SHAHEED BHAI GURDEV SINGH DEBU | BHAI DALJIT SINGH BITTU | SIKH HISTORY | Prime Times

Sdílet
Vložit
  • čas přidán 26. 08. 2024
  • Prime Times shares Bhai Daljit Singh’s words disclosing the life and shaheedi of Bhai Gurdev Singh Debu.

Komentáře • 35

  • @gurinderthiara8077
    @gurinderthiara8077 Před 6 měsíci +7

    Dhan Dhan Bhai Gurdev Singh Debu Ji🙏

  • @davinderdavy3391
    @davinderdavy3391 Před měsícem +2

    ਜਦੋ ਵੀ ਮੈਂ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇਬੂ ਜੀ ਦੀ ਜੀਵਨੀ ਦੇਖ ਦਾ ਹਾ ਤਾਂ ਸੱਚੀ ਮਨ ਭਰ ਆਉਂਦਾ ਤੇ ਮਾਣ ਵੀ ਮਹਿਸੂਸ ਹੁੰਦਾ ਕਿ ਉਹ ਕਿਵੇਂ ਵਾਹਿਗੁਰੂ ਦੇ ਭਾਣੇ ਚ ਰਹਿ ਕੇ ਸ਼ਹੀਦੀ ਜਾਮ ਪੀ ਗਏ ਸਾਨੂੰ ਇਹੋ ਜਿਹੇ ਸਿੰਘਾ ਦੇ ਪਰਿਵਾਰਾਂ ਨੂੰ ਸਹਿਜੋਗ ਕਰਨਾ ਚਾਹੀਦਾ ਹੈ
    ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਭਾਈ ਦਲਜੀਤ ਸਿੰਘ ਬਿੱਟੂ ਜੀ ਵਰਗੇ ਮਹਾਨ ਜੋਧਿਆਂ ਦਾ ਸਤਿਕਾਰ, ਮਾਣ ਹੋਰ ਵੀ ਵਧਾਉਣਾ ਚਾਹੀਦਾ ਹੈ ਕਿਉ ਕਰਕੇ ਇਹਨਾ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਪੰਥ ਲਈ … ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @ClueClue-mu2ik
    @ClueClue-mu2ik Před 9 měsíci +6

    ਮੈਨੂੰ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ

  • @gurwinderdhaliwal997
    @gurwinderdhaliwal997 Před rokem +4

    Saade Duabe da Maan Te Mahaan Saheed Sardar Gurdev Singh Debu ji 🙏🚩

  • @mangasekhon2423
    @mangasekhon2423 Před 6 měsíci +2

    Waheguru Waheguru Waheguru Waheguru Waheguru Waheguru Waheguru Waheguru

  • @HardeepSingh-qs5uu
    @HardeepSingh-qs5uu Před 11 měsíci +3

    ਧੰਨ ਸਹੀਦ ਗੁਰਦੇਵ ਸਿੰਘ ਦੇਬੂ

  • @jashpalsingh1875
    @jashpalsingh1875 Před rokem +5

    ਵਾਹਿਗੁਰੂ ਜੀ 😢 ਬਹੁਤ ਜੁਲਮ ਕੀਤਾ ਜਾਲਮਾਂ ਨੇ।

    • @PrimeTimes
      @PrimeTimes  Před rokem

      🙏

    • @jaswindersingh8680
      @jaswindersingh8680 Před rokem

      Zalam zulam karda reha hai
      Singh zulm jarda reha hai ate rahega
      Parnam shaheed Bhai Gurdev singh Debu nu

  • @user-nn8gx6og6z
    @user-nn8gx6og6z Před 10 měsíci +3

    Dhan shaheed bhai Gurdev singh ji debu ji kot kot parnam

  • @BhupinderKaur-cp1zp
    @BhupinderKaur-cp1zp Před 2 měsíci +2

    Waheguruji satnaamji 🙏🙏

  • @Punjabi_Flop_Farmer
    @Punjabi_Flop_Farmer Před 10 měsíci +2

    Waheguru ji

  • @SikanderdhindsaKala
    @SikanderdhindsaKala Před měsícem +1

    Dhan garu ji

  • @harmanmanu7906
    @harmanmanu7906 Před 11 měsíci +2

    Parnaam shaheeda nu 🙏🙏🙏🙏🙏💓💓💓💓💓

  • @sandeepkaursekhon5072
    @sandeepkaursekhon5072 Před 6 měsíci +1

    Waheguru ji 🙏

  • @veryentertainingvideos8760
    @veryentertainingvideos8760 Před 6 měsíci +3

    ਏਹ ਅਣਖ(ਗਿਆਨ) ਤੇ ਹੰਕਾਰ(ਮੂੜਤਾ)ਦੀ ਲੜ੍ਹਾਈ ਹੈ ਜੋ ਸ਼ੂਰੁ ਤੋਂ ਚਲਦੀ ਆਈ ਹੈ ਤੇ ਚਲਦੀ ਰਹਿਣੀ ਹੈ!

  • @jagjitsingh5223
    @jagjitsingh5223 Před rokem +3

    Satnam waheguru ji 🙏👋🚩

  • @balwindersinghjattana5770
    @balwindersinghjattana5770 Před 11 měsíci +5

    ਭਾਈ ਦਿਆਲਾ ਜੀ ਦਾ ਇਤਿਹਾਸ ਦੁਹਰਾਉਣ ਵਾਲਾ ਸਿੰਘ ਗੁਰਦੇਵ ਸਿੰਘ ਦੇਬੂ

  • @ClueClue-mu2ik
    @ClueClue-mu2ik Před 9 měsíci +5

    ਸਵਰਨ ਘੋਟਨਾ , ਬਚਨਾਂ ਬੁੱਚੜ, ਮੱਖਣ ਜ਼ਲਾਦ ਕਿਥੇ ਨੇ ਉਹ ਜ਼ਾਲਮ ਲੋਕ ਪਰ ਗੁਰਦੇਵ ਸਿੰਘ ਦੇਬੂ ਅਜਿਹੇ ਸਿੰਘ ਅਮਰ ਹੋ ਗਏ ਹਨ

  • @yesicasinghheer5047
    @yesicasinghheer5047 Před 8 měsíci +2

    Yuba city nagar kirtan wale din mai tuhadian ਦੋਵੇਂ books laiyan ,store te kam karde karde ne ajj dove ਸਮਾਪਤ kitian ,ajj bhai saab bare pad k ...man di ਹਾਲਤ nai biaan kar sakda ,tuhada baut baut dhanwaad jo ena singhan de sidak di ਗਾਥਾ ਲਿਖੀ. Ik gal ta pakki ho gai k muglan te ਪੰਜਾਬ ਪੁਲਿਸ ਮਾਫ karna ਪੰਜਾਬ ਪੁਲਸ kehna pai ਰਿਹਾ par ਸੀ ਉਹ ਸੈਂਟਰ ਦੇ tattuan ਚ ਕੋਈ ਫਰਕ ਨਹੀਂ ਦਿਖਾਈ ਦਿੰਦਾ.ਤੇ ਉਹ ਵੇਲੇ ਦੇ ਸਿੰਘਾਂ te ਖਾੜਕੂ ਲਹਿਰ ਦੇ ਸਿੰਘਾਂ ਚ ਕੋਈ ਫਰਕ ਨਹੀਂ ਪਿਆ. ਵਾਹਿਗੁਰੂ ਸਾਡੇ ਖਾਲਸਾ ਪੰਥ ਨੂੰ ਹੋਰ ਮਜ਼ਬੂਤ ਕਰੇ .

    • @PrimeTimes
      @PrimeTimes  Před 8 měsíci +1

      Thank you very much for watching and sharing your thoughts. Will forward your message to Bhai Saab.

    • @user-me9ud5ty1c
      @user-me9ud5ty1c Před 7 měsíci +1

      How can i contact bhai sahib​@@PrimeTimes

    • @PrimeTimes
      @PrimeTimes  Před 7 měsíci

      @@user-me9ud5ty1c Please leave your contact number for us to contact you and pass that on to Bhai Daljit Singh

  • @mukhtiarsingh5821
    @mukhtiarsingh5821 Před 9 měsíci +1

    ❤🙏🙏🙏🙏🙏

  • @AvtarSingh-ry6qe
    @AvtarSingh-ry6qe Před rokem +1

    🙏🙏🙏🙏🙏💯

  • @karanbhangu8638
    @karanbhangu8638 Před 10 měsíci +1

    🙏🙏🙏🙏

  • @jugrajsinghjattana6797
    @jugrajsinghjattana6797 Před 11 měsíci +1

    ❤❤❤❤❤🎉🎉🎉🎉🎉ok

  • @balwindersinghjattana5770
    @balwindersinghjattana5770 Před 11 měsíci +5

    ਮੂਸੇਆਲੇ ਦੀ ਸਮਾਧ ਤੇ ਨੱਕ ਰਗਡ਼ਨ ਵਾਲੇ ਲੋਕੋ ਵੇਖੋ ਇਹ ਸਹੀਦਾਂ ਬਾਰੇ

  • @bhau8tq8st9z
    @bhau8tq8st9z Před 7 měsíci +2

    Khalistan jindabad 💪

  • @dalbirsingh4563
    @dalbirsingh4563 Před rokem +2

    Waheguru ji

  • @nishandeep3219
    @nishandeep3219 Před 11 měsíci +1

    Waheguru ji