Italy to usa || ਮੈ ਕਿਉ ਗਿਆ ਇੱਟਲੀ ਤੋ ਅਮਰੀਕਾ 🇮🇹 to 🇺🇸

Sdílet
Vložit
  • čas přidán 10. 12. 2023

Komentáře • 341

  • @ajayjaimastadi7975

    USA VALLI VIDEO ਚੈਨਲ ਤੇ ਅਪਲੋਡ ਕਰਦੋ

  • @mehndipalwan7549

    ਬਹੁਤ ਵਧੀਆ ਕੀਤਾ ਵੀਰ ਜੀ ਤੁਸਾਂ ਹਮੇਸ਼ਾ ਅੱਗੇ ਹੀ ਵਧਣਾ ਚਾਹੀਦਾ ਹੈ ਜਿੱਥੇ ਕਿੱਥੇ ਦਾਣਾ ਰੱਬ ਨੇ ਖਿਲਾਰਿਆ ਉਹ ਖਾਣਾ ਹੀ ਪੈਣਾ

  • @mohinderdhaliwal71

    USA ਵਿਚ ਵੀ ਪੇਪਰ ਬਣਨ ਤੋਂ ਬਾਅਦ ਜਿੰਦਗੀ ਸੌਖੀ ਹੈ

  • @deepkailey952

    ਲੱਖ-ਲੱਖ ਵਧਾਈਆਂ ਜੀ।🎉

  • @vlogvideo114

    ਇਟਲੀ ਤੋਂ USA ਦੀ trip, ਵਾਰੀ ਦੱਸੋ

  • @jagmohanbanwait3300

    Maira nall ਵੀ same ਹੋਇਆ brother Maira ਵੀ paper ne ਨਿਕਲੇ ਮੈਂਨੂੰ ਵੀ 7 ਸਾਲ ਹੋ ਗਏ

  • @kamalaujla1538

    ਵਾਹਿਗੁਰੂ ਤਰੱਕੀ ਬਖਸ਼ੇ

  • @gursahibsingh2192

    ਅਸੀਂ ਵੀਰੇਇਟਲੀ ਤੋਂ ਯੂਐਸਏ ਦੀ ਸਾਰੀ ਡਿਟੇਲ ਮੇਰਾ ਵੀਰ ਮੈਨਸ਼ਨ ਕਰੀ ਤੇ ਆਪਦੀਆਂ ਜਿਹੜੀ ਤੂੰ ਵੀਡੀਓ ਬਣਾਈ ਆ ਉਹ ਵੀ ਅਪਲੋਡ ਕਰੀ ਚੰਗਾ ਧੰਨਵਾਦ ਆ ਵੀਰ ਤੇਰਾ❤

  • @sukhdevsingh4796

    👍❤️✅ ਮੇਰੇ ਵੀਰ ਮਿਹਨਤ ਤਾ ਅਸੀਂ ਇੱਥੇ ਪੰਜਾਬ ਵਿੱਚ ਵੀ ਕਰਦੇ ਆ ਜਾਰ ਪਰ ਇੱਥੇ ਸਾਨੂੰ ਅਜ਼ਾਦੀ ਖਾਣ ਦੀ ਵੀ ਨਹੀਂ ਆ ਭਾਈ ਹੋਰ ਅਸੀਂ ਕੀ ਕਰ ਸਕਦੇ ਆ

  • @ajayjaimastadi7975

    ਸਤਿ ਸ੍ਰੀ ਆਕਾਲ ਜੀ

  • @shivaanshmehra3450

    Many Many Congratulations For your New Journey Waheguru Mehar kre👍

  • @dalveersahi1123

    Bhut khussi hoi veer tsi US vale hoge o . Congratulations. Mvi thudi video dakhda pusshda rehna paper kdo nikle n m fill kite. Pape ta na nikle but jitthe Dana panni hove appa uk ponch gey. Weheguru sab t mehr kreh❤

  • @user-ot7mc2td9u

    Waheguru ji mehar Karn tuhade te veer ji ❤❤

  • @manindermehramani3376

    Congrats 🎉🎉 big brother rbb trakkiya bkshe pra nu❤

  • @amandeep9808

    So nice congregation ji buhat vadiya dasiya tusi

  • @sekhonn275

    ਬੇਟੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @jasbirsingh-ld1ql

    ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ USA ਪਹੁੰਚਣ 'ਤੇ ਬਹੁਤ-ਬਹੁਤ ਮੁਬਾਰਕਾਂ, ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤੁਹਾਡੇ ਕੈਰੀਅਰ ਵਿੱਚ ਤਰੱਕੀ ਬਖਸ਼ੇ। ਵਾਕਿਆ ਤੁਸੀਂ ਯੂਐਸਏ ਜਾ ਕੇ ਇਟਲੀ ਬਾਰੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਨਹੀਂ ਤਾਂ ਆਮ ਹੀ ਲੋਕ ਇਟਲੀ ਬਾਰੇ ਚੰਗਾ ਮਾੜਾ ਬੋਲਦੇ ਹਨ ਕਿਉਂਕਿ ਇਟਲੀ ਇੱਕ ਇਸ ਤਰ੍ਹਾਂ ਦਾ ਦੇਸ਼ ਹੈ ਜਿੱਥੇ ਇੱਕ ਹੀ ਬੰਦਾ ਕੰਮ ਕਰਕੇ ਚਾਰ ਬੰਦਿਆਂ ਨੂੰ ਰੋਟੀ ਖਵਾ ਸਕਦਾ ਹੈ ਬਾਕੀ ਹੋਰ ਦੇਸ਼ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਮੈਨੂੰ ਤੁਹਾਡੇ ਤੇ ਮਾਣ ਹੈ

  • @manindersingh4171

    veer mere 2 jgha paper bhare huye si.ek pehla nikl aaye te ajj main Delhi file jma krati.doje paper bhi 10 din pehla nikl aaye.ajent paise mangda..ki kra..koi chakkar ta ni hega...

  • @gurpreetsinghsingh7424

    Waheguru mehar Kari sab te

  • @buttamantri6087

    ਮੁਬਾਰਕਾਂ ਵੀਰ ਨੂੰ