Manzilan | Hassan Manak ft Hard_e | Ice Burns Studio | Hassan Manak New Songs | Latest Punjabi Songs

Sdílet
Vložit
  • čas přidán 10. 09. 2024
  • Ice Burns Studio presents "Manzilan" by Hassan Manak ft Hard_e
    Download full Audio here : iceburnsstudio....
    Hassan Manak New Song
    Singer : Hassan Manak ft Hard_e
    Lyrics : Lukha Bilaspuri
    Music : R.UK
    Video : Jyot Kalirao
    Canada shoot: Benny Bhoday
    Project : Indi Billing
    Label : Ice Burns Studio (www.iceburnstud...)
    Online Promotions : Omnitricks Digital (www.omnitricksd...) Or Call @ +91-8810634178
    ♪ Full Song Available on ♪
    Apple Music: music.apple.co...
    iTunes : music.apple.co...
    Sound Cloud : / manzilan
    CZcams Music : • Manzilan Music : music.amazon.c...
    Hungama : www.hungama.co...
    View more at: www.hungama.co...
    JioSaavn: www.saavn.com/...
    Wynk: wynk.in/u/3VAJ...
    Spotify: open.spotify.c...
    _____________________________________________________________________________
    Follow Us On:
    Instagram : / iceburnsstudio
    Facebook : / iceburnsstudio
    For Enquiry (Canada) : iceburnsstudio@gmail.com
    _____________________________________________________________________________
    #Manzilan #IceBurnsStudio #Latestpunjabisong2020 #Omnitricksdigital #New #Songs2020

Komentáře • 2,8K

  • @Karandeep.geetmaker
    @Karandeep.geetmaker Před 3 lety +188

    20 ਸੋ 20 ਵਿੱਚ ਵੀ
    ਹਿੱਕ ਤੋਂ ਹੇਕਾਂ ਲਾਉਂਦਾ ਮਾਣਕ
    ਮੈਨੂੰ ਜਾਪੇ ਇਯੋੰ ਸ਼ੇਰਾ
    ਜਵਾਨੀ ਵਿੱਚ ਗਾਉਂਦਾ ਮਾਣਕ
    🔥ਜਿਉਂਦਾ ਰਹਿ ਬਾਈ

  • @australianranglivechannel785

    ਇਹਨੂੰ ਕਹਿੰਦੇ ਨੇ ਹਿੱਕ ਦੇ ਜੋਰ ਤੇ ਗਾਉਣਾ 👍🏻 ਵਾਹ ਵੀਰ ਵਾਹ ਸਵਾਦ leyata

  • @nihaldunekemoga1204
    @nihaldunekemoga1204 Před 3 lety +167

    ਕਮੈਂਟ ਪੜ ਕੇ ਹੀ ਦਿਲ ਖੁਸ਼ ਹੋਈ ਜਾਂਦਾ ਬਾਈ ਸੱਚੀਂ ਯਰ ਅਸਲ ਕਲਾਕਾਰੀ💪❤😍😘

  • @kalasidhu689
    @kalasidhu689 Před 3 lety +111

    ਬਾਈ ਜੀ ਮਾਣਕ ਸਾਹਿਬ ਜੀ ਦਾ ਗੀਤ ਬਨੌਟੀ ਯਾਰ ਤੁਸੀਂ ਜਰੂਰ ਗਾਇਓ

  • @ravikumar-zg4gw
    @ravikumar-zg4gw Před 3 lety +48

    Kuldeep Manak ustaad ji da punar janam hogya 😀
    Paji song sirra ❤️

  • @gagandeepsingh-yg8lc
    @gagandeepsingh-yg8lc Před 3 lety +366

    ਬਾਈ ਦੀ ਇੰਟਰਵਿਊ ਸੁਣੀ ਸੀ, ਓਦੋਂ ਲੱਗਿਆ ਕੇ ਐਵੇਂ ਸੋਸ਼ੇ ਜੇਹੇ ਛਡੀ ਜਾਂਦਾ, ਪਰ ਗਾਉਂਦੇ ਨੂੰ ਸੁਣਿਆ ਤਾਂ ਵਾਕਿਆ ਹੀ ਲੱਗਿਆ ਕੇ ਬਾਈ ਵਧੀਆ ਕਲਾਕਾਰ ਅਾ, ਬਹੁਤ ਵਧੀਆ ਵੀਰ। ਜੀਉਂਦਾ ਰਹਿ।

    • @gurditjosan3628
      @gurditjosan3628 Před 3 lety +12

      Yg me bi ajj takk ehi soch da c but ajj mera bi veaham door ho gya 😅😅

    • @worldsrarest464
      @worldsrarest464 Před 3 lety +2

      Bai ehe gaana chori krya hoya mere friend ranjit bhangu ney Facebook teh ehi song 13 july 2018 nu upload krya c tusi check kr skdey o.. Singer nu shyd is baare na pta hove but lyricists ney boht maada kam krya ohne Mukh line chori kr k vicho gaana tod marod k aap dey dita

    • @rajveersohal2124
      @rajveersohal2124 Před 3 lety +2

      @@gurditjosan3628 g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @rajveersohal2124
      @rajveersohal2124 Před 3 lety +2

      Gagandeep Singh g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @RahulSharmaKDM
      @RahulSharmaKDM Před 3 lety

      Gagandeep Tere varge landu oh lok ne jihne de palle joo vi nahi te loka nu shoshe dasde aa.. Yaad rakhi mere putt kise nu jane bina Judge nahi karida.. Judge karan da Right sirf Rab nu aa..

  • @Adults-123
    @Adults-123 Před 3 lety +103

    ਮਾਣਕ ਸਾਬ ਦੀ ਵਾਪਸੀ ਵਹਕਮਾਲ , ਧੰਨੇ ਤੇ ਪਵਿੱਤਰ ਬਈ ਇੰਨਾ ਘੱਟ ਰੋਲ , ਪਰ ਬਹੁਤ ਸੋਹਣਾ ਗਾਣਾ ਆ ਹਸਨ ਮਾਣਕ ਬਈ ਫ਼ੁੱਲ ਸਪੋਰਟ ਆ ।।।

  • @nihaldunekemoga1204
    @nihaldunekemoga1204 Před 3 lety +88

    ਵਾਹ ਓ ਵੀਰੇ ❤ਕਿਆ ਬਾਤਾਂ ਰੂਹ ਖੁਸ਼ ਕਰਤੀ ਮਾਣਕ ਸਾਹਬ ਨੂੰ ਸੱਚੀਂ ਮੋੜ ਲਿਆਇਆ ਵੀਰੇ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਚੜਦੀ ਕਲਾ ਚ ਰੱਖੇ 🙏

  • @vikasbhagat2216
    @vikasbhagat2216 Před 3 lety +11

    ਮਾਣਕ ਦੀ ਝਲਕ ਦਿਸਦੀ ੲੇ ੲੇਸ ਮੁੰਡੇ ਚੋ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @malwayeeinbritishcolumbia9860

    Lambi rais da ghoda❤ agle 15 20 saal sunange bai ji nu

  • @EntireViral
    @EntireViral Před 3 lety +33

    ਮੁੜਕੇ ਆ ਗਿਆ 🙏🏻

  • @sonugillmogewala2724
    @sonugillmogewala2724 Před 3 lety +203

    ਬਿਨਾ ਸੁਨੇ ਲਾਈਕ ਕਰਤਾ ਮਾਣਕ ਸਾਬ ਲਯੀ👌👌✌️❤️

  • @Liverpool_83
    @Liverpool_83 Před 3 lety +40

    We need to make him very famous...same voice like ustad Kuldeep manak...🔥🔥🔥🔥🔥🔥🔥👌👌👌👌👌👌

  • @Great...........
    @Great........... Před 3 lety +8

    Duja manak saabhh siraaa ustaaddd 👌👌👌❣❣😘

  • @harkamaljitsingh8488
    @harkamaljitsingh8488 Před 3 lety +74

    Tera Time Aaun Vala Veere🔥❤️

  • @deepdeep-pq5xj
    @deepdeep-pq5xj Před 3 lety +97

    ਇਹ ਮੁੰਡਾ ਸਿਰਾ ਕਰਦੂ ਬਸ ਮਾਣਕ ਵਾਂਗ music ਪੁਰਾਣਾ ਲਾ ਦੇਵੇ

  • @Rs-ls7kd
    @Rs-ls7kd Před 3 lety +81

    ਬਹੁਤ ਸੋਹਣਾ ਗਾਣਾ ਮੇਰੇ ਵੀਰ ,ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ ਮਾਣਕ ।।।

    • @jagseersingh1552
      @jagseersingh1552 Před 3 lety +1

      Bilkul ji 🙏🙏

    • @rajveersohal2124
      @rajveersohal2124 Před 3 lety +1

      Rs g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @rajveersohal2124
      @rajveersohal2124 Před 3 lety +1

      Jagseer g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @shamshersinghwarring7927
    @shamshersinghwarring7927 Před 3 lety +38

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ

  • @prabhjotkhalsa7038
    @prabhjotkhalsa7038 Před 3 lety +2

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਹਸਨ ਮਾਣਕ ਵੀਰ ਨੂੰ

  • @gillsab1313
    @gillsab1313 Před 3 lety +11

    ਬਿਨਾਂ ਸੁਣੇ ਲਾਈਕ ਕਿਸ ਕਿਸ ਨੇਂ ਕੀਤਾ,,,,

  • @Mycovers5766
    @Mycovers5766 Před 3 lety +51

    ਇਹਨੁ ਕਹਿੰਦੇ ਨੇ ਹਿੱਕ ਨਾਲ ਗਾਣਾ
    Big like bro

  • @HarjinderSingh-gy1gg
    @HarjinderSingh-gy1gg Před 3 lety +28

    ਬਹੁਤ ਵਧੀਆ ਲਿਖਿਆ ਤੇ ਉਸ ਤੋਂ ਵੀ ਵਧੀਆ ਗਾਇਆ. .....ਜਿਉਂਦਾ ਵਸਦਾ ਰਹਿ ਹਸਨ...
    ਕੁਲਦੀਪ ਮਾਣਕ ਸਾਹਿਬ ਨੂੰ ਸਲਾਮ
    ਯੁੱਧਵੀਰ ਮਾਣਕ ਦੀ ਤੰਦਰੁਸਤੀ ਲਈ ਦੁਆ...
    ਪ੍ਰਮਾਤਮਾਂ ਮਿਹਰ ਕਰੇ

    • @rajveersohal2124
      @rajveersohal2124 Před 3 lety +2

      Harjinder Singh g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @hharpreet
      @hharpreet Před 3 lety

      @@rajveersohal2124 yudhvir manak is still alive ?

    • @hharpreet
      @hharpreet Před 3 lety

      where yudhvir manak these days

    • @ninderpal3055
      @ninderpal3055 Před 3 lety

      Very nice

  • @sonugillmogewala2724
    @sonugillmogewala2724 Před 3 lety +28

    ਸਿਰਾ ਲਾਤਾ ਭਰਾ❤️❤️

  • @hardesingh3609
    @hardesingh3609 Před 3 lety +13

    Thank you world LOVE Hard-E for supporting me Hassan Manak 🚀🚀

  • @morindalive
    @morindalive Před 3 lety +4

    ਇਸਨੇ ਤਾ ਅੱਤ ਕਰਤੀ।ਲਗਦਾ ਨਹੀ ਸੀ ਏਨੇ ਯੋਗਾ ਇਟਰਵਿਉ ਵਿੱਚ 👍👍👍👍

  • @SSSSSS843
    @SSSSSS843 Před 3 lety +13

    Very gud 22 .. keep it up .. manak Saab di rooh nu shanti mili honi jroor tera song sun k 22 .. Waheguru mehar krn

  • @kpsingh1848
    @kpsingh1848 Před 3 lety +16

    ਕੁਛ ਭੁੱਲਿਆ ਵਕਤ ਫਿਰ ਵਾਪਸ ਮੁੜ ਆਇਆ। ਗੱਲਾਂ ਏਹ ਨਹੀਂ ਮਾਣਕ ਦਾ ਨਾਂ ਪਿੱਛੇ ਲਾਉਣਾ ਗੱਲ ਏਹ ਕਲਾਕਾਰ ਮਾਣਕ ਦਾ ਵੇਲਾ ਜਰੂਰ ਵਾਪਸ ਲੈ ਕੇ ਆਉਗਾ

    • @rachna7683
      @rachna7683 Před 11 dny

      Bilkul ej lagda jime kuldeepmank murh aa geya❤❤❤❤

  • @hollywoodtarka555
    @hollywoodtarka555 Před 3 lety +8

    This man deserve it Manak voice Manak is a golden✨️

  • @gauravrajput3421
    @gauravrajput3421 Před 3 lety +1

    ਮੇਰਾ ਸ਼ੇਰਾ ਯਾਰੀ ਇਜਹੀ ਨਾਲ ਲਾਈਂ ਜਿਹੜੇ ਪਿੰਜਰੇ ਵਿੱਚ ਹੋਵੇ ਚਾਹੇ ਬਾਹਰ ਹੋਵੇ ।ਪਰ ਆਪਣੇ ਵਰਗੇ ਸ਼ੇਰ ਹੋਣ। ਵੀਰ ਕਦੇ ਵੀ ਯਾਰ ਦੀ ਲੋੜ ਹੋਵੇ । ਇਕ ਵਾਰੀ ਦੱਸਦੀ ਰਾਜਪੂਤਨਾ ਖੂਨ ਕਿਸ ਨੂੰ ਕਹਿਦੇ ਨੇ ਸ਼ਰੇਆਮ ਦੱਸਦਾਗੇਂ। ਰਾਤ ਸੋਣ ਵੇਲੇ ਤੇਰਾ ਨਾਮ ਲੇ ਕੇ ਸੋਣਗੇ ।

  • @amolaksingh3734
    @amolaksingh3734 Před 3 lety +35

    Kuldip Manak’s true COPY 🙌👌👌✅

  • @tusharveerpal3323
    @tusharveerpal3323 Před 3 lety +15

    Attt krayi jana oye "Manak sahb deya dohteya" ... Chirraan baad ek singer aaya jihnu sun k ek geet sunan da swad aya.... Sachiyaan gallan de tappe, without fukarpunna.... Love uu Hassan Manak sahb (remembering Kuldeep Manak sahb).... Many more success ahead... 💪💪💪💪🙏🙏🙏

  • @jacqleenphotography
    @jacqleenphotography Před 3 lety +74

    ਮੈਂ ਪਰਮਜੀਤ ਸਿੰਘ ਜਲੰਧਰ ਤੋਂ ਗੱਲ ਕੀਤੀ ਸੀ ਈੰਦੀ ਬਲਿੰਗ ਭਾਜੀ ਨਾਲ ਮੁਬਾਰਕਾਂ ਦਿੱਤੀਆਂ ਸੀ ਹਸਨ ਮਾਣਕ ਦੀ ਗਾਣੇ ਦੀਆਂ, ਮੈਂ ਕਹਿੰਦਾ ਇਹ ਹਸਨ ਲੰਬੀ ਰੇਸ ਦਾ ਘੋੜਾ ਹੈ ਦੱਬ ਕੇ ਰਖੋ ਕੰਮ ਨੂੰ ਵੀਰ ਜੀ

    • @worldsrarest464
      @worldsrarest464 Před 3 lety +2

      Bai ehe gaana chori krya hoya mere friend ranjit bhangu ney Facebook teh ehi song 13 july 2018 nu upload krya c tusi check kr skdey o.. Singer nu shyd is baare na pta hove but lyricists ney boht maada kam krya ohne Mukh line chori kr k vicho gaana tod marod k aap dey dita

    • @rajveersohal2124
      @rajveersohal2124 Před 3 lety +2

      Parmjit Singh g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,- from UK,

    • @rajveersohal2124
      @rajveersohal2124 Před 3 lety +1

      @@worldsrarest464 g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @ArthurDhillon
    @ArthurDhillon Před 3 lety +12

    Sounds almost just like Kuldip Manak Ji 🙏... great song. Bomb lyrics. 🔥💯

  • @mayabanger6232
    @mayabanger6232 Před 3 lety +9

    Rbb g hmesha chardikla ch rkhn..boht sohna gaunde o.👌🏼👌🏼👌🏼🙏

  • @kartiksoni5810
    @kartiksoni5810 Před 3 lety +1

    Mai is waqat kuldeep manak ji da geet Yusuf zuelekha sunn reha c eh suggestion aaya and I think it was worth to pause that song
    Rooh khush hogya fikre sunn ke

  • @ranjitsinghsunda8254
    @ranjitsinghsunda8254 Před 3 lety +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤੇ ਜੈ ਗੂਰ ਦੇਵ ਜੀ ਸਾਰਿਆਂ ਨੂੰ. ਆਦਮੀ ਨੂੰ ਜਿੰਦਗੀ ਵਿੱਚ ਅੱਗੇ ਵਧਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸੇ ਦੀ ਪਰਵਾਹ ਨਹੀਂ ਕਰੀਦੀ। ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰੋ। ਫਿਰ ਮੋਜਾ ਹੀ ਮੋਜਾ। 👍👍💯।
    ਰਣਜੀਤ ਸਿੰਘ ਸੁੰਡਾ ਜਰਮਨੀ ਅਤੇ ਪਿੰਡ ਭੂੱਖੜੀ ਵਾਲਾ ।

  • @sukhdevsingh-wq1jq
    @sukhdevsingh-wq1jq Před 3 lety +19

    Hasan manak is kuldeep manak ji is back I love it jeunde raho veere love you🙏💌

  • @aarrmusic8591
    @aarrmusic8591 Před 3 lety +40

    Motivational song for young generation .
    Bohat wadia track .
    Go ahead Success is on the way 🙂.

    • @JaskaranSingh-rj6hp
      @JaskaranSingh-rj6hp Před 3 lety +1

      ਜਿਉਦੇ ਰਹੇ ਵੀਰ ਤੱਰਕੀਆ ਕਰੋ

  • @gurparveshsidhu4436
    @gurparveshsidhu4436 Před 3 lety +13

    Salute to Hassan manak great job keep it up brother ✌️✌️👍👍🙏🙏

  • @user-happy-1992_
    @user-happy-1992_ Před 3 lety +1

    Baleeeee baleeeee siraaaaa dosta msnak ustad di yaad tazaaaa ho geaaaaaa

  • @swarnjitsinghpunni6179
    @swarnjitsinghpunni6179 Před 3 lety +13

    ਬਹੁਤ ਹੀ ਸ਼ਲਾਘਾਯੋਗ ਗੀਤ ਅਤੇ ਅਵਾਜ਼ ਵਿਚ ਦਮ ਪੂਰਾ।

  • @sandeeppuri4519
    @sandeeppuri4519 Před 3 lety +5

    22 Hasan best song in this time of nangpana
    Remind us Kuldeep Manak ji carry on we are with you

  • @kalvindersinghnagra3723
    @kalvindersinghnagra3723 Před 3 lety +3

    This Album is the bomb. Can't wait for it to explode onto every channel. 🔥🔥🔥

  • @binderlalka6329
    @binderlalka6329 Před 3 lety +1

    Bai ji manak sahb di yaad aaundi Hasan manak nu dekh k love bro ustad g di mehr tuhade te bni rhe

  • @vickybhatti1963
    @vickybhatti1963 Před 3 lety +7

    Wah Hassan veere bhut hi sohna song likhan wale ne bhut vadia likhiya utto tusi ga k baba poora swad laiya ta...love u bro

  • @KamalNeelkamal
    @KamalNeelkamal Před 3 lety +4

    Very nice song...
    ਮਾਣਕ 2🙏🙏

  • @winnipeg5307
    @winnipeg5307 Před 3 lety +6

    ਬਾਈ ਨੇ ਮਾਣਕ ਸਾਬ ਯਾਦ ਕਰਵਾਤਾ 🔥

  • @sabbybhullar2985
    @sabbybhullar2985 Před 3 lety +21

    Same Voice As Kuldeep Manak Astd🔥

  • @nirmanngurmeetsingh6574

    99/100 ਇੱਕ ਨੰਬਰ ਕੱਟਣਾ ਜਰੂਰੀ ਆ, ਨਹੀਂ ਤਾਂ ਮਾਣਕ ਸਾਬ੍ਹ ਦੀ ਸ਼ਾਨ ਚ ਗੁਸਤਾਖੀ ਹੋਊ। 👌👌👌👌👌👌

  • @kARAN_306
    @kARAN_306 Před 3 lety +3

    Ghaint song Manak saab continue ❤️🙏wmk

  • @preetlove2034
    @preetlove2034 Před 3 lety +7

    Sunan to phla like Hasan veere ,ku ki m interview ch hi sun lega c ,jiyo Baba Mehar kre

  • @amritdhiman66
    @amritdhiman66 Před 3 lety +30

    Sirra 🔥 song 🔥true words 💞💯

  • @baljitkaur2452
    @baljitkaur2452 Před 3 lety +11

    Beautiful song nd. Voice.. God bless you👌👍

  • @australianranglivechannel785

    Bai sirra karonda poora 👍🏻

  • @devpaintergobindgarh1525

    ਬਹੁਤ ਸੋਹਣਾ ਗੀਤ ਬਹੁਤ ਸੋਹਣੀ ਅਵਾਜ਼ ਕੁਲਦੀਪ ਮਾਣਕ ਜੀ ਵਰਗੀ 👍

  • @tejpalv7
    @tejpalv7 Před 3 lety +28

    Oh balle bai eh hundi aa asal gaiki. Jeonda reh shera apde nane da naam roshan karan deya, keep it up!

    • @rajveersohal2124
      @rajveersohal2124 Před 3 lety +1

      Tejpal Virk g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @poojanahar6330
    @poojanahar6330 Před 3 lety +6

    Wahhhhhhh God bless you 😍😍😍😍❤❤❤❤❤❤

  • @gurbajmaan9605
    @gurbajmaan9605 Před 3 lety +70

    ਹਸਨ ਬੇਟਾ ਗੁਲਸ਼ਨ ਕੋਮਲ ਮੈਮ ਨਾਲ ਮਿਲ ਕੇ ਦੋਗਾਣਾ ਕਰ ਅੱਜ ਡਿਮਾਂਡ ਆ ਡਿਊਟ ਦੀ

    • @rajveersohal2124
      @rajveersohal2124 Před 3 lety +5

      Gurbaj g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,- from UK,

    • @rajanishadraja6966
      @rajanishadraja6966 Před 3 lety

      Xxx

  • @vickyvirk691
    @vickyvirk691 Před 2 lety +1

    Siraaaa gal batt bro jma hi kuldeep manak aa bro 💯💯💯🌟🌟🌟🌟❤❤❤✔✔✔✔

  • @JaspalSingh-yd5ii
    @JaspalSingh-yd5ii Před 3 lety +1

    Verry verry nice songs mank je de zaad karva diti Hassan Manak Veer ne

  • @ManpreetSingh-er7gl
    @ManpreetSingh-er7gl Před 3 lety +5

    Waa o Manaka jeonda reh jawaniaa manee
    Dicto Manak to Manak No doubt
    Love u support u from bottom of my ❤️

  • @JaswinderSingh-zq3jw
    @JaswinderSingh-zq3jw Před 3 lety +6

    very motivational song with legendy voice

  • @mikeb6476
    @mikeb6476 Před 3 lety +4

    Balle ohh sheraaa 👌👌👌👌👌❤️❤️❤️🤩

  • @simirathour1752
    @simirathour1752 Před 3 lety

    ਬਾਈ ਮੰਜਿਆਂ ਤੇ ਪੇਕੇ ਮੰਜਲਾਂ ਨੀ ਪਈਆਂ ਜਾਂਦੀਆਂ ਜਿੱਦਣ ਦਾ ਗਾਣਾ ਰਲੀਜ਼ ਕੀਤਾ ਵੀਰ ਤੂੰ ਆਪ ਮੰਜੇ ਪੇ ਗਿਆ। ਸਿਹਤ ਠੀਕ ਆ ਹੁਣ ਵੀਰ ।

  • @manindersingh2758
    @manindersingh2758 Před 3 lety +2

    Current 😍😍😍 aa munde ch

  • @varindersinghnagi6741
    @varindersinghnagi6741 Před 3 lety +5

    Sirra 🎵 song ustad manak g dee yaad ayondi hassan nu sun kay god bless you keept up

  • @rsingh9150
    @rsingh9150 Před 3 lety +19

    Munda kamal karee jaanda...2nd biggest star since Karan Aujla... you are heading to Super Stardom son !!! Waheguru tere Te Mehar Kare thay turukkiyan devay 🙏🏽

    • @rsingh9150
      @rsingh9150 Před 3 lety +1

      Where’s the Pettersen jersey??

    • @jattaa282
      @jattaa282 Před 3 lety +1

      Aujla ± Hassan

    • @rajveersohal2124
      @rajveersohal2124 Před 3 lety +1

      @@rsingh9150 g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @rajveersohal2124
      @rajveersohal2124 Před 3 lety +2

      Jatt g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @Sheharyar_Rai
    @Sheharyar_Rai Před 3 lety +6

    Em volume up of my ear buds and enjoy urs voice lub uh ❤️

  • @yugrajmusic
    @yugrajmusic Před 3 lety

    Sohna gaya manak sab dey dohta saab lagda manak saab dee rooh aap nu ashirwad de rahi. Yugraj Music atey Rob Dhillon walo bahut bahut wadaiyan.

  • @chamankoli6383
    @chamankoli6383 Před 3 lety +1

    Aahahhaah kya baaaat he Manak Sassanian🙏🙏🙏🎹🎼🎙🎶😘😘😘😘😘😘

  • @PB11VLOGSS
    @PB11VLOGSS Před 3 lety +3

    Boht sohni awaj boht sohna geet🤩🤩🤩😇god bless you

  • @varinder251
    @varinder251 Před 3 lety +31

    hassan mod leaya gaddi maank di.. jiyo manak sahab

    • @rajveersohal2124
      @rajveersohal2124 Před 3 lety +1

      Varinder gupta g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @amanbrar7191
    @amanbrar7191 Před 3 lety +16

    Re-birth of Kuldeep Manak 👌

  • @jugrajbatala8883
    @jugrajbatala8883 Před 3 lety

    ਜਿੰਦਾ ਰਹਿ ਸੇਰਾ
    ਖਿੱਚ ਕੇ ਰੱਖ ਕੰਮ
    ਪਰਵਾਹ ਨਹੀ ਕਰਨੀ
    Siraaaaa galbaat bro
    💪💪💪💪💪💪✌️✌️✌️✌️

  • @siratsodhe3248
    @siratsodhe3248 Před 3 lety

    Thode nane nu sunn ke bahut khush c assi thonu sunn ke hor v khush hoe manjilan song sirra hai

  • @rupinderhayer521
    @rupinderhayer521 Před 3 lety +7

    You rock Hassan 👏🔥🔥👍🇱🇷

  • @doabe_wale5911
    @doabe_wale5911 Před 3 lety +19

    ਦੂੱਜਾ ਕੁੱਲਦੀਪ ਮਾਣਕ ਆ ਗਿਆ 😍😍😍

  • @simrankhanmusic
    @simrankhanmusic Před 3 lety +5

    Congratulations Hassan manak bro

  • @hsbhullar..8509
    @hsbhullar..8509 Před 3 lety +2

    Wah kya baat Lagda Manak Sahab hi ga rhe hon main manak sahab da bahut vadda fan han shabash shera vatt kadd te.. parmatma tenu tarraki bakshe

  • @davindersingh-zl2cp
    @davindersingh-zl2cp Před 3 lety

    Njara hi aa gya
    Lgda manak saab sade vich hi ne hale
    Love u manak saab

  • @NirmalSingh-og1to
    @NirmalSingh-og1to Před 3 lety +4

    ਮਾਣਕ ਆ ਗਿਆ

  • @user-zs7jj6dd7r
    @user-zs7jj6dd7r Před 3 lety +5

    ਮਾਣਕ ਸਾਬ ਅਾ ਗਿਅਾ

  • @ramandeep3359
    @ramandeep3359 Před 3 lety +88

    Song de nal nal comments kon kon read kr rhea

  • @neildmonte8786
    @neildmonte8786 Před 3 lety

    ਬਹੁਤ ਵਿਲੱਖਣ ਆਵਾਜ਼ ਹਰਕੇ ਇੱਕ ਪੁਰਾਣੇ ਯੁੱਗ ਵਿੱਚ 👍👌

  • @aliciafunshow9596
    @aliciafunshow9596 Před 3 lety +5

    Beautiful song...Manak is back.. May God bless you with Sucess😍

  • @PB11VLOGSS
    @PB11VLOGSS Před 3 lety +3

    Kuldeep manak ji is back😇🤩🤩👌👌👌❤

  • @sukhjindersingh-ml9wd
    @sukhjindersingh-ml9wd Před 3 lety +9

    Enu kehnde singing pure Desi gheyoo wargi

  • @preetmaanmaanmann5287
    @preetmaanmaanmann5287 Před 3 lety +1

    ਹਿੱਕ ਚ ਦਮ ਹੈਗਾ ਵੀਰ ਦੇ।

  • @AkhtarAli-qj1mn
    @AkhtarAli-qj1mn Před 3 lety

    😭😭😭😭😭😭😭 BAI BHAUTT TYM DI ARDAAS kardey c ajj rabb ne sunn lai bahuttt yaad kardey c ustaad nu

  • @gurkiratdhillon3327
    @gurkiratdhillon3327 Před 3 lety +5

    ਘੈਂਟ ਗਾਣਾ ਜਿਉਦਾ ਰਿਹ

  • @gurbirsingh7970
    @gurbirsingh7970 Před 3 lety +4

    True Gem...after along time something meaningful.

  • @RadiAsian
    @RadiAsian Před 3 lety +3

    great track ..will play it on the show tomorrow

  • @sidhulivesounddholewala6479

    Wah wah wah wah bhut vadeaa veere jug jug jio

  • @parminderjeetsingh6009

    Hasan manak tere lai dilon peyaar aa chhote veer.parmatma tenu hamesha khush rakhe .

  • @ManpreetKaur-rj6yf
    @ManpreetKaur-rj6yf Před 3 lety +3

    Vaah jii manak saab 🙏🙏🙏🙏❤❤

  • @vickylahot4535
    @vickylahot4535 Před 3 lety +13

    boht kant song Hasan bro

  • @MandeepSingh-jg2zj
    @MandeepSingh-jg2zj Před 3 lety +7

    beast legend is back gudluck bro credit goes to indi bling ❤️❤️❤️❤️ bumb kaddte #manaksabh❤️

  • @jagtarsingh6898
    @jagtarsingh6898 Před 3 lety +1

    Punjab dee shaan Hasan maanak

  • @sukhjindersingh6153
    @sukhjindersingh6153 Před 3 lety +1

    ਜਿਉਂਦਾ ਰਹਿ ਪੁੱਤ ਮਾਣਕ ਦਾ