WARIS SARDARA DA || FULL MOVIE ( PART 3) || PUNJABI NATAK ||

Sdílet
Vložit
  • čas přidán 12. 09. 2024

Komentáře • 68

  • @balbirkaur4137
    @balbirkaur4137 Před 21 dnem +6

    ਇਹ ਸਿੱਖ ਦੇ ਨੇ ਬਾਅਦ ਵਿੱਚ ਇਹਨਾਂ ਫਿਲਮ ਬਣਾਉਣੀ ਆ ਸਟੋਰੀ ਜੋੜ ਆ ਵਾਰਿਸ ਸਰਦਾਰ ਦੇ 😢😢😢😢😢

  • @HarpreetKaur-vy9ki
    @HarpreetKaur-vy9ki Před 21 dnem +3

    ਉਹੀ ਸੀਨ ਬਾਰ ਬਾਰ ਦਿਖਾਈ ਜਾਦੇ ਨਾਟਕ। ਦੀ ਨਾ ਕੋਈ ਲੱਤ ਨਾ ਕੋਈ ਬਾਂਹ

  • @jasvirkaur487
    @jasvirkaur487 Před 21 dnem +1

    ਬਕਬਾਸ ਸਟੌਰੀ ਆਗੈ ਵੀ ਕਰੌ 🎉🎉

  • @SukhbirKaur-eu3sw
    @SukhbirKaur-eu3sw Před 20 dny +1

    ਆ ਕਿ ਗੱਲ ਦੁਆਰਾ ਵੀਡੀਓ ਫੇਰ ਪਾ ਦਿੱਤਾ

  • @DilKotla
    @DilKotla Před 21 dnem +31

    Very good play for everyone in future of submission society, Rana faqeer Muhammad nankana sahib Punjab Pakistan

    • @Harjotgamer-fm6tl
      @Harjotgamer-fm6tl Před 21 dnem

      ਐਪੀਸੋਡ ਦਾ end ਹੋਇਆ ਨੀਂ ਹਜੇ 3ਵਾਰ ਸਾਲੇ ਨੇਂ view ਲੈਣ ਦੇ ਮਾਰੇ ਨੇਂ full ਮੂਵੀ ਲਿਖ ਕੇ ਪਾਤਾ

    • @jashanpreetkaur9253
      @jashanpreetkaur9253 Před 20 dny +4

      Pakistan punjab de bhrava da naam sun k dil khush ho janda ❤ ...eh bs sarkara de paye pwaade AA jo ik ni hon dinde dona punjaba nu

  • @sukhpalsingh8637
    @sukhpalsingh8637 Před 21 dnem +1

    ਮਨਿੰਦਰ ਦਾ ਟੱਬਰ ਬਹੁਤ ਜਿਆਦਾ ਲੋਲ੍ਹਾ ਹੈ

  • @baljitsidhu6606
    @baljitsidhu6606 Před 20 dny +7

    ❤ਸੱਚ ਸਾਹਮਣੇ ਲੈ ਕੇ ਆਉ ਇਹ ਸਾਰੇ ਪਾਰਟ ਇਕੱਠੇ ਕਰ ਦਿਤੇ ਨਵਾਂ ਪਾਰਟ ਲਿਆਉ ਸੱਚ ਸਾਹਮਣੇ❤❤

  • @Arsh6232
    @Arsh6232 Před 21 dnem +7

    Very very nice video ❤❤❤❤

  • @harmansandhu4467
    @harmansandhu4467 Před 16 dny

    ਬਹੁਤ ਚੰਗੀ ਸਿੱਖਿਆ ਸਰਮ ਮੰਨੋ ਬੇ ਸਰਮੋ

  • @HarpreetKaur-vy9ki
    @HarpreetKaur-vy9ki Před 21 dnem +3

    ਸੱਚ ਕਿਉਂ ਨਹੀਂ ਲਿਆਉਂਦੇ ਤੁਸੀਂ ਪਿਉ ਧੀ ਬੁਲ ਬੁਲ ਘਰ ਵਿੱਚ ਨੌਕਰ ਦੀ ਕੁੜੀ ਜੰਮ ਕੇ ਤੁਹਾਡੀ ਧੀ ਨੂ ਨੌਕਰਾਣੀ ਬਣੌਦੇ ਹਨ ਨੌਕਰ ਨੂ ਸਾਹਮਣੇ ਲਿਆਉ

  • @GurpreetKaur-yx7uv
    @GurpreetKaur-yx7uv Před 21 dnem

    Very nice story God bless you

  • @ROHAN____GAMER
    @ROHAN____GAMER Před 21 dnem +11

    Jaldi end kro is story da

  • @Ranveer-sz8cq
    @Ranveer-sz8cq Před 21 dnem +1

    ❤🎉😊

  • @DilKotla
    @DilKotla Před 21 dnem +1

    Old women very clever

  • @user-zz5bs9xi5m
    @user-zz5bs9xi5m Před 21 dnem

    Very nice story bhaji 🎉🎉

  • @amritsingh1873
    @amritsingh1873 Před 21 dnem

    Very good❤❤❤❤

  • @AttarSingh-cf1bg
    @AttarSingh-cf1bg Před 21 dnem +2

    War war video na paya Karo sada bi net lagda

  • @armaansingh1468
    @armaansingh1468 Před 21 dnem

    Daljit. Kaur. USA. Shaina. Very. Very.
    Very. Very. Very. Good. Nice. Video.

  • @seebokambo1248
    @seebokambo1248 Před 21 dnem +1

    ਪੁਰਾਣੀ ਵੀਡੀਓ ਈ ਪਾਈ ਜਾਂਦੇ,

  • @BalwinderSingh-eq5sz
    @BalwinderSingh-eq5sz Před 21 dnem +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @paulkaur7774
    @paulkaur7774 Před 21 dnem +1

    ਇਹ ਤਾਂ ਪੁਰਾਣੀ ਵੀਡੀਓ ਹੀ ਪਾ ਦਿੱਤੀ

  • @SurinderSingh-jb9kq
    @SurinderSingh-jb9kq Před 21 dnem +4

    Very nice ,I like to watch every episode

  • @kingvillager5055
    @kingvillager5055 Před 21 dnem +1

    ਪ੍ਰਾਣੀ ਵਿਡੀਉ ਹੀ ਪਾਤੀ

  • @Remains926
    @Remains926 Před 20 dny +1

    ਪੁਰਾਣੀ ਵੀਡੀਉ ਮੁੜ ਮੁੜ ਕੇ ਕਿੳ ਪਾ ਰਹੇ ਹੋ ਨਵੀਂ ਨਹੀ ਬਣੀ

  • @mishifarooq4171
    @mishifarooq4171 Před 20 dny

    Jaldi laooooo bohat howa tamasha

  • @rupinderkaur1050
    @rupinderkaur1050 Před 21 dnem

    Hun chak k sari paa ditti story

  • @amritsingh1873
    @amritsingh1873 Před 21 dnem

    Sunam🙏🙏🙏🙏

  • @reetikabains6893
    @reetikabains6893 Před 21 dnem +3

    Bulbul fukari da sach sahmane le k ao vade sardara

  • @RajanSingh-hi2cw
    @RajanSingh-hi2cw Před 21 dnem

    🔥🔥🔥🔥

  • @SomaKaur-z8u
    @SomaKaur-z8u Před 21 dnem

    👍💖❤️👌💛🌹🙏🙏

  • @waneezashakoor650
    @waneezashakoor650 Před 21 dnem +3

    Too much hu gayaaa hun bulbul nu sazaaaa huniii chahi di aey 😮😮😮

  • @kirpalkaur6398
    @kirpalkaur6398 Před 21 dnem +1

    ਪੁਰਾਣੀ ਵੀਡੀਓ ਪਾ ਦਿੱਤੀ, ਮਨਿੰਦਰ ਨੂੰ ਤਾਂ ਬਦਲਿਆ ਹੋਣਾ ਚਾਹੀਦਾ ਸੀ ਕਿਉਂਕਿ ਉਸ ਦੇ ਪਿਓ ਨੂੰ ਭੁੱਕੀ ਦੇ ਕੇਸ ਵਿੱਚ ਫਸਾ ਚੁੱਕਿਆ ਅਗਲੀ ਵੀਡੀਓ ਪਾਓ।

  • @sukhdevsingh-bc7dr
    @sukhdevsingh-bc7dr Před 21 dnem +1

    ਪੁਰਾਣੀ ਵੀਡੀਓ ਹੀ ਪਾ ਦਿੱਤੀ ਅੱਜ ਤਾਂ 👍

  • @balbirkaur6097
    @balbirkaur6097 Před 21 dnem +1

    Why you doing repeat waist of time ❤️❤️

  • @Jaspalsinghnehal5911
    @Jaspalsinghnehal5911 Před 21 dnem

    ਬਾਈ ਜੀ ਸੰਚ ਸਾਮਨੇ ਲਿਆਦੋ

  • @RanjeetKaurSidhu-cx5tv

    ਆਹ ਕੀ ਦੁਬਾਰਾ ਆ ਗਿਆ ਸੀਨ ਇਹ ਪਹਿਲਾਂ ਵੀ ਵੇਖਿਆ ਸੀ

  • @waneezashakoor650
    @waneezashakoor650 Před 21 dnem +2

    Bulbul day kalay kartoot too much 😢😢😢😮😮😮😮

  • @waneezashakoor650
    @waneezashakoor650 Před 21 dnem +2

    BAs karu hun irs too much boring hu rayaaa end karu

  • @GurmeetSingh-s4d
    @GurmeetSingh-s4d Před 21 dnem

    G ok ok

  • @mishifarooq4171
    @mishifarooq4171 Před 20 dny

    Bulbul ka sach kb ay ga bahir

  • @lovelycookingrecipes1946

    Dubara se ku beji purani video

  • @Kuldeepkaur-oe5lb
    @Kuldeepkaur-oe5lb Před 21 dnem +3

    Bulbul nu sudaro

  • @kamaljitkaur5791
    @kamaljitkaur5791 Před 21 dnem

    ਪੁਰਾਣੀ ਵੀਡੀਓ ਪਾ ਤੀ

  • @Sunita-xh7sr
    @Sunita-xh7sr Před 21 dnem

    इतनी पुरानी वीडियो क्यों दिखा रहे हो नई करके

  • @KarmjitkaurBrar-t9k
    @KarmjitkaurBrar-t9k Před 21 dnem +1

    Nhi sudarde

  • @baldevsingh6852
    @baldevsingh6852 Před 21 dnem

    Old episode 😂

  • @beenasharma60
    @beenasharma60 Před 21 dnem

    Dekha hua purana kyon dikha rahe ho

  • @KarmjitkaurBrar-t9k
    @KarmjitkaurBrar-t9k Před 21 dnem +2

    Bul ul nu sudaro

  • @kamaljit540
    @kamaljit540 Před 21 dnem

    Aha ta purana episode a ji

  • @user-qc6hq9oz1c
    @user-qc6hq9oz1c Před 21 dnem

    Ohi seen Dubara kiou dikhaei jane o mnider bhan tere bapu de phon ch sare sbut ne bulbul te siri di schaei samne kiou nhi liaa rhe pta ni stori kidr nu lija rhe o

  • @parmjitsingh9574
    @parmjitsingh9574 Před 21 dnem

    Old. Viedo. Relize. You. Not. Intersted

  • @ma.zarinaseverino8384
    @ma.zarinaseverino8384 Před 21 dnem +1

    ਘੁਸੇ ਘਟੀ ਵਾਲੇ ਕੰਮ,ਡਰਾਮਾ ਲੱਸੀ ਬਣਾ ਦਿੱਤਾ,ਤੇ ਹੁਣ ਵਾਰ ਬਾਰ ਪੁਰਾਣੇ ਸੀਨ ਅੱਪਲੋਡ ਕਰੀ ਜਾਂਦੇ

  • @arshs1618
    @arshs1618 Před 21 dnem +1

    Sardar nu bhi bolan di akal ni

  • @jasvirsingh8096
    @jasvirsingh8096 Před 21 dnem

    purani vedio feer paati asi ta nvi odikde c

  • @HarpreetKaur-hx7bz
    @HarpreetKaur-hx7bz Před 21 dnem

    Matri maa na bandi kes di na ohd bach band

  • @paramjeetbrar2383
    @paramjeetbrar2383 Před 21 dnem

    Old vdo

  • @KarmjitkaurBrar-t9k
    @KarmjitkaurBrar-t9k Před 21 dnem +3

    Dande de per

  • @Viny.Sawhney
    @Viny.Sawhney Před 21 dnem +1

    Purane video jobpai jnde ne te bhut bekaar a lamba khichi jnde ne end kro koi te

  • @sukhdevkaur7174
    @sukhdevkaur7174 Před 20 dny

    No nice video crap you don't bring true for bulbul I don't watch any more

  • @SukhbirKaur-eu3sw
    @SukhbirKaur-eu3sw Před 20 dny

    ਬਕਵਾਸ ਵੀਡੀਓ ਕਰੀ ਜਾਂਦੇ ਓ ਤੁਸੀਂ ਹੋਣ ਪਰਦਾ ਕਿਉਂ ਨਈਂ ਫਾਂਸ ਕਰਦੇ

  • @sandeepmaan1707
    @sandeepmaan1707 Před 21 dnem

    ਉਹ ਇਹਨਾਂ ਤੋ ਨਾ ਤਾਂ ਐਂਡ ਹੋਣਾ ਨਾ ਇਹ ਕਹਾਣੀ ਸਿਰੇ ਲੱਗਣੀ ਆਈ ਏਸ ਕਹਾਣੀ ਦਾ ਲੇਖਕ ਬਹੁਤ ਵਦੀਆ ਬੜੀ ਵਦੀਆ ਕਹਾਣੀ ਲ ਐ ਨਾ ਕੋਈ ਲੜ ਨਾ ਕੋਈ ਸਿਰਾ🎉ਐਵੇਂ ਲੋਕਾਂ ਨੂੰ ਬੂਦੁ ਬਣਾਈ ਜਾਂਦੇ ਸਰਾਆ ਪੁਰਾਣੀਆਂ ਵੀਡੀਓ ਪਾ ਪ ਕੇ ਸਾਰਾ ਕਮਲਿਆ ਦਾ ਟੋਲਾ ਕਠਾ ਹੋਇਆ ਯਰ ਕੋਈ ਤਾਂ ਸਮਝਾਵੇ ਇਹਨਾਂ ਨੂੰ ਬਈ ਤੁਸੀ ਇਹ ਕੀ ਕੜੀ ਘੋਲੀ ਜਾਨੇ ਓ ਜੈ ਹੋਰ ਕੁਸ਼ ਨਹੀ ਹੁੰਦਾ ਤਾਂ ਚਕਕੇ ਪੁਰਾਣੀ ਵੀਡੀਓ ਠੋਕ ਦਿੰਦੇ ਆ ਨਾਲੇ ਕਹ ਦਿੰਦੇ ਆ ਆ ਵੇਖਲੋ ਨਵਾ ਏਅਪੀਸੋੜ ਲੋਕਾਂ ਨੂੰ ਇਹਨਾਂ ਨੇ ਫੁਦੂ ਹੀ ਸਮਝ ਰਖਿਆ ਬਈ ਆਪੇ ਯਵਦੇ ਤੁਰੇ ਫਿਰਨਗੇ ਵੀਡੀਓ ਬਨਾਉਂਦੇ v c r ਜਟ ਵਾਲੇ ਨਜਾਰੇ ਲਿਆ ਦਿੰਦੇ ਆ ਤੇ ਤੁਸੀ ੧੦੦ ੧੦੦ ਐਪਿਸੋੜ ਕਰਕੇ ਵੀ ਥੋੜੀ ਵੀਡੀਓ ਪੂਰੀ ਨੀ ਹੁੰਦੀ ਇਹ ਤਾਂ ਮੈਨੂੰ ਲਗਦਾ ਲੱਗਣਗੇ ਸਤ ਅੱਠ ਸਾਲ ਜਿਹੜੇ ਵਿਚਾਰੇ ਬੁੜੇ ਵਹਿੰਦੇ ਆ ਓਹ ਤਾਂ ਵਿਚਾਰੇ ਵੀਡੀਓ ਪੂਰੀ ਹੋਣ ਤੋ ਪੈਹਲਾਂ ਹੀ ਤੁਰ ਜਾਣਗੇ ਇਹਨਾਂ ਨੂੰ ਕੋਈ ਨਾ ਵੇਖੋ v c r ਵਾਲ਼ੇ ਜਟ ਵੇਖੋ ਬਹੁਤ ਸੋਨੀਆ ਵੀਡੀਓ ਹੁੰਦੀਆ ਬਾਈ ਭੋਲੇ ਤੇ ਰਾਜ ਦੀਆਂ ਜਵਾਂ ਨਜਾਰੇ ਲਿਆ ਦਿੰਦੇ ਆ ਬਈ ਭੋਲੇ ਹੂਰੀ ਤਾਂ ਵਾਹ ਓ ਬਾਈ ਭੋਲੇ ਜਿਉਂਦਾ ਵਸਦਾ ਰਹਾ ਓਏ ਜੱਟਾ ਬਾਈ ਭੋਲਾ ਕਰਦਾ ਸਰਦਾਰਾ ਵਾਲੀ ਗਲ

  • @ravinderkaur-zg1ph
    @ravinderkaur-zg1ph Před 21 dnem

    Old women very clever