ਰੁਲ਼ ਗਈ ਕਿਸੇ ਦੀ ਕਰੋੜਾਂ ਦੀ ਹਵੇਲੀ ਛੱਡ ਕੇ ਭੱਜ ਗਏ ਮਾਲਕ

Sdílet
Vložit
  • čas přidán 14. 05. 2024

Komentáře • 166

  • @parmindersingh2081
    @parmindersingh2081 Před 2 měsíci +82

    ਐਵੇਂ ਛੱਡਣ ਨਾਲੋਂ ਤਾਂ ਕਿਸੇ ਆਪਣੇ ਨਜ਼ਦੀਕੀ ਲੋੜਵੰਦ ਕਿਸੇ ਪਰਿਵਾਰ ਨੂੰ ਦੇ ਜਾਂਦੇ ਵਾਕਿਆ ਸਿਆਣੇ ਕਹਿੰਦੇ ਆ ਕਿ ਰੱਬ ਧੰਨ ਉਨ੍ਹਾਂ ਨੂੰ ਦਿੰਦਾ ਜੋ ਪੈਸੇ ਦੀ ਇਜ਼ਤ ਨਹੀਂ ਕਰਦੇ ਜੀ

    • @MotiLal-qj9sp
      @MotiLal-qj9sp Před 2 měsíci +1

      ਬਿਲਕੁੱਲ ਸਹੀ ਕਿਹਾ ਵੀਰ ਜੀ ਧੰਨ ਉਨ੍ਹਾਂ ਕੋਲੇ ਹੈ ਹੁੰਦਾ ਜੋਂ ਪੈਰਾ ਵਿੱਚ ਰੋਲਦੇ ਨੇ

  • @jagjitsingh816
    @jagjitsingh816 Před 2 měsíci +31

    ਕਿਸੇ ਨੂ ਰਹਿਣਾ ਨਸੀਬ ਨਹੀਂ
    ਔਰ ਕੋਈ ਰਹਿਣ ਲਈ ਤਰਸ ਰਿਹਾ ਹੈ
    ਮਾਲਕਾ ਤੇਰੇ ਰੰਗਾਂ ਨੂੰ ਕੌਣ ਸਮਝ ਸਕਦਾ ਹੈ

    • @user-tz2tc8yg8b
      @user-tz2tc8yg8b Před 2 měsíci +2

      Bilkul sahi kaha ji jive ki ASI apne ghar liyi tars rahe a

    • @neenusehgal9067
      @neenusehgal9067 Před 2 měsíci

      Eaheguru Ji Mehar Kre
      Haramjadeb

  • @MotiLal-qj9sp
    @MotiLal-qj9sp Před 2 měsíci +22

    ਖਾਲੀ ਛੱਡਣ ਨਾਲੋ ਤਾਂ ਸ਼ੂਟਿੰਗ ਵਾਲਿਆ ਨੂੰ ਜਾ ਕਿਸੇ ਨੂੰ ਸੰਭਾਲ ਜਾਂਦੇ ਕੋਇ ਗਰੀਬ ਦੇਖ ਭਾਲ ਕਰਦਾ ਰਹਿੰਦਾ

    • @0930091
      @0930091 Před 2 měsíci +1

      ਵਿੱਚੋਂ ਤੇਰੇ ਵਰਗੇ ਸਾਂਭਣ ਆਲਿਆ ਨੂ ਸਲਾਹਾਂ ਦੇਣ ਲੱਗ ਜਾਂਦੇ ਹੁਣ ਇਹ ਤੇਰੀ ਆ ਕੋਣ ਛੁਡਾ ਲਊ

  • @malkeetmann6396
    @malkeetmann6396 Před 2 měsíci +23

    ਕੀ ਪਤਾ ਪ੍ਰਦੇਸ਼ਾਂ ਵਿੱਚ ਮਾਲਿਕ ਜੀਵਤ ਭੀ ਹਨ ਜਾਂ ਕਿਸੇ ਭਾਣੇ ਦੇ ਸ਼ਿਕਾਰ ਹੋ ਚੁੱਕੇ ਹਨ!

  • @tejsingh8217
    @tejsingh8217 Před 2 měsíci +6

    ਭਾਜੀ ਅੱਜ ਕੱਲ ਇੱਕ ਜਾਂ ਦੋ ਬੱਚੇ ਹੁੰਦੇ ਹਨ ਅਤੇ ਵੈਸੈ ਵੀ ਬਾਹਰ ਜੰਮੇ ਪਲੇ ਬੱਚੇ ਪੰਜਾਬ ਅਉਣ ਤੋ ਡਰਦੇ ਹਨ ਉਹਨਾਂ ਵਾਸਤੇ ਇਹ ਚੀਜ਼ਾਂ ਕੋਈ ਮਹੱਤਵ ਨਹੀ ਰੱਖ ਦਿਆ ਜਿਸ ਨੇ ਬਣਾਈ ਹੋਵੋ ਗੀ ਜ਼ਰੂਰ ਤੁਰ ਗਿਆ ਹੋਵੇ ਗਾ ਨਹੀ ਤਾਂ ਇਝ ਨਾ ਰੁੱਲਣ ਦੇਦਾ

  • @A_6969.1
    @A_6969.1 Před 2 měsíci +5

    ਵਾਹਿਗੁਰੂ ਮਿਹਰ ਕਰੇ ਦਾਣਾ ਪਾਣੀ ਕਮਾ ਕੇ ਵੀਰੇ ਘਰ ਨੂੰ ਆਵੋ ਤਾਂ ਕਿ ਘਰ ਫੇਰ ਘਰ ਬਣ ਜਾਵੇ

  • @mannu307
    @mannu307 Před 2 měsíci +3

    Ik ਕਮਰਾ ਛੱਡਣਾ ਅਉੱਖਾ ਪਤਾ ਨਹੀਂ ਕੀ ਮਜਬੂਰੀ। A ਇਹਨਾਂ ਦੀ ਜੋ ਵਾਪਸ ਨੀ ਆਏ

  • @gurtejsran3164
    @gurtejsran3164 Před 2 měsíci +10

    ਲੁਧਿਆਣਾ ਜ਼ਿਲ੍ਹਾ ਪਿੰਡ ਬੁਰਜ ਹਰੀ ਸਿੰਘ ਨੇੜੇ ਰਾੲੇਕੋਟ ਗੁੁਰਦੁਆਰਾ ਟਾਹਲੀ ਸਾਹਿਬ

  • @jagdeepsandhu9659
    @jagdeepsandhu9659 Před 2 měsíci +8

    Disputed ਲਗਦੀ ਹੈ , ਮੁਕਦਮਾ ਚਲਦਾ ਹੋਣਾ ਏ ਜਰੂਰ ।

  • @GurvinderSingh-cp9mz
    @GurvinderSingh-cp9mz Před 2 měsíci +11

    ਬਿਨਾਂ permission ਕਿਸੇ ਦੀ ਪ੍ਰਾਪਰਟੀ ਵਿਚ ਦਾਖਲ ਹੋਣਾ ਗ਼ਲਤ ਹੈ.

  • @gargfamily1254
    @gargfamily1254 Před 2 měsíci +1

    ਪਰਿਵਾਰ ੲਿਕ ਵਾਰ ਜਰੂਰ ਆਵੇ😢 ਆਪਣੇ ਮਹਿਲ ਵਿੱਚ ਤੇ ਕਿਸੇ ਨੂੰ ਦਾਨ ਕਰ ਦੇਵੇ ਮਹਿਲ ਰੋ ਰਹਾ ਹੈ ਮਾਲਕ ਹੈ ਕੇ ਨਹੀਂ ਕੋਈ ਰਿਸ਼ਤੇਦਾਰ ਤਾ ਹੋਵੇਗਾ ੳੁਹਨਾਂ ਦਾ ਪੁਰੀ ਜਾਨਕਾਰੀ ਦੇਣਾ ਵੀਰ ਜੀ ਪਰਿਵਾਰ ਨਾਲ ਕੀ ਹੋ ਗਿਆ ਹੈ 🙏🙏

  • @rajveerbbr
    @rajveerbbr Před 2 měsíci +10

    KINNEY DI MILDI HAI
    SAME DAY PAYMENT KER DITTI JAVE GI JI
    RAJVEER OBEROI DELHI

  • @somraj4410
    @somraj4410 Před 2 měsíci +13

    मेरा घर नहीं है मुझे दे दो रहने के लिए

  • @0930091
    @0930091 Před 2 měsíci +3

    ਪੰਜਾਬੀਆ ਨੀਤ ਕਿਮੇ ਮਾੜੀ ਹੋਈ ਪਈ ਆ ਕਿਸੇ ਦੀ ਸੁੰਨੀਆਂ ਪਰਾਪੋਟੀਆ ਤੇ

  • @jagjitsingh8404
    @jagjitsingh8404 Před 2 měsíci +4

    ਮਰਿਗਤਰਿਸ਼ਨਾ ਦੇ ਸ਼ਿਕਾਰ ਲੋਕ ਇਸ ਤਰਾਂ ਹੀ ਕਰਦੇ ਹਨ । ਪਰ ਜੇ ਬਾਹਰ ਜਾਣਾ ਹੈ ਤਾਂ ਮਹਿੰਗੀ ਸਸਤੀ ਕਰਕੇ ਵੇਚ ਦੇਣੀ ਚਾਹੀਦੀ ਹੈ । ਇਹ ਕੋਠੀ ਕਿਸੇ ਗਰੀਬ ਦੇ ਰੱਖਣ ਦੇ ਵੱਸ ਦੀ ਨਹੀਂ । ਚੰਗੀ ਆਮਦਨ ਵਾਲਾ ਹੀ ਇਸ ਨੂੰ ਸੰਭਾਲ ਸਕਦਾ ਹੈ ।

    • @JattFactor
      @JattFactor Před 2 měsíci

      ਕੋਠੀ ਦੇਖ ਕੇ ਕਿਸੇ ਦੀ ਮਜਬੂਰੀ ਦਾ ਅੰਦਾਜਾ ਨੀ ਲਾਇਆ ਜਾ ਸਕਦਾ

  • @rampalsingh395
    @rampalsingh395 Před 2 měsíci +3

    22 ਜੀ ਸਾਡੇ ਵਰਗੇ ਬਰੀਬਾਂ ਨੂੰ ਸਮਾ ਕਿ ਜਾਣਾ ਚਾਹੀਦਾ ਸਾਭ ਸਭਾਲ ਤਾ ਰੱਖਾਂਗੇ ਜਦ ਮਰਜੀ ਆਕੇ ਸਡਾ ਲੈਣ.

    • @VickySingh-vx5lo
      @VickySingh-vx5lo Před 2 měsíci

      Bariba nu nahi beta greeba nu aani ko Punjabi Ta Sade usa de jampal bache v likh lande n 😮

  • @dawindersingh4502
    @dawindersingh4502 Před 2 měsíci +5

    jadon waheguru ne ena kush dita hai ta ki jarurat hai bahar jan di .ise karan sahra te baiya da kabza hogiya bas pinda te baki hai .waheguru bhala kare sikh koum da te punjab da

  • @__ruby472
    @__ruby472 Před 2 měsíci +5

    O mere waheguru ji ❤️🙏 waheguru jiii

  • @0930091
    @0930091 Před 2 měsíci +6

    ਪੰਜਾਬ ਦੇ ਮਾੜੀ ਨੀਤ ਵਾਲੇ ਲੋਕੀ ਕਿਮੇ ਕਿਸੇ ਦੇ ਘਰ ਵਿਚ ਵੜ ਕੇ ਕਿਮੇ ਸਿੱਖਿਆ ਦੇ ਰਹੇ ਨੇ ਭੁੱਖ ਨੰਗ

  • @SukhwinderSingh-xn9xe
    @SukhwinderSingh-xn9xe Před 2 měsíci +3

    ਬਾਈ ਜੀ ਨਿਉਜ ਦਾ ਸਬਜੇਕਟ ਸਹੀ ਤੇ ਚੰਗੀ ਤਰਾਂ ਲਿਖਿਆ ਕਰੋ ਭੱਜ ਕਿੱਧਰ ਗਏ ਜਾਂ ਉਹਨਾ ਨੇ ਕਿਹੜਾ ਤੇਰੇ ਬਾਪ ਦੇ ਪੈਸੇ ਦੇਣੇ ਸੀ ਜੋ ਜੋ ਲੈਕੇ ਭੱਜ ਗਏ। ਤੈਨੂੰ ਵੀ ਸੇਮ ਫ਼ੀਲ ਹੋਇਆ ਨਾ?

  • @kamalkaur9663
    @kamalkaur9663 Před 2 měsíci +2

    Shad ke nahi gye ho sakde. Eh koi bhar rehnde hune pehlan bachey odar de jammpal hongey. Bujarghan ne sari kamai ethe l aga diti laghdi. But oh hun honey nhi te bacheyan edhar ki auna jo otheu de jammpal ne. Pa i sa laun tah pehlan socho ke bachey kithey rehne ne.

  • @charnjitkaur2689
    @charnjitkaur2689 Před 2 měsíci +48

    ਇਹ ਕੋਠੀ ਪਿੰਡ ਬੁਰਜ ਹਰੀ ਸਿੰਘ ਵਾਲਾ ਹੈ ਨਜਦੀਕ ਰਾਏਕੋਟ ਹੈ ਇਹ ਪਰਵਾਰ ਹੈਗਾ ਇੰਗਲੈਂਡ ਚ ਪੁਰਾ ਸੈਟ ਹੈ ਜੀ

    • @JaspreetKaur-zt7wn
      @JaspreetKaur-zt7wn Před 2 měsíci +7

      ਪਰਿਵਾਰ ਠੀਕ ਆ, ਸੁਕਰ ਹੈ ਵਾਹਿਗੁਰੂ ਜੀ ਦਾ, ਵਾਹਿਗੁਰੂ ਜੀ ਸਭ ਨੂੰ ਤੰਦਰੁਸਤ, ਤੇ ਸਭ ਨੂੰ ਸਿਹਤਮੰਦ, ਤੇ ਖੁਸਹਾਲ, ਖੁਸ਼ ਰੱਖਣਾ ਜੀ🙏

    • @vanshsingh6160
      @vanshsingh6160 Před 2 měsíci +2

      Vapis ao plz

    • @gurjantsingh3952
      @gurjantsingh3952 Před 2 měsíci +3

      Tuhada kihda pind ji

    • @user-bt4dr1zf6b
      @user-bt4dr1zf6b Před 2 měsíci +1

      Give phone number and address in England because we are from England

    • @m.s1083
      @m.s1083 Před 2 měsíci

      Vir eh ta ohna di marzi.​@@vanshsingh6160

  • @rbrar3859
    @rbrar3859 Před 2 měsíci +1

    ਵਾਹਿਗੁਰੂ ਜੀ ਮੇਹਰ ਕਰੇ।

  • @ndhaliwal2889
    @ndhaliwal2889 Před 2 měsíci +1

    ਜੇ ਕਿਸੇ ਨੂੰ ਸਾਂਭਣ ਦੇ ਦਿੰਦੇ ਨੇ ਉਹ ਦੱਬ ਲੈਦੇ ਨੇ ਬਾਹਰਲੇ ਵੀ ਕੀ ਕਰਨ ਮੁੜਨ ਦੀ ਆਸ ਚ ਰਹਿੰਦੇ ਨੇ

  • @bksashi2149
    @bksashi2149 Před 2 měsíci +13

    ਕੋਈ ਗਰੀਬ ਲੋਕਾਂ ਨੂੰ ਪ੍ਰਸ਼ਾਸ਼ਨ ਰਲ ਮਿਲ ਕੇ ਦੇ ਦੇਣ ਗਰੀਬ 2_3ਪਰਿਵਾਰ ਮਿਲ ਕੇ ਰਹਿ ਲੈਣ ਗ ਜਿੰਨਾ ਵਿਚਾਰਆਂ ਕੋਲ ਛਤ ਵੀ ਨਹੀਂ

    • @ManbirSingh1811
      @ManbirSingh1811 Před 2 měsíci

      ਬਾਈ ਦਿੱਤੀ ਸੀ ਕਰਾਏ ਕਰਾਏਦਾਰ ਬਹੁਤ ਕੁਝ ਵੇਚ ਗਏ ਇਸ ਵਿੱਚੋਂ ਗੱਡੀਆਂ ਵੀ ਸੀ ਕੋਠੀ ਵਿੱਚ

    • @ManbirSingh1811
      @ManbirSingh1811 Před 2 měsíci +1

      ਜਿਸ ਨੇ ਇਹ ਕੋਠੀ ਬਣਾਈ ਸੀ ਉਹ ਖਤਮ ਹੋ ਗਏ ਤੇ ਬਾਂਕੀ ਪਰਵਾਰ ਪੰਜਾਬ ਨਹੀ ਆਉਣਾ ਚਾਹੁਦਾ

  • @sarabjitsingh3452
    @sarabjitsingh3452 Před 2 měsíci +1

    Yaar daas nu de dewo guru pyareo ek parcharak duawa dewega . waheguru ji. Kia baat hai

  • @user-pt2zx8xn5i
    @user-pt2zx8xn5i Před 2 měsíci

    Kisi garib da bhala sochana chiyeda aise tarh chijja rulaniya nahi chihedi guru di nader hove ta❤

  • @artscollegeludhiana836
    @artscollegeludhiana836 Před 2 měsíci

    Please send the address of the havili.kis city m hai

  • @user-ub4yg3fc8e
    @user-ub4yg3fc8e Před 2 měsíci +1

    England Walio Me Ayurvedic medicine Waste de do nale Sambhal Rhu Reply me Please Bro g Moga ton ❤🎉❤

  • @user-sg9yt8yv9u
    @user-sg9yt8yv9u Před 2 měsíci

    Jai shri radhe krishna ji hari krishan ji🍀🌹🌹🍀🌹🍀🍀🍀🌹🌹🌹🍀🍀🍀

  • @manjitkaur-uh1mi
    @manjitkaur-uh1mi Před 2 měsíci

    O my God
    Parmatma he rakha a hun Sade Punjab da

  • @satnamkahlon8398
    @satnamkahlon8398 Před 2 měsíci +1

    Jar babe di kirpa bhut sohne ghar dite ne NRIS nu

  • @ritasharma2422
    @ritasharma2422 Před 2 měsíci

    Eh kithe hai kis jaga hai

  • @jasjass45kaur-jp1om
    @jasjass45kaur-jp1om Před měsícem +1

    Aa gaye aa saaf safaayi kr ditti onna aa k

  • @amithans9978
    @amithans9978 Před 2 měsíci +2

    ਗੁਰਦੁਆਰਾ ਬਣਾਦੋ

  • @robbybrar4439
    @robbybrar4439 Před 2 měsíci

    Rabb ehna Ghar walia fa bhala kare

  • @codeicon
    @codeicon Před 2 měsíci

    Pls share full details and the expected price

  • @bitturaikot922
    @bitturaikot922 Před 2 měsíci +3

    Raikot a a

  • @balvinderkaur3747
    @balvinderkaur3747 Před 2 měsíci

    Waheguru Ji Sade kol shat nahi kida ena bada Ghar shadta bahut hi sohna Banya hoya

  • @gaganbal1984-oj8ej
    @gaganbal1984-oj8ej Před 2 měsíci +12

    Bahar ta baniya c 2/4 kille waliya lai but ethe 40/50 kille wale v turi jande

  • @Manisingh62395
    @Manisingh62395 Před 2 měsíci +2

    ਇਹਨਾਂ ਲੋਕਾਂ ਦੀ ਭਾਲ ਕਰਨੀ ਚਾਹੀਦੀ ਹੈ
    ਇਹ ਲੋਕ ਕਿਥੇ ਹਨ ਜਿਓੰਦੇ ਹਨ ਜਾ ਮਰ ਗਏ?

  • @rsdlegal2859
    @rsdlegal2859 Před 2 měsíci +4

    Kise bhut bade bande di ho hai nahi ta hun tak koi na koi kabaza kar lai da

  • @user-mk4zk1ro9g
    @user-mk4zk1ro9g Před 2 měsíci +3

    Raikot kol burj hari singh

  • @CHARANJITSINGHBAHGA-rv4lc
    @CHARANJITSINGHBAHGA-rv4lc Před 2 měsíci

    Hard luck of such people

  • @gillsatti2364
    @gillsatti2364 Před 2 měsíci

    Veer ji hveli kis jagah hai

  • @sunilanand9765
    @sunilanand9765 Před 2 měsíci

    Very said 😢

  • @livekamaljitverma1021
    @livekamaljitverma1021 Před 2 měsíci +1

    Ki karo dunia Basa ke fir bharja ke new dunia kime banjo sayd nhi 2 bar dunia ch nhi bas sakde 1bar dunia bas je fir dubara? Raj ja bande nhi ta waheguru nhi bakshda ? Guru ji shab ji ki banoga guru ji 🙏

  • @nkvirk988
    @nkvirk988 Před 2 měsíci

    Balance bna k rkhda h waheguru

  • @suchasingh9026
    @suchasingh9026 Před 2 měsíci

    Kithe eh kothi adress ke hai dasso

  • @BalwinderSingh-kc5zc
    @BalwinderSingh-kc5zc Před 2 měsíci

  • @user-bx7ns1dr8s
    @user-bx7ns1dr8s Před 2 měsíci

    god bless to all

  • @parvinrani1832
    @parvinrani1832 Před 2 měsíci

    😢😢humara naa Ghar naa kaam ha godji 🤲 sab nu dendaa

  • @karmanpreetsingh6131
    @karmanpreetsingh6131 Před 2 měsíci +3

    Address dasiya karo

  • @ashwanisehgal6955
    @ashwanisehgal6955 Před 2 měsíci

    Two question arises.
    Is owner alive ?
    Is it for sale ?
    Thanks

  • @kalakumar4595
    @kalakumar4595 Před 2 měsíci

    Oਓ ਬਾਈ ਕੋਠੀ ਦੇ ਮਾਲਕ ੍ਰਨੰਬਰ ਚਾਹੀਦਾ

  • @drasmaanhomoeopathychannel8771

    ਬਹੁਤ ਦੁੱਖ ਲਗਦੈ
    ਕਿਉਂ ਨਹੀਂ ਕਿਸੇ ਸਾਂਝੇ ਸਕੂਲ ਲਈ,, ਹਸਪਤਾਲ ਲਈ ਦੇ ਜਾਂਦੇ, ਕਿਸਾਨਾਂ ਲਈ ਸਾਂਝੇ ਸਟੋਰ ਲਈ ਦੇ ਜਾਂਦੇ

  • @user-yn1kk5vp5k
    @user-yn1kk5vp5k Před 2 měsíci

    Pl let the know of owner
    Confirm the adress pl and tell to owner

  • @RajwinderKaur-cj7re
    @RajwinderKaur-cj7re Před 2 měsíci +2

    it's my home

  • @Millymolly-od3gk
    @Millymolly-od3gk Před 2 měsíci

    Where is the location for that property please post what is price ??????

  • @sonikaur1087
    @sonikaur1087 Před 2 měsíci

    Saanu de do saade kol aapna ghar nhi 🙏🏻🙏🏻🙏🏻🙏🏻

  • @user-xb1iu3op3x
    @user-xb1iu3op3x Před 2 měsíci

    Pajji a Kithe di location a

  • @jassidhillondhillon150
    @jassidhillondhillon150 Před 2 měsíci

    Nice location 💐💐

  • @tajinderkaur9569
    @tajinderkaur9569 Před 2 měsíci

    Kine di he

  • @NarinderSingh-qu9gy
    @NarinderSingh-qu9gy Před 2 měsíci +6

    ਅਰਬਾਂ ਖਰਬਾਂ ਦੇ ਮਾਲਕ ਹੋਣਗੇ

  • @iqbalsinghgill551
    @iqbalsinghgill551 Před 2 měsíci +1

    Mere naal change kar lain ludhiana city vich .

  • @vijaybanga4838
    @vijaybanga4838 Před 2 měsíci

    🙏. Changeable karna hai karya bhutiya banaya tha unse bahut hi baat kar dena, 🙏

  • @HarmeetKaur-yr3zt
    @HarmeetKaur-yr3zt Před 2 měsíci

    So sad 😭😭😭😭

  • @kauranikjeet9433
    @kauranikjeet9433 Před 2 měsíci

    ਕਿਸੇ ਗਰੀਬ ਨੂ ਦੇ ਦਿੰਦੇ ਰਹਿਣ ਵਾਸਤੇ... ਕਿਸੇ ਰਿਸ਼ਤੇਦਾਰ ਦੇ ਕੰਮ ਆ ਜਾਂਦੀ

  • @manjeetkaur9557
    @manjeetkaur9557 Před 2 měsíci +1

    Hae rba asi ta trsdea

  • @ParminderSingh94642
    @ParminderSingh94642 Před 2 měsíci

    ਵੀਰ ਜੀ ਇਹ ਕਿਹੜੀ ਜਗਾ ਆ ਕੋਠੀ❤ uk

  • @kamaljeetkaur1584
    @kamaljeetkaur1584 Před 2 měsíci

    Very sad

  • @kinderkaur7426
    @kinderkaur7426 Před 2 měsíci

    Very very very sad 😭😭😭😭😭

  • @sarlaguleria8735
    @sarlaguleria8735 Před měsícem

    sir prize bataye

  • @user-vd3nt9tt7d
    @user-vd3nt9tt7d Před 2 měsíci

    shukar kro manu k walian nu pata ne luga

  • @BALVIR115H
    @BALVIR115H Před 2 měsíci

    😂😂😂😂😂😂😂

  • @ManpreetSingh-xm4vv
    @ManpreetSingh-xm4vv Před 2 měsíci

    ਕੋਠੀ ਨਹੀਂ ਮਹਿਲਲ ਈ ਏ । ਜਿੰਨਾ ਕੋਲ ਐਨਾ ਪੈਸਾ ਓਨਾ ਨੂੰ ਜਾਣ ਦੀ ਕੀ ਜਰੂਰਤ ਸੀ

  • @komaliya517
    @komaliya517 Před 2 měsíci

    Main ta kitchen dekh k hraan ho gai, idddi wddi😮

  • @gurwinderbaryarakhara1392
    @gurwinderbaryarakhara1392 Před 2 měsíci

    😂😂😂😂😂

  • @chardikalaenterprises
    @chardikalaenterprises Před 2 měsíci +1

    Pearl group di property wala hal Hoya ehda vi

  • @surjeetlifestyle
    @surjeetlifestyle Před 2 měsíci

    Please manu mil sakdi ha shakal badal dage

  • @jsingh3705
    @jsingh3705 Před 2 měsíci

    so sad

  • @user-lx2gw3fo5w
    @user-lx2gw3fo5w Před 2 měsíci

    😢😢😢😢😢 ki Hal ho gea

  • @js-cy5ev
    @js-cy5ev Před 2 měsíci

    uk gay c lok khery a k puri family da koi ne bs baki ta rap nu pata sunn c aaea k koi athey reh ne skda

  • @VickySingh-vx5lo
    @VickySingh-vx5lo Před 2 měsíci

    England Vich sote-sote ghar Tang roads asi USA nu Latt mar k aa gaye bs iko problem a sali garmi bahut a Eis karke may Vich Australia jana painda😮

  • @NEETGRADE
    @NEETGRADE Před 2 měsíci

    Ethe vridh ashram ya anath ashram bana ditta jawe...

  • @QuaperGames-ft5iy
    @QuaperGames-ft5iy Před 2 měsíci +1

    Sanu de do eh jagah

  • @anwerkhan3445
    @anwerkhan3445 Před 2 měsíci

    Bhar pojh ke gorea di do madi galla vi seh laen ge inne vadde kothia chad ke bhar parvasi kahon ch ki maan samjh de ne bhar le mukha da ki bharosa kisse vele vi kanon badl ke jekar gore kehn chakko tnd fhodi ta ki kar lavo ge

  • @mkboutique3696
    @mkboutique3696 Před 2 měsíci

    Aci tarsde eho jehe Gara no😢

  • @surinderbrar4249
    @surinderbrar4249 Před 2 měsíci +2

    Malik aape aa ke bech jange. Tu keon evan fikar kardan. Ki tu pvt property vich enter karan te video bana ke youtube te paon di malik taun permission lai ? Je nahi lai taan tere te malik case kar sakda.

  • @MeenaKumari-zq5sp
    @MeenaKumari-zq5sp Před 2 měsíci

    Mara kol Ghar nehi ma rent ta reh rehi ha ma da do ji

  • @ParminderSingh94642
    @ParminderSingh94642 Před 2 měsíci

    ❤ uk 🇬🇧 ❤️ 🇬🇧 💷 🇬🇧

  • @JaswinderKaur-gy1dd
    @JaswinderKaur-gy1dd Před 2 měsíci +3

    ਪਰਵਾਸੀਆਂ ਨੂੰ ਨਾ ਦੇਕੇ ਜਾਇਉ ਜੀ ਬਸ 🙏

  • @balwindersaini8691
    @balwindersaini8691 Před 2 měsíci

    Door open han,lagda chor loot ke gaye han ghar, ise lai asa hal hoia pia ghar da

  • @rohini347
    @rohini347 Před měsícem

    Fitte mooh
    Enna sohna ghar chadd k chale gye..meri hoti j hweli toh mai rani banke rehti ..

  • @SurjitKaur-us9bz
    @SurjitKaur-us9bz Před 2 měsíci

    Mere liye de deo aa ke lea leo

  • @kulwanthitler1212
    @kulwanthitler1212 Před 2 měsíci +8

    Ewe na video pya karo j app mla n dekh li kabja kar lena

  • @jass.hoshiarpur
    @jass.hoshiarpur Před 2 měsíci +1

    Kise gareeb nu daan kar deni chaidi aa

  • @charankaur3345
    @charankaur3345 Před 2 měsíci

    Kash ih mery kothi hundi

  • @anitaarora5138
    @anitaarora5138 Před 2 měsíci

    Anath bachho ko dae do

  • @charanjeetpattanaik1745
    @charanjeetpattanaik1745 Před 2 měsíci

    Enni sohni kithi rull rahi hai ..
    Saddey vargey inney sal ho gaye chotta jiha ghar jidda kidda lita si but aggey kuch nahi kr paa rahey 25to 30 lakhs vich dhang da upr bsnegs .....sanu koi evvey hi de dsvey kam se kam assi chsngi trah rahavry v te ghar v sambhal jayu