Sidhu Moose Wala ਨੇ ਕੋਠੀ ਦਾ ਨਕਸ਼ਾ ਸਾਡੇ ਪਿੰਡੋਂ ਲਿਆ ਸੀ Keepa Bhunder l Bittu Chak Wala l Daily Awaz

Sdílet
Vložit
  • čas přidán 20. 05. 2024
  • #dailyawaz #bittuchakwala #kabaddi
    Sidhu Moose Wala ਨੇ ਕੋਠੀ ਦਾ ਨਕਸ਼ਾ ਸਾਡੇ ਪਿੰਡੋਂ ਲਿਆ ਸੀ Keepa Bhunder l Bittu Chak Wala l Daily Awaz
    Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
    Guest- Keepa Bhunder
    Digital Producer- Bittu Chak Wala
    Location- Punjab
    Label - Daily Awaz
  • Zábava

Komentáře • 117

  • @rohiram3021
    @rohiram3021 Před měsícem +20

    ਸਿੱਧੂ ਬਾਈ ਦੇ ਫੈਨ ❤❤❤❤

  • @BinderSingh-pr2lu
    @BinderSingh-pr2lu Před měsícem +10

    ਬਹੁਤ ਵਧੀਆ ਲੱਗਿਆ ਜੋੜੀ ਸੀ ਸੀਰਾ ਪਿੱਥੋ ਤੇ ਘੋਨੀ ਰਾਣੀਵਾਲ ਤੇ ਜੱਗੀ ਭੁੰਦੜ ਤੇ ਗੋਪੀ ਫਰੰਦੀਪੁਰ ਨਾਲ ਉਹ ਟਾਈਮ ਜਿੱਥੇ ਵੀ ਖੇਡ ਦੇ ਹੁੰਦੇ ਸੀ ਅਸੀਂ ਰੋਜ਼ ਫੋਨ ਕਰਕੇ ਪੁੱਛ ਕੇ ਫਿਰ ਨੇੜੇ ਟੂਰਨਾਮੈਂਟ ਹੁੰਦਾ ਤਾਂ ਚਲ ਜਾਣਾ ਤੇ ਜਦੋਂ ਕਿਤੇ ਦੂਰ ਹੁੰਦਾ ਫਿਰ ਅਸੀਂ 10 ਜਾਣੇ ਇਕੱਠੇ ਬੈਠ ਕੇ ਲਾਈਵ ਦੇਖਣਾ ਉਦੋਂ ਫ਼ੋਰ ਜੀ ਨਹੀਂ ਹੁੰਦਾ ਸੀ ਇੱਕ ਫੋਨ ਤੇ ਸਾਰੇ ਇੱਕਠੇ ਦੇਖ ਦੇ ਹੁਣ ਉਹ ਗੱਲ ਜੀ ਰਹੀ ਨੀ ਚਾਹ ਜਾਂ ਹਟ ਗਿਆ ਦਰਸ਼ਕਾਂ ਚੋਂ ਸਾਡੀ ਮਾਂ ਖੇਡ ਕਬੱਡੀ ਨੂੰ ਪਿਆਰ ਬਹੁਤ ਕਰਦੇ ਆ❤❤❤❤❤

  • @Brar728
    @Brar728 Před měsícem +4

    ਬਹੁਤ ਵਧੀਆ ਪਲੇਅਰ ਤੇ ਇਨਸਾਨ ਆ... ਕੀਪਾ ਭੂੰਦੜ..... Good job bro.. ❤️❤️👍🏻👍🏻👍🏻best of luck.... ਬਿੱਟੂ ਚੱਕ ਤੇ ਕੀਪਾ bro... ❤️❤️❤️ਦਿਲਬਾਗ ਗੱਜਣ ਵਾਲਾ 🙏🏻🙏🏻🙏🏻🙏🏻🙏🏻🙏🏻

  • @user-kf2ff9cr1c
    @user-kf2ff9cr1c Před měsícem +4

    ਬਿੱਟੂ ਵੀਰ ਕੀਪੇ ਵਰਗੇ ਪਲੇਅਰਾਂ ਤੇ ਮਾਣ ਹੈ ਪੰਜਾਬ ਨੂੰ

  • @jaskarnsingh5277
    @jaskarnsingh5277 Před měsícem +5

    ਬਹੁਤ ਵਧੀਆ ਗੱਲਬਾਤ ਪਿੰਡ ਦੀ ਟੀਮ ਵਿੱਚ ਖੇਡਣਾ ਪੈਸਾ ਪਿੱਛੇ ਰੱਖਿਆ

  • @javigarcha3711
    @javigarcha3711 Před měsícem +3

    Ghaint plyr keepa 22 waheguru chrdi kla ch rakhe 22 nu

  • @GurpreetSingh-gr9px
    @GurpreetSingh-gr9px Před měsícem +11

    3 dulle fadhe aa bai gutt ton dulla surkhpur, dulla bagga, dulla khiranwal

  • @Gurpreetmontreal
    @Gurpreetmontreal Před měsícem +17

    ਗੁੱਟ ਦਾ ਪੀਰ ♥️,

  • @chahatveersingh1991
    @chahatveersingh1991 Před měsícem +5

    ਵਧੀਆ ਜਾਫੀ ਰਿਹਾ ਕੀਪਾ ਭੂੰਦੜ! ਬਾਈ ਦਾ ਨਾਮ ਸੁਣਿਆ ਪਰੰਤੂ ਖੇਡਦਾ ਨਹੀ ਵੇਖਿਆਂ। ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਬਿੱਟੂ ਵੀਰ ਜੀ।

    • @modernagricu3006
      @modernagricu3006 Před měsícem

      ਏਸ ਬਾਰ ਵੀ ਝੋਟਾ att ਕਰਾ ਗਿਆ

  • @IPS_JAGRAON
    @IPS_JAGRAON Před měsícem +4

    ਗੁੱਟ ਦਾ ਪੀਰ ਕੀਪਾ bhunder 🙏🏻ਜੱਟਾ ਨੇ ik seasion ਸਿਰਾ ਕਰਵਾ ਕ ਰੱਖਿਆ ♥️ਲਗਾਤਾਰ ਹੀ ਜਿੱਤੇ ਆ 🙏🏻ਸਿਰਾ ਬਾਈ ♥️🙏🏻

  • @jasveersinghsidhu2337
    @jasveersinghsidhu2337 Před měsícem +3

    ਕੀਪਾ ਮੇਰੇ ਪਿੰਡ ਦੌਧਰ ਵੀ ਖੇਡਿਆ ਤੇ ਸਾਰਿਆਂ ਤੋਂ ਵਧੀਆ ਖੇਡ ਦਿਖਾਈ❤️

  • @brownboy1993
    @brownboy1993 Před měsícem +4

    ਗੁੱਟ ਦਾ ਪੀਰ ਆ ਕੀਪਾ ਭੂੰਦੜ ਤਕੜੇ ਤਕੜੇ ਪਲੇਅਰ ਗੁੱਟ ਤੋਂ ਈ ਮਨਾਏ ਹੋਏ ਆ ਕੀਪੇ ਨੇ ❤❤❤

  • @addkgaming5190
    @addkgaming5190 Před měsícem +4

    ਕੀਪਾ ਭੁਦੜ ਪਲੇਅਰ ਵਧੀਆ ਇਨਸਾਨ ਉਸ ਤੋ ਵੀ ਵਧੀਆ ਇੱਕ ਵਾਰ ਮੀਲੇ ਆ ਵੀਰ ਨੂੰ

  • @Swggersandhu.5753
    @Swggersandhu.5753 Před měsícem +6

    Keepa daa subah bhut wdia gaa... Nimrata wala player a❤❤

  • @dildeepsinghpb0367
    @dildeepsinghpb0367 Před měsícem +19

    ਕੀਪਾ ਭੁੰਦੜ ਵਧੀਆ ਪਲੇਅਰ🎉❤❤

  • @navjotnavu993
    @navjotnavu993 Před měsícem +10

    ਬਾੲਈ ਨੇ ਡਾਕਟਰ ਕਾਲੋਕੇ ਆਲਾ ਵੀ ਗੁੱਟ ਤੋਂ ਮਨਾਇਆ ਹੋਇਆ

  • @canada7230
    @canada7230 Před měsícem +6

    ਜਦੋ ਖਿਡਾਰੀ ਬਾਹਲੇ ਦੇਸਾ ਵਿੱਚ ਜਾ ਕਿ ਕੰਮ ਕਰਨ ਲੱਗ ਜਾਦੇ ਨੇ ਫਿਰ ਕਿੱ ਬਾਡੀ ਵਿੱਚ ਹੀ ਰਿਹ ਜਾਦੀ ਹੈ ! ਕੀਪਾ ਅਜੇ ਦੱਸ ਸਾਲ ਟੋਪ ਦੀ ਕਿਬਾਡੀ ਖੇਡ ਸਕਦਾ ਸੀ

  • @goppifarndipuriahimalyapar3458

    25.30 ਤੇ ਤੂੰ ਦਿੱਲ ਹੀ ਜਿੱਤ ਲਿਆ ਭਾਊ ਜੀ ❤

  • @harmandeep6457
    @harmandeep6457 Před měsícem +3

    Keepe nu request aa y nu full mehnat la k dubara phir sirra krwa, dhidd ja vala bahr nikliya piya, apna fav jaffi aa, adki season vadiya khediya pr manu lagda keepa phir 14 15 vangu sirra krwa sakda

  • @GaganSaini-jd4mg
    @GaganSaini-jd4mg Před měsícem +2

    ਬੰਦਾ ਬਹੁਤ ਘੈਂਟ ਆ ਯਾਰ

  • @Harpreetuae-zu9gd
    @Harpreetuae-zu9gd Před měsícem +2

    Nic ❤❤❤❤ plyar saaf dil bnda

  • @SukwinderSingh-uu9lb
    @SukwinderSingh-uu9lb Před měsícem +7

    Jaggu hakamwali di interview bittu veer

  • @nobalpreetsingh9891
    @nobalpreetsingh9891 Před měsícem +1

    Sidhumoosewala ❤

  • @user-ii5bm7mu2v
    @user-ii5bm7mu2v Před měsícem +7

    ਕੀਪਾ ਭੂੰਦੜ ਵੀਰ ਵਧੀਆ ਇਨਸਾਨ ਪਲੇਅਰ ❤❤

  • @user-nq9cv2cq4q
    @user-nq9cv2cq4q Před měsícem +1

    ਧੰਨਵਾਦ ਬਿੱਟੂ ਬਾਈ ❤❤

  • @HappyGill-ck2xw
    @HappyGill-ck2xw Před měsícem +3

    Daily awaz goood job Jo plyer nu Dunia nal jaan pehchan kra rhe o

  • @sajidmanj9192
    @sajidmanj9192 Před měsícem +1

    Mash Allah good player ❤❤

  • @jagroopsingh5686
    @jagroopsingh5686 Před měsícem +5

    ਚੋਬਰ ਜਾਫੀ ਵੱਜਦਾ ਗੁੱਟ ਦਾ.

  • @GuriSidhu-pg8qx
    @GuriSidhu-pg8qx Před měsícem +6

    ਜਿਹੜੇ ਇਹ ਪੁਰਾਣੇ ਪਲੇਅਰ ਇਹਨਾ ਨੂੰ ਦੁਬਾਰਾ ਗਰਾਉਡ ਚ ਆਉਣਾ ਚਾਹੀਦਾ

  • @pardeepshergill13
    @pardeepshergill13 Před měsícem +6

    Nanni gopalpuria v rokya y

  • @harjeewanaulakh4253
    @harjeewanaulakh4253 Před měsícem +3

    Keepa boht vadia players aaa

  • @gypsypunjabi9482
    @gypsypunjabi9482 Před měsícem +2

    ਕਹਿਣ ਨੂੰ ਕਿ ਕਹਿਣਾ ਬਾਈ ਪਰ ਗੋਪੀ ਸ਼ੀਰੇ ਖੁਸ਼ੀ ਕੀਪੇ ਪਾਲੇ ਨੇ ਆਪਣੇ ਟਾਈਮ ਚ ਦੁਨੀਆ ਮਨਾਈ ਆ ਅੱਜ ਚਾਹੇ ਕੋਈ ਜਿਨਿਆ ਮਰਜੀ ਥਾਪੀਆਂ ਮਾਰੀ ਜਾਵੇ ਕਦੇ ਹੱਥ ਲਾਉਣ ਤੋਂ ਵੀ ਡਰਦੇ ਸੀ ਕਹਿੰਦੇ ਕਹਾਉਂਦੇ ❤❤❤❤❤

  • @davinderhara6276
    @davinderhara6276 Před měsícem +5

    22 bittu junda rah alag alag punjab dakhon le gbu 22 newyork usa 🇺🇸 ♥️ 😄 ❤️ 💖 🙏 🇺🇸 ♥️ 😄 ❤️ 💖 🙏 🇺🇸 ♥️ 😄 ❤️ 💖 🙏 🇺🇸 ♥️ tu

  • @pardeepbrar9565
    @pardeepbrar9565 Před měsícem +1

    BHT vdia

  • @gurpreetsinghjohal2231
    @gurpreetsinghjohal2231 Před měsícem +1

    👌🏻👌🏻

  • @VickySharma-jz1nk
    @VickySharma-jz1nk Před měsícem +1

    Siraa player

  • @ravinderpourh564
    @ravinderpourh564 Před 22 dny +1

    ਭੁੰਦੜ ਕਹਿੜੇ ਜ਼ਿਲ੍ਹੇ ਦਾ ਪਿੰਡ ਹੈ #Bittuchakwala ਵੀਰੇ ਜਾਫੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ
    ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ

  • @nicksingh4442
    @nicksingh4442 Před měsícem +2

    Dekhan to phla he like karti video y

  • @deepbhatti895
    @deepbhatti895 Před měsícem +3

    Bhut Jyde tkda keepa

  • @user-bh9fj6nt1d
    @user-bh9fj6nt1d Před 28 dny +1

    Att jaffi c keepa

  • @jagmeetsidhu1269
    @jagmeetsidhu1269 Před měsícem +1

    Bittu chak wale de fan like kro

  • @majhamalwadoabakabaddi
    @majhamalwadoabakabaddi Před měsícem +2

    Kntt player ❤

  • @bhindakhattra
    @bhindakhattra Před měsícem +1

    Ghaint jatt

  • @hamzagujjar75walaoffical
    @hamzagujjar75walaoffical Před měsícem +2

    bhai shaji da interview karin lazmi please

  • @deeparsh3562
    @deeparsh3562 Před měsícem +1

    Y jaggu hakmwala de interview jurr kro y da shat lage hoi aa bot siraa jafffi aaa ❤️

  • @BikramJit-wf5be
    @BikramJit-wf5be Před měsícem +2

    Att❤❤❤❤❤❤❤❤❤❤❤❤

  • @AmandeepSingh-bu4wn
    @AmandeepSingh-bu4wn Před měsícem

    ਬਹੁਤ ਵਧੀਆ ਬੰਦਾ ਏ

  • @pb28walevlogs30
    @pb28walevlogs30 Před měsícem +1

    ਜੱਗੀ ਭੂੰਦੜ ਵੀ ਨੀ ਮੁੜਕੇ ਕਦੇ ਖੇਡਦਾ ਦੇਖੀਆਂ

  • @kabaddiupdate7652
    @kabaddiupdate7652 Před měsícem +1

    Bhai sheron Wale ghake di interview krdo

  • @nony-virk1352
    @nony-virk1352 Před měsícem

    ❤️👌

  • @NaunihalSinghBhullar
    @NaunihalSinghBhullar Před měsícem +1

    ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਬਾਕੀ ਬਿੱਟੂ ਬਾਈ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਵਾਹਿਗੁਰੂ ਚੜ੍ਹਦੀ ਕਲਾ ਕਰੇਂ ❤

  • @TarsemSingh-ec5yl
    @TarsemSingh-ec5yl Před měsícem

    👌🏻

  • @jaspalsingh8028
    @jaspalsingh8028 Před 18 dny

    Very Nice Ji

  • @SukhmanMaan-je1dt
    @SukhmanMaan-je1dt Před měsícem

    Good 👍

  • @shivagill4992
    @shivagill4992 Před měsícem

    Interesting interview

  • @HarjinderSingh-ky3bo
    @HarjinderSingh-ky3bo Před měsícem

    Good 🎉

  • @user-on7ls1wy9s
    @user-on7ls1wy9s Před měsícem

    👍

  • @JaspreetChahal-ky2cg
    @JaspreetChahal-ky2cg Před měsícem +1

    Jaggu di interview kro bai

  • @ManpreetSingh-df1cy
    @ManpreetSingh-df1cy Před měsícem

    Nice

  • @francisfrancis3503
    @francisfrancis3503 Před měsícem

    Very nice player

  • @user-dw5dz8fh2j
    @user-dw5dz8fh2j Před měsícem

    ਕੀਪਾ ਭੁੰਦੜ ਜੀ ਗੁੱਟ ਦਾ ਪੀਰ

  • @parmjitsingh3820
    @parmjitsingh3820 Před měsícem +1

    Hun kehrha bot eej ho gai khedo beta tuadi geem kmaal ae

  • @ravindersandhu1995
    @ravindersandhu1995 Před měsícem

  • @user-ej5jr8yy4u
    @user-ej5jr8yy4u Před měsícem

    Bittu bai da kam bahut gaint aa koi fake gal nahi hundi

  • @jaspreetsinghsinghjaspreet8481

    Very nice bro 👍👍

  • @BillaSamra10
    @BillaSamra10 Před měsícem

    💎

  • @manishnain7763
    @manishnain7763 Před měsícem

    ❤❤

  • @lapreet7119
    @lapreet7119 Před měsícem

    ❤❤❤

  • @baljidersingh-ep1ef
    @baljidersingh-ep1ef Před měsícem

    Very nice

  • @vuvucjcu308
    @vuvucjcu308 Před měsícem

    Very good

  • @lovepreetsingh-gb9pl
    @lovepreetsingh-gb9pl Před měsícem

    Vadia veer di kahdd ❤❤❤

  • @jaspreetcheema2369
    @jaspreetcheema2369 Před měsícem

    Veer kaka cheema jodhpur and seera pitho di interview kro

  • @Deepdholan07
    @Deepdholan07 Před měsícem

    ❤❤❤❤❤

  • @Babbusdu1234Babbu
    @Babbusdu1234Babbu Před měsícem

    Good plear

  • @modernagricu3006
    @modernagricu3006 Před měsícem

    ਬਾਈ ਜੀ ਕੋਈ ਦਸ ਸਕਦਾ ਕੇ sardar sadhu singh ਬਰਾੜ ਜੀ ਕਿੱਥੇ ਨੇ ਅੱਜ ਕੱਲ ਦਸੋ ਕਿਰਪਾ ਕਰਕੇ

  • @gorasran1827
    @gorasran1827 Před měsícem

    Good job bro

  • @user-nk2xz4mg1t
    @user-nk2xz4mg1t Před měsícem

    ❤❤❤namm chlda c

  • @gursewaksamra8129
    @gursewaksamra8129 Před měsícem +1

    ਫ਼ੈਨ ਕੀਪੇ ਭੂੰਦੜ੍ਹ ਦੇ

  • @hakamkharoud8252
    @hakamkharoud8252 Před měsícem

    fakar banda yr ..
    dil da bhut saaf aa ❤❤

  • @BalkarSingh-ec8mo
    @BalkarSingh-ec8mo Před měsícem

    ਸਿਰਾ ਪਲੇਅਰ

  • @KashmirSingh-ch8kj
    @KashmirSingh-ch8kj Před měsícem

    Sadh banda bai

  • @sharanjitsingh4911
    @sharanjitsingh4911 Před měsícem

    Top jaffi ❤

  • @jaspreetsinghjatana
    @jaspreetsinghjatana Před měsícem

    #justiceforsidhumoosewala

  • @nobalpreetsingh9891
    @nobalpreetsingh9891 Před měsícem

    Baljit saido ke Di interview kro bai

  • @jarnailsingh6276
    @jarnailsingh6276 Před měsícem

    ਬਾਈਕੀਪੇਦਾਪਿੰਡਕਿਹੜਾਭੂੰਦੜਹੈਇਕਭੂੰਦੜਬਾਲਿਆਂਵਾਲੀਕੋਲਤੇਦੂਜਾਕੋਟਫੱਤੇਕੋਲ‌ਐਮੈਨੂੰਅਜਿਹੇਖਿਡਾਰੀਦੇਖਕੇਬਹੁਤਮਾਣਮਹਿਸੂਸਹੁੰਦੈਕੇਸਾਡਾਪੰਜਾਬਨਸਿਆਂਨੇਬਰਬਾਦਕਰਦਿੱਤਾਪਰਮੇਰੀਨੌਜਵਾਨਾਂਨੂੰਬੇਨਤੀਐਕੇਨਸੇੜੀਨਾਂਬਣੋਜਿੰਦਗੀਵਾਰਵਾਰਨੀਮਿਲਣੀਅਜਿਹੇਨੌਜਵਾਨਾਂਦੀਰੀਸਕਰੋਚੰਗੀਸਿਹਤਰੱਖੋਮਾਂਪਿਓਪਿੰਡਤੇਪੰਜਾਬਦਾਨਾਂਰੌਸਨਕਰੈਬਿੱਟੂਤੂੰਵਧੀਆਕੀਤਾਕੀਪੇਬਾਈਦੇਦਰਸਨਕਰਾਏਧੰਨਵਾਦ
    ਜਰਨੈਲਸਿੰਘਕੁੱਤੀਵਾਲਬਠਿੰਡਾ

  • @inderjit6240
    @inderjit6240 Před měsícem

    Keepa siraa

  • @inderjeetgillinder2090
    @inderjeetgillinder2090 Před měsícem

    Kabaddi diet plan v pucha karo ji 🙏

  • @FaraattaTv
    @FaraattaTv Před měsícem

    Gutt da peer 💪 keepa bhundar Ala

  • @gurdittfoujirama2622
    @gurdittfoujirama2622 Před měsícem

    Bhura jagmalwali di intrw kro veer

  • @NavjotSingh-le4xn
    @NavjotSingh-le4xn Před měsícem

    Sandeep Dode wale di interview karo bai ji

  • @bobbyaulakh4626
    @bobbyaulakh4626 Před měsícem

    Bai sheere chak ali sher di interview kri plzzz

  • @Sidhusaab770
    @Sidhusaab770 Před měsícem

    Keepa India ja Canada y

  • @SukwinderSingh-uu9lb
    @SukwinderSingh-uu9lb Před měsícem

    Jaggu di interview kardo

  • @navdeepsingh8000
    @navdeepsingh8000 Před měsícem

    Y sire pitho di interview kro y bnke

  • @sransehaj0494
    @sransehaj0494 Před měsícem

    Jaggu de interview karo

  • @jassisidhu4525
    @jassisidhu4525 Před měsícem

    Kulveer Jatana de interview karo

  • @user-dj6yr5jc9r
    @user-dj6yr5jc9r Před měsícem

    kepa. bhot jde tkda honda cc

  • @Gurpreet-uq6pd
    @Gurpreet-uq6pd Před měsícem

    Bito y phone nubar deo apnq

  • @Gurpreet-uq6pd
    @Gurpreet-uq6pd Před měsícem

    Nubar vali gall Sachi a j number nai koi ne Pushda phone ve ne karda koi phila 50 ,50. Vari phone karna Gharo Lae ke jna and ghare he Chad jna kine marji rat hove Chad jna

  • @chahal1234
    @chahal1234 Před měsícem +1

    ਪਿੰਡ ਰੰਗੀਆਂ ( ਨੇੜੇ ਧੂਰੀ) ਦਾ ਪੁਰਾਣੇਂ ਸਮੇਂ ਮਹਿੰਦਰ ਸਿੰਘ ਕਬੱਡੀ ਦਾ ਸਟਾਰ ਰੇਡਰ ਹੁੰਦਾ ਸੀ। ਜਾਫੀ ਨੂੰ ਆਪਣੇ ਆਪ ਗੁੱਟ ਫੜਾਂ ਦਿੰਦਾ ਸੀ। ਆਪ ਹੀ ਗੁੱਟ ਉਪਰ ਮਿੱਟੀ ਪਾ ਦਿੰਦਾ ਸੀ। ਫਿਰ ਜਾਫੀ ਨੂੰ ਮਹਿੰਦਰ ਸਿੰਘ ਆਪਣਾਂ ਗੁੱਟ ਛੁਡਾਕੇ ਪਰੇ ਸੁੱਟ ਦਿੰਦਾ ਸੀ। ਇਹ ਮੇਰੇ ਅੱਖੀਂ ਵੇਖਣ ਦੀ ਗੱਲ ਹੈ।ਸਾਲ 1972-73 ਦਾ ਸੀ ।