Komentáře •

  • @risingriders9675
    @risingriders9675 Před 23 dny +44

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @deepbrar.
    @deepbrar. Před 23 dny +27

    ਸਿਆਣੇ ਕਹਿੰਦੇ ਆ ਘਰ ਦੀ ਵੰਡ ਵਿੱਚ ਮਾਰੀ ਠੱਗੀ,ਗੁਰੂ ਘਰ ਦਾ ਖਾਧਾ ਪੈਸਾ,ਕਿਸੇ ਦਾ ਪੁੱਤ ਨਸ਼ੇ ਤੇ ਲਾਉਣਾ ਬੰਦੇ ਨੂੰ ਹੀ ਨਹੀਂ
    *ਬੰਦੇ ਦੀਆਂ ਕਈ ਪੀੜ੍ਹੀਆਂ ਰੋਲ ਕੇ ਰੱਖ ਦਿੰਦਾਂ ਹੈ*

    • @daljitsingh7980
      @daljitsingh7980 Před 23 dny +3

      ਦੀਪ ਬਰਾੜ 👌👌

    • @deepbrar.
      @deepbrar. Před 23 dny +2

      ​@@daljitsingh7980😍😍 ਸੰਧੂ ਵੀਰੇ

    • @gurjitkaur7
      @gurjitkaur7 Před 22 dny +1

      Bilkul sahi gal hai chhote Veer 💖🙏🏻

    • @user-vq4xl1ex2c
      @user-vq4xl1ex2c Před 22 dny +1

      ਕੀ ਇਹੋ ਜਿਹੇ ਬੰਦੇ ਦੀ ਪੀੜ੍ਹੀ ਅੱਗੇ ਵੀ ਚਲਦੀ ਹਊ ਤੁਸੀ ਪੀੜੀਆਂ ਦੀ ਗੱਲ ਕਰਦੇ ਹੋ !

    • @deepbrar.
      @deepbrar. Před 21 dnem

      @@user-vq4xl1ex2c ਵਾਹਿਗੁਰੂ ਜੀ 😍🙏

  • @nirmalmahi1476
    @nirmalmahi1476 Před 23 dny +6

    ਲਓ ਜੀ ਬਹਨੇ ਨਾਲ ਏਹ ਵੀ ਪਤਾ ਲੱਗ ਗਿਆ ਕਿ ਮਹੀਂਵਾਲ ਕਿਵੇਂ ਬਣਿਆ, ਬਹੂਤ ਖੂਬ 🎉🎉🎉

  • @deepbrar.
    @deepbrar. Před 23 dny +32

    ਸੱਚਾ ਇਨਸਾਨ ਗਲਤੀ ਕਰ ਸਕਦਾ ਹੈ
    *ਪਰ ਕਿਸੇ ਨਾਲ ਗਲਤ ਨਹੀਂ ਕਰ ਸਕਦਾ*

    • @daljitsingh7980
      @daljitsingh7980 Před 23 dny +3

      ਦੀਪ ਬਰਾੜ 🙏❤👌👌👍

    • @babamotor7084
      @babamotor7084 Před 23 dny +3

      👋

    • @deepbrar.
      @deepbrar. Před 23 dny +2

      ​@@daljitsingh7980ਸੰਧੂ ਵੀਰੇ 😍🙏

    • @deepbrar.
      @deepbrar. Před 23 dny +1

      ​@@babamotor7084Baba motor ਅੰਕਲ ਜੀ 😍😍

    • @daljitsingh3631
      @daljitsingh3631 Před 23 dny +2

      ਬਹੁਤ ਵਧੀਆ👍💯

  • @deepbrar.
    @deepbrar. Před 23 dny +33

    ਗੈਰਾਂ ਦੇ ਕੀਤੇ ਗੁਨਾਹਾਂ ਤੇ ਹਰ ਕੋਈ ਨਜ਼ਰ ਰੱਖਦਾਂ ਹੈ ਪਰ ਆਪਣੇ ਕੀਤੇ
    *ਗੁਨਾਹਾਂ ਨੂੰ ਵੇਖਣ ਲਈ ਉਸ ਕੋਲ ਸ਼ੀਸ਼ਾ ਨਹੀਂ ਹੁੰਦਾ*

  • @deepbrar.
    @deepbrar. Před 23 dny +11

    ਜ਼ਿੰਦਗੀ ਵਿੱਚ ਪਛਤਾਵੇ ਨਹੀਂ ਹੁੰਦੇ,ਸਬਕ ਹੁੰਦੇ ਹਨ,ਜੇ *ਸਬਕ ਨਾ ਸਿੱਖੀਏ ਤਾਂ ਇਹੀ ਪਛਤਾਵੇ ਬਣ ਜਾਂਦੇ ਹਨ*

    • @daljitsingh7980
      @daljitsingh7980 Před 23 dny +2

      ਦੀਪ ਬਰਾੜ 👍👍

    • @deepbrar.
      @deepbrar. Před 23 dny +1

      ​@@daljitsingh7980ਧੰਨਵਾਦ ਜੀ ਸੰਧੂ ਵੀਰੇ

    • @gurjitkaur7
      @gurjitkaur7 Před 22 dny +1

      Farak bahut a Teri meri taleem vich tu ustada to sikhia hai te mai halata toh 🙏🏻🙏🏻🙏🏻

  • @dilbagpannu7799
    @dilbagpannu7799 Před 22 dny +2

    👏👏
    ਗੱਲ ਬਾਤ ਜਾਣਕਾਰੀ ਭਰਪੂਰ ਰਹੀ ।
    ਇਹਨਾਂ ਰਾਜਨੀਤਕ ਨੇਤਾਵਾਂ ਨੇ ਕੀ ਸੇਧ ਦੇਣੀ ਸਮਾਜਿਕ ਕਦਰਾਂ ਕੀਮਤਾਂ ਦੀ ਜਹੀ ਦੀ ਤੇਹੀ ਫੇਰੀ ਜਾਂਦੇ ਨੇ । ਇਹਨਾਂ ਦੇ ਪਰਿਵਾਰਕ ਜੀਅ ਵੀ ਇਹੋ ਕੁੱਝ ਕਰਨਗੇ ।
    ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ।

  • @manjitdosanjh1457
    @manjitdosanjh1457 Před 23 dny +24

    ਪੰਨੂੰ ਜੀ ਬਹੁਤ ਸੋਹਣੀ ਚਰਚਾ ਕੀਤੀ ਸੋਹਣੀ ਮਹੀਂਵਾਲ ਤੇ ਕੱਲ੍ਹ ਵੀ ਚਰਚਾ ਕੀਤੀ ਸੀ ਬਹੁਤ ਵਧੀਆ ਜੀ 🙏🌹

  • @SukhwinderSingh-wq5ip
    @SukhwinderSingh-wq5ip Před 22 dny +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kuldeepSingh-nh8up
    @kuldeepSingh-nh8up Před 23 dny +4

    ਪੰਨੂੰਜੀ,ਇਸਵਾਰਮਿੱਥੀਤਰੀਕਤੋਪਹਿਲਾਵੋਟਾਪੲਈਆਹਨ।ਸੀਨੀਅਰ ਨਾਗਰਿਕਾਂ ਦੀਆਂ।

  • @jagjitsingh283
    @jagjitsingh283 Před 23 dny +4

    I love you punu ji program ❤️ 🙏 ta dekhde hi han kanoon v sihkde han thanks so much sir ji 🙏 ❤️ 😊 greatest prime 🌏

  • @BhupinderSingh-yg8cg
    @BhupinderSingh-yg8cg Před 23 dny +16

    ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @PritamSingh-wt7jx
    @PritamSingh-wt7jx Před 22 dny +1

    ਧੰਨਵਾਦ ਜੀ

  • @boharsingh7725
    @boharsingh7725 Před 23 dny +4

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ
    🙏🙏🙏🙏🙏

  • @KulwantSingh-qe3eo
    @KulwantSingh-qe3eo Před 23 dny +3

    ❤ ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ❤

  • @lakhasingh3859
    @lakhasingh3859 Před 22 dny +1

    , ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @daljitsingh7980
    @daljitsingh7980 Před 23 dny +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. Před 23 dny +1

      ਸੰਧੂ ਵੀਰੇ 😍🙏 ਜੀ

    • @Karmjitkaur-gk1xq
      @Karmjitkaur-gk1xq Před 23 dny

      ਦਲਜੀਤ ਸੰਧੂ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼

  • @harbhajanaulakh7068
    @harbhajanaulakh7068 Před 23 dny +2

    ਪੰਨੂ ਸਾਹਬ ਸਤਿ ਸੀ੍ ਅਕਾਲ | ਪਰਾਈਮ ਟਾਇਮ ਹੁਣ ਏਅਰਟੈੱਲ ਤੇ ਹੁਣ ਨਹੀਂ ਚਲਦਾ,ਯੂ ਟਿਊਬ ਉੱਤੇ ਹੀ ਤੁਹਾਡਾ ਪਰੋਗਰਾਮ ਵੇਖਣਾ ਪੈਂਦਾ| ਤੁਹਾਡੇ ਚੈਨਲ ਲੋਕ ਸਭਾ ਚੋਣਾ ਵਿੱਚ ਜੇਤੂ ਉਮੀਦਵਾਰਾਂ ਦਾ ਸਹੀ ਅੰਦਾਜਾ ਦੱਸਣ ਵਾਲੇ ਨੂੰ ਇਨਾਮ ਐਲਾਨ ਕੀਤਾ ਸੀ |ਸਹੀ ਵੋਟ ਕਰਨ ਵਾਲਿਆਂ ਨੂੰ ਮੇਲ ਤਾਂ ਕੀਤੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ

  • @kuldeepsingh-xh6jv
    @kuldeepsingh-xh6jv Před 23 dny +3

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @DaljitSingh-sj7ho
    @DaljitSingh-sj7ho Před 22 dny +2

    ਖੁਦਾ ਵਨ ਤਾਲਾ ਬਹੁਤ ਲੰਮੀ ਉਮਰ ਬਖ਼ਸੀ ਪੰਨੂੰ ਸਾਹਿਬ ਜੀ ਨੂੰ ❤❤❤❤❤

  • @racpalsinghsamra778
    @racpalsinghsamra778 Před 22 dny +1

    Sat shri akaal ji

  • @SukhwinderSingh-wf2dq
    @SukhwinderSingh-wf2dq Před 23 dny +4

    ਪੰਨੂ ਸਾਬ ਸਤਿ ਸ੍ਰੀ ਆਕਾਲ ਜੀ

  • @HusanlalHusanlalsohpal-gw1wp

    Like 1,,,sade bahut satkar jog pannu Sahib g sar sre akal g

  • @amriksingh1813
    @amriksingh1813 Před 23 dny +6

    ਮੱਝਾਂ ਚਾਰਨ ਵਾਲੇ ਨੂੰ ਮਾਹੀ ਵੀ ਕਿਹਾ ਜਾਂਦਾ ਹੈ। ਮਾਹੀ ਸ਼ਬਦ ਹੀਰ ਰਾਂਝੇ ਲਈ ਵਰਤਦੀ ਸੀ,ਕਿਉਂਕਿ ਰਾਝਾਂ ਉਨ੍ਹਾਂ ਦੀਆਂ ਮੱਝਾਂ ਚਾਰਦਾ ਹੁੰਦਾ ਸੀ। ਅਜੋਕੇ ਸਮੇਂ ਵਿੱਚ ਮਾਹੀ ਸ਼ਬਦ ਘਰਵਾਲ਼ੇ ਲਈ ਵਰਤਿਆ ਜਾਂਦਾ ਹੈ। ਜਦੋਂਕਿ ਮੱਝਾਂ ਚਾਰਨ ਵਾਲ਼ੇ ਨੂੰ ਮਾਹੀ ਕਿਹਾ ਜਾਂਦਾ ਹੈ।

  • @Karmjitkaur-gk1xq
    @Karmjitkaur-gk1xq Před 23 dny +1

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼🌷🌷🌷🌷👌

  • @JasveerSingh-xf1cj
    @JasveerSingh-xf1cj Před 22 dny +1

    Good Sir ji

  • @VarinderSingh-he7wo
    @VarinderSingh-he7wo Před 23 dny +2

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਸਾਡੀ ਪੂਰੀ ਲੀਡਰਸ਼ਿਪ ਦੇਸ਼ ਦੀ ਘਾਲਾ ਮਾਲਾ ਹੀ ਕਰਦੀ ਹੈ। ਅਗਲੀ ਪੀੜੀ ਨੂੰ ਵੀ ਚੰਗੀ ਸਿਖਿਆ ਨਹੀਂ ਦੇ ਰਹੇ। ਮਾਹੀਵਾਲ ਬਾਰੇ ਜਾਣਕਾਰੀ ਵਧੀਆ ਲੱਗੀ।

  • @user-nq5or5fx4q
    @user-nq5or5fx4q Před 22 dny +1

    Thank you Pannu Sahib je 🙏 FROM Bint Rai JODHPUR PAKHAR ( Maur Mandi ) Bathinda

  • @rajdevsingh2736
    @rajdevsingh2736 Před 22 dny +1

    Votaan baare sahi jaankari den layee Pannu Saab da dhanwaad 🙏

  • @PremPal-rg7jx
    @PremPal-rg7jx Před 23 dny +1

    Panuu ji and Nandpreet ji sat shri akal ji

  • @user-xu9uv4rq7x
    @user-xu9uv4rq7x Před 23 dny +3

    ਸਤਿ ਸ੍ਰੀ ਆਕਾਲ ਪੰਨੂ sir ਜੀ।

  • @BittuChambal-vl4hr
    @BittuChambal-vl4hr Před 23 dny +1

    Good job sir ji 👍👍👍👍

  • @user-fw5nj3ud9k
    @user-fw5nj3ud9k Před 22 dny +1

    Vari good panu sach je

  • @surinderpabla6343
    @surinderpabla6343 Před 23 dny +1

    Very good dhanbad ji 🙏

  • @kelliekaur5173
    @kelliekaur5173 Před 22 dny +1

    Sat Sri akal both gentleman 🙏

  • @dilbagsinghsekhon4852
    @dilbagsinghsekhon4852 Před 22 dny +2

    ਪੰਜਾਬ ਦੇ ਮੁੱਦਿਆਂ ਬਾਰੇ ਤਾਂ ਕੋਈ ਬੋਲਦਾ ਨਹੀਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਜਾਂ ਰਿਸ਼ਵਤਾਂ ਥੋਨੂੰ ਆਹ ਦੇਵਾਂਗੇ ਬਸ ਪੰਜਾਬੀ ਵੀ ਇਹੀ ਗੱਲਾਂ ਸੁਣ ਕੇ ਵੋਟਾਂ ਪਾਈ ਜਾਂਦੇ ਨੇ।

  • @AmanDeep-sm1cj
    @AmanDeep-sm1cj Před 22 dny +1

    Good 👍 sir g

  • @KulwantSingh-qe3eo
    @KulwantSingh-qe3eo Před 23 dny +3

    ਥਾਣੇ ਦੇ ਪਟੇ ਤੇ ਲਿਖਿਆ ਹੁੰਦਾ ਹੈ ਜੀ "ਆਣ ਮਿਲੋ ਸਜੱਣਾ "

  • @nachhattarsingh4890
    @nachhattarsingh4890 Před 23 dny +1

    Sat shri akal ji pannu shaib and navjeet ji good work good news

  • @SukhdeepSingh-gc9rk
    @SukhdeepSingh-gc9rk Před 22 dny +1

    Very nice program

  • @jamadesigallan5356
    @jamadesigallan5356 Před 23 dny +1

    ਸਤਿ ਸ਼੍ਰੀ ਆਕਾਲ ਜੀ, ਬਿੱਲਾ ਲਸੋਈ

  • @GarryMothada
    @GarryMothada Před 23 dny +1

    ਆਪਣੇ ਵੀ ਪਹਿਲਾ ਸੀਮਤ ਲੋਕਾਂ ਲਈ ਵੋਟ ਪਾਉਣ ਦਾ ਪ੍ਰੋਵੀਜਨ ਹੈ। ਵੋਟਾਂ ‘ਚ ਡਿਊਟੀ ਦੇ ਰਹੇ ਮੁਲਾਜ਼ਮ ਤੇ ਬਜ਼ੁਰਗ ਜਿਹੜੇ ਪੋਲਿੰਗ ਬੂਥ ਤੱਕ ਨਹੀਂ ਜਾ ਸਕਦੇ। ਉਨ੍ਹਾਂ ਦੇ ਤਾਂ ਘਰ ਜਾ ਕੇ ਵੋਟ ਪਵਾਉਣੀ ਹੁੰਦੀ ਹੈ।

  • @jaspinderbhatti9948
    @jaspinderbhatti9948 Před 22 dny

    ਬਹੁਤ ਵਧੀਆ ਜਾਣਕਾਰੀ ਪਨੂੰ ਸਾਬ

  • @palasingh5151
    @palasingh5151 Před 23 dny +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @simranjeetsingh7482
    @simranjeetsingh7482 Před 23 dny +1

    Thanks Thanks jatinder pannu g

  • @adarsh2148
    @adarsh2148 Před 23 dny +1

    Bahut2 vadhia g ❤

  • @simranjeetsingh7482
    @simranjeetsingh7482 Před 23 dny +1

    Thanks Thanks prime asia 📺

  • @manmohansingh5340
    @manmohansingh5340 Před 23 dny +1

    Sat sri akal ji
    to all 🎉

  • @SomDuttSahota
    @SomDuttSahota Před 22 dny +1

    Salute Pannu Saab ji

  • @HariSingh-sx3vq
    @HariSingh-sx3vq Před 22 dny +2

    🙏🙏

  • @simranjeetsingh7482
    @simranjeetsingh7482 Před 23 dny +1

    Thanks prime discussion g

  • @ravinderkaur2640
    @ravinderkaur2640 Před 23 dny +1

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @SwarnjeetSingh-cu3bn
    @SwarnjeetSingh-cu3bn Před 22 dny +1

    Pannu ji nandpreet ji sat Shri akal ji ❤❤❤❤❤

  • @hamirkhaira351
    @hamirkhaira351 Před 23 dny +1

    Really great News

  • @simranjeetsingh7482
    @simranjeetsingh7482 Před 23 dny +1

    Thanks prime aisa team

  • @user-db3xr9wt2g
    @user-db3xr9wt2g Před 23 dny +1

    Panu Sahib Very good

  • @RavinderKumar-bf8hv
    @RavinderKumar-bf8hv Před 23 dny +2

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

    • @rajindersinghsra6470
      @rajindersinghsra6470 Před 22 dny

      ਬਾਈ ਜੀ ਸੱਚ ਦੀ ਲੜਾਈ ਵਿੱਚ ਕੋਈ ਸਾਥ ਨਹੀਂ ਦਿੰਦਾ।

  • @jaskarnbrar9500
    @jaskarnbrar9500 Před 23 dny +1

    Thanks for k

  • @jagtargill-rc4gy
    @jagtargill-rc4gy Před 23 dny +1

    Very good bath shiab and sindawala shiab ji thanks

  • @banarsidass3604
    @banarsidass3604 Před 23 dny +2

    ਪੰਨੂ ਸਾਹਿਬ ਤੁਹਾਨੂੰ ਸ਼ਾਇਦ ਪਤਾ ਹੈ ਕਿ ਨਹੀਂ ਅਮ੍ਰਿਤਸਰ ਵਿਚ ਕਿਡਨੀ ਕਾਂਡ ਵਿਚ ਸ਼ਾਮਿਲ ਮਸ਼ਹੂਰ ਡਾਕਟਰ ਆਪ ਖੁਦ ਅਖੀਰ ਕਿਡਨੀਆਂ ਫੇਲ ਹੋਣ ਕਰਕੇ ਹੀ ਮੋਤ ਦੀਆਂ ਬਰੂਹਾਂ ਤੇ ਜਾ ਪਹੁੰਚਿਆ ਸੀ

  • @pinkamanes2048
    @pinkamanes2048 Před 22 dny +2

    ਵਿਸ਼ਵ ਗੁਰੂ ਤਾਂ ਹੀ ਬਣੇਗਾ ਭਾਰਤ

  • @ParamjeetKaur-wd4qc
    @ParamjeetKaur-wd4qc Před 22 dny +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:14

  • @simranjeetsingh7482
    @simranjeetsingh7482 Před 23 dny +1

    Very good program g

  • @inderjitsandhu7616
    @inderjitsandhu7616 Před 23 dny +1

    ਪੰਨੂ ਸਾਹਿਬ ਜਦੋਂ ਵੀ ਕਿਤੇ ਲਾਇਸੈਂਸ ਬਣਾਉਣਾ ਹੋਵੇ ਕਿਸੇ ਵੀ ਜ਼ਿਲ੍ਹੇ ਚ ਭਾਵੇਂ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਉਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਉਹਦੇ ਵਿੱਚ ਆਪਣਾ ਪਰਮਾਨੈਂਟ ਐਡਰੈਸ ਕਰਦਾ ਲਿਖਿਆ ਜਾ ਸਕਦਾ ਜੇ ਕੋਈ ਲਿਖਣਾ ਜਾਵੇ ਤਾਂ ਜਦੋ ਲਸਸ ਜਿੱਥੋਂ ਮਰਜ਼ੀ ਬਣਾ ਲਵੋ ਉਹਦੇ ਤੇ ਪਰਮਾਨੈਂਟ ਐਡਰੈਸ ਦੇ ਦਿਓ ਜਦੋਂ ਤੁਸੀਂ ਵੀ ਕਿਤੇ ਵੀ ਕਰਨਾ ਜਿਥੇ ਨੌਕਰੀ ਨਾ ਕਰੀ ਕਰਦੇ ਹੋ ਬਾਹਰ ਕਿਤੇ ਰਹਿੰਦੇ ਹੋ ਉੱਥੇ ਨਿਊ ਕਰ ਲਓ ਜਦੋਂ ਤੁਸੀਂ ਫਿਰ ਬਾਅਦ ਚ ਵਿੱਚ ਤੁਸੀਂ ਆਪਣਾ ਪਰਮਾਨੈਂਟ ਐਡਰੈਸ ਦੇ ਵਿੱਚ ਚੇਂਜ ਕਰ ਸਕਦੇ ਜੇ ਮੈਂ ਕੀਤਾ ਹੋਇਆ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਹੀਂ ਇਹ ਗੱਲ ਦਾ ਪਤਾ ਨਹੀਂ ਤੁਸੀਂ ਕਿਹਾ ਨਹੀਂ ਪਰ ਮੈਂ ਤਾਂ ਤੁਹਾਨੂੰ ਇੱਕ ਦੱਸਣ ਲਈ ਜਨਰਲ ਨਾਲ ਲਈ ਇੱਕ

  • @ajaibsinghpanesarCanada
    @ajaibsinghpanesarCanada Před 23 dny +1

    S S A 🙏🙏 Nandpreet Singh ji and Pannu Sahib ji

  • @jarnailsingh9949
    @jarnailsingh9949 Před 23 dny +3

    486th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @jaswinderbrar8954
    @jaswinderbrar8954 Před 23 dny +1

    Very good Pannu Sab ji

  • @JSMIRZEANA87
    @JSMIRZEANA87 Před 22 dny +1

    ਪੰਜਾਬ ਸਰਕਾਰ ਵੱਲੋਂ ਇੱਕ ਕਨਾਲ ਤੋਂ ਘੱਟ

  • @jarmalsandhu5570
    @jarmalsandhu5570 Před 23 dny +1

    ਪਨੂੰ ਸਾਬ ਜੀ ਨੰਦਪ੍ਰੀਤ ਜੀ ਬਹੁਤ ਹੀ ਵਧੀਆ

  • @reshamsidhu6094
    @reshamsidhu6094 Před 23 dny +1

    Pannu sab ap di jankari layi ap nu mubarka.lambi umar hove ap di.

  • @AshokKhurana-ux3zr
    @AshokKhurana-ux3zr Před 22 dny +1

    Give justice shubhkaran Singh family solved farmers problem msp demand

  • @sharmatenthouse1848
    @sharmatenthouse1848 Před 22 dny +1

    Jatinder Pannu g sat shri akal

  • @RazwanJan-c8r
    @RazwanJan-c8r Před 23 dny +3

    I m Rizwan from lhr pak3🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @simranjeetsingh7482
    @simranjeetsingh7482 Před 23 dny +1

    Jatinder pannu g thanks

  • @harpreetbrar4808
    @harpreetbrar4808 Před 22 dny +1

    SSA ji

  • @jsrana9047
    @jsrana9047 Před 23 dny +1

    Ssa ji 🙏

  • @kanwarbirsingh1159
    @kanwarbirsingh1159 Před 23 dny +1

    Excellent 👌

  • @dilbagpannu7799
    @dilbagpannu7799 Před 22 dny +1

    ਨਹੀ ਸਰ ਸਾਰੇ ਜਿਲਿਆ ਚੋ ਏਹੋ ਹਾਲ ਹੈ ।
    ਲੱਖਾਂ ਦੀ ਗਿਣਤੀ ਚੋ ਡਰਾਈਵਰ ਲਾਇਸੈਸ ਬਣੇ ਤੇ ਬਣ ਰਹੇ ਨੇ । ਆਰ ਸੀ ਵੀ ਬਣ ਰਹੀਆਂ ਨੇ ।

  • @gurvailsingh3849
    @gurvailsingh3849 Před 22 dny +1

    ਪੰਨੂੰ ਸਹਿਬ ਸਾਡੇ ਮਾਝੇ ਵਿੱਚ ਡੰਗਰ ਚਾਰਨ ਵਾਲੇ ਵਾਗੀ ਵੀ ਕਹਿੰਦੇ ਹਨ

  • @jippybrar3510
    @jippybrar3510 Před 23 dny +1

    ਅੱਜ ਬਾਦਲ ਬਾਦਲ ਘੱਟ ਕੀਤਾ ਪੰਨੂ ਸਾਹਿਬ,,

  • @simranjeetsingh7482
    @simranjeetsingh7482 Před 23 dny

    Nand g thanks

  • @sukhdevraya7801
    @sukhdevraya7801 Před 23 dny +1

    SSA Ji

  • @BaldevSingh-ks1ts
    @BaldevSingh-ks1ts Před 23 dny +1

    Very nice

  • @avtarsingh9667
    @avtarsingh9667 Před 23 dny

    Bohat wadhia Pannu Saab
    Tuhaada jwaab nahi
    😂❤

  • @kuldeepSingh-nh8up
    @kuldeepSingh-nh8up Před 23 dny +1

    ਕਤਲ ਹੋਇਆ,ਕਾਤਲਨੇਪਾਸਪੋਰਟਬਨਾਇਆ,ਤੇ ਵਿਦੇਸ਼ ਗਿਆ।ਸੱਚ ਹੈ।

  • @surinderpalsingh448
    @surinderpalsingh448 Před 22 dny +1

    ਪੰਨੂੰ ਸਾਹਿਬ ਜੀ ਅਸੀਂ ਮਲਵਈ ਭੀ ਮੱਝਾਂ ਨੂੰ ਮਹੀਆਂ ਕਹਿੰਦੇ ਹਾਂ ਜੀ।

    • @user-rl2yd5tl2m
      @user-rl2yd5tl2m Před 22 dny

      ਹਾਂਜੀ ਮੈਂ ਵੀ ਮਾਲਵੇ ਚ ਰਹਿਨਾ

  • @M.Preetsingh4254
    @M.Preetsingh4254 Před 21 dnem

    Hamesha sach bolde ho.

  • @user-xs7sj3uf5k
    @user-xs7sj3uf5k Před 22 dny

    ❤❤🎉🎉

  • @simranjeetsingh7482
    @simranjeetsingh7482 Před 23 dny

    Prime aisa team good work

  • @jaspreetsekhon4633
    @jaspreetsekhon4633 Před 22 dny +1

    ਸ ਜੀ ਏ ਸੀ ਬਹਿਕੇ ਗੱਲਾਂ ਮਾਰਨੀਆਂ ਸੌਖੀਆਂ ਨੇ ਪੁਲਿਸ ਤੋਂ ਵਗੈਰ ਹੋਰ ਮਹਿਕਮੇ ਦੇ ਖਿਲਾਫ ਬੋਲਕੇ ਵੇਖੋ ਪੁਲਿਸ ਚ ਵੀ ਬੰਦੇ ਨੇ ਅਫਸਰ ਮੌਕੇ ਦਾ ਕੰਮ ਕਟਵਾ ਲੈਦੇ ਨੇ ਬਾਕੀ ਕੰਮ ਇਕੱਠਾ ਹੋ ਜਾਦਾਂ ਨਫਰੀ ਬਹੁਤ ਘੱਟ ਹੋਣ ਕਹਕੇ ਪਰਿਵਾਰ ਦਾ ਧਿਆਨ ਵੀ ਨਹੀਂ ਰਹਿੰਦਾ

  • @RajwinderKaur-dq5vh
    @RajwinderKaur-dq5vh Před 23 dny

    Nice

  • @pilotsekhon2639
    @pilotsekhon2639 Před 22 dny +1

    ਸੀਟੀਜਨ ਨਾਗਰੀਕਾ ਦੀਆ ਵੋਟ ਦੋ ਦਿਨ ਪਹਿਲਾ ਘਰ ਚ ਪਈਆ ਸੀ

  • @JaswantSingh-rq4mo
    @JaswantSingh-rq4mo Před 22 dny +1

    ਪੰਨੂੰ ਸਾਹਿਬ ਜਿਹਨਾਂ ਨੂੰ ਤੁਸੀਂ ਪੰਸਦ ਨਹੀ ਕਰਦੇ ਉਹਨਾਂ ਦੀ ਗਿਣਤੀ ਭੁੱਲ ਜਾਂਦੇ

  • @Hardeepsingh-ow3ix
    @Hardeepsingh-ow3ix Před 23 dny

    🙏🙏 22 ji

  • @manjeet7647
    @manjeet7647 Před 22 dny +1

    ਉਸ ਅੰਮ੍ਰਿਤਸਰ ਦੇ ਡਾਕਟਰ ਤੋਂ ਬਾਦਲ ਸਾਹਬ ਦੋ ਦੋ ਕਰੋੜ ਰੁਪਏ ਚੋਣ ਫੰਡ ਲੈਂਦੇ ਰਹੇ ਨੇ

  • @surinderpalsingh448
    @surinderpalsingh448 Před 22 dny +1

    ਪੰਨੂੰ ਸਾਹਿਬ ਜੀ ਬਾਰਾਂ ਬੋਰ ਦੇ ਇੱਕ ਗੋਲੀ ਵਾਲੇ ਕਾਰਤੂਸ ਭੀ ਹੁੰਦੇ ਹਨ ਜੀ। ਕਿਸੇ ਅਸਲਾ ਡੀਲਰ ਤੋਂ ਪਤਾ ਕਰ ਲਿਓ ਜੀ। ਉਹਦੇ ਵਿੱਚੋਂ ਇੱਕੋ ਗੋਲੀ ਬਾਹਰ ਜਾਂਦੀ ਹੈ ਵੱਜਣ ਲਈ ।

  • @tajindersohal890
    @tajindersohal890 Před 22 dny

    Good job Pannu sab

  • @baldevdhindsa9528
    @baldevdhindsa9528 Před 22 dny +1

    ਛਾਟ ਗੰਨ ਵਿੱਚ ਜਿਹੜਾ ਬਾਲ ਕਾਰਤੂਸ ਪੈਂਦਾ ਉਹ ਇਕੋ ਛਰਾ ਹੁੰਦਾ।

  • @amrinderkaur8513
    @amrinderkaur8513 Před 23 dny +1

    ਪੰਨੂੰ ਜੀ ਪੰਦਰਾਂ ਜਥੇਬੰਦੀਆ ਨੇ ਨੌ ਦਸ ਉਹ ਨੇ ਜਿਹੜੀਆਂ ਪਹਿਲੀਆਂ ਬੱਤੀਆਂ ਵਿਚੋਂ ਹਨ ਬਾਕੀ ਧਰਨੇ ਲਾਉਣ ਲਈ ਹਿੱਕ ਵਿੱਚ ਜੋਰ ਚਾਹੀਦਾ ਨਾਕਿ ਮਾਇਕ ਅੱਗੇ ਬੋਲਨਾ ਸੌਖਾ ਧਰਨਾ ਧਰਨ ਪਾ ਦਿੰਦਾ