Thode Vargiya (Official Music Video) Arjan Dhillon | Mxrci | Gold Media | Latest Punjabi Songs 2023

Sdílet
Vložit
  • čas přidán 31. 07. 2023
  • Panj-aab Records And Harwinder Sidhu Presents
    Song - Thode Vargiya
    Singer/Lyrics/Composer - Arjan Dhillon
    Music - Mxrci
    Video - B2geather pros
    Promotions - Gold Media
    Producer - Harwinder Sidhu
    Digital Partner - Coin Digital
    Costumes by - Priyaana Thapar
    🎥 Video credits 🎥 :
    Video : B2gether pros
    Director : mahi sandhu and joban sandhu
    MD : Arman Dhillon
    co .D : sharn sandhu
    Dop : Navjot baidwan
    Cheif AD : aman desai , AD singh
    Assistants : Tee cee , manjinder , billa
    Editor : Saibastula
    CG : onkar singh
    Production 1 : karan film
    Production 2 : mohit
    __________________________________________
    ______________________________________________
    ► Record Label - Panjaab Records
    ► Enjoy & Stay Connected with us 📲
    thode vargiya,thode vargiya video,thode vargiya lyrics video,thode vargiya arjan dhillon,thode vargiya arjan dhillon new song,arjan dhillon new song,arjan dhillon saroor,arjan dhillon panjab intro,panjaab records,thode vargiya video song,arjan dhillon new album,arjan dhillon song,new song 2023,songs 2023,new punjabi song,new punjabi song 2023,new punjabi songs 2023,latest punjabi song 2023,latest punjabi songs 2023,new punjabi song latest this week,song
    Thoda Varga Arjan Dhillon Thoda warga
  • Hudba

Komentáře • 2,1K

  • @arshsekhon_21
    @arshsekhon_21 Před 9 měsíci +241

    ਕਾਲਜੋਂ ਹਟੇ ਤੇ ਚੇਤੇ ਕਰਦੀਆਂ ਹੁੰਦੀਆਂ ਨੇ,
    ਦਿਲ ਦੀ ਗੱਲ ਕਹਿਣੋਂ ਡਰਦੀਆਂ ਹੁੰਦੀਆਂ ਨੇ,
    ਬਣ ਕਾਲੀ ਬਦਲੀ ਪਾਕੇ ਕਾਲਾ ਕਜਲਾ,
    ਦੂਰ ਟਿੱਬਿਆਂ ਉੱਤੇ ਵਰਦੀਆਂ ਹੁੰਦੀਆਂ ਨੇ।
    🔥🔥🔥❤❤

  • @deepshorts_11
    @deepshorts_11 Před 9 měsíci +86

    ❤❤ ਛਾ ਗਿਆ ਅਰਜਨਾ , ਦਿਲ਼ਾਂ ਤੇ ਵੀ, ਦੁਨੀਆ ਤੇ ਵੀ ❤❤

  • @mandeepsinghpb2986
    @mandeepsinghpb2986 Před 9 měsíci +16

    ਅਰਜਨ ਜਦ ਵੀ ਲਾਉਂਦਾ ਸਿਰਾ ਹੀ ਲਾਉਂਦਾ 👌 saroor album ਵਿੱਚ ਬਾਈ ਦੇ ਗਾਣੇ ਬਹੁਤ ਸੋਹਣੇ ਆ ਤੇ ਅਸੀਂ saroor album ਹਰ ਦਿਨ ਸੁਣਦੇ ਆ ❤❤❤

  • @gurjsunny3679
    @gurjsunny3679 Před 9 měsíci +3

    ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਾਰਦੀਆਂ ਹੀ ਹੁੰਦੀਆਂ ਨੇ 💣💣💣💯💯💥💥💥💥💥💥💥

  • @Thealtafmalik_
    @Thealtafmalik_ Před 9 měsíci +135

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @SukhwinderSingh-wq5ip
    @SukhwinderSingh-wq5ip Před 9 měsíci +51

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @punjabisongs-zl8yo
    @punjabisongs-zl8yo Před 8 měsíci +70

    Arjan is totally different from whole industry ❤⛳

    • @sidhuvloges-km5lc
      @sidhuvloges-km5lc Před 6 měsíci +5

      kyo fuddu kicchi janna yar moosa jatt is dad of whole industry 🤏🤏💪💪

  • @ajyajy1636
    @ajyajy1636 Před 2 měsíci +2

    Pure pure agggg aa😎😎😎

  • @jaggalikharitopic
    @jaggalikharitopic Před 9 měsíci +21

    ਬੰਬ ਗਾਣਾ 💣 ਬੰਬ ਵੀਡੀਉ ਅਰਜਨ ਤੇ ਬਾਬੇ ਅਰਜਨ ਹੀ ਆ ❤ ਆਉਂਦਾ ਲੰਬ 🔥 ਕੱਢਦਾ ਗਾਣਿਆਂ ਦੀ ❣️👌

  • @tejindergill9151
    @tejindergill9151 Před 9 měsíci +26

    ਅਰਜਣਾਂ ਦਿਲ ਖੁਸ਼ ਕਰਤਾ
    ਬੰਦੇ ਨੇ ਤੱਤ ਕੱਢੇ ਹੋਏ ਸਾਰੇ ❤❤❤❤

  • @user-mt7dj6ht3q
    @user-mt7dj6ht3q Před 9 měsíci +18

    ਭਾਵੇਂ ਅਰਜਨ ਟਰੈਕਟਰ ਭਾਵੇਂ ਅਰਜਨ ਢਿੱਲੋਂ ਪੂਰੇ ਚਿੱਬ ਕੱਢ ਨੇ❤❤end Bai

  • @ramandeepsingh9003
    @ramandeepsingh9003 Před 9 měsíci +28

    ਹੁਣ ਕੋਈ ਸ਼ਰਮਾਂ ਖ਼ਾਤਰ ਬਾਹਨੇ ਨੀ ਮਾਰੂ ਛੋਟੀ ਸੋਚ ਚੱਕਤੀ ਵੀਰ ਨੇ ਕਮਾਲ ਦੀ ਕਲਮ ਵੀਰ ਦੀ💌❤️

  • @davidshanky
    @davidshanky Před 9 měsíci +49

    ਅੱਜ ਦੇ ਸਮੇਂ ਦੀ ਅਸਲੀ ਗੀਤਾਂ ਦੀ ਮਸ਼ੀਨ 📠

    • @Karan_aujla6522
      @Karan_aujla6522 Před 9 měsíci +7

      Geetan di machine ek hi rehni aa bro karan aujla always ❤

    • @Karan_aujla6522
      @Karan_aujla6522 Před 9 měsíci +2

      View check krla on top te 25 25 de pta lgju kon aa geetan de machine

    • @mitulbishnoi
      @mitulbishnoi Před 9 měsíci +3

      @@Karan_aujla6522 krti jwaka aali gll bhra fake views likes comments ta koi vi le skda bss paise di khed aa.

    • @Karan_aujla6522
      @Karan_aujla6522 Před 9 měsíci +3

      @@mitulbishnoi bro fake views nhi aa oho real ne and it is power of aujla ❤️

    • @Karan_aujla6522
      @Karan_aujla6522 Před 9 měsíci +2

      @@mitulbishnoi naale youtube te koi fake views nhi hunde jaan taan add hundi aa baki aujla add vi nhi launda
      Kyi vaar youtube hang ho janda taan ho jana utte thalle
      Baki geetan di machine ek hi aaa❤️

  • @mysteriousthings1560
    @mysteriousthings1560 Před 9 měsíci +3

    ਬਾਈ ਦੀ ਲਿਖਤ ਪੂਰਾ ਪੰਜਾਬ ਤੇ ਪੰਜਾਬ ਦੇ ਪਿੰਡ ਝਲਕਦੇ ਨੇ 👌🏻👌🏻👌🏻❤️❤️❤️❤️🔥🔥🔥

  • @ParminderKaur-qv4ke
    @ParminderKaur-qv4ke Před 2 měsíci +1

    Arjan karda ਆਤ ❤❤

  • @amandeepsaraon2451
    @amandeepsaraon2451 Před 9 měsíci +26

    ਖੇਤ ਪਾਈ ਜਾਈਏ ਅਸੀ ਰੇਹ ਨਖਰੋ ❤🌾🚜

    • @jaskarangill7805
      @jaskarangill7805 Před 9 měsíci +1

      Jean pake 😂😂😂😂😂

    • @lumaproduction0
      @lumaproduction0 Před 9 měsíci

      guys, I'm new to music and I'm trying listen to the songs

    • @raviinderbuttar495
      @raviinderbuttar495 Před 9 měsíci

      ​@@jaskarangill7805veer eh lefty a eh jean pa ke hi poun da hu 😂

  • @Commentmaster_01
    @Commentmaster_01 Před 9 měsíci +9

    ਐਲਬਮਾਂ ਦਾ ਅਸਤਾਦ
    ਭਦੌੜ ਵਾਲਾ ਗੱਭਰੂ
    ਅਰਜਨ ਢਿੱਲੋਂ
    ਸਿਰਾ ਗੀਤ ਆ ਬਾਈ ਜੀ, ਬਾਬਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ।❣️💥💥💣

  • @manjeetbannu
    @manjeetbannu Před 8 měsíci +1

    Chib kadte 22ne🎉❤😊

  • @Vivek-vv2pv
    @Vivek-vv2pv Před 9 měsíci +70

    ARJAN DHILLON HAVE WORLD,s LEVEL LYRICS AND COMPOSITIONS ❤

  • @amandeepsaraon2451
    @amandeepsaraon2451 Před 9 měsíci +930

    ਅਰਜਨ ਤਾਂ ਫੇਰ ਅਰਜਨ ਹੀ ਆ ❤

  • @Amrinderpb31
    @Amrinderpb31 Před 9 měsíci +5

    ਵੱਡੇ ਬਾਈ ਹੁੰਦੇ ਆ ਛੋਟੇ ਸ਼ੋਰ ਹੁੰਦੇ ਨੀ 💯👌

  • @Sidhu_Rajanpreet
    @Sidhu_Rajanpreet Před 9 měsíci +5

    ਉਹ ਤਾ ਠੀਕ ਆ ਅਰਜਣਾ, ਨੂਰ ਭਰਜਾਈ ਦਾ ਫ਼ੋਨ ਚੱਕਲਾ…🤧🖤

  • @lovekainth0783
    @lovekainth0783 Před 9 měsíci +8

    ਨਹੀਂ ਰੀਸਾਂ ਅਰਜਨਾ ਤੇਰੀਆ💪🔥.....

  • @waryamsingh3437
    @waryamsingh3437 Před 9 měsíci +14

    ਸਾਥ ਤਾਂ ਬੜੇ ਨੇ ਤੇਰੀ ਜਗ੍ਹਾਂ ਲੈਣ ਵਾਲੇ ਪਰ ਰੱਬ ਇੱਕ ਹੁੰਦਾ ਹੈ ਤੇ ਤੂੰ ਵੀ ਇੱਕ ਹੀ ਹੈ❤️

  • @mrmeetpics
    @mrmeetpics Před 9 měsíci +12

    ਸਨੈਪਚੈਟ ਉੱਤੇ ਆਖੇਂ Hii ਨਖ਼ਰੋ,
    ਹਾਏ ਖੇਤ ਪਾਈ ਜਾਈਏ ਅਸੀਂ ਰੇਹ ਨਖ਼ਰੋ...#Love_u_Bai...

  • @mantajsaharan9034
    @mantajsaharan9034 Před 9 měsíci +6

    ਵਾਹ ਉਏ ਅਰਜਨਾ, ਜਿਉਂਦਾ ਰਿਹ❤❤💯💯🔥🔥🔥🔥

    • @Spo785
      @Spo785 Před 9 měsíci

      thanks ❤

  • @Dhillon122i
    @Dhillon122i Před 9 měsíci +6

    eh huda punjabi ganna❤❤❤❤

  • @MilkywayDreaming
    @MilkywayDreaming Před 9 měsíci +4

    Arjan agya oye 🔥🔥🔥

  • @_deeppb29
    @_deeppb29 Před 9 měsíci +3

    ਅਰਜਣਾ ਇੱਕ ਹੀ ਦਿਲ ਆ ਹੋਰ ਕਿੰਨੀ ਕੁ ਵਾਰ ਜਿੱਤੇਗਾ ❤❤❤

  • @sonikarai236
    @sonikarai236 Před 6 měsíci +2

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ਗਾਣੇ ਸੁਣਨ ਨੂੰ ਮਿਲਦੇ ਰਹਿਣ

  • @balrajff2995
    @balrajff2995 Před 9 měsíci +2

    ਅਰਜਨ ਬਾਈ ਵੀਡੀਉ ਘੈਂਟ ਆ❤ ਬਾਬੇ ਤੇਰੀ ਮਿਨਾ ਹਾਸਾ ਸਿਰਾ ਸੀ ❤ਫੁੱਲ ਸਪੋਰਟ ਆ ਯਾਰਾ

  • @HSeriesOfficial
    @HSeriesOfficial Před 9 měsíci +3

    Arjan on N3X3T L3V3L 🤩❤️‍🔥🤞

  • @Kirru_v
    @Kirru_v Před 9 měsíci +100

    And here he comes with another hit. Arjan never lets me down 🔥🧿

  • @abhirajput1374
    @abhirajput1374 Před 9 měsíci +6

    ਹਰ ਵਾਰੀ ਦਿਲਾਂ ਤੇ ਧਕ ਪਾਉਣ ਵਾਲਾ ਗਾਣਾ ਕੱਢਦਾ ਬਾਈ❤

  • @attwadibhadaur7649
    @attwadibhadaur7649 Před 9 měsíci +1

    ਸੋਹਣਾ ਹੋਰ ਗਿਆਂ, ਜਾਂ ਮੈਨੂੰ ਹੀ ਲੱਗਦਾਂ ਏੰ...🥰🥰💣💣✍️✍️🤘🤘😎😎

  • @gagansembhigagan1307
    @gagansembhigagan1307 Před 9 měsíci +3

    ਕਿੱਲ ਜੜ੍ਹਤਾ ਵੀਡੀਓ ਆਲਾ ਤਾਂ 💥 ਬਾਕੀ ਅਰਜਨ ਤਾਂ ਅਰਜਨ ਈ ਆ ❤

  • @Rajeshkumarmagic
    @Rajeshkumarmagic Před 9 měsíci +43

    I was born in Bihar but I am happy that I got schooling in Ludhiana .I am able to enjoy lyrics of Arjan Dhillon
    Another master piece

    • @Sahil12656
      @Sahil12656 Před 9 měsíci +2

      You are a bhaiyaa 😮

    • @vas000
      @vas000 Před 9 měsíci +1

      ​@@Sahil12656he is an Indian.. That's it.. Lol

    • @Gurdil_Khemkarania
      @Gurdil_Khemkarania Před 9 měsíci +13

      Aa Bihar vale veer nu bhayiya kehn valya Guru Gobind Singh g da Janam v Bihar da hi c… thodi sharam kri di hundi a…

    • @vas000
      @vas000 Před 9 měsíci

      @@Gurdil_Khemkarania appreciate it pajji.. Loved your thoughts..

    • @ManpreetSingh-hz5nw
      @ManpreetSingh-hz5nw Před 9 měsíci +1

      ​@@Gurdil_Khemkaraniahistory padh bro odo bihar name di koi state haini c baad ch bni a

  • @harshdeep5895
    @harshdeep5895 Před 9 měsíci +36

    Different vibe mxrci makes killer beats always

  • @gopal_creations
    @gopal_creations Před 9 měsíci +1

    Video aala kamm siraa…
    Best Direction, Best Concept, Best Editing and Best Scenes jo ne iss video ch:-
    * Jdo Kudi lip sing krdi “Yeh Kahan Se Hai” and jdo kudi boldi “Nokarr”
    * Arjan Dhillon bai da Jdo naam anda
    * Jithe Jithe beats aa rhiya othe transition jo aa rhiya and Clips jo merge ho rhe 🔥🔥
    * Jdo 3 Jeeps round ch ghumdiya ☄️
    * Greenery Setup and jo lights da touch aa reha… Best
    Great Work Team. Kudos to the entire team

    • @Spo785
      @Spo785 Před 9 měsíci

      thanks ❤

  • @Khushpreetsharma00
    @Khushpreetsharma00 Před 9 měsíci +4

    ਗਾਣੇ ਚ ਕੱਲੀ ਕੱਲੀ ਕਹੀ ਚੀਜ ਗਾਈ ਤੇ ਦਿਖਾਈ ਆ .....❤❤❤ #arjandhillon

  • @arshcheema302
    @arshcheema302 Před 9 měsíci +3

    ਵੱਡੇ ਬਾਈ ਹੁੰਦੇ ਨੇ
    ਤੇ ਛੋਟੇ ਸ਼ੋਰ ਹੁੰਦੇ ਆ ਨੀ ❤️💯

  • @Jatt_.on_hunt
    @Jatt_.on_hunt Před 9 měsíci +1

    ਉਹ ਚੰਡੀਗੜ੍ਹ ਹੋਈਏ ਭਾਵੇਂ ਕਨੇਡਾ ਬੱਲੀਏ..,
    ਪਰ ਦਿਲ ਵਿੱਚ ਰੱਖੀਦਾ ਏ ਪਿੰਡ ਬੱਲੀਏ..,
    ਹਰ ਕੰਮ ਲੋਕਾਂ ਤੋਂ ਆ ਟੇਡਾ ਬੱਲੀਏ..,
    ਬੇਬੇ - ਬਾਪੂ ਉੱਤੋਂ ਵਾਰੀ ਦੀ ਆ ਜਿੰਦ ਬੱਲੀਏ..,
    ਉਹ ਉੱਚਾ - ਨੀਵਾਂ ਜਿਹੜਾ ਸਾਡੇ ਨਾਲ ਬੋਲੂਗਾ..,
    ਦੂਜੀ ਵਾਰ ਕਦੇ ਬੋਲਣ ਜੋਗਾ ਨਹੀਂ ਹੁੰਦਾ...,
    ਜੰਗਲਾਂ ਚ ਕਰਦੇ ਜਿਹੜੇ Hunt ਬੱਲੀਏ..,
    ਸ਼ਿਕਾਰੀਆਂ ਦਾ ਸ਼ਿਕਾਰ ਐਨਾ ਸੌਖਾ ਨਹੀਂ ਹੁੰਦਾ...
    ~Sukhharman Sidhu✍️✌

  • @13innocent_monu29
    @13innocent_monu29 Před 9 měsíci +3

    ਆ ਕਰੀ ਨਾ ਜੱਟਾ ਆਲੀ ਗੱਲ ਤਬਾਹੀ ਆ ਅਰਜਨਾ ❤️❤️❤️

  • @HarpreetSingh-bi6vb
    @HarpreetSingh-bi6vb Před 9 měsíci +4

    ਬਹੁਤ ਸੋਹਣਾ ਖਿੱਚ ਰੱਖ 🦅⛳️🔝

  • @jaandeepjaani7772
    @jaandeepjaani7772 Před 9 měsíci +3

    Sirra jaane Wah kya baat hai BRO God bless you raab hamsa kush rakhe ji tuhanu Te family nu v Bahut vadiya ji song 🎉🎉🎉🎉🎉🎉❤❤❤❤❤

  • @shubham1653
    @shubham1653 Před 7 měsíci +2

    Legend Sidhu moose wala 💔🎶

  • @kee_12dreaming
    @kee_12dreaming Před 29 dny

    This is pure emotion ❤Punjabi song is emotion and Punjabi raps hits hardddd...i am not a pujanbi but their song is hard..❤❤once u start listening to punjabi music u are gonna jam forever..😌

  • @Deepindermusic
    @Deepindermusic Před 9 měsíci +4

    ਜੁਲਮ ਦਾ ਦੂਜਾ ਨੌਂ ❤️🏹🎤

  • @garrygamingpb13
    @garrygamingpb13 Před 9 měsíci +31

    Different thinking different Vibe different look = ⭐ star singer Arjun ❤

  • @jassibajwapoetry7581
    @jassibajwapoetry7581 Před 9 měsíci +1

    Dil jit lyaa baii pata nyi kyu sab to jyada fev. Song ho gya Mera is time da jaddo Aya c oddo v repeat te chalya c te hun vi chalooo
    Love u Arjan Baiiiiii..

  • @JagtarSingh-qh8jc
    @JagtarSingh-qh8jc Před 9 měsíci

    ਰੋਜ ਦੇਖਣੀ ਹੀ ਇੱਕ ਵਾਰ ਤਾਂ ਕੲਈ ਵਾਰ ਦਾ ਪਤਾ ਨੀ ਕਿੰਨੀ ਵਾਰ ਵੀਡਿਓ ਬਹੁਤ ਵਧੀਆ ਲੱਗੀ ਕਿਆ ਬਾਤ ❤

  • @timewastex1
    @timewastex1 Před 9 měsíci +5

    Shukar aa MXRCI v studio to bhar aaya 😅❤️‍🔥👍🏻

    • @Spo785
      @Spo785 Před 9 měsíci

      ❤🎉 2:47

  • @suraj2652
    @suraj2652 Před 9 měsíci +3

    ਖ਼ਰੀਆਂ ਖ਼ਰੀਆਂ ਗੱਲਾਂ ਕਰਦਾ ਅਰਜਨ😘❤🔥

  • @manilochav
    @manilochav Před 9 měsíci +2

    ਖੇਤ ਪਾਈ ਜਾਈਏ ਅਸੀਂ ਰੇਹ ਨਖਰੋ❤❤❤

  • @user-ph7jw2ii1f
    @user-ph7jw2ii1f Před 9 měsíci

    ਸਿੱਧੂ ਤੋਂ ਇਲਾਵਾ ਜੇ ਕਿਸੇ ਦੇ ਗੀਤ ਸੁਣਨ ਨੂੰ ਦਿਲ ਕਰਦਾ ਉਹ ਅਰਜਨ ਆ😊

  • @Maan_x_22
    @Maan_x_22 Před 9 měsíci +3

    Bhot time bad kise singer ne punjab ch shooting kri a siraa la ti ❤❤❤❤

  • @harwindersingh5337
    @harwindersingh5337 Před 9 měsíci +5

    Video wala ta wala sirra krta arjana✅✌️

  • @scrapyard1m
    @scrapyard1m Před 9 měsíci +1

    ਸਾਡੇ ਅਰਗਿਆ ਉੱਤੇ ਥੋਡੇ ਅਰਗੀਆ ਬੀਬਾ ਮਰਦੀਆ ਈ ਹੁੰਦੀਆ ਨੇ ♥️😀😀

  • @himatkumar6369
    @himatkumar6369 Před 9 měsíci +34

    Never heard any Punjabi sing lyrically this much strong with different type of songs damn bombe 💣 guy this is

  • @Miglani_saab
    @Miglani_saab Před 9 měsíci +3

    Arjan veer huni sirra kronde hoye ❤❤❤

  • @PardeepSingh-ln1ql
    @PardeepSingh-ln1ql Před 9 měsíci +4

    Dil khush karta hi veera... Knt aa

  • @Officialkrnmann
    @Officialkrnmann Před 9 měsíci +2

    Jatta tey kabildaria chad dian e hundia ne 🐎❤️

  • @AmandeepKaur-ee2dw
    @AmandeepKaur-ee2dw Před 9 měsíci +16

    🔥🔥🔥 One more masterpiece
    Love u Arjan ❤️❤️

  • @Its.deep_
    @Its.deep_ Před 9 měsíci +26

    NO WORDS FOR THIS TRACK 💯💯💯

  • @taranmaan1851
    @taranmaan1851 Před 9 měsíci +51

    Literally , No one can beat u...❤ Best lyrics 😍

    • @sehajrandhawa.
      @sehajrandhawa. Před 9 měsíci +2

      ​@@_LoRDXOP_bss kro veer hr koi apna jga chnga hr waar compare ni krida

    • @sidhuvloges-km5lc
      @sidhuvloges-km5lc Před 6 měsíci +1

      you are right brother@@_LoRDXOP_

  • @ravneetsinghshersingh1450
    @ravneetsinghshersingh1450 Před 9 měsíci +2

    ਅਜੇ ਮੁੱਕਿਆ ਨੀਂ
    ‌‌ sidhu moose wala zindagbaid 🌪️

  • @nardevsingh2546
    @nardevsingh2546 Před 9 měsíci +4

    ਆਰਜਨਾ ਸਿਰਾ ਐਵੀ ਚੜਾਈ ਰੱਖਣੀ ❤

  • @Harnoor16_
    @Harnoor16_ Před 9 měsíci +3

    Zabardasttt🐍🔥🔥🔥🔥🔥

  • @GurpreetSingh-gn6cs
    @GurpreetSingh-gn6cs Před 9 měsíci +1

    ਕੋਈ ਤੋੜ ਨਹੀਂ ਤੇਰਾ
    Love you too 22❤

  • @ferozkhichi8496
    @ferozkhichi8496 Před 9 měsíci +1

    ਤੁਸੀਂ ਨੌਕਰ ਹਾਏ ਦੱਸਦੇ ਓਂ ਸਾਡੇ ਸੀਰੀ ਵੀ ਚਾਚੇ ਆ 😍💕💕 ਲਿਖਤ ਬਾਈ 💞

  • @Mattudxx
    @Mattudxx Před 7 měsíci +3

    Ar-jaan❤️‍🔥🌎

  • @akashchadha4022
    @akashchadha4022 Před 9 měsíci +8

    Arjan voice + mxrci music =🚀🌪️💥

  • @shahjishahji932
    @shahjishahji932 Před 9 měsíci +1

    ਬਦਾਉਡ ਆਲਾ arjan Dhillon aa 🔥🔥🔥🔥

  • @hobbybains8598
    @hobbybains8598 Před 9 měsíci +1

    ਹਰ ਇੱਕ ਚੀਜ਼ ਪਰਫੈਕਟ ਸੋਂਗ ਵਿਚ ਨਾਈਸ ਵੀਡੀਉ ❤️

  • @Viratfanpage35
    @Viratfanpage35 Před 9 měsíci +3

    Ghaint❤❤❤❤❤❤❤

  • @bravebrar6630
    @bravebrar6630 Před 9 měsíci +9

    Hye oh bai dil jit lea , gud lyrics nd perfect composition 👍👍🫡🫡

  • @Narinder_48
    @Narinder_48 Před 9 měsíci

    ਇੱਕ ਇੱਕ ਅੱਖਰ ਵੀਡਿਉ ਨਾਲ match ਕਰ ਰਿਹਾ । ਸਿਰਾ ਲਾਤਾ ਬਾਈ ਜੀ❤

  • @rickymehra3292
    @rickymehra3292 Před 8 měsíci +1

    Siraaa arjan veer.
    Rabb ehda hi Maan smaan Bakshe thonu.
    ❤❤❤❤❤❤

  • @jaanigaming4092
    @jaanigaming4092 Před 9 měsíci +3

    Dhillon a da Munda 💫

  • @mukulrajput2675
    @mukulrajput2675 Před 9 měsíci +8

    Desperately waiting for the video it’s a bees knees to the arjan Dhillon 🙌🙌🙌🙌

  • @TheRoufftaste
    @TheRoufftaste Před 8 měsíci +1

    ਅਸਲੀ ਗੀਤਾਂ ਦੀ ਮਸ਼ੀਨ ਅਰਜਨ ਹੀ ਆ ❤❤

  • @navirana2405
    @navirana2405 Před 5 měsíci +1

    Dhillon Bai, shukriyaaaa pind da maan bnaun layi ❤

  • @ElizabethThakur44
    @ElizabethThakur44 Před 9 měsíci +9

    I'm an American 🇺🇸 but I love ❤️ indian culture

  • @mo16hit
    @mo16hit Před 9 měsíci +15

    Bro this song is crazy 😮
    And b2gether team is also super
    Very good video ❤❤

  • @reetkaurmaan786
    @reetkaurmaan786 Před 9 měsíci +1

    Me ta pehla hi reel bna li c is song pr me hr ik song boht pyr nal sundi and menu hr song boht passand a ❤❤❤❤❤❤❤❤

  • @jssu_184
    @jssu_184 Před 9 měsíci

    Limtan ਦੀ ਮਸ਼ਹੂਰੀ ਕਾਕਾ ਜੀ ਏਦਾਂ ਕਰ ਰਹੇ ਆ ਜਿਵੇਂ ਕੋਈ ਬਹਾਦੁਰੀ ਹੋਵੇ limtan ਚੱਕਣ ਵਿਚ ।।

  • @jagseersingh3428
    @jagseersingh3428 Před 9 měsíci +4

    End song ❤❤✌️✌️👍

  • @RATHI-
    @RATHI- Před 9 měsíci +3

    Kaintt

  • @deepbrar-xg9cy
    @deepbrar-xg9cy Před 8 měsíci

    Master peace song 😮😮😮😮😮😯😯😎😎thode vargia marde hi hundia ne

  • @JaggiExco-op7qs
    @JaggiExco-op7qs Před 9 měsíci

    ਇਹ ਝੋਟਾ ਕਿਸੇ ਤੋਂ ਘੱਟ ਆ......... 👍👍👏🏼👏🏼👌👌

  • @amanjotkaur3183
    @amanjotkaur3183 Před 9 měsíci +3

    Ghaint❤❤❤

  • @vickysabar1345
    @vickysabar1345 Před 9 měsíci +6

    Awesome song n Fantastic video👏👏🧿Great Singer n Lyricist Arjan🧿

  • @aamirkhan-ff5qj
    @aamirkhan-ff5qj Před 9 měsíci +2

    Jalwa touch🚀

  • @mrkhanvlogs8659
    @mrkhanvlogs8659 Před 9 měsíci +1

    ਅਰਜਨ ਬਾਈ ਖਿੱਚੀ ਚੱਲ ਕੰਮ ਜੱਟਾ
    ❤❤❤❤❤❤❤❤❤

  • @SAMEERRAJPUT489
    @SAMEERRAJPUT489 Před 6 měsíci +3

    Sidhu moose wala is the best arjan dhillon is the best both❤❤

  • @lovepreetkumar2163
    @lovepreetkumar2163 Před 9 měsíci +27

    Mxrci's music just takes it to another level 🥶🥶

  • @hemant88h
    @hemant88h Před 3 dny

    Bai Arjan tu Aujle nal collab kar
    Vekhi fer hundi tabahi....ohi vi kabba tu vi kabba ....jodi hit rahugi

  • @amrindersingh3566
    @amrindersingh3566 Před 8 měsíci +1

    Arjan di Vibe bakiya toan vakkhri ae 👌🏻

  • @Arshdeep-st3zf
    @Arshdeep-st3zf Před 9 měsíci +34

    Arjan hits a another level of vibe❤❤ love you jatta❤❤❤❤

  • @jassavlogs5501
    @jassavlogs5501 Před 9 měsíci +4

    ਲੋਟ ਨਾ ਆਈਆ ਲਿਮਟਾ ਕਬਲੀਦਾਰੀਆ ਜੱਟਾ ਤੋ .ਜੱਗ ਭਾਵੇ ਸਾਰਾ ਪਿਛੇ ਲਾ ਲਿਆ ❤