Bibi Jagir Kaur Interview | ਬਗ਼ਾਵਤ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਧਾਕੜ ਇੰਟਰਵਿਊ | Akali Dal Revolt | N18V

Sdílet
Vložit
  • čas přidán 26. 06. 2024
  • Bibi Jagir Kaur Interview | ਬਗ਼ਾਵਤ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਧਾਕੜ ਇੰਟਰਵਿਊ | Akali Dal Revolt | N18V
    #bibijagirkaur #sukhbirbadal #news18punjab #akalidal #BibiJagirKaurInterview
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 27

  • @LyricsLakhibrargaziana
    @LyricsLakhibrargaziana Před 4 dny +11

    ਇਹ ਜਨਾਨੀ ਦਾ ਕੋਈ ਸਟੈਂਡ ਨੀ ਕਦੇ ਬਾਦਲਾਂ ਦੇ ਹੱਕ ਚ ਆ ਜਾੰਦੀ ਆ ਕਦੇ ਵਿਰੋਧ ਚ ।
    ਬੀਬਾ ਤੈਨੂੰ ਕੀਹਨੇ ਕਹਿ ਦਿੱਤਾ ਕੇ ਬਾਦਲ ਦਲ ਪੰਥਕ ਰਹਿ ਗਿਆ ਹੁਣ । ਕੌਮ ਦੇ ਦੁਸ਼ਮਣਾਂ ਨਾਲੋ ਵੱਧ ਮਾੜਾ ਰੁੱਖ ਆ ਬਾਦਲ ਦਲ ਦਾ ਕੌਮ ਪ੍ਰਤੀ । ਜੇ ਬਾਦਲ ਦਲ ਪੰਥਕ ਹੁੰਦਾ ਤਾਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੇ ਵਿਰੁੱਧ ਉਮੀਦਵਾਰ ਨਾ ਖੜੇ ਕਰਦੇ । ਬਾਦਲ ਦਲ ਨੇ ਕਿਹੜਾ ਜ਼ਹਿਰ ਨੀ ਉਗਲਿਆ ਸਰਬਜੀਤ ਤੇ ਅੰਮ੍ਰਿਤਪਾਲ ਵਿਰੁੱਧ ।
    ਹੁਣ ਬੰਦੀ ਸਿੰਘ ਯਾਦ ਆ ਗੇ ਪੰਜਾਬ ਤੇ ਕੌਮ ਯਾਦ ਆ ਗੀ ਜਦੋ ਕੁਰਸੀ ਸੀ ਂਉਦੋ ਤਾਂ ਬੋਲੇ ਨੀ ਕਦੇ ।

  • @balkarsingh9729
    @balkarsingh9729 Před 4 dny +4

    ਵਾਹ ਬੀਬੀ ਜੀ ਪਰਖਚੇ ਉਡਾਤੇ

  • @HarjinderSingh-hk1iv

    💯👍

  • @user-xg7ct4mi9j
    @user-xg7ct4mi9j Před 4 dny +4

    ਵਾਹਿਗੁਰੂ ਜੀ। ਜੇਹੜੀ ਕੌਮ ਪੰਥ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੀ ਨਾ ਗੁਰੂ ਗ੍ਰੰਥ ਬਚਾ ਸਕੀ।ਮਰੀ ਜ਼ਮੀਰ ਵਾਲੇ ਵਖਰੀ ਕੌਮ ਦੇ ਆਗੂ ਬੁਧੀਜੀਵੀ ਪ੍ਰਚਾਰਕ ਜਥੇਦਾਰ ਦੇ ਦੁਰਫਿਟੇ ਮੂੰਹ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @didarsingh7599
    @didarsingh7599 Před 4 dny +2

    ਤੁਸੀਂ ਪੰਥਕ ਹੋ ਹੀ ਨਹੀਂ, ਤੁਸੀਂ ਹੋ ਗੋਲਕ ਚੋਰ
    ਕੁਰਸੀ ਪ੍ਰੇਮੀ, ਜੋ ਪੰਥ ਨਾਲ ਦੰਗਾ ਕਰਦੈ ਹੋਣ
    ਉਹ ਪੰਥਕ ਕਿਸ ਤਰ੍ਹਾਂ ਹੋਏ ?

  • @user-rt8dg2xt8h
    @user-rt8dg2xt8h Před 4 dny

    ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਵਾਓ ਜੋ ਕਮੇਟੀ ਤੇ ਜੀਤੂ ਓ ਹੀ ਪ੍ਰਧਾਨ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਪਹਿਲਾਂ ਹੋਂਦ ਚ ਆਈ ਸੀ ਨਾਂ ਕੇ ਅਕਾਲੀ ਦਲ ਕਮੇਟੀ ਦੀ ਸਪੋਰਟ ਲਈ ਅਕਾਲੀ ਦਲ ਬਣਾਇਆ ਸੀਉਨੀ ਸੋਂ ਬੀਹ ਚ

  • @SatpalSingh-ms3hq
    @SatpalSingh-ms3hq Před 4 dny

    ਨਾ ਬੀਬੀ , ਬੀਬੀ ਕਿੱਥੇ ਜਾ ਸਕਦੀ ਐ, ਬੀਬੀ ਕਿੱਥੇ ਜਾ ਸਕਦੀ, ਬਾਦਲ ਸਾਹਿਬ ਨੂੰ ਫੋਨ ਜ਼ਰੂਰ ਕਰ ਦਿਆਂ ਕਰੋ❤

  • @parmindersingh4287
    @parmindersingh4287 Před 4 dny +1

    Hanji Hanji Madam ji tuhanu ta BJP wale samajh de ha.

  • @AmandeepKaur-om7jf
    @AmandeepKaur-om7jf Před 4 dny +1

    ਹਰਸਿਮਰਤ ਬਾਦਲ ਨੇ ਅੱਜ ਵੀ BJP ਦੇ speaker ਬਾਰੇ ਸਹਿਮਤੀ ਦਿੱਤੀ ਕਿਉਂ... Om Birla... RSS ਦਾ ਬੰਦਾ ਹੈ...

  • @parminderkaur9690
    @parminderkaur9690 Před 4 dny +1

    Bebe ji Akalidal de pashan ha Badal sarkar na nahi kitha ta Bebe ji tuse v Punjab basta kus nahi kar sakda bebe ji nu muk Mantre Banna dao babe ji Satbeer Badal de tulana nahi kar sakda tuse Apnae kar lo bebe ji

  • @joraasingh4392
    @joraasingh4392 Před 4 dny +7

    ਅਮ੍ਰਿਤਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰੋ ਜੀ

  • @RavinderSingh-yl5ps
    @RavinderSingh-yl5ps Před 4 dny

    Bibi ji bilkul sahi keh rahe ne

  • @jaswantsinghgill442
    @jaswantsinghgill442 Před 4 dny

    ਬੀਬੀ ਤੁਸੀ ਘਰ ਬੈਠ ਜਾਵੌ ਸਾਰੀ ਟੀਮ ਸ
    ਸਭ ਠੀਕ ਹੋ ਜਾਵੇਗਾ

  • @bakhtawarsinghdhaliwal5011

    ਬੀਬੀ ਜੀ ਤੁਸੀਂ ਸਾਰੇ ਪੰਥ ਦੇ ਦੋਸ਼ੀ ਹੋ ਪਤਾ ਨਹੀਂ ਤੁਹਾਨੂੰ ਸਰਮ ਨਹੀਂ ਆਉਂਦੀ ਕਿ ਜਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ। ਬੀਬੀ ਤੇਰੇ ਪ੍ਧਾਨ ਹੁੰਦਿਆਂ ਸਿੱਖ ਇਤਿਹਾਸ ਨੂੰ ਵਿਗਾੜਿਆ ਗਿਆ ਸੀ ਤੁਸੀਂ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹੋ।

  • @anmolsingh1416
    @anmolsingh1416 Před 4 dny +1

    Jad tu ehna dea chaaplusea kardi se us time mande se ehna nu panthak log

  • @user-rf6kb9ok5q
    @user-rf6kb9ok5q Před 4 dny +1

    Akliea nay he Punjab nu khunjay kaiea

  • @alamsandhu5956
    @alamsandhu5956 Před dnem

    ਹੁਣ ਬਾਦਲਾਂ ਦੀ ਕੋਈ ਸਰਕਾਰ ਨਹੀਂ ਕੋਈ ਪੁਲਿਸ ਫੋਰਸ ਨਹੀਂ ਫਿਰ ਵੀਂ koi ਸੁਖਬੀਰ ਬਾਦਲ ਦਾ L,,,,,ਵੀ ਪਟ ਨਹੀਂ ਸਕਿਆ
    ਜਿਨ੍ਹਾਂ ਚਿਰ ਬਾਦਲ ਜੀਓੰਦੇ ਹਨ ਉਦੋਂ ਤੱਕ SGPC ਇਹਨਾਂ ਦੀ ਜੁੱਤੀ ਥੱਲੇ ਰਹੂਗੀ
    ਭਾਵੇਂ ਸਿਮਰਨਜੀਤ ਮਾਨ,, ਵਡਾਲਾ,ਭਗਵੰਤ ਮਾਨ BU,,,, ਦਾ ਜ਼ੋਰ ਲਾ ਲਵੇ
    ਬਾਦਲਾਂ ਨੂੰ SGPC ਤੋਂ ਬਾਹਰ ਨਹੀਂ ਕਢ ਸਕਦੇ
    ਸਿੱਖ ਕੌਮ ਨੂੰ ਜੋ ਇਹ joke ਚਿੰਬੜ ਗਈ ਹੈ
    ਸਾਰੀ ਕੌਮ ਖ਼ਤਮ ਕਰਕੇ ਹੀ ਹਟੁ

  • @bikramdevsingh4491
    @bikramdevsingh4491 Před 4 dny

    for badal panth means kursi golak de lutere

  • @a.sdhaliwal823
    @a.sdhaliwal823 Před 4 dny

    ਇਕੱਲਾ ਸੁਖਬੀਰ ਨੀ ਤੁਸੀਂ ਵੀ ਸਾਰੇ ਪੰਥ ਨੂੰ ਢਾਅ ਲਾਉਣ ਵਾਲੇ ਹੈ

  • @gurwindersinghsandhu1977

    Bibi ji tusi kursia de bhukhe ho tuhadi panthak maryada hai kithe

  • @user-ov7nz2bt6l
    @user-ov7nz2bt6l Před 4 dny

    Asli.mann.to.panthak.bano.ta.lok.gal.launge.par.tuhade.dand.khan.de.hor.dikhan.de.hor.ithiask.sathan.banon..de.bahane.arba.rupay.khage.sangatde.hun.lok.tuhanu.raj.denge

  • @jijajino1
    @jijajino1 Před 4 dny

    Enu puccho edi kudee nu kinne marya si?

  • @user-kr7tg1ef9d
    @user-kr7tg1ef9d Před 4 dny

    Koi seva nhi even gallan ne

  • @sukhdeepsingh1267
    @sukhdeepsingh1267 Před 4 dny

    Pu

  • @b.sgrewal3244
    @b.sgrewal3244 Před 4 dny

    Jagiro tu langha nall layja appni jundali

  • @ReshamSingh-n1k
    @ReshamSingh-n1k Před 4 dny

    PAKE.CHOR