ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਹੋ ਸਕਦੈ ਪਰ ਕੁਰਬਾਨੀ ਦੀ ਲੋੜ ਹੈ ।ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਕੁਰਬਾਨੀ ਦੀ ਲੋੜ

Sdílet
Vložit
  • čas přidán 25. 08. 2024
  • Welcome to Dr. Harpinder Walia’s CZcams Channel!
    Dr. Harpinder Walia, a former professor from the Department of Journalism and Mass Communication at Punjabi University, Patiala, is dedicated to showcasing what true journalism looks like. Since retiring, Dr. Walia has launched two live TV programs where he provides live examples and practical insights into the essence of unbiased reporting.
    On this channel, you can expect four videos each week focused on political analysis, along with motivational content designed to inspire and empower. Dr. Walia’s mission is to educate and demonstrate the importance of truthful journalism, free from bias and sensationalism.
    Subscribe and share these videos to support a movement towards honest reporting. True journalism thrives with the backing of an audience that values truth and integrity.
    Thank you for your support

Komentáře • 40

  • @SukhdevSingh-pz8ii
    @SukhdevSingh-pz8ii Před 2 měsíci +2

    ਸੁਖਬੀਰ ਨੂੰ ਪੰਥ ਗਰੰਥ ਦੀ ਕੋਈ ਪਰਵਾਹ ਨਹੀ ਹੈ ਕੁਰਸੀ ਚਾਹੀਦੀ ਹੈ ।।

  • @mukhtiarsinghsandhu7348
    @mukhtiarsinghsandhu7348 Před 2 měsíci +1

    Thanks u sir

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @drpunjabi9394
    @drpunjabi9394 Před 2 měsíci

    Sir, bilkul sahi title hai, puri sikh kom de dil d gal hai

  • @rajkumarpusha3518
    @rajkumarpusha3518 Před 2 měsíci

    walia ji sat sir akaal ji

  • @mukhtarsingh3581
    @mukhtarsingh3581 Před 2 měsíci +2

    ਵਾਲੀਆ ਸਾਹਿਬ ਬਾਦਲ ਪ੍ਰਵਾਰ ਤਾਂ ਬਾਹਰ ਜਾਣਾ ਈ ਚਾਹੀਦਾ ਪਰ ਜੋ ਲੋਕ ਸੁਖਬੀਰ ਦਾ ਵਿਰੋਧ ਕਰ ਰਹੇ ਆ ਹਮਦਰਦ ਸਮੇਤ ਇਹਨਾਂ ਨੂੰ ਵੀ ਲੋਕ ਸਵੀਕਾਰ ਨਹੀਂ ਕਰਨਗੇ ਇਹ ਬੀਜੇਪੀ ਦੇ ਝੋਲੀਚੁਕ ਆ । ਸ਼ਰੋਮਣੀ ਅਕਾਲੀਦਲ ਦਾ ਸਾਰਾ ਢਾਂਚਾ ਭੰਗ ਕਰਕੇ ਨਵੇਂ ਸਿਰਿਓਂ ਪਿੰਡਾਂ ਵਿੱਚੋਂ ਆਮ ਘਰਾਂ ਦੇ ਨੌਜਵਾਨ ਤੇ ਸੂਝਵਾਨ ਸਿੱਖ ਭਰਤੀ ਕੀਤੇ ਜਾਣ ਸਿਲੈਕਸ਼ਨ ਨਾਲ ਪ੍ਰਧਾਨ ਚੁਣਿਆ ਜਾਵੇ ਤਾਂ ਜੋ SGPC ਚੋਂ ਵੀ ਗੰਦ ਸਾਫ ਕਰਕੇ ਗੁਰੂਘਰ ਦੀ ਮਰਿਆਦਾ ਬਹਾਲ ਹੋ ਸਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਸਿਲੈਕਸ਼ਨ ਨਾਲ ਚੁਣਿਆ ਜਾਵੇ SGPC ਦਾ ਕੋਈ ਦਖਲ ਨਾ ਹੋਵੇ ਜਥੇਦਾਰ ਦੇ ਫੈਸਲੇ ਵਿੱਚ ਕਿਸੇ ਦਾ ਦਬਾਅ ਨਾ ਹੋਵੇ ਜੀ

    • @MalkeetSingh-pk6sf
      @MalkeetSingh-pk6sf Před 2 měsíci +1

      ਵੀਰ ਜੀ ਜਿਹੜਾ ਤੁਸਾਂ ਕੁਮੈਟ ਕੀਤਾ ਮੈਂ ਵੀ ਇਹੋ ਸੋਚ ਦਾ ਹਾਂ ਕਿ ਗਰੀਬ ਘਰਾਂ ਵਿੱਚੋ ਨੌਜਵਾਨ ਲੈ ਕੇ ਅਕਾਲੀ ਦਲ ਦਾ ਢਾਂਚਾ ਹੇਠਾਂ ਤੋਂ ਖੜ੍ਹਾ ਕੀਤਾ ਜਾਵੇ ਇਹਨਾਂ ਹੁਣ ਵਾਲਿਆਂ ਵਿੱਚ ਇੱਕ ਵੀ ਵਰਕਰ ਨਿਰਸਵਾਰਥ ਨਹੀਂ ਸਾਰੇ ਲੋਭੀ ਕੁਤੇ ਵਰਗੇ ਹਨ

  • @BalbirSinghchangiara
    @BalbirSinghchangiara Před 2 měsíci

    ਵਾਲੀਆ ਸਾਹਿਬ ਜਿਸ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਪਾਰਟੀ ਦੀ ਇਹ ਹਾਰ ਹੋਈ ਹਾਰ ਹੀ ਨਹੀ ਜਿਸ ਸੂਬੇ ਵਿੱਚ ਸਰੋਮਣੀ ਅਕਾਲੀ ਦੱਲ ਦੀ ਸਰਕਾਰ ਸੀ ਉਸ ਵਿਚ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜਾਣੀ ਤੇ ਫਿਰ ਵੀ ਪ੍ਰਧਾਨ ਰਹਿਣਾ ਬਹੁਤ ਹੀ ਮੰਦਭਾਗਾ ਹੈ

  • @theamateurartist7139
    @theamateurartist7139 Před 2 měsíci

    Sat sri akaal ji

  • @jaspalsinghpinka3571
    @jaspalsinghpinka3571 Před 2 měsíci +2

    ਵਾਲੀਆਂ ਜੀ ਸਤਿ ਸ਼੍ਰੀ ਆਕਾਲ
    ਵਾਲੀਆਂ ਜੀ ਸੁਖਬੀਰ ਸਿੰਘ ਬਾਦਲ ਕਦੀ ਵੀ ਮੁੱਖਮੰਤਰੀ ਨਹੀਂ ਬਣ ਸਕਦਾ। ਜਿਵੇਂ ਐਲ ਕੇ ਅਡਵਾਨੀ ਪ੍ਰਧਾਨ ਮੰਤਰੀ ਨਹੀਂ ਬਣ ਸਕਿਆ

  • @aparsingh5343
    @aparsingh5343 Před 2 měsíci +2

    ਨਾ ਜੀ, ਜਿੰਨੀ ਘੀਸੀ ਅਕਾਲੀ ਦਲ ਦੀ ਸੁਖਬੀਰ ਬਾਦਲ ਕਰਾ ਰਿਹੈ, ਸਮਾਂ ਲੰਘਣ ਉਸ ਦੀ ਕੁਰਬਾਨੀ ਨਾਲ ਵੀ ਏਸ ਦਲ ਨੇ ਸੁਰਜੀਤ ਨਹੀ ਹੋਣਾ। ਸਿੱਖ ਦੀ ਟਾਰਗੈਟ ਕਿਲਿੰਗ ਦਾ ਮਸਲਾ ਕਿਸ ਸਿੱਖ ਲੀਡਰ ਨੇ ਉਠਾਇਆ, ਚੁਫ਼ੇਰੇ ਤੋਂ ਸਿੱਖਾਂ ਤੇ ਹਮਲੇ ਹੋ ਰਹੇ ਨੇ, ਕਿਸ ਸਿੱਖ ਲੀਡਰ ਨੇ ਇਹ ਮਸਲਾ ਚੁਕਿਆ?

  • @gurlabhsingh2112
    @gurlabhsingh2112 Před 2 měsíci

    🎉 very nice ji

  • @HarpreetSingh-dh1ln
    @HarpreetSingh-dh1ln Před 2 měsíci

    Good job Veerji 🙏👍👍👍

  • @VikramSingh-qm5hc
    @VikramSingh-qm5hc Před 2 měsíci

    🙏

  • @SukhdevSingh-pz8ii
    @SukhdevSingh-pz8ii Před 2 měsíci +1

    ਵਾਲਿਆ ਜੀ ਸਮਾ ਆ ਗਿਆ ਹੈ ।ਕੋਮ ਦੀ ਗਦਾਰੀ ਵਿੱਚ ਡੋਗਰਿਆਂ ਵਾਗ ਬਾਦਲ ਪਰਿਵਾਰ ਦਾ ਨਾਂ ਲਿਆ ਜਾਵੇ ਕਰੇਗਾ ।।

  • @balwindersingh2973
    @balwindersingh2973 Před 2 měsíci

    Israel Balwinder Singh 🇮🇳🇮🇱🙏

  • @jagwantsingh8245
    @jagwantsingh8245 Před 2 měsíci

    A sub old man ne

  • @user-xy1im6hl3y
    @user-xy1im6hl3y Před 2 měsíci

    If Badal is not ready for any sacrification The election of S G P C will decide the fate of Akali Dal S President