New Holland A C Cabin ਨੇ ਕੜਾਕੇ ਦੀ ਗਰਮੀ ਵਿਚ ਵੀ ਨਜ਼ਾਰਾ ਲਿਆ ਦਿੱਤਾ ਲੇਸਰ ਲੈਵਲਰ ਤੇ ਡੀਜ਼ਲ ਖਰਚਾ ਐਨਾ 😔

Sdílet
Vložit
  • čas přidán 10. 09. 2024
  • New Holland 9010 A C Cabin ਨੇ ਕੜਾਕੇ ਦੀ ਗਰਮੀ ਵਿੱਚ ਵੀ ਠੰਡ ਲਗਣ ਲਾ ਦਿੱਤੀ , ਲੇਸਰ ਲੈਵਲਰ ਤੇ ਡੀਜ਼ਲ ਦਾ ਖ਼ਰਚਾ ਐਨਾ 😔#newholland#ljtravelmotovlog

Komentáře • 40

  • @charanjeetsandhu1669
    @charanjeetsandhu1669 Před 3 měsíci +3

    ਬਾਈ ਬਹੁਤ ਵਧੀਆ ਲੱਗਿਆ ਤੇਰਾ ਟਰੈਕਟਰ ਵੀ ਬਹੁਤ ਵਧੀਆ

  • @RajjoBains
    @RajjoBains Před 3 měsíci +4

    ❤❤

  • @gurvirbrar9410
    @gurvirbrar9410 Před 3 měsíci +2

    Balle balle mama g

  • @user-lv2xq4gi4h
    @user-lv2xq4gi4h Před 3 měsíci +2

    Good 👍

  • @american798
    @american798 Před 3 měsíci +1

    Nhi bro ma new holland 9010 4wd 2021 nov model nu star gold walye to a.c cabin layea aa 3 lakh 50 hazar to uper hi lega 2 Dina vich a.c la dita

    • @jassananda
      @jassananda  Před 3 měsíci

      ਵੀਰ ਇੰਨਾ ਦਾ ਰੇਟ ਜਿਆਦਾ ਆ ਪਰ ਮੈਂ 2022 ਵਿਚ book ਕਰਵਾ ਦਿੱਤਾ ਸੀ js ਏਸੀ ਕੈਬਿਨ ਈਨਾ ਦਾ ਰੇਟ 1:90 aa ta karke

  • @KaramjeetKhosa-sn5yd
    @KaramjeetKhosa-sn5yd Před 3 měsíci

    Very nice

  • @YuhYuh-gm2so
    @YuhYuh-gm2so Před 3 měsíci +2

    Very nice 😊

  • @paramjitkaurparamjitkaur4852

    Nice

  • @SatkarJatana
    @SatkarJatana Před 3 měsíci +1

    Nice work 👍👍

  • @AmandeepKhosa2
    @AmandeepKhosa2 Před 3 měsíci +1

    👍

  • @GSK1469
    @GSK1469 Před 3 měsíci +1

    great 👍🏻👍🏻

  • @ask8187
    @ask8187 Před 3 měsíci +1

    Nice work 😊

  • @GurcharanKhosa
    @GurcharanKhosa Před 3 měsíci +1

    Nice 👍

  • @american798
    @american798 Před 3 měsíci +1

    Bro ma 319 killa di kheti karde ha Vase ta asi U.S.A America 🇺🇸 🇺🇸 vich rehde ha 4500 acre plus ➕️ di kheti karde ha 3 patrol pump dairy faram a bhot big 2 thousand cow da U.S.A vich my father ta chacha ji aikte rehde ha jo kuj U.S.A vich ha 2 da aikte ha 50% to 50% india vich 35 killa jameen c 1981 vich jado 2 aikte U.S.A gye 9 killa sale kita c fir p.r hon piche U.S.A vich jameen ta baki business karn picho india punjab vich v jameen len lage holi holi 10 year vich Sari jameen 2 jagga ta aikte Kar lye 8 to 10 killa da aiko palot bnye jameen Lazer karn lye 2020 oct vich 120 hp
    Jhone deere 6120 4wd crdi pump aikle pump crdi ha 2021 vich 11 foot da Lazer Lawler lye
    J.D 6120 b a.c cabin company walo aye 1 jage ta Lazer Lawler set karn picho kade nhi uper niche kita Lazer nu bela mitti Lazer Lawler ta uper da tup ha 4 tyer uper choke jaan tractor nu koi fark nhi penda 50 rpm to v kam rpm drop karde aa
    Bhot bhot jor aa company 120 hp kahdi aa par tractor 150 hp jina jor marde a aiko code vich 80% to 90% tak khet Lavelle vich Kar dinde aa

    • @jassananda
      @jassananda  Před 3 měsíci +1

      ਮਿਹਨਤ ਦਾ ਫਲ ਜਰੂਰ ਮਿਲਦਾ ਹੀ ਆ , ਇਦਾ ਹੀ ਤਰੱਕੀ ਕਰ ਦੇ ਰਹੋ

  • @ManpreetSingh-pw1tr
    @ManpreetSingh-pw1tr Před 3 měsíci +1

    nice

  • @Sukhmanpreetsingh_khosa
    @Sukhmanpreetsingh_khosa Před 3 měsíci

    👍👍

  • @Punjabi_hacker01
    @Punjabi_hacker01 Před 2 měsíci +1

    Bai video ultra wide ch bnya kr

  • @gurrwinderr
    @gurrwinderr Před 3 měsíci +2

    ajj taan cabin waale 22 di tareef krti😜

  • @Beant-cheema
    @Beant-cheema Před 3 měsíci +1

    ਆਪਣੇ ਲਈ ਤਾਂ ac ਲਗਾਇਆ ਵੀਰ ਗੁਸਾ ਨਿ ਕਰਨਾ ਕਰ ਖ਼ੇਤ ਤੇਰੇ ਕਿੰਨਾ ਦੂਰ ਆ ਵਧ ਆ ਜ਼ਮੀਨ ਆ ਪਰ ਤੇਰੇ ਕੋਲ ਦਰੱਖਤ ਹੈਨੀ ਕੋਈ ਵੀ ਲੋਕਾ ਲਈ ਤਾਂ ਨਿ ਕਰ ਸਕਦੇ ਕੁਝ ਆਪਣੇ ਲਈ ਤਾਂ ਕਰ ਸਕਦੇ ਆ ਮੇਰੇ ਕੋਲ 6 ਕਿਲੇ ਆ 100 ਦਰੱਖਤ ਲਗਾ ਆਲੇ ਦੁਆਲੇ ਖ਼ੇਤ ਦੇ ਅੱਗ ਤਕ ਨਹੀਂ ਲੱਗਣ ਦਿੱਤੀ ਕੋਈ

    • @jassananda
      @jassananda  Před 3 měsíci +3

      ਵੀਰ 6 ਸਾਲ ਹੋ ਗਏ ਅੱਪਾ ਝੋਨਾ ਹੋਵੇ ਕਣਕ ਹੋਵੇ ਅੱਗ ਨਹੀ ਲਾਈ, ਪਹਿਲਾ ਆਪਣੇ 250 ਸਫੀਂਦਾ ਲੱਗਾ ਸੀ ਫਿਰ ਓਸ ਨੂੰ ਪੁਟ ਦਿਤਾ , ਹੁਣ ਮੈਂ ਮਿੱਟੀ ਟੈਸਟ ਕਰਵਾਅ ਕੇ ਚੈੱਕ ਕਰਨਾ ਜ ਆਪਣੇ ਸਾਗਵਾਨ ਹੋ ਜਾਵੇ ਤਾ ਓ ਲਾਉਣੇ , ਨਹੀ ਤਾ ਡੇਕਾ ਲਾ ਦੇਣੀਆ , ਤਿਆਰੀ ਚੱਲ ਰਹੀ ਜਲਦੀ ਹੀ ਲਾ ਕੇ ਵੀਡੀਓ ਪਾਵਗਾ , ਧੰਨਵਾਦ ਬਈ ਜੀ

  • @sandhufarmer6353
    @sandhufarmer6353 Před 3 měsíci +2

    Tera pind Kehda vr

    • @jassananda
      @jassananda  Před 3 měsíci +2

      Kot karor kalan near talwandi bhai

  • @user-vv7kv2gq2m
    @user-vv7kv2gq2m Před 3 měsíci +1

    Bai ji mindera novo 755 de o de a

  • @jasbirkajal1970
    @jasbirkajal1970 Před 3 měsíci

    Nice One ☝️
    AC kinne ch lagya ?
    Total Expense kinna aaya c ?

  • @ਖੇਤੀਬਾੜੀ
    @ਖੇਤੀਬਾੜੀ Před 3 měsíci +1

    Veer left lock hoi aa

    • @jassananda
      @jassananda  Před 3 měsíci

      ਨਹੀ ਵੀਰ ਕਚਰਾ ਜਿਹਾ ਲੱਗ ਗਿਆ ਸੀ ਡਿਸਟੀਬਿਊਟਰ ਵਿਚ

  • @mohanchahal3084
    @mohanchahal3084 Před 3 měsíci +1

    Khit ho tusi bro

    • @jassananda
      @jassananda  Před 3 měsíci

      Kot karor kalan Near talwandi bhai Ferozpur

  • @jagroopsingh5599
    @jagroopsingh5599 Před 3 měsíci +1

    Can i get ur no. Bro ?

  • @ask8187
    @ask8187 Před 3 měsíci +2

    ❤❤