Prime Focus (2325) || Amritpal Singh 'ਤੇ ਦੋਸ਼ ਲਾਉਣ ਵਾਲੇ ਨੇ ਮੀਡੀਆ ਨੂੰ ਕੀ ਦੱਸਿਆ

Sdílet
Vložit
  • čas přidán 6. 09. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Komentáře • 98

  • @jaswantsingh1555
    @jaswantsingh1555 Před měsícem +5

    ਜਿਸ ਹੱਥ ਜੋਰ ਕਰਿ ਵੇਖਹਿ ਸੋਇ।। ਨਾਨਕ ਉੱਤਮ ਨੀਚੁ ਨ ਕੋਇ।। ਪੰਜਾਬ ਉੱਤੇ ਮੇਹਰ ਬਾਬੇ ਨਾਨਕ ਦੀ ਹੈ 🙏 ਭਿਖਾਰੀਆਂ ਕੋਲੋਂ ਉਮੀਦ ਰੱਖਣਾ ਬੇਕਾਰ ਹੈ 🙏

  • @ArshdeepSingh-oh4qk
    @ArshdeepSingh-oh4qk Před měsícem +7

    ਸੰਧਾਵਾਲੀਏ ਇਨ੍ਹਾਂ ਦੀ ਕੋਈ ਮਜਬੂਰੀ ਨਹੀਂ ਸੀ
    ਇਹਨਾਂ ਨੇ ਸੈਂਟਰ ਤੋਂ ਵਜ਼ੀਰੀਆਂ ਮੰਗੀਆਂ ਨੇ
    ਇਹਨਾਂ 75 ਸਾਲਾਂ ਚ ਦੇਸ਼ ਦਾ ਜਨਾਜ਼ਾ ਕੱਢ ਦਿੱਤਾ

  • @baldevjassar8059
    @baldevjassar8059 Před měsícem +12

    *🙏🌷ਅੱਜ ਦਾ ਵਿਚਾਰ🌷🙏*
    *ਹਰ ਇੱਕ ਏਹੀ ਸੋਚਦਾ ਹੈ,ਕਿਹੜੇ ਕੱਪੜੇ ਪਾਈਏ ਕਿ ਅਸੀਂ ਸੋਹਣੇ ਲੱਗੀਏ।ਪਰ ਇਹ ਕੋਈ ਨਹੀਂ ਸੋਚਦਾ ਅਸੀਂ ਕਿਹੜੇ ਕਰਮ ਕਰੀਏ ਕਿ ਪ੍ਰਮਾਤਮਾ ਨੂੰ ਚੰਗੇ ਲੱਗੀਏ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @aviroopbrar7356
    @aviroopbrar7356 Před měsícem +6

    It should be clear to everyone that Central Governments are always working against Punjab.

  • @Gobinderkaurmaan
    @Gobinderkaurmaan Před měsícem +6

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ
    ਗੁਰਪ੍ਰੀਤ ਸਿੰਘ ਜੀ 🙏🙏

    • @Diljitkourjosan6170
      @Diljitkourjosan6170 Před měsícem +3

      ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ। ਤੁਸੀਂ ਲਾਈਵ ਪ੍ਰੋਗਰਾਮ ਚ ਦਿਸਦੇ ਨਹੀਂ ਜੀ। ਸਿਹਤ ਠੀਕ ਆ ਜੀ ❤❤

  • @user-xp7lb2oi3u
    @user-xp7lb2oi3u Před měsícem +4

    Punjab. Naal. Sadda. Vitkera. Keeta. Centre. Ne. Pehlan. Sade. Leader. Cm. Kamjor. Rahe. Ohna. Ton. Kujh. Nahi. Lia. Gia. R. D. F. Hee. Nahi. De. Rahe

  • @SukhwinderSingh-wq5ip
    @SukhwinderSingh-wq5ip Před měsícem +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhdevchahal6894
    @sukhdevchahal6894 Před měsícem +5

    Badal Sahib ja daughter in law nu minister bana lainde ja fir Punjab vaste package laye lande, ikk hi cheeze milni cee.

    • @tejinderkaur8982
      @tejinderkaur8982 Před měsícem

      👏🏼👏🏼👏🏼👌🏼ਪਰਿਵਾਰ ਰਹਿੰਦਾ ਜਾਂ ਪੰਜਾਬ ਰਹਿੰਦਾ

    • @AjitSingh-el4gf
      @AjitSingh-el4gf Před měsícem

      Thanks U are

  • @daljitsingh7980
    @daljitsingh7980 Před měsícem +10

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @Daljit-v2m
    @Daljit-v2m Před měsícem +3

    There is no need of Governers when elected governments are there.

  • @anandpreetsingh8573
    @anandpreetsingh8573 Před měsícem +3

    ਅੱਜ ਜਾਂ ਕੱਲ ਇੱਕ ਬਜਟ ਦੀ ਤਜਵੀਜ ਨਿਰਮਲਾ ਸੀਤਾਰਮਨ ਦੇ ਘਰ ਵਾਲੇ ਵੀ ਦੇਣਗੇ ਉਹ ਵੀ ਇੱਕ ਬਜਟ ਹੋਣਾ ਦੇਖ ਲਿਓ

  • @BalvirSingh-ss3pd
    @BalvirSingh-ss3pd Před měsícem +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸਤਰ ਪਰਸੈਂਟ ਲੋਕਾਂ ਕੋਲ ਬਜਟ ਯੋਗਾ ਪੈਸਾ ਨਹੀਂ ਹੈ। ਬਾਕੀ। ।

  • @jasantoor5038
    @jasantoor5038 Před měsícem +10

    ਪੰਜਾਬ ਦੇ ਲੀਡਰਾਂ ਦਾ ਭੱਠਾ ਬੈਠਿਆ ਇਹਨਾਂ ਨੇ ਪੰਜਾਬ ਬਾਰੇ ਬਿਲਕੁਲ ਨਹੀਂ ਸੋਚਿਆ ਖਾਸ ਕਰਕੇ ਬਾਦਲ ਸਰਕਾਰ ਦਾ ਇਹ ਬਹੁਤ ਕੁਝ ਲੈ ਸਕਦੇ ਸੀ

  • @BalkarSingh-dc1oq
    @BalkarSingh-dc1oq Před měsícem +8

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @sidhudhurkotia9919
    @sidhudhurkotia9919 Před měsícem +21

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ 30 ਆਰ ਟੀ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

    • @DalwinderSingh-mv2mf
      @DalwinderSingh-mv2mf Před měsícem +4

      ❤❤❤❤❤❤⁰000000000000000000000000000

    • @kirpalsingh2646
      @kirpalsingh2646 Před měsícem

      Quick to say to

    • @kirpalsingh2646
      @kirpalsingh2646 Před měsícem

      ☁😊☁☁😊☁😁☁
      ☁😊☁☁😊☁☁☁
      ☁😊😊😊😊☁😊☁
      ☁😊☁☁😊☁😊☁
      ☁😊☁☁😊☁😊☁
      🌟💚🌟🌟💚🌟💙🌟
      🌟💚💚💚💚🌟💚🌟
      🌟💚🌟🌟💚🌟💚🌟

    • @kirpalsingh2646
      @kirpalsingh2646 Před měsícem

      🍀 ☀
      🍀🍀
      🍀🍀🍀
      🎁 Have a
      nice weekend!
      🍀 ☀
      🍀🍀
      🍀🍀🍀
      🎁 Have a
      nice weekend!

    • @khinda77
      @khinda77 Před měsícem

      0:44 0:44 🎉 0:45 🎉❤️🎉😂😊😂😊😂😂😂😊😂😂😂😂😂😂e❤️😊3❤️0:44 😅

  • @HarbansSingh-bt8br
    @HarbansSingh-bt8br Před měsícem +14

    ਸੰਧਾਵਾਲੀਆ ਜੀ ਬੇਕਾਰ ਬੰਦਿਆ ਨੂ ਪਰਮੋਟ ਨ ਕਰੋ ਜਿਹੜੇ ਲੋਕ

  • @sandeepdhanju8206
    @sandeepdhanju8206 Před měsícem +1

    ਰੋਣਾ ਧੋਣਾ ਬੰਦ ਕਰੋ, ਘੱਟ ਟੈਕਸ ਦੇਣਾ ਹੈ ਤਾਂ ਘੱਟ ਕਮਾਓ, ਘੱਟ ਖਾਓ, ਘੱਟ ਖਰਚ ਕਰੋ, ਘੱਟ ਘੁੰਮਣ ਜਾਓ, ਘੱਟ ਪੜ੍ਹੋ।
    ਸਾਦਾ ਜੀਉ, ਪੈਦਲ ਤੁਰੋ ਵਰਗੀ ਆਪਣੀ ਸੰਸਕ੍ਰਿਤੀ ਤੇ ਸੱਭਿਆਚਾਰ ਨੂੰ ਫੌਲੋ ਕਰੋ।
    ਵੱਲੋਂ : ਨਿਰਮਲਾ ਤਾਈ।

  • @BalkarSingh-ko2qy
    @BalkarSingh-ko2qy Před měsícem

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @GurcharanSandhu-gf4yc
    @GurcharanSandhu-gf4yc Před měsícem

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @BalbirSingh-ei6jf
    @BalbirSingh-ei6jf Před měsícem +5

    BJP NE APNI KURSI BACHAUN LAI BIHAR ATE ANDERA NU PACKAGE DITA HAI

  • @cleverfox2879
    @cleverfox2879 Před měsícem +1

    ਬਿਕਰਮਜੀਤ ਸਿੰਘ ਵਰਗੇ ਝੱਗੇ ਚੁਕ ਬਹੁਤ ਹਠ ਤਹਾਡੇ ਵਰਗੇ ਪੱਤਰਕਾਰਾ ਨੂੰ ਖ਼ਬਰ ਹੀ ਚਾਹੀਦੀ ਹੈ

  • @balwindersinghpawar5024
    @balwindersinghpawar5024 Před měsícem +3

    ਸਤਿ ਸ੍ਰੀ ਆਕਾਲ ਜੀ

  • @rajmehta5284
    @rajmehta5284 Před měsícem +2

    Koi Eh Gal Nahi krda ,Punjab vich world level de stadium kinne be ???
    Koi Dharm
    Koi Dera
    Local Government .
    Sant Samaj .
    Koi Social worker.
    Koi Church ...
    Koi v Es bare gal Nahi krda ......kyun ????

  • @jaspreetsekhon4633
    @jaspreetsekhon4633 Před měsícem +10

    ਬਾਦਲ ਨੇ ਆਪਣਾ ਘਰ ਭਰਨਾ ਸੀ ਭਰ ਲਿਆ ਪੁੱਤਰ ਨੂੰ ਨੂੰਹ ਨੂੰ ਮੰਤਰੀ ਬਣਾਉਣਾ ਸੀ ਬਣਾ ਲਿਆ ਢੱਠੇ ਖੂਹ ਚ ਪਏ ਪੰਜਾਬ

  • @dapindersekhon8082
    @dapindersekhon8082 Před měsícem +2

    Good. Morning. Sir

  • @kaursingh1993
    @kaursingh1993 Před měsícem +2

    ਮੀਂਹ ਨੀ ਪੈਂਦਾ ਜੀ

  • @rashmiarora7225
    @rashmiarora7225 Před měsícem +1

    There's a saying,VELE DI NAMAZ TE KWALE DIAN TAKRAN. Kyi vaari Punjab vich v osi party di Sakar c Jehri Centre vich c , te bhut lambe time tk Punja Vali Sarkar Centre vich bhaival c . Os vele taan leaders ne apna hi bhalla keeta, hun asi aas v kiven kriye. Dhan ne oh leader jehre apni state te ode lokan bare doch de ne te LAKH LAHNAT hai ona nu jina ne state te lokan naal gadari keeti.

  • @ArshdeepSingh-oh4qk
    @ArshdeepSingh-oh4qk Před měsícem

    ਕੱਲੇ ਅਕੀਦਾ ਸਾਹਿਬ ਨੇ ਸਾਫ ਕਿਹਾ ਬਾਕੀ ਚੈਨਲਾਂ ਵਾਲੇ ਗੱਲ ਦਾ ਗਲਾਕ ਬਣਾਈ ਜਾਂਦੇ ਨੇ

  • @ParamjeetKaur-wd4qc
    @ParamjeetKaur-wd4qc Před měsícem

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤🎉❤🎉❤🎉❤🎉❤ 1:14

  • @DaljitKaur-nl1fr
    @DaljitKaur-nl1fr Před měsícem

    ਇਹ ਦੁਸ਼ਮਣ ਕਿਨੀ ਵਡੀ ਰਕਮ ਮਿਲੀ ਹੈ ਇਸਨੂੰ ਧਿਆਨਾ ਡੋਗਰਾ 😂

  • @gumitgill6406
    @gumitgill6406 Před měsícem

    Sat sri aakal brother

  • @karamjitsingh2209
    @karamjitsingh2209 Před měsícem

    ਸੰਧਾਵਾਲੀਆ ਸਾਹਿਬ ਬਾਠ ਸਾਹਿਬ ਜੀ ਕਦੇ ਕਦੇ ਡਾਂਸ਼ ਫਲੋਰ ਤੇ ਕੋਈ ਐਹੋ ਜਿਹਾ ਸ਼ਰਾਬੀ ਬੰਦਾ ਵੀ ਡਾਂਸ਼ ਕਰਨ ਲਗ ਪੈਂਦਾ ਜਿਹੜਾ ਬੰਦਾ ਵੀ ਮੇਨ ਹੀ ਹੁੰਦਾ, ਅਤੇ ਡਾਂਸ਼ ਵੀ ਕਰਨਾ ਨਹੀਂ ਆਉਂਂਦਾ ਹੁੰਦਾ ਤੇ ਡਾਂਸ ਕਰਨੋ ਹਟਦਾ ਵੀ ਨਹੀਂ ਹੁੰਦਾ ਤੇ ਇਹ ਵੀ ਨੀ ਪਤਾ ਲੜ ਕਿਸੇ ਨਾਲ ਕਦੋਂ ਪਵੇ, ਫਿਰ ਕੁੱਝ ਸਿਆਣੇ ਬੰਦੇ ਇਕ ਪਾਸੇ ਹੋ ਕੇ ਨੱਚਣਾ ਹੀ ਠੀਕ ਸਮਝਿਆ ਕਰਦੇ ਹਨ ਮੂਵੀ ਵਾਲੇ ਨਿਤ ਏਹੋ ਕੁਝ ਹੀ ਦੇਖਦੇ ਨੇ ਉਹ (ਲੋਕ) ਬੜੇ ਸਿਆਣੇ ਹੁੰਦੇਆ, ਲਾਈਟਾਂ ਵੀ ਘੁੰਮ ਜਾਂਦੀਆਂ ਨੇ ਕੈਮਰੇ ਵੀ ਘੁੰਮ ਜਾਂਦੇ ਆ

  • @AjitSingh-el4gf
    @AjitSingh-el4gf Před měsícem +1

    Where were Harsimrat alliance Black 3Agricuture law

  • @gurdeepsingh1616
    @gurdeepsingh1616 Před měsícem

    Good bath ji

  • @559sonu
    @559sonu Před měsícem +1

    Amritpal na Sara work karan la ditta

  • @amanbrar273
    @amanbrar273 Před měsícem

    ਹਕ ਭਾਉ ਸਕਤੇ ਦਾ ਸਤੀ ਵੀਹੀ ਸੋ ਜੀ ਜਿਹੜਾ ਘਰ ਦਾ ਤੜਕਾ ਬਚਾ ਖੋ ਲੈ ਜਾਦਾ ਬਾਕੀ ਦੇਖੀ ਜਾਣ

  • @HARRYROMANA-on7vt
    @HARRYROMANA-on7vt Před měsícem

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @EagerScooter-ve2ux
    @EagerScooter-ve2ux Před měsícem

    Waheguru chardikala Ch rakhe I ❤

  • @harpreetbains8035
    @harpreetbains8035 Před měsícem +2

    Punjab nu Paisa mil vee Janda tan Corrupt Afsaran ne hi kha jana si Parmvir Ji

  • @darbarasingh6553
    @darbarasingh6553 Před měsícem

    PB05 🙏🙏👍🏻🙏

  • @ManjitSingh-ey5gv
    @ManjitSingh-ey5gv Před měsícem

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🌹🙏🌹🌹🌹🌹🌹🌹🌹🌹🌹🌹🌹🌹🌹🌹

  • @JagtarGill-u1z
    @JagtarGill-u1z Před měsícem

    Very good ji bath shiab and sindawela Shihab ji thanks

  • @PremPal-rg7jx
    @PremPal-rg7jx Před měsícem

    Sandhawaliea and parmjeet ji sat shri akal ji

  • @amanbrar273
    @amanbrar273 Před měsícem

    🙏🏻

  • @Rakesh-on9iy
    @Rakesh-on9iy Před měsícem

    SSA ji 🙏🙏🙏🙏🙏

  • @majorcheema4004
    @majorcheema4004 Před měsícem +7

    ਅਜੇ ਕਹਿੰਦੇ ਘੁੰਮਤ ਧੱਕਾ ਕਰਦੀ ਹੈ, ਪਰ ਘੁੰਮਤ ਨੇ ਏਨੀਆਂ ਗ਼ਲਤੀਆਂ ਦੇ ਬਾਵਜੂਦ ਵੀ ਚੋਣ ਲੜਨ ਤੋਂ ਨਹੀਂ ਰੋਕਿਆ 🤔 ਕੁਸ਼ ਤੋਂ ਹੈ!🙄

  • @narinderjeetkaur2918
    @narinderjeetkaur2918 Před měsícem

    🙏🙏

  • @DaljeetSingh-ys2ec
    @DaljeetSingh-ys2ec Před měsícem

    punjab de leader hi fdudu ne
    eh bas ehi bolde rehnge ki punjab ne 90% kurbania ditia ne
    hor kuch hai hi nahi bolan nu

  • @JagjitSingh-wu3gq
    @JagjitSingh-wu3gq Před měsícem

    Sat Shri Akaal ji dona nu

  • @palchand221
    @palchand221 Před měsícem +1

    ਤੁਹਾਡੇ ਚੈਨਲ ਨੂੰ ਸਵਾਲ ਇਹ ਕਰਨਾ ਚਾਹੀਦਾ ਹੈ ਕਿ ਕੇਂਦਰ ਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰਦੀਂ ਹੈ। ਜੇਕਰ ਕੈਪਟਨ ਜਾਂ ਬਾਦਲ ਸਾਹਿਬ ਨੂੰ ਕੇਂਦਰ ਸਰਕਾਰ ਤੋਂ ਕੁਝ ਨਹੀਂ ਮਿਲਿਆ। ਇਸ ਵਿੱਚ ਗ਼ਲਤ ਕੇਂਦਰ ਸਰਕਾਰ ਹੈ।
    ਤੁਹਾਡਾ ਚੈਨਲ ਕੇਂਦਰ ਸਰਕਾਰ ਦੀ ਹੱਦ ਤੋਂ ਜ਼ਿਆਦਾ ਚਾਪਲੂਸੀ ਕਰਦਾ ਹੈ।

    • @tejinderkaur8982
      @tejinderkaur8982 Před měsícem

      ਜੋ ਕੇਂਦਰ ਨੇ ਦਿੱਤਾ ਉਹ ਬਾਦਲਾਂ ਤਾਂ ਸੰਗਤ ਦਰਸ਼ਨ ਤੇ ਲਾ ਦਿੱਤਾ

  • @GurpreetKaur-lx9tp
    @GurpreetKaur-lx9tp Před měsícem

    🙏🇩🇪❤️

  • @sudhachopra6529
    @sudhachopra6529 Před měsícem

    USA. Sat shri akal ji

  • @GurdeepSingh-hd3qs
    @GurdeepSingh-hd3qs Před měsícem

    Sat shri akal ji🙏🙏 kolkata

  • @KulwinderSingh-zv1tx
    @KulwinderSingh-zv1tx Před měsícem

    Good morning g 🙏🌹🌹😊 Banga

  • @devrajsalaria3333
    @devrajsalaria3333 Před měsícem

    KUL MILA KE EH BUDGET GARIB VIRODHI HAI.KEWAL AA TE AM NAAL SAMBANDJIK HAI

  • @user-os2xr4ju1f
    @user-os2xr4ju1f Před měsícem

    Sat Sri akal ji....🎉🎉🎉

  • @litpnc845
    @litpnc845 Před měsícem

    Good 👍

  • @sarbjitsinghriar596
    @sarbjitsinghriar596 Před měsícem

    🙏🙏❤

  • @jagdishpuri5366
    @jagdishpuri5366 Před měsícem

    Agle 5 saal vastey finance commission meeting vastey aaya c.

  • @Lovedeepsingh01
    @Lovedeepsingh01 Před měsícem

    🙏🙏🙏🙏

  • @Aman-vg4ef
    @Aman-vg4ef Před měsícem

    Ek gal ta pakki sandawalia Saab pakke akali a

  • @sonusingh-cn5pr
    @sonusingh-cn5pr Před měsícem

    20

  • @PremSingh-cp8px
    @PremSingh-cp8px Před měsícem

    Good

  • @jaswantsinghsandhu530
    @jaswantsinghsandhu530 Před měsícem +3

    Maan can not get any thing from Delhi because he always quarreling with center.

    • @AjitSingh-el4gf
      @AjitSingh-el4gf Před měsícem

      What about Haryana, Bengal Tamil Nadu, Jharkhand govts , have given financial abundance help, where bjp not Govts.Only Pb target.

  • @user-md5yp5so8o
    @user-md5yp5so8o Před měsícem +1

    Sikh sikh da vairy

  • @user-ky3kl5ng7j
    @user-ky3kl5ng7j Před měsícem

    Ihda.matlab.bai.sikhan.jinna.niji.matlab.prast.kmeena.koi.nahi.jihna.apna.ghar.bharn.ton.shut.punjab.barey.sochya.hi.nahi.

  • @BaljindersinghBaljinders-tv1rj

    Good morning ji

  • @sourabhdhawan8132
    @sourabhdhawan8132 Před měsícem

    Bath sahib pakke Akali

  • @Karmjitkaur-gk1xq
    @Karmjitkaur-gk1xq Před měsícem

    ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ
    ਅਤੇ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏻♥️🙏🏼

  • @deepkaler-oz8lx
    @deepkaler-oz8lx Před měsícem +1

    ਸਿਹਤਾਂ ਬਾਕਮਾਲ ਵੀ ਸੀ ਕੱਲ੍ਹ ਪਰਸੋ ❤

  • @TheGurdas
    @TheGurdas Před měsícem

    Saasrikal maaraj , sehta kidda?😂

  • @lakhwinderjitkang1001
    @lakhwinderjitkang1001 Před měsícem

    Fir vo jitega

  • @AjitSingh-el4gf
    @AjitSingh-el4gf Před měsícem

    Bjp Agent not pb Govern Only to hinder Govts Devlopment speed

  • @PARAMJITSINGHPANNU-ei2gk
    @PARAMJITSINGHPANNU-ei2gk Před měsícem

    Bibi Badal to hai he maqua prasat. Power hungery. They had ruined the Punjab. Now only eyes wash

    • @AjitSingh-el4gf
      @AjitSingh-el4gf Před měsícem

      3black agriculture law, Minister in that govt partener announced 3Agricuture law are best for farmer initially after maorityVirodh of Famers,Changed statements

  • @rickysingh2775
    @rickysingh2775 Před měsícem

    ❤❤❤❤❤

  • @DeepSharma-nl9bs
    @DeepSharma-nl9bs Před měsícem +3

    . ,, .🎉 SATISH NGO. ❤. PGI. FOR FREEE. MEDCINE. FOR POOR. PUNJABIS

  • @harshwinderkaur7260
    @harshwinderkaur7260 Před měsícem

    Sat shri akal ji 🙏🏻🙏🏻

  • @singhkairon-gz2ri
    @singhkairon-gz2ri Před měsícem

    Good morning ji