ਵਾਹਲਾ ਕੱਬਾ ਮਿਸਤਰੀ ਆ ….//new video jatt babe bandra to //2024 //chand //bant

Sdílet
Vložit
  • čas přidán 6. 09. 2024
  • ਵਾਹਲਾ ਕੱਬਾ ਮਿਸਤਰੀ ਆ ….//new video jatt babe bandra to //2024 //chand //bant
    #funny
    #comedy
    #punjabi
    #new
    #trending
    #funnyvideo
    #shortvideo
    #subscribe
    #youtubevideo
    #youtube
    #fun
    #trendingvideo
    #tranding
    #viral
    #viralvideo
    #video
    #india
    #latest
    #new punjabi trending short movie
    #viral punjabi short movie
    #new punjabi short film
    #jatt babe bandra to
    #bandra ale
    #chand
    #bandra
    #bant
    #baba chand
    #baba bant
    #2024

Komentáře • 195

  • @Billa-Hothi-315
    @Billa-Hothi-315 Před 6 měsíci +17

    ਮੈਂ ਕਿਹਾ ਅੱਜ ਤਾਂ ਧਰਮ ਨਾਲ ਹੱਦੋ ਵੱਧ ਹੋ ਗਈ ਬਹੁਤਾ ਈ ਸਿਰਾ ਕਰਾਇਆ ਪਿਆ ਪਿਉ ਦਿਆ ਪੁੱਤਾਂ ਨੇ ਅੱਜ ਤਾਂ ਬੰਤ ਵੀ ਘੱਟ ਨਹੀਂ ਸੀ 😅😅

  • @BhupinderSingh-yg8cg
    @BhupinderSingh-yg8cg Před 6 měsíci +14

    ਆ ਗਏ ਜੀ,,,, ਆ ਗਏ,,ਜੱਟ ਬਾਬੇ ਬਾਂਦਰਾ ਵਾਲੇ ਚੰਦ ਸਿੰਘ,,, ਬੰਤ ਸਿੰਘ,,, ਗਮਦੂਰ,,,, ਪਾਲਾ,,,ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @chamkaursidhu4273
    @chamkaursidhu4273 Před 6 měsíci +17

    ਸਿਰਾ ਬਾਈ ਚੰਦ ਮਿਸਤਰੀ ਤਾ ਵਾਕੀਏ ਬਾਹਲਾ ਕੱਬਾ ਮਿਸਤਰੀ ਆ ਬਹੁਤ ਸੋਹਣੀ ਐਕਟਿੰਗ ਆ ਚੰਦ ਵੀਰ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਬਾਈ

  • @sukhirehal2471
    @sukhirehal2471 Před 6 měsíci +5

    Kaimz vedeos ne sarreya he ❤🎉🎉🎉🎉

  • @jagsirTungwali041
    @jagsirTungwali041 Před 4 měsíci +3

    ਬਹੁਤ ਵਧੀਆ ਚੰਦ ਸਿੰਘ ਬੰਤ ਸਿੰਘ ਗਮਦੂਰ ਸਿੰਘ ਬਹੁਤ ਹਾਸਾ ਆਉਂਦਾ ਹੈ

  • @SurjitSingh-rb3tr
    @SurjitSingh-rb3tr Před 6 měsíci +4

    ਜੀਅ ਲੱਗ ਜਾਦਾ ❤ ਬਾਈ

  • @harkrishansingh2130
    @harkrishansingh2130 Před 6 měsíci +2

    ਬਹੁਤ ਵਧੀਆ ਸਿਰਾ ਲਾਤਾ ਯਾਰ 😂😂

  • @SatnamSingh-sk1tm
    @SatnamSingh-sk1tm Před 6 měsíci +5

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਫੱਟੇ ਚੱਕ ਦਿਉ

  • @vakhipaad2455
    @vakhipaad2455 Před 6 měsíci +5

    Att jatt 🎉❤🎉❤🎉😂😢😂😢😂😮😂😮😮😂😮😂😮😂😮😂😮😂😮😂😮😮😂😮😂😮😂😮😂😮😂😮😮😂😮😂😮

  • @amarjitsingh1946
    @amarjitsingh1946 Před 6 měsíci +2

    ਸਿਰਾ ਗੱਲਬਾਤ ਬਾਬਿਓ ਨਾਇਸ਼ ਵੀਡੀਓ

  • @brarchotianwala4405
    @brarchotianwala4405 Před měsícem +1

    ਹੇ ਇੱਟ ਮਾਤਾ ਹੇ ਰੋੜਾ ਦੇਵਤਾ ਹੇ ਬਾਬਾ ਸੱਬਲ਼ਦਾਸ ਹਾਹਾਹਾਹਾਹਾਹਾ ਜਾ ਯਰ ਸਿਰਾ ਚੰਦ ਹਾਹਾਹਾਹਾਹਾ😂😂😂😂😂

  • @rajindersharma5008
    @rajindersharma5008 Před 6 měsíci +14

    ਚੰਦ ਬਾਈ ਸੋਡੀ ਨੂੰਹ ਸੋਹਰੇ ਦਾ ਜੱਫ ਆਲੀ ਤੇ ਟੱਟੀਆਂ ਪੱਟਣ ਆਲੀ ਵਿਡੀਓ ਮਾਸਟਰ ਪੀਸ ਈ ਆ ।ਪਲੀਜ ਨੂੰਹ ਸੌਹਰੇ ਆਲੀ ਤਾ ਹੋਰ ਜਰੂਰ ਬਣਾਓ ਭਰਾ ਬਣਕੇ ਬਾਕੀ ਮੈ ਤਾ ਸੋਡੀਆ 10,12 ਵਿਡੀਓ ਸੇਵ ਕਰੀ ਬੈਠਾਂ ਰੋਜ ਦੇਖਦੇ ਆ

  • @user-fh3op2oh8e
    @user-fh3op2oh8e Před 6 měsíci +4

    ਚੰਦ ਨੰਬਰਦਾਰ ਸਾਹਿਬ ਸਿਰਾ ਐਕਟਿੰਗ 🎉🎉

  • @JaswantSingh-rw1ph
    @JaswantSingh-rw1ph Před 6 měsíci +3

    ਬਹੁਤ ਵਧੀਆ ਉਪਰਾਲਾ ਹੈ ਆਪਣੇ ਪੰਜਾਬੀ ਵਿਰਸੇ ਲਈ ।।❤❤❤❤❤
    ਇਹ ਗਾਲਾਂ ਕੋਈ ਪੰਜਾਬੀ ਨਹੀਂ ਹੋਣਾ ਜਿਸਨੂੰ ਨਾ ਮਿਲੀਆਂ ਹਨ ਕਦੇ ਘਰੋ ਕਦੇ ਚਾਚੇ ਤਾਇਆਂ ਕੋਲੋ ਜੀ
    ਬਸ ਜੌ ਘਰੋ ਵਾਧੂ ਹੁੰਦੇ ਆ ਕੋਈ ਸੁਣਦਾ ਨਹੀਂ ਉਹ ਬੰਦੇ ਗਿਆਨ ਦਿੰਦੇ ਹੁੰਦੇ ਆ ਜੀ

  • @shindadosanjh1114
    @shindadosanjh1114 Před 6 měsíci +3

    ਵਾਹ ਓ ਤੇਰੇ ਅੱਤ ਡਾਈਲਾਗ

  • @Gurleen-ho5pj
    @Gurleen-ho5pj Před 6 měsíci +2

    ਪਾਲਾ ਵੰਤ ਚੰਦ ਜਿੰਦਾਬਾਦ 🎉🎉🎉🎉🎉❤❤❤❤❤❤

  • @bhaiamandeepsinghparvana3464
    @bhaiamandeepsinghparvana3464 Před 6 měsíci +3

    ਐਕਟਿੰਗ ਬਹੁਤ ਵਧੀਆ

  • @daljitsingh7353
    @daljitsingh7353 Před 6 měsíci +1

    22 ਜੀ 🙏🏻 ❤️ too good very nice

  • @bholakhan1284
    @bholakhan1284 Před 6 měsíci +3

    Chand good brother

  • @jasdevsingh8983
    @jasdevsingh8983 Před 6 měsíci +1

    Manager sira😂😂😂

  • @SandeepDhaliwal-ko9zf
    @SandeepDhaliwal-ko9zf Před 6 měsíci +3

    29:04 ਖਿੱਚ ਤੂੰ ਪਾ ਵਿਚ😂😂

  • @SandeepDhaliwal-ko9zf
    @SandeepDhaliwal-ko9zf Před 6 měsíci +3

    ਸਿਰਾ ਬਾਬਿਓ😂😂

  • @HarwinderSingh-me1tr
    @HarwinderSingh-me1tr Před 6 měsíci +13

    ਧਿਆਨ ਨਾਲ ਗੱਲਾਂ ਸੁਣਨ ਵਾਲੀਆ ਚੰਦ ਹਾਸਾ ਬਹੁਤ ਕੱਢਾਉਦਾ❤❤

  • @gurlalsingh-bh9fn
    @gurlalsingh-bh9fn Před 6 měsíci +1

    Good vibes❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-ee7cj8pg9x
    @user-ee7cj8pg9x Před 6 měsíci +1

    Ah video ch ta jva sirra laya pya bai chand

  • @Baljinder.698
    @Baljinder.698 Před 6 měsíci +2

    Sirra ਐਕਟਿਗ a

  • @pindersingh698
    @pindersingh698 Před 6 měsíci +2

    ਬਹੁਤ ਘੈਂਟ ਵੀਡਿਓ 😂😂😂

  • @Hunterjatt79
    @Hunterjatt79 Před 6 měsíci +2

    ਬਾਬਾ ਸੱਬਲ ਦਾਸ 😂😂😂😂

  • @manpreetsinghbhakhar8090
    @manpreetsinghbhakhar8090 Před 6 měsíci +2

    ਬਹੁਤ ਵਧੀਆ ਵੀਡੀਓ ਜੀ

  • @gurjantsharma6726
    @gurjantsharma6726 Před 6 měsíci +1

    ਚੰਦ ਤਾ ਜਮਾ ਸਿਰਾ ਲਾ ਦਿੰਦਾ ਬੰਤ ਵੀ

  • @SukhwinderSingh-wq5ip
    @SukhwinderSingh-wq5ip Před 6 měsíci +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂

  • @raghveersingh7504
    @raghveersingh7504 Před 6 měsíci +3

    ਵਾਲੀ ਗੈਂਟ 😂 ਗੱਲ ਬਾਤ ਆ y

  • @kharoudk5869
    @kharoudk5869 Před 6 měsíci +3

    Chand nd bant broo yr m tan jdo da thoanu dekhn lagya han ph khulda jdo vs ap nu dekhn bath janda va hor tan bhul hi gya ❤❤❤

  • @travelwithme771
    @travelwithme771 Před 6 měsíci +1

    Gamdood bai zindabaad sira acter

  • @RajSidhu-j9l
    @RajSidhu-j9l Před měsícem

    ਨਾਅਅ ਨਾਅਅ ਸਿਰਾ ਡਾਈਲੌਗ 😂😂😂😂😂😂😂

  • @jagseersingh4506
    @jagseersingh4506 Před 6 měsíci +3

    SIRRRRA ACTING BAI BANT CHAND AND PALA AND AMLI AND ALL'TEAM LOVE YOU TRUCK BHAR K

  • @user-kx7kq7rs6u
    @user-kx7kq7rs6u Před 6 měsíci +2

    ਸਿਰਾ।ਲਾ।ਤਾ।ਬਾਈ।

  • @GurpreetSingh-sr5gs
    @GurpreetSingh-sr5gs Před měsícem +1

    Very nice ❤😂

  • @user-ms8cj6fg6i
    @user-ms8cj6fg6i Před 6 měsíci +1

    pala hassi jnda😂😂

  • @GurmeetSingh-ku4ud
    @GurmeetSingh-ku4ud Před 4 měsíci +1

    Good bhi

  • @Gill-dj3hv
    @Gill-dj3hv Před 6 měsíci +1

    Sirrrraaaa bai😂

  • @guridhindsa2182
    @guridhindsa2182 Před 6 měsíci +1

    ਗਮਦੂਰ 😂😂😂😂 ਵੀ ਘੈਟ ਆ

  • @AKashdeepSingh-ne6fy
    @AKashdeepSingh-ne6fy Před 17 dny +1

    Sira lata 4ra ne😅😅😅

  • @gaganbrar2670
    @gaganbrar2670 Před 6 měsíci +2

    Good

  • @chamkaurkharoud9065
    @chamkaurkharoud9065 Před 6 měsíci +2

    ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਪਾਲਾ ਗਮਦੂਰ ਡਰਾਈਵਰ ਸਾਬ ਗੁਰਦਿਆਲ ਕਿਆ ਬਾਤ ਹੈ 😂ਚੱਕ ਦੋ ਫੱਟੇ❤

  • @ManojKumar-mc2gs
    @ManojKumar-mc2gs Před 6 měsíci

    ਸਿਰਾ ਬਾਈ 😂😂😂😂😂

  • @harkrishansingh2130
    @harkrishansingh2130 Před 6 měsíci +1

    ਸਿੱਰ ਤੇ ਪਾਇਪ‌ ਬੰਨੀ ਫਿਰਦਾ 😂😂

  • @lschauhan01
    @lschauhan01 Před 6 měsíci +1

    Sirra 😂😂

  • @boharsingh7725
    @boharsingh7725 Před 6 měsíci +4

    ਬਹੁਤ ਵਧੀਆ ਬਾਈ 👌👌👌👌👌

  • @amantoor7219
    @amantoor7219 Před 6 měsíci +2

  • @jaspreetgill2193
    @jaspreetgill2193 Před 6 měsíci +1

    Bhaut vadia veer

  • @makhanbrar3660
    @makhanbrar3660 Před 6 měsíci +1

    good bai ji ❤❤❤❤❤❤

  • @jagmeetteona6186
    @jagmeetteona6186 Před 6 měsíci +2

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌

  • @vakhrekaraj9948
    @vakhrekaraj9948 Před 6 měsíci +1

    Hey itt mata roda devta savala daas sirra

  • @amarikrai7437
    @amarikrai7437 Před 6 měsíci +2

    Nice 👍👍👍

  • @hardeepgeetu50
    @hardeepgeetu50 Před 6 měsíci +10

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @BalbirSingh-re5ej
    @BalbirSingh-re5ej Před 6 měsíci +3

    ਚਨਦ ਤੇ ਵੰਤ ਸਿੰਘ ਕਿ ਹਾਲ ਹੇ ਬਹੁਤ ਬਦੀਅ ਬਿਡੀਔ ਬਨਾਐ ਹੋ ਚੰਦ ਸਿੰਘ ਮਿਸਰੀ ਲਲੂ ਕਰੇ ਕਬਲੀਅ ਰਵ ਸਿਦੀਅ ਪਾਨਦਾ ਹੇ

    • @Billa-Hothi-315
      @Billa-Hothi-315 Před 6 měsíci

      ਪੰਜਾਬੀ ਲਿਖਣ ਵਾਲੇ ਤਾਂ ਭਰਾ ਨੇ ਵੱਟ ਕੱਢੇ ਪਏ ਆ ਕਿਆ ਈ ਬਾਤਾਂ ਨੇ..??

  • @travelwithme771
    @travelwithme771 Před 6 měsíci +1

    ਮਿਸਤਰੀ de part hor ਬਣਾਓ veer😂😂
    Bht v a dia video c, sira video babe

  • @LakhveerSingh-bx6eh
    @LakhveerSingh-bx6eh Před 6 měsíci +1

    😂 ahh wali sira video a

  • @MandeepSingh-zt6ck
    @MandeepSingh-zt6ck Před 6 měsíci +2

    ਬਾਬਾ ਬੁਰਜੀ ਦਾਸ

  • @agamdhindsa6640
    @agamdhindsa6640 Před 6 měsíci +3

    ਘਰਾਚੋਵਾਲੇ

  • @Palveen87
    @Palveen87 Před měsícem +1

    ❤❤❤❤😂😂😂😂

  • @samhundal7466
    @samhundal7466 Před 6 měsíci +1

    Sirra Bai ji 😂😂😂😂😂😂

  • @HappySingh-is2pw
    @HappySingh-is2pw Před 6 měsíci +1

    🙏🙏🙏🙏🙏🙏Siraaa Siraaa Siraaa 22 🙏🙏🙏👍👍👍👌👌👌👌👌👌🌹🌹🌹

  • @Prabh358
    @Prabh358 Před 6 měsíci +1

    Bant sira

  • @SWARAJ-tf3xg
    @SWARAJ-tf3xg Před 6 měsíci +1

    Good 22 g

  • @jaspreetsingh5744
    @jaspreetsingh5744 Před 6 měsíci +2

    ਵਿਹਲਾ ਬੇਹਠਾ ਗਾਰੇ ਚ ਪਾਣੀ ਪਾ ਬੰਤ

  • @kapilpanwar2362
    @kapilpanwar2362 Před 6 měsíci +2

    Siraaaaaa chand broooo love you❤❤❤
    All super video bro

  • @jagseersingh4506
    @jagseersingh4506 Před 6 měsíci

    GOOD VIDEO GOOD ACTING ALL'TEAM THANKS SO MUCH ❤❤❤❤❤❤❤

  • @binderkalsi1105
    @binderkalsi1105 Před 6 měsíci +1

    Siraa veer

  • @manjeetpspcl8353
    @manjeetpspcl8353 Před 6 měsíci +1

    Good 👍

  • @Gurleen-ho5pj
    @Gurleen-ho5pj Před 6 měsíci +5

    ਸਿਰਾ ਵਾਈ ❤

  • @Sony_sidhu_307
    @Sony_sidhu_307 Před 6 měsíci +4

    Love you jatto GBU KHICHI RAKHO KAM❤

  • @travelwithme771
    @travelwithme771 Před 6 měsíci +1

    Chand mistri zindabaad😂

  • @harmeshbrar1564
    @harmeshbrar1564 Před 6 měsíci +1

    Sirrra

  • @gurnoorsinghsaharan7803
    @gurnoorsinghsaharan7803 Před 6 měsíci +1

    Silai masin wali v badiya c❤❤😂😂

  • @user-ns6sx3lc9c
    @user-ns6sx3lc9c Před 6 měsíci +1

    Jatt bndre vle kaim aa pure

  • @gurdassingh8318
    @gurdassingh8318 Před 6 měsíci +1

    Keda level 😂😂😂😂

  • @laviubhia1358
    @laviubhia1358 Před 6 měsíci +1

    17 1 ਦਾ😂😂😂

  • @gurdassingh8318
    @gurdassingh8318 Před 6 měsíci +1

    Sirra👌👌👌👌

  • @user-ns6sx3lc9c
    @user-ns6sx3lc9c Před 6 měsíci +1

    Siraaa

  • @user-vc9np4jq7t
    @user-vc9np4jq7t Před 6 měsíci +2

    Nice

  • @inderveerbrar
    @inderveerbrar Před 6 měsíci +1

    😂😂😂😂😂😂😂

  • @bloging_12
    @bloging_12 Před 6 měsíci +1

    Very good day g

  • @jagmeetsinghmeetbrar3561
    @jagmeetsinghmeetbrar3561 Před 6 měsíci +1

    Love you babeo mallan

  • @SarabjitBawa-nz5et
    @SarabjitBawa-nz5et Před 6 měsíci +1

    Sirrrrraaaa yr jmaaaa😂😂❤❤

  • @guridhindsa2182
    @guridhindsa2182 Před 6 měsíci

    ਗਮਦੂਰ ਵੀ ਘੈਟ ਆ

  • @user-ww9lz3qd4m
    @user-ww9lz3qd4m Před 6 měsíci +1

    ਜਿਉਂਦੇ ਵਸਦੇ ਰਹੋ ਪੰਜਾਬੀਓ

  • @simranbenipal4647
    @simranbenipal4647 Před 6 měsíci +1

    Good video ❤❤

  • @SonySingh-tk4yd
    @SonySingh-tk4yd Před 6 měsíci +1

    Chand ok ah

  • @YuvrajSingh-25001
    @YuvrajSingh-25001 Před 6 měsíci +1

    Sira chand veeere, bs sutti challo vdo tr vdo❤❤❤❤love u aa

  • @sandeepsinghsingh4493
    @sandeepsinghsingh4493 Před 6 měsíci +1

    Sb to phela dhek reha sira honi aa ❤❤❤

  • @gurpreetsingh-gf7md
    @gurpreetsingh-gf7md Před 6 měsíci +3

    ਬਾਹਲਾ ਸਿਰਾ ਬਾਬਿਓ, LOVE U, LOVE U, LOVE U, ਬਾਈ----ਮਾਲੇਰਕੋਟਲਾ ਮੰਡੀਰ----❤❤❤❤❤😂😂😂😂😂😂😂 ਬਾਈ ਗਮਦੂਰ ਦੀ ਐਕਟਿੰਗ ਨੀ ਵਧੀਆ ਲਗਦੀ, ਇਹਨੂੰ ਕੋਈ ਗੱਲ ਈ ਨੀ ਔੜਦੀ, ਗੇਅਰ ਵੀ ਬਹੁਤ ਅੜਦਾ ਇਹਦਾ 😢😢

    • @sukhrajsingh5770
      @sukhrajsingh5770 Před 6 měsíci +2

      ਐਕਟਿੰਗ ਨੀ ayoundi ਬਸ ਕਲਾ ਤੁਰਦਾ ਵਧੀਆ.. 😂😂😂

  • @gagankhosa97
    @gagankhosa97 Před 6 měsíci +1

    Jatto sirra tuhanu team video dekh pind di bht yaad aundi aa
    Khich k rakho kamm nu jatto 💪🏻💪🏻💪🏻

  • @sandeepsinghsingh4493
    @sandeepsinghsingh4493 Před 6 měsíci +3

    Chand y de kapde gent lag rhe ne 😂😂

  • @Hunterjatt79
    @Hunterjatt79 Před 6 měsíci +1

    ਚੰਦ ਬੈਲਟ ਜਮਾਂ ਅਸਲ ਐ ਇੱਕ ਲੰਬਰ ਐ ਕੰਜਰ ਦਿਆ😂😂😂😂

  • @pargatsingh9668
    @pargatsingh9668 Před 6 měsíci

    😂😂👍👍

  • @Jassi6dh4ht8j
    @Jassi6dh4ht8j Před 6 měsíci +1

    😂😂😂

  • @samjotpalbrar2148
    @samjotpalbrar2148 Před 6 měsíci +2

    👌👌👌

  • @rupindersingh9252
    @rupindersingh9252 Před 6 měsíci +2

    5 ਇੱਟਾਂ ਲਾ ਕੇ ਅੱਧੀ ਦਿਹਾੜੀ ਦਿਉ