਸਿਓ ਅਸੀਂ ਵੀ ਵੇਖਣਾ ਚਾਹੁੰਦੇ ਹਾਂ।

  • @SahibJot-zz7ey
    @SahibJot-zz7ey Před rokem

    👌👌

  • @GurjeetSingh-xn7in
    @GurjeetSingh-xn7in Před rokem +1

    Veere jado jhona groth karu gi in future vi video pande riho ta jo proper update mil saki

  • @jattsaab550
    @jattsaab550 Před rokem

    Bhai ji drum seeder jhone di update video banao

  • @jagtarsingh6529
    @jagtarsingh6529 Před rokem +1

    Boht vdia bai tahi pani save hou 👏

  • @user-fh1vi8gv6l
    @user-fh1vi8gv6l Před měsícem

    Good

  • @daljitsingh8832
    @daljitsingh8832 Před rokem

    ਵੀਰ ਜੀ ਇਹ ਮਸ਼ੀਨ ਦੇ ਨਾਲ ਹੋਰ ਕਿਹੜਾ ਕਿਹੜਾ ਬੀਜ ਬਿਜਯਾ ਜਾ ਸਕਦਾ ਹੈ ਅਤੇ ਆਪ ਜੀ ਕਿਥੋਂ ਬੋਲ ਰਹੇ ਹੋ ਆਪਣਾ ਫੋਨ ਨੰਬਰ ਸਕਰੀਨ ਤੇ ਦੇਵੋ

  • @gur47
    @gur47 Před rokem +1

    ਅਸੀ ਸਿਧੀ ਬਿਜਾਈ ਕਰਦੇ ਆ ਭਰਾ
    ਉਸ ਚ ਬਹੁਤ ਖਰਚਾ ਬਚਦਾ ਏ ✌️

  • @billa_oye_24
    @billa_oye_24 Před 7 měsíci

    Bai isdi result ki Aya Ovi DSO

  • @baldevsingh8255
    @baldevsingh8255 Před rokem

    ਵੀਰ ਜੀ ਐਡਰੈੱਸ ਦੱਸੋ ਜੀ।

  • @amricanboy4321
    @amricanboy4321 Před měsícem

    Result ni dseya tusi ehda

  • @rajwantsingh2523
    @rajwantsingh2523 Před měsícem

    ਗਰਮੀ ਕਾਰਨ ਘੱਟ ਉਗਦੀ ਹੈ।

  • @manibuttar7892
    @manibuttar7892 Před rokem

    Bai Thuhi sadde pind aa gaeei

  • @dharmindersidhu2744
    @dharmindersidhu2744 Před rokem

    ਬਾਈ ਜੀ ਸਾਰਾ ਡ੍ਰੈਸ ਦਿਓ।

  • @AmritpalSingh-rs3of
    @AmritpalSingh-rs3of Před rokem

    ਬਾਈ ਜੀ ਜਦ 1 ਮਹੀਨੇ ਦੀ ਹੋ ਗਈ ਜੀਰੀ picture paio

  • @GURPREETSINGH-wk8em
    @GURPREETSINGH-wk8em Před rokem +2

    Y Sadi ghar de zmeen aa ……full desi rahe pah da a har saal …..6 tu baddh ni nikl de ….khakk bhout hunde a

  • @KuldeepSingh-od5tl
    @KuldeepSingh-od5tl Před rokem +3

    ਇਹਦੇ ਝੋਨੇ ਦੀ ਵੀਡੀਓ ਬਣਾ ਕੇ ਪਾਉਦੇ ਰਿਹੇਓ

  • @HR04RANA
    @HR04RANA Před rokem

    बीजने के बाद की भी वीडियो डालो कैसे होती है आगे धान

  • @ArmaanBariar-ge9kr
    @ArmaanBariar-ge9kr Před rokem

    Veer naber dasiyo

  • @kulwinderbrar5198
    @kulwinderbrar5198 Před rokem +1

    ਬਹੁਤ ਵਧੀਆ ਜੀ ਇਹ ਮਸ਼ੀਨ ਕਿੰਨੇ ਪੈਸਿਆਂ ਦੀ ਮਿਲਦੀ ਆ

  • @sukhmankang294
    @sukhmankang294 Před rokem

    ਓਗੇ ਦੀ ਵੀ ਪਾਓ

  • @Daljeetsingh-kv6xu
    @Daljeetsingh-kv6xu Před rokem +1

    Y kine din pehla Loni pendi aa aa normal time jeeri lon toh

    • @manjotsidhu917
      @manjotsidhu917 Před rokem

      Bai paneeri vala tym ginlo. Mtlb jdo jis variety di paneeri veejde aa odo bss ehde nall veej dyo

  • @AvtarSingh-hr6sq
    @AvtarSingh-hr6sq Před měsícem

    ਇਹ ਕਾਫੀ ਪੁਰਾਣੀ ਮਸੀਨ ਹੈ ਬਾਈ ਜੀ

  • @gurjeetsingh597
    @gurjeetsingh597 Před rokem

    Hun video Hor v Pao vr kiho jiha hogya jhona

  • @hardeepsinghharry3665

    Saravana Rasta kar do

  • @harmeetsingh4076
    @harmeetsingh4076 Před rokem

    ਬਾਈ ਕਿਹੜਾ ਪਿੰਡ ਪਟਿਆਲੇ ਜਿਲੇ ਦਾ ਮੈ ਹਰਮੀਤ ਸਿੰਘ ਪਿੰਡ ਡਰੌਲੀ ਬਾਈ ਬੀਜ ਕੇ ਦੇਖਾਗਾ ਫੋਨ ਨੰਬਰ ਦੇ ਦਿਉ ਬਾਈ

  • @dhindsagroup9927
    @dhindsagroup9927 Před rokem

    ਵੀਰ ਨੰਬਰ ਦਿਉ

  • @Rahul.1
    @Rahul.1 Před rokem

    Pharawa chonna na lao kujh hor la lao pani tusi hi khatam kita dharti da. Punjab keda samundar de kinere aa jeda chonna lai jande o. Kuch hor mehangi chij lao .

    • @SSD629
      @SSD629 Před měsícem

      Hor kuj da naam vi das de yr

  • @santokhsinghbenipal8592
    @santokhsinghbenipal8592 Před měsícem

    ਬਿਨਾਂ ਕਦੂ ਹੈ ਸੁਕਾ ਕਦੂ ਨਹੀਂ ਬੋਲੋ ਪਾਣੀ ਵੀ ਪੂਰਾ ਕਰਨਾ ਵਤਰ ਵਿਧੀ ਨਾਲ ਬੀਜੋ

  • @dhindsagroup9927
    @dhindsagroup9927 Před rokem +1

    ਵੀਰ ਨੰਬਰ ਦਿਉ ਮੈਂ ਲੈਕੇ ਜਾਣੀ ਹੈ ਮਸ਼ੀਨ ਮੈ

  • @GurwinderSingh-cz6tl
    @GurwinderSingh-cz6tl Před měsícem

    Koi gall ni ban de

  • @SukhbirGill-nx1fb
    @SukhbirGill-nx1fb Před rokem

    Y mi ਕੱਦੂ nhi krda 2 years ho gye

  • @sonarajput6483
    @sonarajput6483 Před 29 dny

    lann vad lao mara pao da

  • @Gurbaa_dhindsa_vlogs
    @Gurbaa_dhindsa_vlogs Před rokem +2

    ਮਸੀਨ ਕਿਥੋ ਮਿਲਦੀ ਆ ਬਾਈ ??

  • @samkhangura3985
    @samkhangura3985 Před rokem +1

    Y panga bo a je hwa chal pye sar iktha ho ho jaoo fudu km

  • @yodhudhoke4889
    @yodhudhoke4889 Před rokem

    ਗਰੀਬਾਂ ਨੂੰ 'ਤੇ ਰੋਟੀ ਨੀ ਖਾਣ ਦੇਣੀ
    ਇਹ ਸਕੀਮਾਂ ਤੇ ਮਸ਼ੀਨਾ ਨੇ

  • @inbrief7018
    @inbrief7018 Před měsícem

    ਇਨੀ ਲੰਬੀ ਵੀਡੀਓ ਕੀ ਫਾਇਦਾ, ਜਾਣਕਾਰੀ ਤਾਂ ਦਿਤੀ ਨੀ ਪੂਰੀ। ਬੀਜ ਸੁੱਕਾ ਕਿ ਪੁੰਗਰਿਆ? ਨਦੀਨ ਦਾ ਕੀ ਹੱਲ? ਵੀਡੀਓ ਪੈਸੇ ਵਟਣੇ ਬਸ।

  • @dalbirsingh2005
    @dalbirsingh2005 Před rokem

    ‌ਕੱਦੂ ਕਰਕੇ ਬੀਜੇ

  • @HarpalSingh-uv9ko
    @HarpalSingh-uv9ko Před rokem

    ਦਿਸਦਾ ਤਾਂ ਹੈਣੀ ਝੋਨਾ ਲੱਗਿਆ

  • @Baljeet581
    @Baljeet581 Před měsícem

    ਕਰਤਾਰ ਮਸ਼ੀਨ ਬੁਕ ਕਰ ਲਾ ਫਿਰ ਹੁਣ ਤੋਂ ਮਸ਼ੀਨ ਤੋਂ

  • @user-qm3on9nc4q
    @user-qm3on9nc4q Před rokem

    Punjab da panni khtm krta tuc gand loka ne

    • @jaggidairyfarm8688
      @jaggidairyfarm8688 Před rokem

      Tuhada pani bchon lai bhot bhot dhanwad pisab karke 15 liter pani dolan waleo

    • @user-qm3on9nc4q
      @user-qm3on9nc4q Před rokem

      Gal sun oye Punjab 7distt ch panni khatm ho wala tuc gand paya punjab da rice koi ni khanda makki di kheti kro ganna , kpha,nrama

  • @ManjeetKumar-kr2zi
    @ManjeetKumar-kr2zi Před rokem

    Sir asi v laini a address please te apna number no

  • @ajwantsingh3712
    @ajwantsingh3712 Před rokem +1

    ਫੋਨਨੰਬਰ

  • @BalvirSingh-ze9go
    @BalvirSingh-ze9go Před rokem

    ਵੀਰ।ਜੀ।ਆਪਣਾ।ਫੂਨ। ਨੰਬਰ।ਦਸਣਾ

  • @jarnailsingh6148
    @jarnailsingh6148 Před rokem

    ਬਹੁਤ ਵਧੀਆ

  • @hardeepsinghharry3665

    Rasta kar do