Happy new year। Burj Khalifa ਦਾ ਮੋਟਾ ਮੋਟਾ ਗੇੜਾ। Dubai।ਨਵੇਂ ਸਾਲ ਦੇ ਜਸ਼ਨ

Sdílet
Vložit
  • čas přidán 7. 09. 2024
  • #punjabivideo #punjabivlog #travel #ghuddasingh #burjkhalifa #downtown #dubai #newyear #happynewyear
    Instagram- amritpalsinghghudda

Komentáře • 444

  • @sonudhindsa
    @sonudhindsa Před 8 měsíci +18

    ਨਵਾਂ ਸਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਤਰੱਕੀ, ਖੁਸ਼ੀਆਂ ਤੇ ਖੇੜੇ ਲੈ ਕੇ ਆਵੇ।ਇਸ ਉਮੀਦ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਾਡੇ ਪਰਿਵਾਰ ਵੱਲੋ ਨਵੇ ਸਾਲ ਦੀ ਹੀ ਨਹੀਂ, ਹਰ ਆ ਰਹੇ ਨਵੇਂ ਸੁਆਸ ਲਈ ਬਹੁਤ ਬਹੁਤ ਮੁਬਾਰਕਾਂ ਹੋਣ।ਗੁਰ ਰਾਮਦਾਸ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏🏻🙏🏻

  • @harmeshsinghgill-ip1ws
    @harmeshsinghgill-ip1ws Před 8 měsíci +12

    ❤ ਘੁੱਦੇ ਬਾਈ ਜੀ ਤੇ ਦੇਵ ਬਾਈ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਤੋਂ

  • @jattgurjeetvlog1313
    @jattgurjeetvlog1313 Před 8 měsíci +6

    ਨਵੇਂ ਸਾਲ ਦੀਆਂ ਮੁਬਾਰਕਾਂ ਬਾਈ ਜੀ ਤੁਹਾਨੂੰ ਦੋਵੇਂ ਵੀਰਾਂ ਨੂੰ 🎉🎉

    • @guravtarsohi5340
      @guravtarsohi5340 Před 8 měsíci +1

      ਦੋਵੇਂ ਵੀਰਾਂ ਨੂੰ ਨਵੇਂ ਸਾਲ 2024 ਦੀਆਂ ਬਹੁਤ ਬਹੁਤ ਮੁਬਾਰਕਾਂ ❤❤

  • @parmjeetsingh1314
    @parmjeetsingh1314 Před 8 měsíci +2

    🙏🙏 ਸਤਿ ਸ਼੍ਰੀ ਅਕਾਲ ਜੀ 🙏🙏 ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏🙏

  • @user-vn3rc3el4v
    @user-vn3rc3el4v Před 8 měsíci +2

    ਨਵੇਂ ਸਾਲ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੁਬਾਰਕ। ਪ੍ਰਮਾਤਮਾ ਹਮੇਸ਼ਾ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ 🙏🏻🙏🏻🙏🏻

  • @gursewaksingh3479
    @gursewaksingh3479 Před 8 měsíci +2

    ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦੋਵੇਂ ਵੀਰਾਂ ਨੂੰ

  • @kawarpalsingh1813
    @kawarpalsingh1813 Před 8 měsíci +2

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ

  • @ravigill8051
    @ravigill8051 Před 8 měsíci +2

    ਨਵੇਂ ਸਾਲ ਦੀਆਂ ਦੋਨਾਂ ਵੀਰਾਂ ਬਹੁਤ ਬਹੁਤ ਵਧਾਈਆਂ 🙏🙏

  • @rajabrar7879
    @rajabrar7879 Před 8 měsíci +3

    ਘੁੱਦੇ ਬਾਈ ਸੋਨੂੰ ਦੋਵਾਂ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ

  • @sonybanwait5187
    @sonybanwait5187 Před 8 měsíci +4

    ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 🎉🎉❤❤

  • @DevSingh-tm4eq
    @DevSingh-tm4eq Před 8 měsíci +2

    *ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ!*

  • @ranjitkaur6972
    @ranjitkaur6972 Před 8 měsíci +2

    ਵਧਾਈ ਛੋਟੇ ਵੀਰਾਂ ਨੂੰਨਵੇਂ ਸਾਲ ਦੀਆਂ ਮੈਨੂੰ ਪਤਾ ਨਹੀ ਕਿੳਂ ਨਰਾਜ ਲਗਦਾ ਬੱਸ ਇਕ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਦੇਵੀਂ ਤੁਹਾਡੀਆਂ ਕਰੋੜਾਂ ਭੈਣਾਂ ਬਣਗੀਆਂ ਹੋਣੀਆਂ ੳਨਾ ਵਿੱਚੋਂ ਇੱਕ ਹਾਂ ਤੁਹਾਡੇ ਵੱਲੋਂ ਠੰਡੀਆਂ ਹਵਾਵਾਂ ਦੀ ਅਰਦਾਸ ਕਰਦੀ 🇺🇸busy life

  • @harbhindersinghgill4484
    @harbhindersinghgill4484 Před 8 měsíci +2

    ਸਤਿ ਸ੍ਰੀ ਆਕਾਲ ਅੰਮ੍ਰਿਤ ਤੇ ਦੇਵ ਵੀਰ ਨਵੇਂ ਸਾਲ ਦੀਆਂ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਦੋਹਾਂ ਅਨਮੋਲ ਹੀਰਿਆਂ ਤੇ

  • @safepureliving6464
    @safepureliving6464 Před 8 měsíci +2

    ਅੰਗਰੇਜ਼ੀ ਨਵੇਂ ਸਾਲ ਦੀਆਂ ਵਧਾਈਆਂ ਹੋ ਗਈਆਂ । ਹੁਣ *ਨਵੇਂ ਦੇਸੀ ਸਾਲ* ਦੀਆਂ ਵਧਾਈਆਂ ਦੇਣੀਆਂ ਵੀ ਯਾਦ ਰੱਖਿਓ ਜੋ ਕਿ ਪਹਿਲੀ ਚੇਤਰ ਨੂੰ ਹੁੰਦੈ 🙏🏼 and

  • @balwindersingh-zh6oi
    @balwindersingh-zh6oi Před 8 měsíci +2

    ਤਾਰਾ ਅਤੇ ਸਿਤਾਰਾ ਦੀ ਜੋੜੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @pardeepkour3612
    @pardeepkour3612 Před 8 měsíci +1

    ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸਦਾ ਚੜ੍ਹਦੀਕਲਾ ਵਿੱਚ ਰਹੋ ਜੀ ❤❤🎉🎉😊😊

  • @LakhwinderSingh-tp8oy
    @LakhwinderSingh-tp8oy Před 8 měsíci +3

    ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਜੀ।
    🌴🍊🍊🍊🌴

  • @jagdishsingh3630
    @jagdishsingh3630 Před 8 měsíci +2

    ਨਵੇਂ ਵਰ੍ਹੇ ਦੀਆ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ

  • @singhjapinder4791
    @singhjapinder4791 Před 8 měsíci +1

    ਬੜੇ ਪੰਜਾਬ/ਪੰਜਾਬੀ ਟਰੈਵਲਰ ਨੇ ਪੰਜਾਬ ਵਿੱਚੋਂ...... ਪਰ ਘੁੱਦਾ ਸਿੰਘ ਵੀਰ ਥੋਡੇ ਵਰਗੇ ਵਲੋਗ ਕਿਸੇ ਦੇ ਵੀ ਨਈਂ ਉਹਨਾਂ ਸਾਰਿਆਂ ਵਿੱਚੋਂ.... !!
    ਬਾਕੀ ਤਾਂ ਐਂਵੇ ਟਿਕਟ ਲੈਕੇ ਦੂਜੇ ਦੇਸ਼ ਵਿੱਚ ਜਾ ਕੇ ਭੰਗ ਈਂ ਭੋਰਦੇ ਨੇ....ਪਰ ਜੋ ਕੰਨਟੈਂਟ ਘੁੱਦਾ ਸਿੰਘ ਪੇਸ਼ ਕਰਦਾ... ਉਹ ਕਿਸੇ ਵੀ ਵਲੋਗਰ ਕੋਲ ਨਈਂ...... !!??
    ਘੁੱਦਾ ਸਿੰਘ ਪੰਜਾਬ/ਪੰਜਾਬੀਅਤ ਅਤੇ ਸਿੱਖੀ ਦਾ ਨਾਮ ਉੱਚਾ ਕਰ ਰਿਹਾ ਵਿਦੇਸ਼ਾ ਵਿੱਚ......!!
    ਜਿਉਂਦੇ-ਵੱਸਦੇ ਰਹੋ ਵੀਰ....!!

  • @sonypanesar3840
    @sonypanesar3840 Před 8 měsíci +2

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਈ ਜੀ🎉🙏🙏

  • @gurwinderkaur2547
    @gurwinderkaur2547 Před 8 měsíci +3

    ਨਵੇ ਸਾਲ ਦੀਆਂ ਮੁਬਾਰਕਾਂ 🎉ਹੋਣ 🎉ਹੱਸਦੇ ਵੱਸਦੇ ਰਹੋ🎉🎉🎉🎉🎉🎉

  • @user-sv6zh9ld6t
    @user-sv6zh9ld6t Před 8 měsíci +3

    Happy birthday dova veer nu

  • @khokharvlogs4732
    @khokharvlogs4732 Před 8 měsíci +3

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @jaspalmaanjaspalmaan9473
    @jaspalmaanjaspalmaan9473 Před 8 měsíci +2

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀਰ

  • @user-lj9ym9jt4w
    @user-lj9ym9jt4w Před 8 měsíci +1

    ਹੈਪੀ ਨਿਊ Year God bless you ❤️❤️🌹ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @surindersinghsidhamerimathohri
    @surindersinghsidhamerimathohri Před 8 měsíci +2

    ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥
    ਨਵੇ ਸਾਲ ਦੀਆ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆ
    ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥ ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥
    Happy New year
    May Satnam Waheguru sahib ji bless you all with good health wealth and happiness
    ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥

  • @ravindermaan9551
    @ravindermaan9551 Před 8 měsíci +1

    ਸਤਿ ਸ਼੍ਰੀ ਅਕਾਲ ਜੀ 🙏 ਨਵਾਂ ਸਾਲ ਮੁਬਾਰਕ ਹੋਵੇ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਨਾਨਕ 🙏

  • @hardeepsinghkhatra4270
    @hardeepsinghkhatra4270 Před 8 měsíci +3

    ਨਵੇਂ ਸਾਲ ਦੀਆਂ ਸਾਰੇ ਵੀਰਾਂ ਅਤੇ ਭੈਣਾ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਆਪ ਸ਼ਭ ਨੂੰ ਤੰਦਰੂਸਤੀ ਬਖਸ਼ਣ 🚲🚲🙏

  • @rajindersingh8536
    @rajindersingh8536 Před 8 měsíci +2

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਨਵਾ ਸਾਲ ਮੁਬਾਰਕਾਂ ਦੋਨਾਂ ਪੁੱਤਰਾਂ ਨੂੰ🎉🎉🎉🎉🎉🎉🎉❤❤❤❤

  • @husanpreetsingh7624
    @husanpreetsingh7624 Před 8 měsíci +1

    ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਬਾਦ ਬਾਈ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ🙏🙏

  • @darasran556
    @darasran556 Před 8 měsíci +1

    ਨਵੇ।ਸਾਲ।ਦੀਆ।ਬਹੁਤ। ਬਹੁਤ। ਵਦਾਈਆ।ਦੇਵ।ਤੇ।ਘੁਦੇ। ਵੀਰ।ਨੂੰ

  • @bharatsidhu1879
    @bharatsidhu1879 Před 8 měsíci +1

    ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @satinderhanjra6344
    @satinderhanjra6344 Před 8 měsíci +1

    Bahut vadhia dubai jis da kamm es desh ch aa,os aggey canada america kuch ni.ethey set kamm bahut vadia

  • @binderaujla2819
    @binderaujla2819 Před 8 měsíci +1

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਵੇਂ ਵੀਰਾਂ ਨੂੰ। ਵਾਹਿਗੁਰੂ ਜੀ ਚੜ੍ਹਦੀ ਕਲਾ ‘ਚ ਰੱਖੇ ਵੀਰਾਂ ਨੂੰ।

  • @user-oz4cg1pi6q
    @user-oz4cg1pi6q Před 8 měsíci +1

    ਨਵਾਂ ਸਾਲ ਪੰਜਾਬੀ ਮਾਂ ਬੋਲੀ ਲਈ ਹੋਰ ਚੜਤ ਵਾਲਾ ਆਵੇ,,,,❤❤❤❤

  • @agamkhaira7144
    @agamkhaira7144 Před 8 měsíci +1

    ਅੱਜ ਕਲੰਡਰ ਤਰੀਕ ਬਦਲੀ ਹੋ ਗਈ ਤੇ ਸਾਰੇ ਅਰਦਸ ਕਰੋ ਕਿ ਵਾਹਿਗੁਰੂ ਜੀ ਕੋਈ ਰੋਟੀ ਬਿਨਾਂ ਭੁੱਖਾ ਨਾ ਰਵੇ

  • @madhomalli7321
    @madhomalli7321 Před 8 měsíci +2

    ਸਤਿ ਸ੍ਰੀ ਅਕਾਲ ਬਾਈ ਜੀ । ਨਵੇ ਸਾਲ ਦੀਆਂ ਵਧਾਈਆਂ ❤️❤️❤️💐💐💐ਜਿਉਂਦੇ ਵਸਦੇ ਰਹੋ । ❤❤

  • @tarlochansohal304
    @tarlochansohal304 Před 8 měsíci +1

    ਨਵਾਂ ਸਾਲ 2024 ਮੁਬਾਰਕ ਹੋਵੇ ਜੀ ਸੰਡੇ ਗਿਆਨ ਵਿਚ ਭਰਪੂਰ ਵਾਧਾ ਹੋਵੇ ਸਿਹਤ ਮੰਦ ਹੋਵੋ ਚੜਦੀ ਕਲਾ ਹੋਵੇ....❤❤👍👍🙏🙏🙏🙏

  • @jeet428
    @jeet428 Před 8 měsíci +1

    ਵੀਰ ਨਵੇ ਸਾਲ ਦੀ ਲੱਖ ਲੱਖ ਵਧਾਈ। ਵਾਹਿਗੁਰੂ ਸਦਾ ਅੰਗ ਸੰਗ ਸਹਾਈ ਰਹੇ।

  • @baldevraj6090
    @baldevraj6090 Před 8 měsíci +1

    ਨਵੇਂ ਸਾਲ ਦੀਆਂ ਦੋਨਾਂ ਵੀਰਾਂ ਬਹੁਤ ਬਹੁਤ ਵਧਾਈਆਂ

  • @chahal-pbmte
    @chahal-pbmte Před 8 měsíci

    ਘੁੱਦਾ ਦੇਵ ਜੀ ਨਵੇਂ ਵਰ੍ਹੇ ਦੋ ਹਜ਼ਾਰ ਚੌਵੀਂ ਦੀਆਂ ਬਹੁਤ ਬਹੁਤ ਵਧਾਈਆਂ ਰੇਤੇ ਦੇ ਸਮੁੰਦਰਾਂ ਵਿੱਚ , ਪੰਜਾਬੀ ਭਰਾਵਾਂ ਸੰਗ।

  • @Panjolapb12
    @Panjolapb12 Před 8 měsíci +2

    ਨਵੇਂ ਵਰ੍ਹੇ ਦੀਆਂ ਵਧਾਈਆਂ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @sandhugjatt
    @sandhugjatt Před 8 měsíci +1

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਵਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਨੂੰ

  • @JagmanderSidhu
    @JagmanderSidhu Před 8 měsíci +1

    ਨਵਾ ਸਾਲ ਮੁਬਾਰਕ

  • @harpreetharpreet5162
    @harpreetharpreet5162 Před 8 měsíci +1

    ਨਵੇਂ ਵਰ੍ਹੇ ੨੦੨੪ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਰਾਮਦਾਸ ਜੀ ਚੜਦੀ ਕਲਾ ਤੰਦਰੁਸਤੀ ਆਪਣੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਜੀ। ਨਵੇਂ ਸੁਪਨੇ ਨਵੀਆਂ ਉਮੀਦਾਂ ਨਵੇਂ ਲੋਕ ਨਵੇਂ ਦੇਸ਼ ਦੀਆਂ ਇਦਾਂ ਹੀ ਸੈਰਾਂ ਕਰਵਾਉਂਦੇ ਰਹੋ। ਮਾਲਕ ਭਲੀ ਕਰੇ

  • @dharmindersingh1523
    @dharmindersingh1523 Před 8 měsíci +1

    ❤ ਘੁੱਦੇ ਵੀਰ ਤੇ ਦੇਵ ਵੀਰ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ ਹੋਣ । ਨਵੇਂ ਸਾਲ ਵਿੱਚ ਸਾਨੂੰ ਹੋਰ ਵੀ ਸੋਹਣੇ ਵਲੋਗ ਦੇਖਣ ਨੂੰ ਮਿਲਣ

  • @jrsimbli3213
    @jrsimbli3213 Před 8 měsíci +1

    ❤❤❤❤❤❤❤ ਮੁਬਾਰਕਾਂ ਵੱਡੇ ਵੀਰ ਘੁੱਦੇ ਤੇ ਬਲਦੇਵ ਬਾਈ ਨੂੰ ਨਵੇਂ ਸਾਲ ਦੀਆਂ

  • @ManjeetSingh-vj5ox
    @ManjeetSingh-vj5ox Před 8 měsíci +1

    ਸਾਰਿਆਂ ਵੀਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾਈਆਂ। ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਵਿਚ ਰਹੋ। ਖ਼ੂਬ ਤਰੱਕੀਆਂ ਕਰੋ। ਧੰਨਵਾਦ ਸਾਰਿਆਂ ਦਾ।

  • @amitthakur8569
    @amitthakur8569 Před 8 měsíci +4

    Sat Shri Akal ji 🙏❤️

  • @user-ls2cj3lq9c
    @user-ls2cj3lq9c Před 8 měsíci +1

    ਨਵੇਂ ਸਾਲ ਮੁਬਾਰਕਾ ਤੁਹਾਨੂੰ ਵੀ ਬਾਈ ਜੀ

  • @Sukhbhullar123
    @Sukhbhullar123 Před 8 měsíci +1

    2024 ਵਿੱਚ ਪਹੁੰਚਣ ਤੇ ਆਪ ਸਭ ਦਾ ਸਵਾਗਤ ਹੈ। ਇਸ ਵਰ੍ਹੇ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @punjabimusicpro
    @punjabimusicpro Před 8 měsíci +4

    ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ
    Sat Shri Akaal, Happy New Year to Everyone!!

  • @Amritpal_SINGH62
    @Amritpal_SINGH62 Před 8 měsíci +1

    ਨਵੇਂ ਸਾਲ ਦੀਆਂ ਮੁਬਾਰਕਾਂ ਜੀ

  • @gurpreetkailay4451
    @gurpreetkailay4451 Před 8 měsíci +2

    ਨਵੇਂ ਸਾਲ ਦੀਆਂ ਮੁਬਾਰਕਾਂ ਬਾਈ ਜੀ ਤੁਹਾਨੂੰ ਦੋਵੇਂ ਵੀਰਾਂ ਨੂੰ

  • @randipsingh310
    @randipsingh310 Před 8 měsíci +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ,

  • @64gurjit
    @64gurjit Před 8 měsíci +1

    ਸਾਰੀਆਂ ਸੰਗਤਾਂ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹੇਗਰੂ ਜੀ ਚੜਦੀਆਂ ਕਲਾ ਵਿੱਚ ਰਖੇ ਜੀ

  • @jasmail76
    @jasmail76 Před 8 měsíci +1

    ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਮੁਬਾਰਕਾਂ 💐

  • @user-yj9gn6tk7g
    @user-yj9gn6tk7g Před 8 měsíci +1

    ਦੋਨਾ ਭਰਾਵਾ ਨੂੰ ਨਵੇ ਸਾਲ ਦੀਆ ਬਹੁਤ ਬਹੁਤ ਮੁਬਾਰਕਾ 🙏🙏

  • @Surudhinot01
    @Surudhinot01 Před 8 měsíci +4

    Love from Gujarat India 22 happy new year 🎉🎉

  • @baljindersingh7802
    @baljindersingh7802 Před 8 měsíci +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @parvindersingh9525
    @parvindersingh9525 Před 8 měsíci +2

    ਨਵੇ ਸਾਲ ਦੀਆਂ ਬੋਹਤ ਮੁਬਾਰਕਾਂ ਸਭਨੂੰ ਜੀ❤❤❤ ਘੁੱਦੇ ਵੀਰ ਨੂੰ ਬਲਦੇਵ ਵੀਰ ਨੂੰ ਵੀ ਬੋਹਤ ਮੁਬਾਰਕਾਂ ਤੇ ਦੁਨੀਆਂ ਜਹਾਨ ਚ ਵਸਦੇ ਪੰਜਾਬੀਆਂ ਨੂੰ ਮੁਬਾਰਕਾਂ🎉🎊🎉🎊🎉🎊🎉🎊❤❤❤❤

  • @user-xn1iw2gl1d
    @user-xn1iw2gl1d Před 8 měsíci

    ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ 🙏🏻🙏🏻ਵਾਹਿਗੁਰੂ ਸਭ ਲਈ ਨਵਾ ਸਾਲ ਖੁਸੀਆ ਭਰਿਆ ਲੈ ਕੇ ਆਵੇ।

  • @KirpalSingh-zj7et
    @KirpalSingh-zj7et Před 8 měsíci +1

    ਸਤਿ ਸ੍ਰੀ ਆਕਾਲ ਜੀ। ਨਵੇਂ ਸਾਲ 2024ਦੀਆਂ ਬਹੁਤ ਬਹੁਤ ਮੁਬਾਰਕਾਂ।ਵਾਹਿਗੂਰੂ ਜੀ ਇਨ੍ਹਾਂ ਦੋਨਾਂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ।ਹੋਰ ਵੀ ਮੰਜਲਾ ਨੂੰ ਫ਼ਤਹਿ ਕਰਨ ।ਦੇਸ਼ ਪੰਜਾਬ ਦਾ ਨਾਮ ਪੂਰੀ ਦੁਨੀਆ ਵਿਚ ਰੋਸ਼ਨ ਕਰਨ।

  • @RajbirSingh-ki8ro
    @RajbirSingh-ki8ro Před 8 měsíci +1

    ਸੱਤਿਸ੍ਅਕਾਲ ਦੋਵਾਂ ਵੀਰਾਂ ਨੂੰ ਤੇ ਤੁਹਾਡੇ ਪਰਿਵਾਰਾ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ❤

  • @jassisidhu9894
    @jassisidhu9894 Před 8 měsíci +2

    ੴ 🙏 Happy New Year 2024 ਨਵੇ ਸਾਲ ਦੀਆ ਲੱਖ ਲੱਖ ਮੁਬਾਰਕਾ ,ਵਾਹਿਗੁਰੂ ਆਪ ਜੀ ਦੇ ਪਰਿਵਾਰ ਨੂੰ ਤੰਦਰੁਸਤੀ ਅਤੇ ਖੁਸੀਆ ਖੇੜੇ ਬਖਸੇ ਜੀ 🙏

  • @mandeepkaurgilljharsahib3543
    @mandeepkaurgilljharsahib3543 Před 8 měsíci +1

    ਆਹ ਦੇਖ ਕਲਾਵਾਂ ਚੜਦੀਆਂ ਨੇ 😍😍
    ਐਦਾਂ ਈ ਹੱਸਦੇ ਵੱਸਦੇ ਰਹੋ ਪੰਜਾਬੀਓ ❤❤

  • @PremSingh-ly7lx
    @PremSingh-ly7lx Před 8 měsíci +1

    Happy new year 2024❤sunam udham singh wala 22g 🎉

  • @HarpreetSingh-ux1ex
    @HarpreetSingh-ux1ex Před 8 měsíci +2

    ਨਵੇਂ ਸਾਲ ਦੀਆਂ ਸਾਰੇ ਸੰਸਾਰ ਵਿੱਚ ਵੱਸਦੇ ਚੜਦੇ ਤੇ ਲਹਿੰਦੇ ਪੰਜਾਬੀ ਭੈਣ ਭਰਾਵਾਂ ਪਰਿਵਾਰਾਂ ਨੂੰ 💖 Happy New year 2024 ❤️ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏

  • @MalkeetSingh-ps4wv
    @MalkeetSingh-ps4wv Před 8 měsíci +1

    ਨਮੇ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਸਾਰੇ ਵੀਰਾਂ ਨੂੰ ਜੀ ਵਾਹਿਗੁਰੂ ਤੰਦਰੁਸਤੀ ਬਖਸ਼ਣ 🙏🙏

  • @BalvirSingh-kz3uf
    @BalvirSingh-kz3uf Před 8 měsíci

    ਬਾਈ ਜੀ ਨਵਾਂ ਸਾਲ ਯਾਰਾ ਦੋਸਤਾ ਦੇ ਨਾਲ ਵਾਹਿਗੂਰੁ ਜੀ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਨਾ ਜੀ

  • @JassMann-hx9rj
    @JassMann-hx9rj Před 8 měsíci

    ਨਵਾ ਸਾਲ ਮੁਬਾਰਕ ਹੋਵੇ ਜੀ ਆਉਣ ਵਾਲਾ ਸਾਲ ਹੋਰ ਤਰੱਕੀਆ ਦੇਵੇ

  • @urban3519
    @urban3519 Před 8 měsíci +1

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਤੁਹਾਨੂੰ ਦੋਵਾਂ ਵੀਰਾਂ ਨੂੰ

  • @ramandeepsinghbrar5831
    @ramandeepsinghbrar5831 Před 8 měsíci +2

    ਮੁਬਾਰਕਾਂ ਨਵੇ ਸਾਲ ਦੀਆਂ ਦੋਵੇ ਵੀਰਾਂ ਨੂੰ

  • @amitthakur8569
    @amitthakur8569 Před 8 měsíci +5

    🎉Happy New year Veer Ji love from Jalandhar Punjab ❤️

  • @SatnamSingh-qh3le
    @SatnamSingh-qh3le Před 8 měsíci

    ਨਵਾਂ ਸਾਲ ਮੁਬਾਰਕ ਚੜਦੀ ਕਲਾ ਰਹੇ ਦੁਨੀਆਂ ਆਪਸੀ ਪਿਆਰ ਮੁਹੱਬਤ ਵਧੇ ਨਫਰਤ ਘਟੇ ।

  • @TarsemSingh-cn6cn
    @TarsemSingh-cn6cn Před 8 měsíci +1

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਤੇ ਸਾਰੇ ਵੇਖਣ ਵਾਲਿਆਂ ਨੂੰ, ਬਾਬਾ ਨਾਨਕ ਚੜਦੀਕਲਾ ਵਿੱਚ ਰੱਖੇ🙏।

  • @kanwarjeetsingh3495
    @kanwarjeetsingh3495 Před 8 měsíci +1

    ਨਵਾਂ ਸਾਲ ਮੁਬਾਰਕ
    ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖਣ ।

  • @gurmelsingh8065
    @gurmelsingh8065 Před 8 měsíci +1

    ਚੜ ਗਿਆ ਨਵਾਂ ਸਾਲ ਸਭ ਖੁਸ਼ ਰਹੀਏ।
    ਦੁੱਖ ਸੁੱਖ ਸਭ ਜ਼ਿੰਦਗੀ ਦਾ ਹਿੱਸਾ ਮੰਨ ਲਈਏ। ਚੜਦੀ ਕਲਾਂ ਲਈ ਗੁਰਬਾਣੀ ਤੋਂ ਸਿੱਖ ਲਈਏ।

  • @pachitarsingh9580
    @pachitarsingh9580 Před 8 měsíci +1

    ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ 🙏

  • @tejinderbachhal9472
    @tejinderbachhal9472 Před 8 měsíci +1

    A very very Happu New Year 2024 to both of you

  • @sarabjitbadhesha
    @sarabjitbadhesha Před 8 měsíci

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਸਾਰੇ ਵੀਰਾਂ ਨੂੰ ਜੀ। ਬਹੁਤ ਵਧੀਆ ਜਾਣਕਾਰੀ ਅਤੇ ਸੋਹਣਾ ਇਲਾਕਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।❤❤❤❤❤❤

  • @iqbalsidhu6651
    @iqbalsidhu6651 Před 8 měsíci +3

    Happy New Year,God bless you for long life

  • @singhdhaliwal6483
    @singhdhaliwal6483 Před 8 měsíci

    ਬਾਈ ਇਹ ਗਾਣਾ ਵਾਰਿਸ ਵਾਲਾ ਅਸੀ ਵੀ ਮਿੱਤਰ ਗੁਣਗੁਣਾਉਂਦੇ ਆ ਹਮੇਸ਼ਾ ਇੱਕ ਸਰਦੂਲ ਬਾਈ ਦਾ ਤੇਰੇ ਕੋਲੋ ਯਾਰਾ ਸਾਨੂੰ ਜਦੋ ਨੀਂਦ ਆਵੇ ਜਾਂ ਗੱਲਾਂ ਮੁੱਕ ਜਾਣ ਟਰੱਕ ਤੇ

  • @johnpogi7894
    @johnpogi7894 Před 8 měsíci

    ਘੁੱਦੇ ਵੀਰ ਸਤਿ ਸ੍ਰੀ ਆਕਾਲ ਜੀ ਦੁਬਈ ਵਾਲੇ ਪੰਜਾਬੀਆਂ ਦੀ ਬਚੀ ਮੁਲਾਕਾਤਾਂ ਕਰਨ ਲਈ ਧੰਨਵਾਦ ਜੀ

  • @baljeetsinghchahal2799
    @baljeetsinghchahal2799 Před 8 měsíci

    ਨਵਾਂ ਸ਼ਾਲ ਮੁਬਾਰਕ ਦੋਨਾ ਵੀਰਾ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @amriksingh6828
    @amriksingh6828 Před 8 měsíci

    ਨਵੇ ਸਾਲ ਦੀਆਂ ਮੁਬਾਰਕਾਂ ਸਾਰੇ ਵੀਰਾਂ ਨੂੰ
    ਕਾਮਨਾ ਹੈ ਆਪ ਪੰਜਾਬੀਅਤ ਨੂੰ ਹੋਰ ਬੁਲੰਦ ਕਰੋ

  • @pushpindersingh7326
    @pushpindersingh7326 Před 8 měsíci

    ਨਵੇਂ ਸਾਲ ਦੀਆ ਮੁਬਾਰਕਾਂ ਘੁੱਦਾ ਤੇ ਬਲਦੇਵ ਵੀਰ ਜੀ

  • @mandeepsingh-zy7pi
    @mandeepsingh-zy7pi Před 8 měsíci +3

    Sat sri akal bai ji

  • @gurjapsandhubadshahpuria9662

    ਨਵੇਂ ਸਾਲ ਦੀਆਂ ਹੋਣ ਵਧਾਈਆਂ ਆਇਆ ਹੈ ਨਵਾਂ ਸਾਲ ਦੋਸਤੋ ਰੱਬ ਖੈਰ ਕਰੇ ਸਾਰਿਆਂ ਦਾ ਬੀਤੇ ਇਹ ਖੁਸ਼ੀਆਂ ਦੇ ਨਾਲ ਦੋਸਤੋਂ

  • @amandeepsingh-mc1mo
    @amandeepsingh-mc1mo Před 8 měsíci +1

    ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ,ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਪ੍ਰਮਾਤਮਾ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਵਧੀਆ ਸਿਹਤ ਤੰਦਰੁਸਤੀ ਬਖ਼ਸ਼ੇ। 🙏
    ਵੱਲੋਂ :ਅਮਨਦੀਪ ਸਿੰਘ ਘੋਲੀਆ ( ਐਲ.ਆਈ.ਸੀ )

  • @jassihanda2413
    @jassihanda2413 Před 8 měsíci +1

    ਸਤਿ ਸ੍ਰ ਅਕਾਲ ਵੀਰ ਜੀ ਮੁਬਾਰਕਾ ਦੋਨੋ ਵੀਰਾ ਨੂੰ ਨਵੇ ਸਾਲ ਦੀਆ🎉🎉

  • @hsgaming7750
    @hsgaming7750 Před 8 měsíci +2

    Happy new year 🎊

  • @amrikbhullar5825
    @amrikbhullar5825 Před 8 měsíci

    ਨਵੇਂ ਸਾਲ ਦੀਆ ਵਧਾਈਆ ਦੋਵਾਂ ਭਰਾਵਾ ਨੂੰ ਤੁਹਾਡਾ ਵਲੌਗ ਬਹੁਤ ਵਧੀਆ ਸੀ ਜਿਉਦੇ ਵੱਸਦੇ ਰਹੋ

  • @jatindersingh5577
    @jatindersingh5577 Před 8 měsíci

    ਨਵੇਂ ਸਾਲ ਦੀਆਂ ਮੁਬਾਰਕਾਂ ਅਮਿ੍ਤਪਾਲ ਅਤੇ ਬਲਦੇਵ ਵੀਰ

  • @vickyasr
    @vickyasr Před 8 měsíci

    ਨਵੇਂ ਸਾਲ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆ।🙏🙏🙏🚴🏿‍♂️🚴🏿‍♂️👌👌💐👍😊ਅੰਬਰਸਰੀਆ।😊

  • @GurmeetSingh-rt6or
    @GurmeetSingh-rt6or Před 8 měsíci +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵੀਰ💕💕💕💕💕💕💕💕

  • @yadwindersingh-rw2de
    @yadwindersingh-rw2de Před 8 měsíci +1

    ❤❤️👏 ਨਵਾਂ ਸਾਲ 2024❤️ ਆਪ ਜੀ ਨੂੰ ਅਤੇ ਆਪ ਜੀ ਦੇ ਸਤਿਕਾਰ-ਯੋਗ ਪਰਿਵਾਰ ਨੂੰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ, ਤੰਦਰੁਸਤੀ, ਸਫਲਤਾਵਾਂ ਅਤੇ ਹਰ ਪੱਖੋਂ ਖੁਸ਼ਹਾਲੀ ਬਖਸ਼ੇ ਅਤੇ ਅਕਾਲ ਪੁਰਖ ਹਮੇਸ਼ਾਂ ਮੇਹਰ ਭਰਿਆ ਹੱਥ ਬਣਾਈ ਰੱਖੇ।

  • @Dilbagbrar-k5v
    @Dilbagbrar-k5v Před 8 měsíci

    ਬਹੁਤ ਬਹੁਤ ਮੁਬਾਰਕਾਂ ਵੀਰੋ ਨਵੇਂ ਸਾਲ ਦੀਆਂ ❤️❤️❤️..... ਵੱਲੋ :.. ਉਹੀ ਵੀਰ ਕਬੱਡੀ ਵਾਲੇ ❤️❤️❤️🙏🏻🙏🏻🙏🏻👍🏻👍🏻👍🏻👍🏻👍🏻

  • @samadhvi
    @samadhvi Před 8 měsíci

    ਨਵੇਂ ਸਾਲ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ, ਪ੍ਰਮਾਤਮਾ ਕਰੇ ਨਵਾਂ ਸਾਲ ਆਪ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ।🙏. G Singh Winnipeg

  • @gurjungsingh6764
    @gurjungsingh6764 Před 8 měsíci +6

    Happy new year 🎉🎉🎉🎉❤❤❤❤ veer Waheguru tuhnu chardikala ch rakhe🙏🏻