ਮਿਰਜੇ ਦੀ ਕਲੀ | Mirje di Kli | jot harf । MG Telecast। fateh ghumaan।

Sdílet
Vložit
  • čas přidán 26. 08. 2024
  • ⭕ 7 ਸਾਜ਼ ਵਜਾਉਣ ਵਾਲੀ ਇਕਲੌਤੀ ਕੁੜੀ ਨੇ ਫੁਕਰੇ ਗਾਇਕੀ ਦੀ ਠੋਕੀ ਮੰਜੀ ।
    ⭕ ਪੂਰੀ ਇੰਟਰਵਿਊ ਦੇਖੇ ਬਿਨਾ ਉਠਿਆ ਨਹੀਂ ਜਾਣਾ ਦੋਸਤੋ।
    ਇੰਟਰਵਿਊ ਨੂੰ ਸ਼ੇਅਰ ਜਰੂਰ ਕਰਦੋ।
    #jotharfinterview
    #jotharfallsongs
    #newvideo
    #viralvideos
    Host- Manjinder Singh Ghumaan
    Guest- jot hatf
    ਪ੍ਰੋਗਰਾਮ "ਸੁਫਨਿਆਂ ਦੀ ਪਰਵਾਜ਼" ਦੇ ਵਿੱਚ ਅੱਜ ਦੀ ਗੱਲਬਾਤ ਸਾਡੇ Guest jot Harf ਦੇ ਨਾਲ || ਉਮੀਦ ਆ ਪ੍ਰੋਗਰਾਮ ਤੁਹਾਨੂੰ ਸਬਨੂੰ ਜਰੂਰ ਪਸੰਦ ਆਉ ਅਤੇ ਆਪਣੇ ਕੀਮਤੀ ਵਿਚਾਰ ਵੀ ਸਾਨੂੰ ਜਰੂਰ ਦਿਓਗੇ || ਜੇ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਕਿਸੇ ਮਨਪਸੰਦ ਕਲਾਕਾਰਦੇ ਸਫਰ ਬਾਰੇ ਜਾਨਣਾ ਫੇਰ ਉਸ ਕਲਾਕਾਰ ਦਾ ਨਾਮ ਸਾਨੂੰ Comment Box ਵਿੱਚ ਜਰੂਰ ਦੱਸੋ ਅਸੀਂ ਜਰੂਰ ਪਹੁੰਚ ਕਰਾਂਗੇ ਤਾਂ ਜੋ ਤੁਹਾਡੇ ਰੁ ਬ ਰੂ ਕਰਵਾ ਸਕੀਏ ||
    ਸੋ ਸਾਡੇ ਚੈਨਲ ਨੂੰ Subscribe ਜਰੂਰ ਕਰੋ ਤਾ ਜੋ ਹਰ ਇਕ Interview ਤੁਹਾਡੇ ਤੱਕ ਸਬਤੋਂ ਪਹਿਲਾਂ ਪਹੁੰਚ ਸਕੇ||
    Host- Manjinder Ghumaan (78378-00272)
    Cameraman-
    About Channel -
    MG Telecast is an Entertainment channel. Here you can watch videos related to Biography of Polly wood Singers, Actors, Actress and other Famous Personalities. Moreover, You can also watch videos related to Interviews of Celebrities, breaking news, Bollywood gossips.
    Please Subscribe My Channel For My Upcoming Videos.
    Don't forget to
    LIKE,
    COMMENT
    SHARE
    &
    SUBSCRIBE ...
    CZcams Link-
    www.youtube.co....
    Facebook Link-
    / mg-tv-578957. .
    Instagram Link-
    ....
    Content Copyright @ MG Telecast
    Keep Supporting us.
    #MG_Telecast

Komentáře • 180

  • @user-ny6uh5jb3e
    @user-ny6uh5jb3e Před 3 měsíci +25

    ਵਾਹ ਬੀਬਾ ਵਾਹ ਬਹੁਤ ਵਧੀਆ ਗਾਇਆ ਅਤੇ ਸੁਰੰਗੀ ਵਜਾਈ ਹੈ ਵਾਹਿਗੁਰੂ ਆਪ ਨੂੰ ਤਰੱਕੀਆਂ ਬਖਸ਼ਿਸ਼ ਕਰਨ ਤੇ ਤੰਦਰੁਸਤੀ ਬਖਸ਼ਣ ਜੀ।

  • @jasbirsingh9149
    @jasbirsingh9149 Před 3 měsíci +13

    ਬਹੁਤ ਵਧੀਆ ਹੈ ਪੁਤਰ ਜੀ ਦਿਲੋਂ ਧੰਨਵਾਦ

  • @yaardeepewalton6192
    @yaardeepewalton6192 Před rokem +8

    ਬੁਹਤ ਹੀ ਸੋਹਣਾ ਪੁੱਤ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਿਓ

  • @triloksingh7552
    @triloksingh7552 Před 3 měsíci +8

    ਵਾਹ ਜੀ ਵਾਹ ਬਹੁਤ ਹੀ ਵਧੀਆ ਵਾਹਿਗੁਰੂ ਜੀ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ

  • @kikarsinghbrar6414
    @kikarsinghbrar6414 Před rokem +8

    ਵਾਹਿਗੁਰੂ ਜੀਉ,
    ਮਿਰਜ਼ਾ ਸੁਣ ਕੇ ਕੋਈ ਮਿਰਚਾਂ ਜ਼ਰੂਰ ਬਣ ਸਕਦਾ ਹੈ, ਪਰ ਅਬਦੁਲ ਕਲਾਮ ਨਹੀਂ ਬਣੇਗਾ।

  • @balkarsingh6381
    @balkarsingh6381 Před rokem +13

    ਬਹੁਤ ਵਧੀਆਂ ਅਵਾਜ਼ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖਣਾ ਇਸ ਬੱਚੀ ਨੂੰ ਤਰੱਕੀਆਂ ਬਖਸ਼ੋ ❤️❤️❤️❤️

  • @GurdeepSingh-cm2os
    @GurdeepSingh-cm2os Před 2 lety +23

    ਵਾਹ ਜੀ ਵਾਹ , ਬਹੁਤ ਵਧੀਆ ਜੀ , ਪ੍ਰਮਾਤਮਾ ਤੁਹਾਡੀ ਹਰ ਇੱਛਾ ਪੂਰੀ ਕਰੇ।

    • @mgtelecast
      @mgtelecast  Před 2 lety +3

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

    • @rajkumarkhalsarajkhalsa6362
      @rajkumarkhalsarajkhalsa6362 Před rokem +1

      ਰਾਜ ਕੂਮਾਰ ਡਾਕਰਾ ਸਾਹਿਬ ਰਾਯੇਪੁਰ ਰਾਨੀ

  • @sukhdevsingh6078
    @sukhdevsingh6078 Před 10 měsíci +8

    ਵੈਰੀ ਗੁੱਡ ਬੇਟੀਆਂ ਜੀ ਕਲੀ ਨੀ ਲੋਕ ਤੱਥ ਕਿਹ ਸਕਦੇ ਹਾਂ

  • @dhillondhillon579
    @dhillondhillon579 Před rokem +5

    ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ

  • @Robinhoodmaster
    @Robinhoodmaster Před 3 měsíci +2

    ਬਹੁਤ ਬਹੁਤ ਮੁਬਾਰਕਾਂ ਜੀ ਵਧਾਈਆਂ ਹੋਣ ਜੀ ਵੱਲੋਂ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏🙏🙏

  • @SukhmanderSingh-uy3xc
    @SukhmanderSingh-uy3xc Před 3 měsíci +2

    ਬੀਬਾ ਪਰਮਾਤਮਾ ਚੱੜਦੀ ਕਲਾ ਚ ਰੱਖੇ
    ਸ ਸ ਬਾਠਿੰਡੇ ਵਾਲੇ

  • @bikkarsingh680
    @bikkarsingh680 Před 3 měsíci +2

    ਕਲਾ ਅਤੇ ਜਜ਼ਬੇ ਨੂੰ ਸੈਲੂਟ ❤

  • @mann-kg4pg
    @mann-kg4pg Před 3 měsíci +3

    ਵਾਹ ਜੀ ਵਾਹ ਬਾਕਮਾਲ

  • @dilbaghsingh7213
    @dilbaghsingh7213 Před 2 lety +8

    ਕਮਾਲ ਹੈ ਭੈਣ ਜੀ ਵਹਿਗੂਰੂ ਕਿਰਪਾ ਕਰੋ ਜੀ

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @sukhdevsingh6078
    @sukhdevsingh6078 Před 3 měsíci +1

    ਬਹੁਤ ਵਧੀਆ ਪੁਤਰ ਜੀ ਮਿਰਜ਼ਾ ਤੇ ਰਾਂਝਾ ਇਕਠਾ ਕਰਤਾ

  • @amarjeetjakhmi1556
    @amarjeetjakhmi1556 Před 3 měsíci +3

    Waheguru ji🙏 khush rakhe ji🙏

  • @balwinderpadda2311
    @balwinderpadda2311 Před 2 měsíci

    ਬਹੁਤ ਵਧੀਆ ਜੀ

  • @sukhmandersingh3680
    @sukhmandersingh3680 Před rokem +1

    ਬਹੁਤ ਵਧੀਆ ਅਵਾਜ ਹੈ ਬੇਟਾ ਤੇਰੀ ਰੱਬ ਤਰੱਕੀਆ ਬਖਸੇ

  • @dhadirupinderkaur3433
    @dhadirupinderkaur3433 Před 2 lety +4

    Waheguru ji chardikla krn kya baat

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @bhagwantsingh2037
    @bhagwantsingh2037 Před 3 měsíci

    ਬਹੁਤ ਵਧੀਆ ਸਾਰਿੰਗੀ ਵਜ ਰਹੀਂ ਹੈ।ਪੁਰਾਤਮ ਕਲੀਆਂ ਤੇ ਵਿਰਸਾ ਬੀਬੀ ਜੀ ਨੇ ਸੰਭਾਲਿਆ ਹੈ ਜੀ

  • @kamaljeetkaur3711
    @kamaljeetkaur3711 Před 2 lety +3

    Waheguru ji hor tarakiya bakhshan aapji nu🙏🙏🙏🙏🙏🙏🙏

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @surindersingh4949
    @surindersingh4949 Před 2 měsíci

    ਪਰਮਾਤਮਾ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ

  • @SatnamSingh-ds9dc
    @SatnamSingh-ds9dc Před 3 měsíci +1

    Excellent beti
    Khoobsurat Awaaz
    Baba ji di Kirpa hai

  • @ramandeepsingh1075
    @ramandeepsingh1075 Před rokem +1

    Wah sabash beta ji

  • @BaldevSingh-if3bw
    @BaldevSingh-if3bw Před 3 měsíci

    Bahut hi wadhia gaia ha

  • @kuldeepjawandha3890
    @kuldeepjawandha3890 Před rokem +2

    Very good

  • @TejpalSingh-qq3im
    @TejpalSingh-qq3im Před 3 měsíci +1

    Good.beta.ji

  • @ajmerbrar7490
    @ajmerbrar7490 Před měsícem

    B 2:23
    Very nice Video and song and Voice beta

  • @SukhwinderKaur-yd7qt
    @SukhwinderKaur-yd7qt Před 3 měsíci +1

    Nice ji

  • @Gurmeetkaur-qb1cw
    @Gurmeetkaur-qb1cw Před 2 lety +2

    God bless you bata
    Thx Ji mg taleast

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @jagganaurangabad6095
    @jagganaurangabad6095 Před 2 lety +2

    ਬਹੁਤ ਸੋਹਣੀ ਅਵਾਜ਼

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @chamkaursingh5154
    @chamkaursingh5154 Před 3 měsíci +1

    Waheguru ji Maher karen

  • @sharryakhtar5465
    @sharryakhtar5465 Před 2 lety +2

    Wah Mashaallah bhaut Asha Mirza di kali

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @PalwinderSingh-sh1iy
    @PalwinderSingh-sh1iy Před 3 měsíci +1

    Very nice

  • @harvindersandhu7703
    @harvindersandhu7703 Před 3 měsíci

    God bless you 🙏🙏🤲

  • @JasPinder-gx3xs
    @JasPinder-gx3xs Před 3 měsíci

    BAHOT,KHOOB,AVAJ,SURU GEE,DEE,AVAJ, RS DHALIWALL FDK PUNJAB ❤

  • @NirbhaySingh-zh8wz
    @NirbhaySingh-zh8wz Před 3 měsíci

    ❤❤❤ਮਿਹਨਤ ਜਾਰੀ ਰਖਣਾ

    • @mgtelecast
      @mgtelecast  Před 3 měsíci

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @SukhjeetKaur-nz8ej
    @SukhjeetKaur-nz8ej Před 3 měsíci

    ਬਹੁਤ ਵਧੀਆ ਕਲੀ ਬੀਬ। ਜੀ

  • @IqbalSingh-gr7dj
    @IqbalSingh-gr7dj Před 3 měsíci

    Super efforts carry. On biba

  • @user-wr7oj1zm7q
    @user-wr7oj1zm7q Před 2 měsíci

    Very Very nice ji

  • @user-ud6jq3sq6w
    @user-ud6jq3sq6w Před 3 měsíci +1

    Good

  • @JaspalSinghJaspalSingh-vl8kl
    @JaspalSinghJaspalSingh-vl8kl Před 3 měsíci +1

    Wow nice sister g❤

    • @mgtelecast
      @mgtelecast  Před 3 měsíci

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @sohansingh-sb6cg
    @sohansingh-sb6cg Před rokem

    ਵਾਹ ਜੀ ਵਾਹ ਬਹੁਤ ਖੂਬਸੁਰਤ

  • @BalwinderSingh-zb6gc
    @BalwinderSingh-zb6gc Před 3 měsíci

    ਬਹੁਤ ਵਧੀਆ ਧੀਏ

  • @NIRMALSINGH-ys2tu
    @NIRMALSINGH-ys2tu Před 2 měsíci

    Very nice 👌

  • @navpaliya7809
    @navpaliya7809 Před rokem +3

    ਜੌੜੇ ਦਾ ਮਿਰਜਾ ਪਹਿਲਾ ਸਿਖਣ ਦੀ ਲੋੜ ਆ ਇਨੀ ਵੱਡੀ ਗੱਲ ਨੀ ਕਹਿਣੀ ਚਾਹੀਦੀ ਕਿ ਕਿਸੇ ਨੂੰ ਆਉਦਾ ਨੀ ਮੈ ਨੀ ਕਹਿੰਦਾ ਮੈ ਸਹੀ ਗਾਉਣਾ ਪਰ ਤੁਸੀ ਅਸਲ ਜੋੜੇ ਮਿਰਜੇ ਦਾ ਰੂਪ ਹੀ ਵਿਗਾੜ ਦਿੱਤਾ

  • @amarjeet3447
    @amarjeet3447 Před 3 měsíci

    This is our culture

  • @meetromano1454
    @meetromano1454 Před 2 lety +2

    Waheguru jio mehar karan 🙏

    • @mgtelecast
      @mgtelecast  Před 2 lety

      Thank u so much for your warm response.
      Please also subscribe our channel..
      czcams.com/channels/g8PA0C2pwkd4bGmS_OLN3.html

  • @BeantSingh-hd6to
    @BeantSingh-hd6to Před 3 měsíci

    ਬਹੁਤ ਵਧੀਆ

  • @gurandittasinghsandhu5238
    @gurandittasinghsandhu5238 Před 3 měsíci

    ਵਾਹ ਕਿਆ ਬਾਤ ਹੈ

  • @jasmelsingh8819
    @jasmelsingh8819 Před rokem +3

    ਕਰਮ ਸਿੰਘ ਲੰਗੜੋਆ ਵਾਲੇ ਵਰਗੀ ਸਾਰੰਗੀ ਕੋਈ ਅੱਜ ਤੱਕ ਨਹੀਂ ਵਜਾ ਸਕਿਆ।

    • @hariduttsharma7266
      @hariduttsharma7266 Před 3 měsíci

      Were in the past
      Will be in the future
      No limit....
      Vishal samunder
      No one is perfect
      Bete de sustain lag rahe
      Ashirwad

    • @user-dz9uw3og6c
      @user-dz9uw3og6c Před 2 měsíci +1

      No doubt He was the master i got first chance to meet and listen 57 years ago when his brother kartar singh was in the jatha later on so man y times in India and abroad Almighty rest him in peace

  • @HarwinderSarn-pi6ku
    @HarwinderSarn-pi6ku Před 2 měsíci

    Nice song

  • @GurmeetSinghWriter
    @GurmeetSinghWriter Před 3 měsíci

    Wao

  • @NavjotKaur-mv2bq
    @NavjotKaur-mv2bq Před 2 měsíci

    Very good sister ji

  • @amarjeet3447
    @amarjeet3447 Před 3 měsíci

    Unbelievable she is so Great 🙏🙏

  • @lakhwinderkaur4204
    @lakhwinderkaur4204 Před 2 lety +1

    Very good job

  • @balbirsinghkainth2836
    @balbirsinghkainth2836 Před 3 měsíci

    Excellent Presentation

  • @user-vn8wu1eq3x
    @user-vn8wu1eq3x Před 3 měsíci

    Very nice beta best of luck

  • @SurjitSingh-uh2qt
    @SurjitSingh-uh2qt Před 3 měsíci

    Bahut hee Vadhia gaya te Sarangi duara gaya. Newyork to

  • @armaanjotbhattibhattisab

    ਵਾਹ ਭੈਣੇ ਬਹੁਤ ਵਧੀਅਾਂ

  • @parmindersingh7855
    @parmindersingh7855 Před 2 měsíci

    very good video!🎉❤😮😊

  • @amarjeet3447
    @amarjeet3447 Před 3 měsíci

    I am listening to her again and again

  • @HarjitSingh-by5gr
    @HarjitSingh-by5gr Před 3 měsíci

    Bhut hi vadia ji

  • @ishersingh9691
    @ishersingh9691 Před 4 měsíci

    Nice g. Kamal Kamal krti hai.

  • @balwinder616singh
    @balwinder616singh Před 3 měsíci

    Very very nice g God bless you

  • @mangatram4669
    @mangatram4669 Před 3 měsíci

    khoob khoob khoob

  • @harjinderjaura177
    @harjinderjaura177 Před 3 měsíci

    Nice

  • @amarjeet3447
    @amarjeet3447 Před 3 měsíci

    May God bless her

  • @naibsingh7269
    @naibsingh7269 Před 3 měsíci

    Yes 🎉❤

  • @tejisingh6771
    @tejisingh6771 Před 10 měsíci

    Bahot vadiaa

  • @sukhwantgill2868
    @sukhwantgill2868 Před 2 lety +1

    😭😭😭😭💯no word

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @NavjotKaur-mv2bq
    @NavjotKaur-mv2bq Před 3 měsíci

    Very good ji

  • @parmindraarts7149
    @parmindraarts7149 Před 2 lety +1

    Jabardast

    • @mgtelecast
      @mgtelecast  Před 2 lety

      Thank u so much for your warm response.
      Please also subscribe our channel..
      czcams.com/channels/g8PA0C2pwkd4bGmS_OLN3.html

  • @majorverygoodbhatti4101
    @majorverygoodbhatti4101 Před 2 lety +2

    Very good song and sound 👌

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

    • @sardulsingh7727
      @sardulsingh7727 Před 2 lety

      Very nice👏😊👍 beta ji
      God bless you🙏🙏
      ❤❤🙏🙏

  • @gurdialsingh8967
    @gurdialsingh8967 Před 3 měsíci

    Very very nice 👍❤

  • @AvtarSingh-kk8xf
    @AvtarSingh-kk8xf Před rokem

    Very good beta g

  • @user-sl1cp3qc9g
    @user-sl1cp3qc9g Před 3 měsíci

    Goodmedmaji

  • @baljindersinghbrar1835
    @baljindersinghbrar1835 Před 3 měsíci

    Very nice baba ji🎉

  • @bhupindersinghkaura8018
    @bhupindersinghkaura8018 Před 3 měsíci

    Bahut acha, beta g dupata v seer per Li lainda ,hor v acha honda

  • @amriksingh8823
    @amriksingh8823 Před 3 měsíci

    Very good mirza so many people not Andrew Sand

  • @kesarsingh7124
    @kesarsingh7124 Před rokem

    Vah desi rang folk lor verygood👍

  • @jatindersingh1189
    @jatindersingh1189 Před 2 lety +1

    God bless you

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @BalwinderSingh-bn3uz
    @BalwinderSingh-bn3uz Před rokem +1

    Kamal kar diti à

  • @gurdevsingh7710
    @gurdevsingh7710 Před 3 měsíci

    I appreciate you to sing on music sarangi

  • @humasworld7234
    @humasworld7234 Před 2 lety +1

    👍🏻👍🏻✌️✌️🥰🥰🥰

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @sudarshansingh4402
    @sudarshansingh4402 Před 3 měsíci

    ਇਹ ਕਲੀ ਦੀ ਤਰਜ ਹੀ ਨਹੀਂ ਹੈ। ਇਸ ਤੋਂ ਇਲਾਵਾ ਬੇਨਤੀ ਹੈ ਮਿਰਜ਼ਾ ਦੀਆਂ ਸੱਦਾਂ ਹੀ ਹਨ ਕਲੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਪਤਾ ਨਹੀਂ ਪਿਛਲੇ ਤਿੰਨ ਚਾਰ ਸੌ ਸਾਲ ਵਿਚ ਮਿਰਜੇ ਦੀ ਕਲੀ ਕਿਸੇ ਵੀ ਹੋਰ ਗਾਉਣ ਵਾਲੇ ਨੂੰ ਕਿਉਂ ਨਹੀਂ ਲੱਭੀ? ਇਸ ਬੀਬਾ ਨੂੰ ਉਹ ਕਿੱਥੋਂ ਲੱਭ ਗਈ ਏ ? ਬੇਨਤੀ ਏ ਇਹੋ ਜਹੀਆਂ ਗਲਤ ਪਿਰਤਾਂ ਨਾ ਪਾਉ ਕਿ ਪੰਜਾਬੀ ਸੱਭਿਆਚਾਰ ਦਾ ਕੋਈ ਮੂੰਹ ਮੱਥਾ ਹੀ ਨਾ ਰਹੇ। ਆਪਣੇ ਹਿੱਤਾਂ ਲਈ ਨਾ ਧ੍ਰੋ ਕਮਾਉ ਪੰਜਾਬੀ ਸੱਭਿਆਚਾਰ ਨਾਲ। ਪਹਿਲਾਂ ਹੀ ਬੜਾ ਕੁਝ ਗੁਆ ਚੁੱਕੇ ਹਾਂ।

  • @ishpreetcutegirl9621
    @ishpreetcutegirl9621 Před 3 měsíci

    👍👍👍👍🌹🌹

  • @Darshansingh-fs4hn
    @Darshansingh-fs4hn Před 3 měsíci

    Very! Good

  • @VikramSingh-qm5hc
    @VikramSingh-qm5hc Před 3 měsíci +2

    ਸੰਰਗੀ ਉਤੱਰ ਜਾੰਦੀ ਏ ਤਾਂ ਹੀ ਬੈ ਸੁਰੀ ਹੋ ਜਾੰਦੀ ਕੀਲੀਆੰ ਦਬਾਕੇ ਸੁਰ ਕਰੇਆਕਰੋ 👍

    • @mgtelecast
      @mgtelecast  Před 3 měsíci

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

    • @JassKalra-pj2gl
      @JassKalra-pj2gl Před 3 měsíci

      Ki help chahide a ji

  • @lakhwinderathwal3938
    @lakhwinderathwal3938 Před 2 lety +2

    👌👌🙏🙏❤❤

    • @mgtelecast
      @mgtelecast  Před 2 lety

      Thank u so much for your warm response.
      Please also subscribe our channel..
      czcams.com/channels/g8PA0C2pwkd4bGmS_OLN3.html

    • @kashmirlal3629
      @kashmirlal3629 Před 3 měsíci

      Good voice

  • @FatehRecords-sj4vl
    @FatehRecords-sj4vl Před 6 dny

    Thanks for 428 subscriber complete ❤❤🎉

  • @manjotkaur5724
    @manjotkaur5724 Před 2 lety +1

    God bless you sis♥️♥️🙏🏻🙏🏻wmk thoda ta 🙏🙏🙏🙏🙏🙏

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @harikrishanlal3880
    @harikrishanlal3880 Před rokem

    Very good 🙏❤️🌹👌

  • @surjeetsinghguliani3601
    @surjeetsinghguliani3601 Před 11 měsíci +1

    ਬਹੁਤ ਵਧੀਆ ਅਵਾਜ 👍👌🙏🙏🙏

  • @jeet-Seattle
    @jeet-Seattle Před 10 měsíci

    👏👏👏👏👏👏👏

  • @kuldipdhak7972
    @kuldipdhak7972 Před 3 měsíci

    Very good sarangi tuen

  • @nachhatarsinghkajal6827

    Very nice Beti.

  • @narinderpalsingh6582
    @narinderpalsingh6582 Před 2 lety +1

    👍👍👍👍👍🙏🙏

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html

  • @harneksinghdhillon6637
    @harneksinghdhillon6637 Před 2 lety +1

    no words

    ❤️👌🙏🙏🙏🙏

    • @mgtelecast
      @mgtelecast  Před 2 lety

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      czcams.com/channels/g8PA0C2pwkd4bGmS_OLN3A.html