200 ਕਿੱਲੇ ਦੀ ਖੇਤੀ ਕਰਦੈ ਬਾਈ ਚਿੱਟੇ ਕੱਪੜੇ ਵੀ ਪਾਉਂਦੈ ,ਕੀ ਹੈ ਕਾਮਯਾਬੀ ਦਾ ਰਾਜ਼

Sdílet
Vložit
  • čas přidán 2. 04. 2024
  • #trending #farming #viral #success
    Call for modification -7658861062
    ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.com/add/infotain...
    Facebook- / dhindsainfo
    instagram- pB6HHcPrBr...
    emai-motor601@gmail.com

Komentáře • 114

  • @paramjeetsidhu5652
    @paramjeetsidhu5652 Před 4 měsíci +18

    ਖੇਤੀ ਕੋਈ ਮਾੜੀ ਨੀ ਪਰ ਲੋਕ ehnu km e ni ਮੰਨਦੇ. ਜੇ ਵਧੀਆ ਤਕਨੀਕ ਨਾਲ਼ ਖੇਤੀ ਕੀਤੀ ਜਾਵੇ ਨਾਲ਼ ਵਧੀਆ ਪਸ਼ੂ ਰੱਖੇ ਹੋਣ. ਕੋਈ ਵੀ ਕੰਮ ਖੇਤੀ ਦਾ ਮੁਕਾਬਲਾ ਨੀ kr ਸਕਦਾ. ਚੰਗੇ ਮਾਹਿਰ bandia ਦੀਆ ਗੱਲਾਂ sunnia chadia ne.ਖੁੰਡਾ ਤੇ ਬੈਠੇ behlad ਤੁਹਾਨੂੰ ਕੋਈ ਚੰਗੀ ਰਾਇ ਨੀ ਦੇ ਸੱਕਦੇ. ਮੇਰੀ 33 ਸਾਲਾ ਦੀ ਉਮਰ ਆਂ ਆਪਾਂ ਨੂੰ ਖੇਤੀਬਾੜੀ ਦਾ ਤੇ ਚੰਗੇ ਪਸ਼ੂ ਰੱਖਣ ਦਾ ਸ਼ੌਂਕ ਆ. From Barnala Pharwahi

  • @JagtarSingh-fh1xz
    @JagtarSingh-fh1xz Před 4 měsíci +11

    ਵਧੀਆ ਮਿਹਨਤੀ ਬੰਦੇ ਨਾਲ ਮੁਲਾਕਾਤ ਕਰਾਈ ਅੱਜ ਕੱਲ ਆਲੇ ਲੀਡਰਾਂ ਯੋਗੇ ਰਹਿਗੇ ਵਿਚ ਮਾਂ ਬਾਪ ਤਾਂ ਦੂਰ

  • @Sukhmrahar
    @Sukhmrahar Před 4 měsíci +8

    ਬਾਈ ਢੀਡਸਾਂ.. ਚੱਕ ਕੇ ਰੱਖ ਕੰਮ... ਇੱਥੇ ਜਮਾਂ ਈ ਬੇਸਮਝ ਬੰਦੇ ਜਿੰਨਾਂ ਦੀ 0 ਰਿਸਰਚ 0 ਸਕਿਲ ਮਾਹਿਰ ਬਣੇ ਬੈਠੇ ਆ..and you are one of the genuine person in punjabi youtube. ਤਾਂ ਬਾਈ ਲੋਕਾਂ ਨੂੰ ਵੀ ਪਤਾ ਲੱਗੂ what is called real content.so wish you all the best.
    ਪ੍ਰਮਾਤਮਾ ਚੜਦੀਕਲਾ `ਚ ਰੱਖੇ...

  • @PB77_Vlogs
    @PB77_Vlogs Před 4 měsíci +5

    ❤❤ਬਹੁਤ ਵਧੀਆ ਵੀਰ ਜੀ।👌👌🌹🌹 ਅੱਜ ਕੱਲ ਇਹੋ ਜਿਹੀ ਜਾਣਕਾਰੀ ਨੌਜਵਾਨ ਨੂੰ ਦੇਣੀ ਚਾਹੀਦੀ ਹੈ ਕਿ ਖੇਤੀ ਤੋ ਭੱਜੋ ਨਾ ਖੇਤੀ ਕਰੋ। ਉਸ ਵੇਲੇ ਮਸ਼ੀਨਰੀ ਵੀ ਘੱਟ ਸੀ। ਹੁਣ ਤਾ ਬਹੁਤ ਸਹੂਲਤਾਂ ਨੇ ਨੌਜਵਾਨਾਂ ਕੋਲ ਖੇਤੀ ਕਰਨ ਲਈ। ਟਰੈਕਟਰ, ਸੰਦ। ਬੀਜ, ਮੰਡੀ, ਸਬ ਕੁਝ ਸੋਧੇਆ ਹੋਇਆ ਮਿਲਦਾ ਹੁਣ। ਬਹੁਤ ਸੋਣਾ Episode 1❤❤👌👌👌🌹🌹ਕਰੀਨਾ ਗਰੁੱਪ❤ 👌🌹🌹❤

  • @BalwinderSingh-sx4zr
    @BalwinderSingh-sx4zr Před 3 měsíci +3

    ਵੀਰ ਜੀ 🙏। ਬਹੁਤ ਵਦੀਆ ਜਾਂਣ ਕਾਰੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।

  • @JaswinderSingh-kk2gl
    @JaswinderSingh-kk2gl Před 4 měsíci

    ਬਹੁਤ ਵਧੀਆ ਵੀਰੇ ਚੰਗੀ ਪਿਹਲ ਕਦਮੀਂ ਆ ਤੁਹਾਡੀ ਸਭ ਤੋਂ ਜ਼ਰੂਰੀ ਵਿਸ਼ਾ ਅੱਜ ਦੇ ਟਾਈਮ ਦਾ ❤🙏

  • @randeepbrar9928
    @randeepbrar9928 Před 4 měsíci +1

    ਬਾਈ ਬਹੁਤ ਘੈਂਟ ਵੀਡਿਓ ਹੁੰਦੀਆ ਤੇਰੀਆ ਇੱਕ ਤੇਰੀ ਅਵਾਜ਼ ਕਿ ਹਾਲ ਆ ਸਹੋਨਿਆ ਜਮਾ ਸਿਰਾ ਯਰ

  • @bakshindersingh3477
    @bakshindersingh3477 Před 4 měsíci

    Bahut vadiya jankaari veer g diiti tusi.. waheguru chardi kala vich rakhe hamesha..

  • @gurwinderbenipal9510
    @gurwinderbenipal9510 Před 3 měsíci

    ਬਹੁਤ ਵਧੀਆ ਜਾਣਕਾਰੀ,,,,,,,,

  • @kulvirsingh7012
    @kulvirsingh7012 Před 3 měsíci +2

    ਬਾਈ ਇਹ ਬਹੁਤ ਵਧੀਆ ਬੰਦੇ ਨੇ ਇਹਨਾ ਦੇ ਰਿਸ਼ਤੇਦਾਰ ਜਗਦੀਪ ਸਿੰਘ ਭਵਾਨੀਗੜ ਦੀ ਵੀ ਇੰਟਰਵਿਊ ਲਉ ਜੀ

  • @sandhufarmer6353
    @sandhufarmer6353 Před 4 měsíci +2

    Dhindsa Saab Eho jhiya v video paya kro sanu v honsla milda eda de bnde dekh ke km krn nu g krda 🙏🙏

  • @jhajjagriculture821
    @jhajjagriculture821 Před 4 měsíci +14

    ਬਹੁਤ ਵਧੀਆ ਦੀਂਡਸਾ ਜੀ👌🏻👍 , ਪਰ ਵੀਰ ਜੀ ਦਾ ਬੇਟਾ ਬਾਹਰ ਕਿਉਂ ਜਾ ਰਿਹਾ 🤔??

    • @inderjit748
      @inderjit748 Před 4 měsíci +2

      BHEAD CHALL AA KAKA JI HOR KHUSH NAHI PAR 1 ' 25 CRORE KEH REHA AAJE TAA 2. BACHEY HE GAE NE OHNA TE 80 LAKH LAG GEA TE BETE DA KAM 45 LAKH TO MUCH AA

  • @baltejsinghdhillon691
    @baltejsinghdhillon691 Před 4 měsíci

    ਬਹੁਤ ਵਧੀਆ ਜਾਣਕਾਰੀ ਜੀ

  • @Gyani_baba_ka_gyan
    @Gyani_baba_ka_gyan Před 4 měsíci

    Bahut hi vadiya information vali video
    Rabb tenu tarakkiya bakshe

  • @sikanderali1885
    @sikanderali1885 Před 4 měsíci

    Rathi Khera tahsil tibbi, Hanumangarh Raj ### bhut hi vdiya veer ji continue rakho

  • @parwinderkaur2721
    @parwinderkaur2721 Před 4 měsíci +1

    Binda 22 zindabad.. Fan aa 22 de Asi. From Bhadson. Ginni ❤

  • @gurwinderbenipal9510
    @gurwinderbenipal9510 Před 3 měsíci +8

    ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀ,,,,,,,,,,, ਪਰ ਜਿਸ ਕੰਮ ਲਈ ਲਿਆ,,, ਉਹੀ ਕੰਮ ਕਰਨ ਪੰਜਾਬ ਦਾ ਕੋਈ ਬੰਦਾ ਫੇਲ ਨਹੀ ਹੋ ਸਕਦਾ।

  • @sukhchainsingh9221
    @sukhchainsingh9221 Před 4 měsíci +2

    22 kheti nal bahut pyar a 22 da bache bahr koi ja rahe ne

  • @lakhvirsingh8476
    @lakhvirsingh8476 Před 4 měsíci

    y ehojiya video le k aya kr m canada gya va bhut vadia lggda dekh ke

  • @sikanderali1885
    @sikanderali1885 Před 4 měsíci +5

    Bai ji bhut vadiya lge rho mere ethe ult soch e bandeya di bahr Jana e bahr Jana e "bai jede bande ne ik vari khet da Kam kr leya sache maann nal unde vaste ethe hi uk te cnda h"# video jari rkho jide nal Veera di soch badle bai jine Kam krna hi nhi oh bahr v ja ke koi vda teer nhi marna £#25 lc. La k bhr Jana bewqufi h 25 lac ethe jameen ch investment kro nazare ne mera pind h jithe indra canal te nali ek duje de thalo tapde ne othe h mera tikana so kehn da matlab h maann lga te thokk k jameen da Kam kro kise di sunan di jroor nhi 😊😊❤❤ bai da Kam vekh k inspire ta ki hone aj kal jalan bhut hondi h loka nu Agar changi pelli 20 kille vi vah li ta nazare ne

    • @inderjit748
      @inderjit748 Před 4 měsíci +1

      AH SOACH TAA PARMATMA HE BDAL SAKDA HAI KOE MAA. BAP YA UTUBER NAHI LOK CANADA' U S A. TOO BOHAT KEH RAHE NE KE AAJE NA AWO PAR RUKDE NAHI

  • @AmarjitSingh-ym7xp
    @AmarjitSingh-ym7xp Před 3 měsíci +1

    ਬਾਈ ਜਦੋਂ ਇਥੇ ਐਡਾ ਕਾਰੋਬਾਰ ਐ ਤਾਂ ਬੇਟੇ ਨੂੰ ਕਿਉਂ ਕਨੈਡਾ ਭੇਜ ਰਿਹਾ ਓਥੇ ਜਾ ਕੇ ਤਾਂ ਲੇਬਲ ਕਰਨੀ ਪੈਂਦੀ ਐ

  • @LakhwinderSingh-cc8jr
    @LakhwinderSingh-cc8jr Před 4 měsíci

    Good topic and very nice discuss veer ji

  • @AMRIKSINGH-bw5iq
    @AMRIKSINGH-bw5iq Před 3 měsíci +1

    Veera video banioa karo kheti ta Waheguru ji chardikala Karan

  • @jagandeep7872
    @jagandeep7872 Před 4 měsíci +5

    ਮੁੰਡਾ ਬਾਹਰ ਭੇਜਣਾ ਇਹ ਗੱਲ ਬਹੁਤ ਗਲਤ ਲੱਗੀ ਬਾਈ

    • @SukhSingh-ve9mi
      @SukhSingh-ve9mi Před 3 měsíci

      Y ghumn layi jana pakka ni jana

    • @coolandcalm7578
      @coolandcalm7578 Před 3 měsíci

      2017 to betiya ghum rahiya ne eni jameen da ki faida je olaad bahar bhejni a

  • @VikrantChoudhary4801
    @VikrantChoudhary4801 Před 4 měsíci

    Very informative video 🙏

  • @rajwindersidhu8158
    @rajwindersidhu8158 Před 4 měsíci

    V good keep it up bai ji❤❤

  • @mandod2814
    @mandod2814 Před 4 měsíci

    ਬਹੁਤ ਵਧੀਆ ਚਾਚਾ ਜੀ ❤

  • @lakhasandhu04231
    @lakhasandhu04231 Před 4 měsíci

    ਇਹ ਉਪਰਾਲਾ ਵੀ ਬਹੁਤ ਵਧੀਆ ।

  • @kamalsarwara1592
    @kamalsarwara1592 Před 3 měsíci +1

    Gall a ya vr 22 de kudeya forn na munda v janlgya Samj ne aundii sanu hoya ke jnda bs. Waheguru g maher krn sab. Ek duja nu dakh dakh ka. Apna sara karobar sat a ke lod a yr bhar jan di

  • @ManpreetMalhi-yn8vv
    @ManpreetMalhi-yn8vv Před 3 měsíci

    Bhai boht vadia laga ek kami lagi ani traki kiti bhai ne jo bache punjab change bhai da kina ghant kam aa

  • @amriksinghbhanri4377
    @amriksinghbhanri4377 Před 2 měsíci

    Good interview

  • @jagmeetsingh8107
    @jagmeetsingh8107 Před 4 měsíci

    ਬਹੁਤ ਬਹੁਤ ਵਧਾਈ ਆਂ ਜੀ

  • @NarinderSingh-kz7dy
    @NarinderSingh-kz7dy Před 4 měsíci

    ❤ ਬਹੁਤ ਵਧੀਆ ਵੀਰ ਜੀ 🌺🙏🙏🌺

  • @jagbir0751
    @jagbir0751 Před 4 měsíci

    Bhout Vadiya kaint❤❤

  • @malhibalkaran3329
    @malhibalkaran3329 Před 4 měsíci

    ਬਹੁਤ ਵਧੀਆ ਵੀਰ ਜੀ

  • @truckingvlog9928
    @truckingvlog9928 Před 4 měsíci

    Bai ji sat siri akal ji dhanwad comment on karan layi

  • @gurlagansingh
    @gurlagansingh Před 4 měsíci

    Good information video bro 👍 👌

  • @sukhrai4075
    @sukhrai4075 Před 4 měsíci +6

    ਜੀਦਾ।ਬੰਚਾ।ਬਾਰ।ਜਾਦਾ।ਉਦਾ।ਕੰਮ ਘਰੇ।ਫੇਲ।ਤਾ।ਜਾਦਾ।ਏਹ।ਸਬੂਤ।ਵਾ

  • @sukhmansingh8633
    @sukhmansingh8633 Před 4 měsíci +2

    Veer sandhu farm jodhan alea veer de interview kro ji

  • @BaljinderSingh-ij6bn
    @BaljinderSingh-ij6bn Před 4 měsíci

    Keep it up

  • @gurdevbajwa3102
    @gurdevbajwa3102 Před 4 měsíci

    ਬਹੁਤ ਵਧੀਆ ਜੀ

  • @MandeepSingh-nt3lg
    @MandeepSingh-nt3lg Před 4 měsíci

    बहुत ही अच्छी घरेलू गल बात और एपिसोड भी बनाओ

  • @vivekbajaj4085
    @vivekbajaj4085 Před 4 měsíci

    Bai dheke te jmeen len da faeda he g daseo g please

  • @rosiwjqa
    @rosiwjqa Před 4 měsíci

    Bai drill wale jhone te jankari deo

  • @MithunKumar-gj4vi
    @MithunKumar-gj4vi Před 4 měsíci

    ਬਹੁਤ👍💯 ਵਧੀਆ

  • @arshdhillonvlogs001
    @arshdhillonvlogs001 Před 4 měsíci

    gud vir ji ❤

  • @Paramdairyfarm
    @Paramdairyfarm Před 3 měsíci

    Sirra gal bat veero

  • @GurpreetSingh-se4wi
    @GurpreetSingh-se4wi Před 4 měsíci +2

    ਬਾਈ ਦੀ ਅਵਾਜ਼ ਘੱਟ ਆ ਰਹੀ ਵੀਰੇ , ਮਾਈਕ ਸੂਤਰ ਕਰਨ ਵਾਲਾ

    • @Dinfotainmentlive
      @Dinfotainmentlive  Před 4 měsíci +3

      ਨਹੀਂ ਵੀਰੇ ਆਪਣਾ ਸਪੀਕਰ ਚੈੱਕ ਕਰੋ ,

    • @GurpreetSingh-se4wi
      @GurpreetSingh-se4wi Před 4 měsíci

      @@Dinfotainmentlive ਹੋ ਸਕਦਾ , ਕੋਈ ਵੱਡੀ ਗੱਲ ਨਹੀਂ ਇਹ ਇਲੈਕਟ੍ਰਾਨਿਕ ਯੰਤਰ ਨੇ ਵਾਧਾ ਘਾਟਾ ਹੋ ਵੀ ਸਕਦਾ

  • @rakeshbhorar6630
    @rakeshbhorar6630 Před 3 měsíci

    22 g old model sonalika 750di ware jankari deo

  • @user-bk6sn3ce8b
    @user-bk6sn3ce8b Před 4 měsíci

    Very good episode

  • @jaspalsinghkular3895
    @jaspalsinghkular3895 Před 3 měsíci

    Good information

  • @user-yu3lz7pi9l
    @user-yu3lz7pi9l Před 3 měsíci

    Ghaint vr

  • @JASWINDERSINGH-pm4cv
    @JASWINDERSINGH-pm4cv Před 4 měsíci

    Good work

  • @jashanpreet5637
    @jashanpreet5637 Před 4 měsíci

    👍

  • @narinderwaraich7442
    @narinderwaraich7442 Před 4 měsíci +2

    ਮਾਮਾ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਵਿਚਾਰ

  • @nanugoswami792
    @nanugoswami792 Před 4 měsíci

    Love you bhai ❤

  • @pannu6049wale
    @pannu6049wale Před 4 měsíci +2

    ਵੀਰ ਜੀ ਤੁਸੀ ਕੀ ਸੁਨੇਹਾ ਦੇ ਰਹੇ ਉ ।
    ਆਪਣਾ ਬੇਟਾ ਤਾ ਬਾਹਰ ਭੇਜਣ ਲਾਗੇ
    ਗੱਲ ਤੇ ਤਾ ਬਾਣਣੀ ਸੀ ਜੇ ਅਗਲੀ ਪੀਰੀ ਵੀ ਐਧੇ ਹੁੰਦੀ ।
    ਫੇਰ combine tractor ਦਾ ਤੇ ਫੇਰ ਫੈਦਾ ਜੇ ਅਗਲੀ ਪੀਰੀ ਵੀ ਇੱਧੇ ਹੁੰਦੀ
    ਸਾਰੀ ਵੀਡੀਓ ਦਾ ਮਜਾ ਮਾਰਤਾ
    ਕੀਸੇ ਹੋਰ ਨੇ ਖੇਤੀ ਕੀ ਕਰਨੀ ਇਹ ਵੀਡੀਓ ਦੇਖ ਕੇ ਅਨੇ ਤਾ ਪੇਲਾ ਹੀ ਕੇਹਤਾ ਮੈ ਭੇਜ ਤਾ ਤੁਸੀ ਅਪਣਾ ਦੇਖਲੋ।

    • @Dinfotainmentlive
      @Dinfotainmentlive  Před 3 měsíci

      ਵੀਰ ਜੀ ਮਾੜੀ ਮੋਟੀ ਅਕਲ ਵਰਤ ਲਿਆ ਕਰੋ , ਇਹ ਤਾਂ ਬੱਚਿਆਂ ਦੀ ਮਰਜੀ ਆ , ਜਿੱਥੇ ਉਹ ਜਾਣਾ ਚਾਹੁੰਦੇ ਨੇ ਜਾਣ , ਬਾਹਰ ਈ ਗਏ ਆ ਚਿੱਟਾ ਤਾਂ ਨੀ ਪੀਣ ਲੱਗ ਗਏ ? ਬਾਹਰ ਜਾਣਾ ਕੋਈ ਗੁਨਾਹ ਆ ???

    • @Majhewalejatt0
      @Majhewalejatt0 Před 3 měsíci

      ​@@Dinfotainmentliveveer pannu shi keh rha kuj galt nhi apa ta eshi result kadia thude galbat cho

  • @sweetmemoriesoflife8976
    @sweetmemoriesoflife8976 Před 4 měsíci +1

    👍👍👍👍👍

  • @jagmeetsidhu8783
    @jagmeetsidhu8783 Před 4 měsíci

    Very nice ji👌👌👍👍

  • @JagtarSingh-xe6lm
    @JagtarSingh-xe6lm Před 4 měsíci

    V v nice

  • @user-xd7vy6el8y
    @user-xd7vy6el8y Před 4 měsíci

    ਸਤਿ ਸ੍ਰੀ ਅਕਾਲ ਵੀਰ ਜੀ

  • @GURDEEPSINGHDHAMI13
    @GURDEEPSINGHDHAMI13 Před 4 měsíci

    Very good Decision

  • @parmindersingh9448
    @parmindersingh9448 Před 4 měsíci

    Very nice veer

  • @deepjatana4580
    @deepjatana4580 Před 3 měsíci

    Very nice video ji 🙏

  • @lakhveersingh1471
    @lakhveersingh1471 Před 2 měsíci

    ਬਹੁਤ ਵਧੀਆ ਬਾਈ

  • @jashanpreet5637
    @jashanpreet5637 Před 4 měsíci +1

    We want more podcast on kheti

  • @jashanpreet5637
    @jashanpreet5637 Před 4 měsíci

    Siraa🎉

  • @bittusingh9674
    @bittusingh9674 Před 4 měsíci

    Love you bro ❤️❤️❤️

  • @charanjitsingh8788
    @charanjitsingh8788 Před 4 měsíci

    Good veer

  • @samuelsauna6354
    @samuelsauna6354 Před 4 měsíci

    Good.bro❤

  • @harindersinghshergill351
    @harindersinghshergill351 Před 4 měsíci

    Very good

  • @harpreetsingh-xj9gb
    @harpreetsingh-xj9gb Před 3 měsíci

    Good

  • @gurbutasingh4875
    @gurbutasingh4875 Před 4 měsíci

    Very good bro

  • @Majhewalejatt0
    @Majhewalejatt0 Před 3 měsíci

    Veer bache ta sett hoe nhi 200 kille to v bhAr jake dhake khake sett hone.... Bhar bejh te ta sett hona ni hunda koi kam kar ithe set krda ta kinda bache set aa

  • @SatnamSingh-ec8dz
    @SatnamSingh-ec8dz Před 3 měsíci

    Very Very Good Veer Ji

  • @paramchoudhary6810
    @paramchoudhary6810 Před 4 měsíci

    🙏🏻

  • @Gorasandhu1575-oe1jt
    @Gorasandhu1575-oe1jt Před 4 měsíci

    Sat Sri akal ji 22 ji

  • @harbhagwanmaan6941
    @harbhagwanmaan6941 Před 4 měsíci

    Bi je bot good

  • @bogasidhutalwandi576
    @bogasidhutalwandi576 Před 4 měsíci

    ❤❤❤❤

  • @dilbagsinghsarwara205
    @dilbagsinghsarwara205 Před 4 měsíci

    Veer comment on rakhea kar❤

  • @Sahota-Farm
    @Sahota-Farm Před 4 měsíci

    ❤❤

  • @manjotsingh-jy5qg
    @manjotsingh-jy5qg Před 3 měsíci

  • @tinkuchahar3770
    @tinkuchahar3770 Před 4 měsíci +1

    comment off kyu nhi kite

  • @jashanpreet5637
    @jashanpreet5637 Před 4 měsíci

    How to start from zero ,,??????

  • @nonoparmindersingh3547
    @nonoparmindersingh3547 Před 4 měsíci

    6:40

  • @arshdeepsinghfans2915
    @arshdeepsinghfans2915 Před 4 měsíci +3

    Bohat wadiaa jee I m in uk 🇬🇧 I really want to start farming in Punjab for sure please advice how can I

  • @govindkaswangovindkaswan5837

    Bhai ji aap se ek benti gai ki aap new holland 3630 special edition 50 hp me aaya hai ode bare jankari deyo ji

  • @farmerzone791
    @farmerzone791 Před 3 měsíci +1

    Veer ji tusi kheti vich eni mehnat krke ena vada empire khada kr lea pr apde bete nu bhr kyu bhej re o ?

  • @rehal855
    @rehal855 Před 4 měsíci

    Balle jatta khich ke rakh kamm nu

  • @LalababaSingh
    @LalababaSingh Před 3 měsíci

    Men men. Ghatt. Kro

  • @makhansingh2877
    @makhansingh2877 Před 3 měsíci

    Yaar if you are from poor family then it’s justifiable to move abroad but if this brothers sending his boy to abroad I couldn’t understand it . But it’s free country you can’t force anyone. But the level of agriculture he is doing he need more man power .

  • @SatnamSingh-ec8dz
    @SatnamSingh-ec8dz Před 3 měsíci

    Veer Ji Apna Idras Te Phon No Jaroor Dasna Ji

  • @SahibpreetRattol
    @SahibpreetRattol Před 3 měsíci +1

    Y J Eni income aw jwaak kio bahr bheje
    Loka nu glt guide na krro

  • @kuljeetsandhu5115
    @kuljeetsandhu5115 Před 3 měsíci +1

    Ana ਕਾਮਜਾਬ ਹੋ ਕੇ ਵੀ....ਮੁੰਡਾ ਬਾਹਰ ਜਾਣ ਲੱਗਾ...ਗੱਲ ਜੀ ਜਚੀ ਨੀ...

  • @JagtarSingh-mr6bg
    @JagtarSingh-mr6bg Před 4 měsíci +1

    Bai beta ve ethe rhe bahar debate karne pani

  • @kulbirkang8558
    @kulbirkang8558 Před 4 měsíci +1

    taraa.baata.vadaahs.ki.karn.geiaa

  • @buttasingh6774
    @buttasingh6774 Před 4 měsíci

    ❤❤❤❤

  • @princdhindsa6128
    @princdhindsa6128 Před 3 měsíci

    ❤❤❤❤