Video není dostupné.
Omlouváme se.

Sidhu Moose Wala vs Babbu Maan | ਕੌਣ ਅਸਲੀ Legend | Public Reactions | Chandigarh | Chaska Tv

Sdílet
Vložit
  • čas přidán 12. 02. 2020
  • Sidhu Moose wala vs Babbu Maan| Public Reactions | Chandigarh, Sector 17 | Chaska Tv
    Dirba Live Controversy
    Anchor - Tejpal Singh
    Cameraman : Arniale Wala
    Editor : The Crying Heart
    Copyright : Chaska Tv

Komentáře • 3,7K

  • @happyaulakh1012
    @happyaulakh1012 Před 4 lety +195

    ਅਸਲੀ LEGEND ਉਹ ਸੀ ਜਿਹੜੇ ਨਿੱਕੀਆਂ ਜਿੰਦਾਂ ਚ ਵੱਡੇ ਸਾਕੇ ਕਰਗੇ ਸ਼ਹੀਦ ਭਗਤ ਸਿੰਘ ਵਰਗੇ ਬਾਬਾ ਦੀਪ ਸਿੰਘ ਜੀ ਪਰ ਅਫਸੋਸ ਓਹਨਾ ਸ਼ਹੀਦਾਂ ਨੂੰ ਜਾਂ ਤਾਂ ਜਨਮ ਦਿਨ ਤੇ ਯਾਦ ਕੀਤਾ ਜਾਂਦਾ ਜਾਂ ਸ਼ਹੀਦੀ ਦਿਹਾੜੇ ਤੇ 🙏🙏🙏🙏

  • @azadgroup7438
    @azadgroup7438 Před rokem +23

    Legend moosewala always 👑👑🦁🔥

  • @vanshshira4776
    @vanshshira4776 Před 3 lety +4

    Babbu maan de kattad fan
    Ghaint bande sunde a Babbu Maan nu sidhu tempu nu ta jwaak sunde

  • @loveheer1698
    @loveheer1698 Před 4 lety +35

    ਦੁਨੀਆ ਘੁਮਾਤੀ 2 ਸਾਲਾਂ ਵਿੱਚ ਨੀ ♠️Sidhu jindawadh👌♠️💪💪💪💪

  • @ravisheron4006
    @ravisheron4006 Před 4 lety +122

    ਜਿਹੜੇ ਕੌਮ ਦੇ ਹੀਰੇ ਸੀ ਦੱਸੋਂ ਓਹ ਕਿਉਂ ਸੂਲੀ ਟੰਗੇ 🙏🏻🙏🏻🙏🏻

    • @Spot-Music19
      @Spot-Music19 Před 4 lety +1

      Good

    • @OfficialMand
      @OfficialMand Před 4 lety +4

      ਹਿਕ ਪਾਉਂਦੀ ਜਾਵੇ ਮਾਤ ਨੀ ਪਹਾੜੀ ਚੋਟੀ ਨੂੰ,, ਸੇਫ ਜਗਾ ਨੀ ਕੋਈ ਕਮਾਦ ਵਰਗੀ ,,, ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ,,

    • @JaswinderSingh-ww3ns
      @JaswinderSingh-ww3ns Před 4 lety

      THUG LIFE Gaand nu mirchaa 🌶 lagdya ne 😂😂😂😂😂😂

    • @navipatel2528
      @navipatel2528 Před 4 lety

      ਸੁੱਲੀ da full form pataa kar y kon chdya c

    • @sukhrode1277
      @sukhrode1277 Před 4 lety

      @@OfficialMand ਇੱਕ kand ਟੱਪ ਕੇ ਚੜ੍ਹ ਕੇ ਚੁਬਾਰੇ ਆਹ

  • @karmasingh1900
    @karmasingh1900 Před 4 lety +151

    ਐਵੇਂ ਭਲ਼ਾਂ ਕਿਹੜੀ ਗੱਲੋਂ ਭਿੜੀ ਜਾਵੇਂ ਪਾਗਲਾ
    ਤਿੱਤਰਾਂ ਦਾ ਬਾਜ਼ ਨਾਲ ਦੱਸ ਕੀ ਮੁਕਾਬਲਾ
    Love you respected brother Maan Saab 🦅

    • @sukhbirsaini1806
      @sukhbirsaini1806 Před 4 lety +1

      Legent di gal karda o te ounde he nhe maan sheb ji siraaaàaa ne bhai

    • @Chauhan.007.
      @Chauhan.007. Před 4 lety +1

      ਬੱਬੂ ਮਾਨ

    • @young4012
      @young4012 Před 4 lety +3

      Ln tay na chdi ja fuddi da

    • @swarajpannu736
      @swarajpannu736 Před 4 lety +6

      Babbu maan tempu

    • @lovepreetbhullar5339
      @lovepreetbhullar5339 Před 4 lety

      sher kutyea di doad ch ni bhj de.roula thode nall mere koi vichar ni respect sidhu veer. dil da ni mada.

  • @navvirk2942
    @navvirk2942 Před 4 lety +42

    Ustaad ta fir ustaad e hunda 💥💥.

  • @tarunkundu2799
    @tarunkundu2799 Před 3 lety +9

    Babbu Maan shaab jindabad love from haryana 😍😍

  • @karmasingh1900
    @karmasingh1900 Před 4 lety +245

    ਕੁੜੀ ਤੂੰ ਰਜਵਾੜਿਆਂ ਦੀ ਮੁੰਡਾ ਮੈਂ ਵੀ ਮਾਨਾਂ ਦਾ
    ਗੀਤ ਲਿੱਖ ਕੇ ਨਿੱਬ ਤੋੜੇ ਸ਼ੌਕੀ ਨਹੀਂ ਸਨਮਾਨਾ ਦਾ ✒
    Love you respected brother Maan Saab 🦅

    • @bassibaimaan4562
      @bassibaimaan4562 Před 4 lety +2

      czcams.com/video/LL2Piw8oNYM/video.html
      ਵੀਰ ਜੀ ਮੈਂ ਵੀ ਇਕ ਗੀਤ bai ਬੱਬੂ ਮਾਨ ਲਯੀ ਅਤੇ ਓਹਨਾ ਦੇ fans ਕੀਤਾ ਏ ..ਅਤੇ haters ਨੂੰ ਵੀ ਬਹੁਤ ਵਦੀਆ ਜਵਾਬ ਦਿਤਾ ਹੈ Please as song nu wad to wad share karo .. Love u all fan s babbu maan

    • @mandykaur5439
      @mandykaur5439 Před 4 lety +3

      Maan Saab naal koi caparison ni

  • @navsidhu988
    @navsidhu988 Před 4 lety +92

    ਮੋਢੇ ਪੱਲੀ ਹੱਥ ਦਾਤੀ ਐਵੇ ਜਾਣੀ ਨਾ ਦੇਹਾਤੀ .. ਜਾ ਕੇ ਸਿਨਮੇ ਚ ਦੇਖ ਖੂੱਤੀ ਹਸ਼ਰ ਨੇ ਪਾ ਤੀ...

    • @babalshooter5529
      @babalshooter5529 Před 4 lety +2

      ਹਨਜੀ ਗੱਲਬਾਤ ਘੈਂਟ ਆ ਪੂਰੀ

  • @gill22222
    @gill22222 Před 4 lety +29

    na like karo na share karo dukki tikki nal na compare karo !

  • @prozindagi51
    @prozindagi51 Před 4 lety +8

    ਲੇਖ਼ਕ ਬਹੁਤ ਵਧੀਆ ਨੇ ਮਿਹਨਤ ਬੋਲਦੀ ਮਿਊਜ਼ਿਕ ਆਪਣੇ ਸਿਰ ਤੇ ਸਟੈਂਡ ਹੋਏ ਸਿੱਧੂ ਘਰਦਿਆਂ ਦੇ ਸਿਰ ਤੇ ਬੋਲਦਾ ਬੱਬੂ ਮਾਨ ਮਾਨ ਕਦੇ ਕਿਸੇ ਕੰਟ੍ਰੋਵਰਸੀ ਕੀਤੀ ਦਸੋ
    ਉਹ ਮਿਹਨਤੀ ਇਨਸਾਨ ਨੇ ਬੋਹਤ ਪੜਦੇ ਬੋਹਲ ਲਿਖਦੇ ਐਵੇਂ ਨੀ ਲੋਕ ਉਹਨੂੰ ਇਸ਼ਕਪੁਰਾ ਵਿਚ ਜਾਕੇ ਮਿਲਦੇ ਲੋਕ ਬਹੁਤ ਦੂਰ ਦੂਰ ਹੋ ਜਾਂਦੇ ਹਨ ਮਿਲਣ ਵਾਸਤੇ ਮਾਨ ਸਾਬ ਰੋਟੀ ਪਾਣੀ ਖਾਂਦੇ ਬਿਨਾਂ ਨਹੀਂ ਆਉਣ ਦਿੰਦੇ ਨਾਲ ਬੈਠ ਕੇ ਗੱਲਾਂ ਕਰਦੇ ਜੀ ਗਾਣੇ ਦੀ ਸ਼ੂਟਿੰਗ ਚੱਲ ਰਹੀ ਹੋਵੇ ਤਾਂ ਸ਼ੂਟਿੰਗ ਛੱਡ ਕੇ ਮੁੰਡਿਆਂ ਨਾਲ ਗੱਲਾਂ ਕਰਨ ਲੱਗ ਜਾਂਦੇ ਹਾਂ ਭੰਗੜਾ ਪਾਉਣ ਲੱਗ ਜਾਂਦੇ ਉਸੇ ਵੇਲੇ ਸ਼ੂਟਿੰਗ ਬੰਦ ਕਰਕੇ ਉਹਨਾਂ ਦੀ ਆਓ ਭਗਤ ਕਰਦੇ ਆ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਸੀ ਅੱਖੀ ਦੇਖੀ ਹੋਈ ਹੈ ਜੀ ਬੀ ਸਿੱਧੂ ਨੂੰ ਫੋਟੋ ਤਾਂ ਕਹਿੰਦਾ ਕਹਿੰਦਾ ਹਾਂ ਹਾਂ ਫੋਟੋ ਕਰਵਾਉਣੀ ਆ ਹਲੇ ਟੈਮ ਹੀ ਬਾਅਦ ਵਿਚ ਆਈ ਮੇਰੇ ਕੋਲ ਇਹ ਇਕ ਬਹੁਤ ਵਡਾ ਫਰਕ ਹੈ ਮਾਨ ਸਾਬ ਜੇ ਇਹ ਤੁਹਾਡੇ ਮੂਸੇ ਵਾਲੇ ਫੂਕਰੇ ਵਿਚ

  • @avtarsabharwalmalsian2727
    @avtarsabharwalmalsian2727 Před 4 lety +13

    ਮਾਨ ਸਾਬ੍ਹ ਦੀ ਸੋਚ ਨੂੰ ਸਲਾਮ ਕਰਦਾ ਹਾਂ

  • @MandeepSingh-tx3uc
    @MandeepSingh-tx3uc Před 4 lety +43

    Khant wala khant wala e a 🤟🏻🤟🏻♥️♥️🤟🏻🤟🏻

  • @rkmusic1370
    @rkmusic1370 Před 4 lety +30

    ustad ji maan saab 🎤🖊

  • @sandhipamma5976
    @sandhipamma5976 Před 4 lety +28

    Babbu maan ustaad zindabad ❤️ ❤️

  • @recordhouse7233
    @recordhouse7233 Před 4 lety +39

    Babbu Maan Yaar Sada

  • @gururandhawa5878
    @gururandhawa5878 Před 4 lety +9

    Ustaad Ji ustaad Rahn ge 🙏🏻

  • @rahuldubbal5191
    @rahuldubbal5191 Před 3 lety +6

    Ustaad babbu maan legend

  • @SohanSingh-lx5sq
    @SohanSingh-lx5sq Před 4 lety +5

    I love you maan Saab g

  • @karmasingh1900
    @karmasingh1900 Před 4 lety +286

    ਜਿਹੜੇ ਕੌਮ ਦੇ ਹੀਰੇ ਸੀ ਦੱਸੋ ਓ ਕਿਉਂ ਸੂਲੀ ਟੰਗੇ
    ਜਿਹੜੇ ਕੌਮ ਦੇ ਕਾਫ਼ਰ ਨੇ ਓ ਲਹਿਰਾਂਓਦੇ ਫਿਰਦੇ ਝੰਡੇ....
    ਕਮਾਲ ਤੋਂ ਕਮਾਲ ਲਿਖਤਾਂ ਨੇ ਮਾਨ ਸਾਬ ਦੀਆਂ
    Love you respected brother Maan Saab 🦅

    • @jaggasidhu1328
      @jaggasidhu1328 Před 4 lety +7

      Sadi hallt eda de jive salang te tathe tange uastaad Babu maan Saad seeraa

    • @papakipari827
      @papakipari827 Před 4 lety +3

      Maaan saab zindabaad

    • @OfficialMand
      @OfficialMand Před 4 lety +3

      ਹਿਕ ਪਾਉਂਦੀ ਜਾਵੇ ਮਾਤ ਨੀ ਪਹਾੜੀ ਚੋਟੀ ਨੂੰ,, ਸੇਫ ਜਗਾ ਨੀ ਕੋਈ ਕਮਾਦ ਵਰਗੀ ,,, ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ,,👌👌👌👌

    • @arshdhindsa4045
      @arshdhindsa4045 Před 4 lety +2

      @@OfficialMand fr eh chaar gaane hi gaaye a j nahi chnge lgde hor sun la babbu bai ne app keha a

    • @lovesidhu6249
      @lovesidhu6249 Před 3 lety +1

      Babbu maan legend 💪💪

  • @europe...321
    @europe...321 Před 4 lety +60

    ਬੱਬੂ ਮਾਨ ਇਸ ਗੱਲ ਤੋਂ ਵਧੀਆ ਕਿ ਉਹ ਆਪ ਉੱਤੇ ਗਾਣੇ ਨਹੀਂ ਗਾਉਂਦਾ , ਉਹਨੇ ਹਰ ਵਿਸੇ ਤੇ ਗਾਣਾ ਗਾਇਆ , ਧਰਮ , ਇਤਿਹਾਸ , ਕਿਸਾਨੀ । ਓਹਦੇ ਹਰ ਇਕ ਲਈਨ ਦਾ ਕੋਈ ਮਤਲਬ ਹੁੰਦਾ ਹੈ

    • @MohanSingh-ht6po
      @MohanSingh-ht6po Před 3 lety

      Hikk paundi jave maat ve pahadi choti nu
      Te
      Can i have one night stand with u
      🤣🤣🤣

    • @mediaking6575
      @mediaking6575 Před 3 lety +3

      Mohan Singh
      uchhian immartan
      sardar
      singh maarde thokar
      sing better than king
      jatt di joon buri
      hawayein movie
      adab punjabi

    • @nivadhasaab475
      @nivadhasaab475 Před 2 lety

      @@mediaking6575 ehnu kho mohan singh nu oh teri mummy lyi see😂😂

    • @sauravsingh2580
      @sauravsingh2580 Před 9 měsíci +1

      Kmada wale bhi gaunda

    • @rajwinderdhillon7193
      @rajwinderdhillon7193 Před 5 měsíci +1

      Haan kamaad ch teri ghar wali nu leke gya babbu maan k bhen nu oh dss

  • @gobindsingh5296
    @gobindsingh5296 Před 3 lety +29

    I love you babbu maan 👌 g👍🏻🙏🏻❤️

    • @sidhu_moosewala_hood
      @sidhu_moosewala_hood Před 2 lety +4

      ਰੋਂਦਾ ਕਿਓ ਸੀ ਅੜਬ ਪੰਜਾਬੀ🤣😭

    • @NazimKhan-fz7hh
      @NazimKhan-fz7hh Před rokem +1

      Babu maan. Ge 🤟🤟🤟🤟❤️❤️❤️🌹

    • @user-yv5ex3ek8s
      @user-yv5ex3ek8s Před 10 měsíci +1

      Abu hi kehle saleya

    • @user-wj3tr9dz5o
      @user-wj3tr9dz5o Před 10 měsíci

      🤬🤬🤬🤬🤨🤨🤨🤨🤨🤨🤨🤨🤨🤨🤨🤨🤨🤨🤨🤨🤨🤨👹👹👹👹👹👹🤨🤨🤨🤨

  • @Yashsharma-gg3nr
    @Yashsharma-gg3nr Před 4 lety +41

    Purani chiz kabhi purani nhi hoti...babbumaan saab🖤

  • @karanpreetjansal8079
    @karanpreetjansal8079 Před 4 lety +25

    ਤਿਤਰਾ ਦਾ ਬਾਜ਼ ਨਾਲ ਦੱਸ ਕੀ ਮੁਕਬਲਾ 😎😎💪💪97 to a hit Banda ajj v Puri a dhan dhan

  • @A_m_i_t_1999__
    @A_m_i_t_1999__ Před 4 lety +27

    Sidhu moose waalaa ustaad aa bhai , 2 saal ch kiti aa tbaahi ,,sidhu moose wala🤟🤟😍😍

  • @itz_ks_855
    @itz_ks_855 Před 3 lety +5

    Maan sab ji zindabad 🙏🙏🙏🙏🙏

  • @deepraman573
    @deepraman573 Před 4 lety +18

    ਉਹਨਾਂ ਦੇ ਗਾਣਿਆਂ ਦਾ ਕੋਈ ਨਾ ਕੋਈ ਉਧਾਰ ਜਰੂਰ ਹੁੰਦਾ ਇਸ ਲਈ ਕਿਸੇ ਤੇ ਵੀ ਟੀਕਾ ਟਿੱਪਣੀ ਕਰਨ ਤੋਂ ਪਹਿਲਾਂ ਜਰੂਰ ਸੋਚੋ babbu maan👌👌

    • @username7252
      @username7252 Před 2 lety

      ha jiwe eme sochya c adb punjsbi ch😂😂bund pdake beh gya

  • @sunnysingh2651
    @sunnysingh2651 Před 4 lety +33

    Ustad ji jidhabad 🙏🙏🙏🙏🙏

  • @HappySingh-wf6zx
    @HappySingh-wf6zx Před 4 lety +58

    ਅਸੀਂ ਫੈਨ ਹਾਂ ਸੰਤ ਜਰਨੈਲ ਭਿੰਡਰਾਂਵਾਲਿਆਂ ਦੇ

  • @lovesidhu6249
    @lovesidhu6249 Před 3 lety +5

    Babbu maan legend 💪💪💪

  • @bejubanshayar5262
    @bejubanshayar5262 Před 4 lety +4

    Maan shab zindabaad............

  • @gaggusinghsingh6918
    @gaggusinghsingh6918 Před 4 lety +6

    Legend ਉਹ ਹੁੰਦਾ ਜਿਹੜਾ ,,ਥੋੜ੍ਹੇ ਸਮੇਂ ਵਿੱਚ ਬਹੁਤ ਹੀ ਤਰੱਕੀ ਕਰੇ,, ਤੇ ਉਹ ਹੈ,,, Sidhu moose wala sirrrrrrrrra

  • @kulwinderbuttar9410
    @kulwinderbuttar9410 Před 4 lety +118

    𝙑𝙚𝙚𝙧 𝙜... 𝙗𝙝𝙖𝙜𝙖𝙩 𝙨𝙞𝙣𝙜𝙝... 𝘽𝙖𝙧𝙚 𝙫 𝙥𝙪𝙨𝙮𝙖 𝙠𝙧𝙤𝙤... 𝙋𝙪𝙗𝙡𝙞𝙘... 𝙏𝙤𝙣

    • @randhawa_pb06wala92
      @randhawa_pb06wala92 Před 4 lety +2

      Eh kussiiii media generation aa bro

    • @gumnaamjiha2224
      @gumnaamjiha2224 Před 4 lety

      J e push liya tan Punjab nu akaal aju

    • @slh4351
      @slh4351 Před 4 lety +1

      Os bare nahi puchdey vire

    • @abishekchaudhary7854
      @abishekchaudhary7854 Před 4 lety

      Vo dil me h veere

    • @atinderpalsingh2111
      @atinderpalsingh2111 Před 3 lety

      O veer mereya bhagat singh bare ancor ne kise to ki pushna enu khud nu aap nu ni pta hona bhagat singh bare dujeyan nu ta ta pushe bnda je khud nu pta hove🤣🤣🤣🤣🤣🤣🤣🤣🤣

  • @beholdgaming6275
    @beholdgaming6275 Před 4 lety +30

    Kithe Rees Maan Saab di...
    Love you Babbu Maan

  • @jaspreetgill9953
    @jaspreetgill9953 Před 4 lety +87

    Na kro comparison
    ਮਨ ਹੁੰਦੀ ਤਾਂ ਮਨਲੋ ਗੱਲ
    97 ਤੋਂ ਆ ਹਿੱਟ ਬੰਦਾ ਅੱਜ ਵੀ ਪੂਰੀ ਆ ਧੰਨ ਧੰਨ

  • @singhdhillon5855
    @singhdhillon5855 Před 4 lety +174

    ਸੁਰਗਾਂ ਪੁੱਟ ਕੇ ਨਾਆਗੇ ਅਗਲੇ ਕਾਨੂ ਡੱਕ ਦੀਆ ਜੇਲਾਂ

    • @rohhiitz
      @rohhiitz Před 4 lety +4

      ladu singer eho k gane gaa k vkhaa den agle din e maafi mangni paini aa...

    • @jsproduction8023
      @jsproduction8023 Před 4 lety +1

      ਲੰਘ ਗਏ..

    • @garrydhaliwal104
      @garrydhaliwal104 Před 4 lety +3

      ਸੁਰਗਾ ਪਟਕੇ ਲੰਘਗੇ ਅਗਲੇ ਕਿਹਨੂੰ ਡੱਕ ਦੀਆ ਜੇਲਾ

    • @saabsingh4730
      @saabsingh4730 Před 4 lety

      @@rohhiitz maan ne te ni mngi kite jazzy b to

    • @rohhiitz
      @rohhiitz Před 4 lety +1

      @@saabsingh4730 oh ta putt kiha c babbu maan ne k mai khabra ch rahen da shokeen ni... menu controvercy changi ni laddie... baki media jo marzi shapi jay babbu maan bare ohnu kuchh lena dena ni

  • @sanzumaan8637
    @sanzumaan8637 Před 3 lety +14

    Babbu Mann the king of Punjabi industry ustaad Babbu Mann ji. ,💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻

  • @anshumangamingstation1593
    @anshumangamingstation1593 Před 3 lety +13

    Sidhu moosewala legend 👍❤️❤️❤️❤️❤️❤️

  • @mann1202
    @mann1202 Před 4 lety +45

    ਪੱਤਕਾਰ ਕਿਉ ਕਿਲੀ ਜਾਦਾ ਹੈ ਬੱਬੂ ਮਾਨ ਚੰਗਾ ਲੱਗਦਾ ਹੈ ਕਿ ਨਹੀ ਕਿਉ ਤੂੰ ਰੁਪਏ ਆ ਪਾਉਣਾ । ਜਿਹਨੂੰ ਚੰਗਾ ਲੱਗਦਾ ਉਹ ਆਪੇ ਆਜੁ ।

  • @meetbahga7218
    @meetbahga7218 Před 4 lety +79

    ਪੱਤਰਕਾਰ ਕਿੳੁ ਕੀਲੀ ਜਾਂਦਾ ਬੱਬੂ ਮਾਨ ਪਸੰਦ ਅਾ ਕੇ ਨਹੀ ਜਿਸ ਨੂੰ ਪਸੰਦ ਅਾ ਸੁਣ ਲਾੳੁ

    • @sukhagandiwindia6343
      @sukhagandiwindia6343 Před 4 lety +5

      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*
      *Sidhu veer ji💕💕❤❤*

    • @bassibaimaan4562
      @bassibaimaan4562 Před 4 lety +4

      czcams.com/video/LL2Piw8oNYM/video.html
      ਵੀਰ ਜੀ ਮੈਂ ਵੀ ਇਕ ਗੀਤ bai ਬੱਬੂ ਮਾਨ ਲਯੀ ਅਤੇ ਓਹਨਾ ਦੇ fans ਕੀਤਾ ਏ ..ਅਤੇ haters ਨੂੰ ਵੀ ਬਹੁਤ ਵਦੀਆ ਜਵਾਬ ਦਿਤਾ ਹੈ Please as song nu wad to wad share karo .. Love u all fan s babbu maan

    • @yugrajsingh3687
      @yugrajsingh3687 Před 4 lety +2

      Sahi keha rista dena babbu maan nu aah repoter ne

    • @meetbahga7218
      @meetbahga7218 Před 4 lety +1

      @@bassibaimaan4562 jrur veer ji

    • @Bhullar12365
      @Bhullar12365 Před 4 lety +2

      @@sukhagandiwindia6343 very good veer Ji kamaal hi krti gandiwindia veer

  • @international_level
    @international_level Před 4 lety +7

    Ustaad babbu maan👑👑👑❤

  • @harrygill1873
    @harrygill1873 Před 4 lety +13

    Legend ta babbu bai ji hi aa

  • @HarjeetSingh-wh5tx
    @HarjeetSingh-wh5tx Před 4 lety +13

    babbu maan ustad 🥰🥰🥰

  • @pendu_rehan_vlogs
    @pendu_rehan_vlogs Před 4 lety +12

    Love you maan saab from kashmir

  • @jaswindermann6645
    @jaswindermann6645 Před 3 lety +3

    Babu mann great 👍

  • @balwindersingh-yl8gt
    @balwindersingh-yl8gt Před 4 lety +28

    babbu maan only

  • @gurpreetsingh-zg3km
    @gurpreetsingh-zg3km Před 4 lety +11

    Tittraan da bazz nal dass ki mukabla
    One and only babbumaan ustaad

  • @barindersingh1128
    @barindersingh1128 Před 4 lety +18

    BABBU MAAN ❤️👍 BABBU ❤️👍

  • @gameguru8898
    @gameguru8898 Před 2 lety +2

    Babbu Maan saab ji is lagend in punjab industry

  • @deepadeepa3662
    @deepadeepa3662 Před 4 lety +26

    Babu maan 🔥🔥

  • @jantycheema3557
    @jantycheema3557 Před 4 lety +39

    ਪਹਿਲਾ ਤਾਂ ਰਿਪੋਟਰ ਸਾਬ ਆ ਦੱਸੋ ਕਿ ਆ ਸ਼ਸ਼ੀਕਾਲ ਕੀ ਹੁੰਦੀ ਆ ਤੁੰ ਯਾਰ ਸਰਦਾਰ ਬੰਦਾ ਤੁਸੀਂ ਕੀ ਬਣਾ ਕੇ ਰੱਖ ਤਾਂ ?????

  • @Kaushik_yash
    @Kaushik_yash Před 3 lety +2

    Sidhu Sidhu Sidhu veer ❤️😘😘
    Jdho gall aaje garari te gaana 7paherya che bhi nhi mukda 💪💪💪

  • @pindawale7623
    @pindawale7623 Před 2 lety +2

    Love you maan Saab ❤️❤️

  • @SanjeevKumar-tg7ns
    @SanjeevKumar-tg7ns Před 4 lety +44

    Only one of the legend Maan Sahib Ji... kattad fan maan Sahib Ji da...
    Parmatma hamesha chardhi klla bakshe 👌✍️✍️✍️✍️✍️✍️✍️✍️✍️👌👌♥️☪️🕉️♥️☪️✝️🕉️

  • @simranjeetsinghsiram7201
    @simranjeetsinghsiram7201 Před 4 lety +6

    Love you maan saab 🥰🥰😘😘

  • @arshbajwa5106
    @arshbajwa5106 Před 4 lety +8

    babbumaan zindabad ❤

  • @parmindermaan1700
    @parmindermaan1700 Před 3 lety +4

    BABBU MAAN 👌

  • @rakeshsansaniwal1034
    @rakeshsansaniwal1034 Před 4 lety +7

    Only Babbu Maan Shaab 👌👍👍

  • @rvmalhi2431
    @rvmalhi2431 Před 4 lety +8

    One and only babu maan 😍😍

  • @ishwarsingh5720
    @ishwarsingh5720 Před 4 lety +77

    Sidhuya,💪💪d munde nal vair paye na 🔥🔥 oode dunge masle🤫

  • @PubgLover-yf3do
    @PubgLover-yf3do Před 3 lety +3

    maan saab ❤

  • @mahavirkainth6515
    @mahavirkainth6515 Před 4 lety +11

    Maan saab 💯💯🔥🔥

  • @amritshakoti3418
    @amritshakoti3418 Před 4 lety +50

    ਕਿੰਨਿਆ ਦਾ ਚੱਲੇ ਤੋਰੀ ਫੁਲਕਾ, ਫੋਟੋ ਲਾ ਕੇ ਨਾਲ #ਬੇਈਮਾਨ ਦੀ,,
    #babbumaan❤✍👌

  • @rajvirsingh1469
    @rajvirsingh1469 Před 4 lety +6

    babbu maan the legend

  • @hassikaadda5803
    @hassikaadda5803 Před 4 lety +4

    Legend babbu maan

  • @sukh3575
    @sukh3575 Před 4 lety +79

    Dirba live show yaad kise nu kon top te see dasyo jroor

  • @deepkamboj2844
    @deepkamboj2844 Před 4 lety +56

    ਗਧੀਆ ਦੀ ਰੇਸ ਚ ਸ਼ੇਰ ਨਹੀਂ ਮਿਲਦੇ
    ਮਾਰੀ ਚੱਲੋ ਟੱਕਰਾਂ ਪਹਾੜ ਨਹੀਂ ਹਿਲਦੇ
    ਮਾਨ ਸਾਬ੍ਹ ਜ਼ਿੰਦਾਬਾਦ 💝💝💝💝💝

  • @kumarsandeep3265
    @kumarsandeep3265 Před 4 lety +10

    Babbu maan zinda baad love u ustad ji

  • @LovepreetSingh-bp6ll
    @LovepreetSingh-bp6ll Před 3 lety +3

    Babbu mann aatt22 👍👍

  • @hiigurisandhu5064
    @hiigurisandhu5064 Před 4 lety +11

    Comnt chk kro ape pta lgg jna ♠️🤟🤞💓ustaadbabbumaan ustaadbabbumaan he a 🥰❣️

  • @ANKURSINGHSIWAL
    @ANKURSINGHSIWAL Před 4 lety +14

    babbu maan astad

  • @rnait2285
    @rnait2285 Před 4 lety +10

    Babbu maan ustaad aa ji 👌👌💚 love 💓 u

  • @PreetSingh-rx6ul
    @PreetSingh-rx6ul Před 3 lety +4

    Babbu maan ustad jo aone ap nu langent nai kehnde

  • @Ravimalhotramaan
    @Ravimalhotramaan Před 4 lety +32

    Kyiyaa Da hai chlle Tori fulka , Photo Naal la k Beimaan Di. 💪💪💖🙏. Hissa nhio kise rat race Da chaal arabia hai jatt Di.

    • @bhagsingh2495
      @bhagsingh2495 Před 4 lety

      Ryt veer

    • @garrybrar13-22
      @garrybrar13-22 Před 3 lety

      Haha..hisa nahi kisse rat race da te chal arabia di copy karli hei?? Dur fitte muh likhan toh pehla matlab ta soch lo chwlo

  • @chaskatvhindi
    @chaskatvhindi Před 4 lety +15

    Babbu Maan Bai Jindabaad

  • @user-eo9be7iv9d
    @user-eo9be7iv9d Před 3 lety +2

    Maan saab 😘

  • @meradaddy3545
    @meradaddy3545 Před 4 lety +2

    Sidhu moose wala ustad

  • @Bhullar12365
    @Bhullar12365 Před 4 lety +16

    11.50 sirra ver Sidhu Mooseaala

  • @sameersameer-nb7zs
    @sameersameer-nb7zs Před 4 lety +20

    Ghaint Bnde Sunde aa Babbu maan nu,
    Lalli-chlli Jwaab sunde.
    Ustaad Maan Shaab❤️🙏

    • @garrybrar13-22
      @garrybrar13-22 Před 3 lety

      Aho 22.. kamaad ch milan ghaint bandeya de khandaan dia kudia hi jandia hongia fer..ja fer 4 peg la ke bha fadondia honia

    • @HarpreetSingh-cl8pu
      @HarpreetSingh-cl8pu Před 2 lety

      Gerry nu lagda mirch lagi aa 😂😂🤣🤣🤣

  • @RajKumar-wr2lq
    @RajKumar-wr2lq Před 3 lety +3

    Babbu❤

  • @__navi555
    @__navi555 Před 4 lety +10

    Meri JinD jaaan ustaad 🅱️abbU Ⓜ️aaN ❤️
    ਜਦੋਂ ਤੱਕ ਰਹੂਗੀ ਮੇਰੇ ਸਰੀਰ ਵਿੱਚ jaaaN ਉਦੋਂ ਤੱਕ ਮੈਂ ਸੁਣਦਾ ਰਹਾਂਗਾ Bss👉 🅱️abbU Ⓜ️aaN 🙏
    One ☝️ & only 🅱️abbU Ⓜ️aaN forever 🔥

  • @RajanKumar-cr8zd
    @RajanKumar-cr8zd Před 4 lety +20

    Maan saab legend aa veere Moosewale nu 20 saal baad dekha gye kithe te tk jnda sale aaye controversy wale

  • @astitvesaini225
    @astitvesaini225 Před 4 lety +16

    10:15 uncle ji salute hai tuhanu 😍😍😍

  • @basantdhillon5301
    @basantdhillon5301 Před 3 lety +3

    Astaad maan saab 🔥🔥🔥🔥

  • @jatdigrip8581
    @jatdigrip8581 Před 4 lety +2

    Mann beimaan. love u astaad G

  • @pb0552
    @pb0552 Před 4 lety +17

    sidhu karo like
    babbu karo comment

  • @JashanpreetSingh-gg7kh
    @JashanpreetSingh-gg7kh Před 4 lety +8

    #babbumaan ❤

  • @talwindersingh3721
    @talwindersingh3721 Před 3 lety +3

    Babbu Mann da wi time hunda c ek time te hun time badal gya,Hun Sidhu da time aa. Hun aapne bujurg jehde singran nu sunde c ki appan sunde onna nu,Mannlo kidda laggu je apna father aapan nu kahe mere time de singer baut wadhia c tuwi onna nu sun,not possible,times change.Sidhu has an international audience,Babbu man nu main wi sunda c ek time te ,wadhia likhda but hun time Sidhu da.

  • @lovejotvlogs7463
    @lovejotvlogs7463 Před 3 lety +6

    Aged person apni age according gl krda 😍two uncles

  • @SurinderSingh-wd4ni
    @SurinderSingh-wd4ni Před 4 lety +16

    ਐਂਕਰ ਸਾਬ ਲੱਗ ਗਿਆ ਪਤਾ ਬਜ਼ੁਰਗਾਂ ਨੂੰ ਪੁੱਛ ਕੇ ਨਾਲੇ ਤੂੰ ਵੀ ਸ਼ਸ਼ੀਕਲ ਹੀ ਕਹਿਨਾ ਸੱਤ ਸ਼੍ਰੀ ਅਕਾਲ ਹੁੰਦਾ

  • @gillsaabupgillsaabup9249
    @gillsaabupgillsaabup9249 Před 4 lety +16

    babbu maan 💙 ❤️

  • @RanjeetSingh-dt9cb
    @RanjeetSingh-dt9cb Před 2 lety +2

    ਵੀਰ ਮੇਰਿਆ ਜਿਨਾ ਵੀ ਜ਼ਮੀਰ ਜਿੰਦਾ ਹੈ ਉਹ ਤਾਂ ਬੱਬੂ ਮਾਨ ਨੂੰ ਵਿਸਫੋਟ ਕਰਨਗੇ ਜਿਨ੍ਹਾਂ ਨੂੰ ਕੋਈ ਇਲਾਜ ਹੈ ਉਨ੍ਹਾਂ ਨੇ ਲੋਕ ਸਿਆਣੇ

  • @aashugill4781
    @aashugill4781 Před 4 lety +2

    Sidhu siraa yrr

  • @jaggiber3267
    @jaggiber3267 Před 4 lety +14

    ❤❤❤Only Sidhu Astaad Ji ❤❤❤

  • @vijayKumar-sg4is
    @vijayKumar-sg4is Před 3 lety +3

    Jai babbu maan🙏

  • @tractorfanspb0969
    @tractorfanspb0969 Před 4 lety +3

    Sidhumoose Wala ❤️

  • @jaat9972
    @jaat9972 Před 4 lety +11

    Maan saab ustad ❤

  • @snehpreet7114
    @snehpreet7114 Před 4 lety +8

    Only babu man Saab eda ustaad di pshaan nhi hundi sade babbu maan saab ustaad ne Te ustaad hi rehnge 💪💪

  • @pkyadavpk7225
    @pkyadavpk7225 Před 4 lety +2

    Babu maan great..