Gur Meri Pooja Gur Gobind | ਗੁਰੁ ਮੇਰੀ ਪੂਜਾ, ਗੁਰੁ ਗੋਬਿੰਦੁ ॥ Bhai Manpreet Singh Ji

Sdílet
Vložit
  • čas přidán 9. 03. 2019
  • AKJ Delhi Samagam 2011 | Delhi Annual Akhand Kirtani Jatha Samagam 2011 | Bhai Manpreet Singh Ji (Kanpuri)
    ਗੋਂਡ ਮਹਲਾ ੫ ॥
    ਗੁਰੁ ਮੇਰੀ ਪੂਜਾ, ਗੁਰੁ ਗੋਬਿੰਦੁ ॥
    ਗੁਰੁ ਮੇਰਾ ਪਾਰਬ੍ਰਹਮੁ, ਗੁਰੁ ਭਗਵੰਤੁ ॥
    ਗੁਰੁ ਮੇਰਾ ਦੇਉ, ਅਲਖ ਅਭੇਉ ॥
    ਸਰਬ ਪੂਜ, ਚਰਨ ਗੁਰ ਸੇਉ ॥੧॥
    ਗੁਰ ਬਿਨੁ ਅਵਰੁ, ਨਾਹੀ ਮੈ ਥਾਉ ॥
    ਅਨਦਿਨੁ ਜਪਉ, ਗੁਰੂ ਗੁਰ ਨਾਉ ॥੧॥ ਰਹਾਉ ॥
    ਗੁਰੁ ਮੇਰਾ ਗਿਆਨੁ, ਗੁਰੁ ਰਿਦੈ ਧਿਆਨੁ ॥
    ਗੁਰੁ ਗੋਪਾਲੁ, ਪੁਰਖੁ ਭਗਵਾਨੁ ॥
    ਗੁਰ ਕੀ ਸਰਣਿ ਰਹਉ, ਕਰ ਜੋਰਿ ॥
    ਗੁਰੂ ਬਿਨਾ, ਮੈ ਨਾਹੀ ਹੋਰੁ ॥੨॥
    ਗੁਰੁ ਬੋਹਿਥੁ, ਤਾਰੇ ਭਵ ਪਾਰਿ ॥
    ਗੁਰ ਸੇਵਾ, ਜਮ ਤੇ ਛੁਟਕਾਰਿ ॥
    ਅੰਧਕਾਰ ਮਹਿ, ਗੁਰ ਮੰਤ੍ਰੁ ਉਜਾਰਾ ॥
    ਗੁਰ ਕੈ ਸੰਗਿ, ਸਗਲ ਨਿਸਤਾਰਾ ॥੩॥
    ਗੁਰੁ ਪੂਰਾ, ਪਾਈਐ ਵਡਭਾਗੀ ॥
    ਗੁਰ ਕੀ ਸੇਵਾ, ਦੂਖੁ ਨ ਲਾਗੀ ॥
    ਗੁਰ ਕਾ ਸਬਦੁ, ਨ ਮੇਟੈ ਕੋਇ ॥
    ਗੁਰੁ ਨਾਨਕੁ, ਨਾਨਕੁ ਹਰਿ ਸੋਇ ॥੪॥੭॥੯॥

Komentáře • 9

  • @sukhbirsingh5983
    @sukhbirsingh5983 Před 2 lety

    Waheguru ji

  • @sukhjeetkaur393
    @sukhjeetkaur393 Před 7 měsíci

    🥹🥹🥹

  • @keshminderjitsingh7526

    Very nice heart touching kirtan

  • @gagandeepsinghsimbalcamp

    *☬ ਵਾਹਿਗੁਰੂ ਜੀ ਕਾ ਖਾਲਸਾ ☬ ਵਾਹਿਗੁਰੂ ਜੀ ਕੀ ਫਤਹਿ ਜੀ ☬*...
    Waheguru jio plzz send video link

  • @gagandeepsinghsimbalcamp
    @gagandeepsinghsimbalcamp Před 5 lety +1

    Full video link jio

    • @nirmalnaam
      @nirmalnaam  Před 5 lety

      Fateh Ji, Is recording di Video link available nahi hai... I will search and will inform you if found.

  • @arshrxmgarhia
    @arshrxmgarhia Před 2 lety

    Mainu bhai Manpreet Singh Ji da fhone number mil sakda please request hai ji je kise kol hove ta please send me

  • @nirmalnaam
    @nirmalnaam  Před 5 lety +1

    @Gagandeep Veer: Fateh Ji, Is recording di Video link available nahi hai... I will search and will inform you if found.