ਬਾਰਾਂ ਬਰਸੀ ਵਿਧਵਾ (Ep-11) Bhara barsi vidhwa (Ep-11)New Latest Punjabi Short movie 2024!Aman dhillon

Sdílet
Vložit
  • čas přidán 12. 09. 2024
  • Bhara barsi vidhwa (Ep-11)New Latest Punjabi Short movie 2024!! Aman dhillon
    #Amandhillon #Dhillonmansawala #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    ***********************
    Bhara barsi vidhwa (ep-1)
    • ਬਾਰਾਂ ਬਰਸੀ ਵਿਧਵਾ !! Bh...
    Bhara barsi vidhwa (ep-2)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (ep-3)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-4)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (ep-5)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (ep-6) • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-7)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-8)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (ep-9)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vedhwa (ep-10)
    • ਬਾਰਾਂ ਬਰਸੀ ਵਿਧਵਾ (Ep-1...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

Komentáře • 409

  • @paramjeetkaur4230
    @paramjeetkaur4230 Před 6 měsíci +8

    ਚਰਨੋ ਪ੍ਰੀਤ ਤੇ‌ ਅੰਜਲਈਇਕਏ ਵਲ ਦੇ ਕੌੜੇ ਤੁਮੇ ਨੇ ਕਿਸੇ ਦੀ ਲਿਹਾਜ ਨਹੀਂ ਹੈ ਕੋਈ ਘਰ ਦੇ ਮੈਂਬਰ ਇਨਾਂ ਨੂੰ ਸੁਖਾਂਦੇ ਨਹੀਂ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @kuljitsingh2620
    @kuljitsingh2620 Před 6 měsíci +3

    ਅਮਨ ਤੇ ਰਾਜ ਬਹੁਤ ਚੰਗੀਆਂ ਗੱਲਾਂ ਸਮਝਾਉਂਦੇ ਹਨ ਸਭ ਦੀ ਐਕਟਿੰਗ ਬਹੁਤ ਵਧੀਆ ਹੈ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @user-ok5fv8ng5n
    @user-ok5fv8ng5n Před 6 měsíci +3

    ਕੁੜਤਾ ਚਾਦਰਾ ਬਹੁਤ ਸੋਹਣਾ ਲੱਗਦਾ ਰਾਜ ਵਈ ਦੇ

    • @HarpreetKaur-ti5ou
      @HarpreetKaur-ti5ou Před 6 měsíci

      ਹਰਜੀਤ ਭਾਜੀ ਆਪਣੀ ਪਤਨੀ ਨੂੰ ਪੇਕੇ ਭੇਜ ਦਿਉ ਇਹ ਤਾਂ ਸਾਰਿਆਂ ਨਾਲ ਲੜਦੀ ਰਹਿੰਦੀ ਨਾਂ ਤਾਂ ਬੋਲਿਆ ਨਹੀਂ ਆਉਂਦਾ

  • @ManpreetKaur-qe9ks
    @ManpreetKaur-qe9ks Před 6 měsíci +5

    ਪਰੀਤ ਦੀਦੀ ਦੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਉਂਦਾ ਹੈ ਨੀ ਬੀਬੀਏ ਮਰ ਤਾਂ ਨੀ ਗਈ

  • @jagtarsandhu9504
    @jagtarsandhu9504 Před 6 měsíci +4

    ਸਤਿ ਸ੍ਰੀ ਆਕਾਲ ਬਾਈ ਜੀ ਸਾਰੀ ਟੀਮ ਨੂੰ
    ਅੱਜ ਤਾ ਬਾਈ ਜੀ ਗੁੱਗੂ ਗਿੱਲ ਤੇ ਯੋਗਰਾਜ ਦਿਸਣ ਲਾ ਤੇ ਬਾਈ ਰਾਜ ਨੇ ਚਾਦਰਾ ਲਾ ਕੇ
    ਜਗਤਾਰ ਸਿੰਘ ਪਿੰਡ ਚਕਰ ਦੁਬਈ ਤੋ ਟਰੱਕਾ ਵਾਲੇ

  • @SukhwinderSingh-wq5ip
    @SukhwinderSingh-wq5ip Před 6 měsíci +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @neetugold6136
    @neetugold6136 Před 6 měsíci +2

    ਰਿਸ਼ਤਾ ਪਹਿਲਾਂ ਹੀ ਸੱਚ ਬੋਲ ਕੇ ਹੀ ਰਿਸ਼ਤਾ ਜੋੜਨਾ ਚਾਹੀਦਾ ਹੈ ।

  • @JaspalKaur-ts5xz
    @JaspalKaur-ts5xz Před 6 měsíci +4

    ਅੰਜਲੀ, ਤੂੰ,ਨੀ,ਟਲਦੀ, ਤੂੰ, ਬਹੁਤ,ਲ੍ਹੜਾਕੀ,, ਹੈ

  • @manjindersingh2830
    @manjindersingh2830 Před 6 měsíci +6

    ਤੁਹਾਡੀਆਂ ਵੀਡੀੳ , Dil toch ਹਨ,,ਜੀ ਕੱਰਦਾ ਦੇਖੀ ਜਾਈਏ ,
    ਬਹੁਤ ਸੋਹਣੀ ਕਹਾਣੀਆਂ , ਪੰਜਾਬ ਦੇ ਵਿਰਸੇ ਨੂ ਸਾਂਭੀ ਬੈਠੀਆਂ ਨੇ ਤੁਹਾਡੀਆਂ ਵੀਡੀੳ, ਚੰਗੀ ਕੱਲਾਕਾਰੀ ਸੋਨੇ ਤੇ ਸੁਹਾਗਾ ਹੋ ਜਾਦਾ,
    ਸਾਰੀ ਟੀਮ ਨੂ ਮੁਬਾਰਿਕ , ਚੰਗੀਆਂ ਵੀਡੀੳ ਲਈ,
    ਵਾਹਿਗੁਰੂ ਚੜਦੀ ਕੱਲਾ ਬਕਸਣ ਸਾਰੀ ਟੀਮ ਨੂ
    ਮਨਜਿਦਰ ਸਿੰਘ ਬੋਪਾਰਾਏ ਛਪਾਰ , 🙏🙏❤❤❤❤❤❤❤❤❤❤❤

  • @kiratsingh8044
    @kiratsingh8044 Před 6 měsíci +1

    ਬਹੁਤ ਹੀ ਵਧੀਆ ਵੀਡੀਓ ਹੁੰਦੀ ਹੈ ਜੀ ਵੀਰ ਜਿਉਂਦੇ ਵਸਦੇ ਰਹੋ ਵੀਰ ❤

  • @hiteshkumar4586
    @hiteshkumar4586 Před 6 měsíci +16

    ਅੱਜ ਕਰਮੇ ਦੀ ਮਾਂ ਸਹੀ ਹੈ। ਬੱਚੇ ਬਾਰੇ ਪਹਿਲਾਂ ਦਸਣਾ ਚਾਹੀਦਾ ਸੀ

  • @karamjitsandhu4250
    @karamjitsandhu4250 Před 6 měsíci +2

    ਅਮਨ ਦੀਦੀ ਸਾਰਿਆਂ ਦੀ ਐਕਿਟਗ ਬਹੁਤ ਸੋਹਣੀ ਹੁੰਦੀ ਹੈ। ਪਰ ਪ੍ਰੀਤ ਅਪਣੀ ਸੱਸ ਤੇ ਬਹੁਤ ਜ਼ਿਆਦਾ ਰੋਹਬ ਪਾਉਂਦੀ ਹੈ। ਹਮੇਸ਼ ਹੀ ਇਹ ਪਹਿਲਾਂ ਉਸ ਨੂੰ ਬਹੁਤ ਜ਼ਿਆਦਾ ਗਲਤ ਬਿਲਦੀ ਹੈ ਇਹ ਤਾਂ ਇੱਕ ਚੋਰੀ ਉੱਤੋਂ ਸੀਨਾ ਜ਼ੋਰੀ ਮਾਂਵਾਂ ਧੀਆਂ ਦੀ ਉਹ ਗੱਲ ਹੈ। ਦੂਜੇ ਥਾ ਤੇ ਇਹਨਾ ਥੱਕਾ ਨਹੀ ਕੋਈ ਸਹਿੰਦਾ ੳਤੋ ਇੱਕ ਕੁੜੀ ਉਹ ਵੀ ਚੋਰੀ।ਉਦਰੋਂ ਅੱਜਲੀ ਉਹ ਵੀ ਹਮੇਸ਼ਾ ਹੀ ਬਹੁਤ ਜ਼ਿਆਦਾ ਉਵਰ ਐਕਟਿਗ ਕਰਦੀ ਹੈ। ਸੋਰੀ ਅਮਨ dee without this two girls all the actors are doing very good acting. Best of luck.

  • @BalbirSingh-ji6vv
    @BalbirSingh-ji6vv Před 6 měsíci +19

    ਇੱਕ ਚੰਗੀ ਔਰਤ ਨੂੰ ਵਿਗਾੜਣ ਵਿਚ ਵੀ,
    ਹੱਥ ਵੀ ਇੱਕ ਔਰਤ ਦਾ ਹੁੰਦਾ ਹੈ।

  • @kuljitsingh2620
    @kuljitsingh2620 Před 6 měsíci +1

    ਬਹੁਤ ਵਧੀਆ ਵੀਡੀਓ ਹੈ

  • @user-hx4zy3mv7i
    @user-hx4zy3mv7i Před 6 měsíci +19

    ਪ੍ਰੀਤ, ਭੈਣੇ,ਥੋੜੀ ਜਿਹਾ ਪਿਆਰ ਨਾਲ ਬੋਲਿਆ ਕਰੇ ਤਾਂ ਸਭ ਤੈਨੂੰ ਪਿਆਰ ਨਾਲ਼ ਸਮਝਣ, ਸਹੁਰਿਆਂ ਦਾ ਘਰ ਹੀ ਅਸਲੀ ਘਰ ਹੁੰਦਾ ਏ ਸੱਸ ਸਹੁਰਾ ਅਸਲੀ, ਮਾਂ,ਬਾਪ🙏

  • @mandeepgrewal1451
    @mandeepgrewal1451 Před 6 měsíci +1

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ

  • @HarpreetKaur-uj7xb
    @HarpreetKaur-uj7xb Před 6 měsíci +6

    Karme di bibi bilkul sahi aj wale episode vich oh sahi kih rahe ne

  • @SimranKaur-xp8xy
    @SimranKaur-xp8xy Před 6 měsíci +1

    Very nice god bless you team members 🙏🙏👌🏻👌🏻👍👍

  • @arshchahal1854
    @arshchahal1854 Před 6 měsíci +3

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @jujharsingh194
    @jujharsingh194 Před 6 měsíci +2

    So nice Raj bai 👍👍👍👍👍👍👌👍👌👍👌 thorrrr,,,,bhut vaidya acting all'mamber 🎉🎉🎉🎉🎉🎉🎉❤❤❤❤

  • @RanjitKaur-iv2dz
    @RanjitKaur-iv2dz Před 6 měsíci +3

    Video bhut hi Dilchusp hai ji.Waheguru ji trurkian bakshan .👌👌👌👌👌👍

  • @arshdeep9248
    @arshdeep9248 Před 6 měsíci +3

    ਪ੍ਰੀਤ ਤਾ ਬਾਲੀ ਓਵਰ ਐਕਟਿੰਗ ਕਰਦੀ ਆ

  • @jaskarnsingh3884
    @jaskarnsingh3884 Před 6 měsíci +3

    ਚੰਗਾ ਮਾਤਾ ਇਹਡੀ ਕੁੜੀ ਮਿਲੀ ਆ ਦਾਜ ਵਿਚ

  • @amarjitsingh1946
    @amarjitsingh1946 Před 6 měsíci +2

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @sanjeevsharma4454
    @sanjeevsharma4454 Před 6 měsíci +1

    So beautiful story ji very nice video ji har Kesi da part Bohut Bohut hi pyara lga ji par aman Di Raj Bhai da act Bohut hi badiya kiya ji super

  • @jaskarnsingh3884
    @jaskarnsingh3884 Před 6 měsíci +3

    ਬਹੁਤ ਵਧੀਆ ਜੀ

  • @user-ct3nm9qz2p
    @user-ct3nm9qz2p Před 6 měsíci +5

    ਅੰਜਲੀ ਭੋਰਾ ਵੀ ਅਕਲ ਨਹੀਂ ਤੈਨੂੰ ਅਮਨ ਸ਼ਾਂਤੀ ਵਾਲੀ ਕੁੜੀ ਹੈ

  • @mandeepmann8730
    @mandeepmann8730 Před 6 měsíci +3

    ਨਾਈਸ ਵੀਡੀਓ ਅਮਨ ਦੀਦੀ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ੇ, ❤❤❤🎉🎉

  • @AMANDEEPSINGH-p6p
    @AMANDEEPSINGH-p6p Před 6 měsíci +2

    Very nice story Raj veer sona lag de de

  • @sukhmanikaurmani6892
    @sukhmanikaurmani6892 Před 5 měsíci

    Your bitterness towards Charno Preet and Anjalaiika is not for anyone, no family members are comforting them. Thank you very much to the entire team.

  • @babbuchahal7516
    @babbuchahal7516 Před 6 měsíci +6

    Name.darshan Singh
    Village.Ralli
    Nice to video
    ਤੁਸੀਂ ਬਹੁਤ ਵਧੀਆ video ਬਣਾਉਣ ਦੇ ਹੋ
    ਰੱਬ ਤੁਹਾਡੀ ਹਰ ਖੁਸ਼ੀ ਪੂਰੀ ਕਰੇ
    🎉🎉❤❤😍😍🥰🥰

  • @GurpreetSingh-ui7vq
    @GurpreetSingh-ui7vq Před 6 měsíci +6

    ਕਰਮੇਂ ਵੀਰ ਦੀ ਐਕਟਿੰਗ ਤਾਂ ਬਹੁਤ ਵਧੀਆ ਹੈ ਜੀ ਪੂਰੀ ਘੈਂਟ ਐਕਟਿੰਗ ਕਰਦਾਂ ਕਰਦਾਂ ਕਰਮਾਂ ਭਰਾਂ ਕਦੇ ਜ਼ਰੂਰ ਮਿਲਕੇ ਜਾਵਾਂਗੇ

  • @user-xl6mc5kw1l
    @user-xl6mc5kw1l Před 6 měsíci +1

    ਪਰੀਤ ਤੁੰ ਵੀ ਥੋੜੀ ਜਿਹੀ ਨੀਵੀ ਹੋ ਕੇ ਰਿਹਾ ਕਰ ਤੇਰੀ ਸੱਸ ਐਨੀ ਵੀ ਮਾੜੀ ਨੀ ਹੈ ਗਈ ੳਉਹਦੇ ਨਾਲ ਮਿੱਠੀ ਹੋ ਕੇ ਰਿਹਾ ਕਰ

  • @jagdishkaur9755
    @jagdishkaur9755 Před 6 měsíci +3

    ਤੁਹਾਡੀ ਟੀਮ ਤਾਂ ਕੁਮੈਟਸ ਨੂੰ ਲਾਈਕ ਵੀ ਨਹੀਂ ਕਰ ਸਕਦੀ। ਉਦੋਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ

  • @amrikkhokhar2970
    @amrikkhokhar2970 Před 6 měsíci +4

    ਬਹੁਤ ਵਧੀਆ ਵੀਡੀਓ ਵੀਰ ਜੀ।ਅੱਜ ਤਾ ਕੁੜਤਾ ਚਾਦਰਾ ਪਾ ਕੇ ਰਾਜ ਨੇ ਪੰਜਾਬੀ ਪਹਿਰਾਵਾ ਯਾਦ ਕਰਵਾ ਦਿੱਤਾ। ❤❤❤❤❤

  • @user-re2hf7fm4t
    @user-re2hf7fm4t Před 6 měsíci +1

    ਵਾਹਿਗੁਰੂ ਤਰੱਕੀਆਂ ਬਖਸੇ 🙏🏻🙏🏻

  • @paramjitsethi2866
    @paramjitsethi2866 Před 6 měsíci +2

    Very nice video 📹 👍 👌 👏 Abi de acting bahut sohne ea 👏 ❤❤

  • @ninderpal8873
    @ninderpal8873 Před 6 měsíci +2

    Very nice viedo Aman and Raj veer ji God bless you 🥰🙏👌👋

  • @SandeepKaur-qf1xf
    @SandeepKaur-qf1xf Před 6 měsíci +2

    Bht vdia video GBU all team always be happy 😌❤️

  • @ManpreetKaur-do9ir
    @ManpreetKaur-do9ir Před 6 měsíci +4

    ਤੁਹਾਡੀਆ ਵੀਡਿਓਜ਼ ਦੀ ਰੋਜ਼ ਉਡੀਕ ਕਰਦੇ ਆ ਕਿਰਪਾ ਕਰਕੇ ਰੋਜ਼ ਵੀਡਿਓਜ਼ ਪਾਇਆ ਕਰੋ ਅਮਨ ਮੈਮ 😊

  • @sukhwinderkaur7145
    @sukhwinderkaur7145 Před 6 měsíci +4

    ਦੂਜੇ ਵਿਆਹ ਕਰਵਾ ਕੇ ਬੱਚੇ ਰੁਲਦੇ ਫਿਰਦੇ ਐ, ਕੀ ਕਰੇ ਬੰਦਾ ਨਿਆਣੇ ਪਾਲਣੇ ਕਿਹੜਾ ਸੌਖੇ ਨੇ

  • @user-en4no9vu4l
    @user-en4no9vu4l Před 6 měsíci +5

    ਬਹੁਤ ਵਧੀਆ ਵੀਡੀਓ ਐ ਜੀ

  • @TanveerkaurTanveerkaur-u3g
    @TanveerkaurTanveerkaur-u3g Před 6 měsíci +3

    💞 very nice story 👌 good acting all team members 🙏💕💕

  • @user-dj5wo8rh3l
    @user-dj5wo8rh3l Před 6 měsíci

    Very nice story Aman di👍👍👍👍👍❤️❤️❤️❤️❤️❤️❤️❤️

  • @amandeepkaurbrar5441
    @amandeepkaurbrar5441 Před 6 měsíci +3

    Bahut vediya video a ji❤❤❤❤❤

  • @kirnarani9922
    @kirnarani9922 Před 6 měsíci +1

    Nice video

  • @kulwinderkensray6360
    @kulwinderkensray6360 Před 6 měsíci +1

    Nice

  • @ashmanigarg1777
    @ashmanigarg1777 Před 6 měsíci +1

    Nice vedio dii ❤❤

  • @sukhdeepsidhu2342
    @sukhdeepsidhu2342 Před 6 měsíci +2

    Very nice sorry, Aman dhillon sister, Rajveer Dhillon veer ji 👍👌🌷🌹🌻

  • @ManjitKaur-lu7oy
    @ManjitKaur-lu7oy Před 6 měsíci +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 12ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤❤❤

  • @manjindersingh1822
    @manjindersingh1822 Před 6 měsíci +1

    Very nice video ji waheguru bless u all team members ji

  • @user-ih1bi7jt5b
    @user-ih1bi7jt5b Před 6 měsíci +2

    Bhout vadiya viedo aa ji❤❤❤❤❤❤

  • @sdeol6522
    @sdeol6522 Před 6 měsíci +6

    ਬਹੁਤ ਵਧੀਆ ਹੈ ਵੀਡੀਓ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @RamanDeep-zu4ih
    @RamanDeep-zu4ih Před 6 měsíci +2

    ❤❤bhut vdia vdo aa g ❤❤

  • @user-rx6li3zb5o
    @user-rx6li3zb5o Před 6 měsíci +2

    Very nice video 👍

  • @darshansinghcheema6383
    @darshansinghcheema6383 Před 6 měsíci +1

    Very nice video

  • @HarshPreet-d3g
    @HarshPreet-d3g Před 6 měsíci +2

    Very nice video veer ji

  • @GurmukhSekhon-v5j
    @GurmukhSekhon-v5j Před 6 měsíci

    All video bhut vadiA 😊😊😊

  • @babybansal7679
    @babybansal7679 Před 6 měsíci +3

    God bless u all team members

  • @SumanSharma-cr3zt
    @SumanSharma-cr3zt Před 6 měsíci +1

    Very nice vedio dear friend🙏🙏🙏🙏🙏🙏🙏

  • @BalrajSingh-uy4um
    @BalrajSingh-uy4um Před 6 měsíci +2

    Nic aman dhillon g good 👍 👌 ❤❤❤❤

  • @babybansal7679
    @babybansal7679 Před 6 měsíci +3

    Waiting for nest video

  • @gurdeeptejay7295
    @gurdeeptejay7295 Před 6 měsíci +3

    ਬਹੁਤ ਹੀ ਵਧੀਆ ਸਟੋਰੀ ਐ ਜੀ।Very Nice Vedeo.👌👌👍👍🤝🤝🖐️🖐️👏👏🙏🙏❤❤.

  • @gulzarkhangulzarkhan2223
    @gulzarkhangulzarkhan2223 Před 6 měsíci +1

    Very nice video Aman ji ❤❤

  • @gamingwithvansh6507
    @gamingwithvansh6507 Před 6 měsíci +2

    Very nice story Aman di 👍👍👍❤❤❤❤

  • @Meenak677
    @Meenak677 Před 6 měsíci +1

    Very nice video and very good acting all members 🎉🎉🎉🎉

  • @gaganbilling5152
    @gaganbilling5152 Před 6 měsíci +3

    Very nice video ji ❤️❤

  • @user-dg4hr6tx6w
    @user-dg4hr6tx6w Před 6 měsíci +2

    Very very nice story Rajveer Dhillon Aman didi ji God bless you ❤❤❤❤❤❤❤❤❤❤ Jassi kaur ਰੰਗੀ 🎉🎉🎉🎉🎉🎉🎉❤❤❤❤❤

  • @user-uq2zu9ci1h
    @user-uq2zu9ci1h Před 6 měsíci +2

    ❤❤ Aman di nice video ❤❤❤ preet sister good ❤❤❤❤

  • @user-ws5uj2ht5h
    @user-ws5uj2ht5h Před 6 měsíci +6

    ❤❤ਬਾਈ ਜੀ ਬਹੁਤ ਬਦੀਆ ਫੀਲਮ ❤ਹੈ ਘੈਟ ਪੰਜਾਂਬੀ ਜੱਟ ਜੱਟ ਮੇ ਸੁਖਪਾਲ ਪਿੰਡ ਘਾਬਦਾ ਸੰਗਰੂਰ ❤❤❤❤❤❤❤🎉🎉🎉❤❤❤❤❤❤❤❤❤ਤ

  • @crazygamerz136
    @crazygamerz136 Před 6 měsíci +3

    ਬਾਈ ਬਹੁਤ ਹੀ ਵਧੀਆ ਵੀਡੀਓ ਜੀ ❤❤❤❤❤

  • @PalSingh-jo2lf
    @PalSingh-jo2lf Před 6 měsíci +2

    Very nice vedio Dhillon ਬਾਈ

  • @pargatsingh-ix4zc
    @pargatsingh-ix4zc Před 6 měsíci +1

    Bhut vadia lagi❤❤

  • @teerathsidhu3186
    @teerathsidhu3186 Před 6 měsíci

    Bottt nice story aa di ji

  • @KamalKamal-dt4en
    @KamalKamal-dt4en Před 6 měsíci +1

    Bahut vdia video a

  • @ManjeetKaur-lf4ws
    @ManjeetKaur-lf4ws Před 6 měsíci

    Very nice video. Sach hai aurat hi aurat di dushman hundi aa

  • @Virk-2022
    @Virk-2022 Před 6 měsíci +5

    ਵੀਡੀਓ ਬਹੁਤ ਸੋਹਣੀ ਆ ❤
    ਚਾਚੀ ਨੇ ਅਮਨ ਦੇ ਘਰ ਦਾ ਚੈਨ ਖਰਾਬ ਕਰਤਾ ਸੀ ਹੁਣ ਅਪਦੇ ਘਰ ਭੜਾਕੇ ਪੈ ਗਏ 😂ਇਸ ਹੱਥ ਕਰਲਾ ਉਸ ਹੱਥ ਭਰਲਾ
    ਤੁਹਾਡੀ ਹਰ ਵੀਡੀਓ ਸਿਖਿਆ ਦਿੰਦੀ ਆ ❤❤❤❤

  • @riyasanjeevbajaj
    @riyasanjeevbajaj Před 6 měsíci

    Very nice story. Aman di nd God bless you all team members 👍🏻

  • @amninderkundal6549
    @amninderkundal6549 Před 6 měsíci +2

    Buhat vadiya video

  • @boharsingh7725
    @boharsingh7725 Před 6 měsíci +7

    ਬਾਈ ਬਹੁਤ ਹੀ ਵਧੀਆ ਜੀ
    👍👍👍👍👍

  • @user-ix4iy4om9v
    @user-ix4iy4om9v Před 6 měsíci +2

    Bahut vadia vedio g. Kush rho. I am Randeep gill

  • @SukhjeetSingh-wy1ou
    @SukhjeetSingh-wy1ou Před 6 měsíci

    Very nice video ❤❤🎉🎉

  • @mehakpreetkaur6778
    @mehakpreetkaur6778 Před 6 měsíci +41

    ਅੱਜ ਦੀ ਵੀਡਿਓ ਬਹੁਤ ਹੀ ਸੀ ਇਹ ਵੀਡਿਓ ਤਾਮੇਰੀ ਜਿੰਦਗੀ ਦੇ ਨਾਲ ਹੀ ਜੋੜੀ ਹੋਇ ਹੈ ਮੇਰੇ ਘਰ ਵਾਲਾ ਵੀ ਮਰ ਗਿਆ ਸੀ ਤੇ ਮੇਰਾ ਦੂਜਾ ਵਿਆਹ ਕਰ ਦਿੱਤਾ ਤੇ ਮੇਰੇ ਦੋ ਧੀਆ ਸੀ ਇੱਕ ਧੀ ਮੇਰੇ ਨਾਲ ਸੋਹੁਰਿ ਤੋਰ ਦਿੱਤੀ ਇੱਕਨਾਨਕੇ ਘਰ ਰਹਿ ਗੲਈ

  • @harpreetsharma4125
    @harpreetsharma4125 Před 6 měsíci +10

    ਪਰੀਤ ਵੀ ਬਹੁਤ ਬੋਲਦੀ ਹੈ ਪਰੀਤ ਨੂੰ ਵੀ ਨਿਮਰਤਾ ਨਾਲ ਰਹਿਣਾ ਚਾਹੀਦਾ ❤❤

  • @SarabjeetKaur-og6rr
    @SarabjeetKaur-og6rr Před 6 měsíci +3

    Very nice video ji

  • @user-ds7tg5cd2c
    @user-ds7tg5cd2c Před 6 měsíci +1

    Very nice video 👌👌❤❤

  • @jsa-bb2mf
    @jsa-bb2mf Před 6 měsíci +3

    Vary vary vary nice video aman di

  • @shamsundar9131
    @shamsundar9131 Před 6 měsíci

    Very very very very very very very very very very very very very nice video next part 🙂☺️☺️ Ritu Sharma bathinda 👍👍👍👍👍👍👍🙏🙏👏🙏🙏🙏

  • @karanbrar5356
    @karanbrar5356 Před 6 měsíci +2

    Very nice story ❤

  • @ARMAANGILL7359
    @ARMAANGILL7359 Před 6 měsíci +3

    Very nice video thanks for next part

  • @Jatt__saab0
    @Jatt__saab0 Před 6 měsíci

    Nice video ❤️❤️👍

  • @komaldeepkaur7914
    @komaldeepkaur7914 Před 6 měsíci

    Very nice story

  • @harpreetsharma4125
    @harpreetsharma4125 Před 6 měsíci +6

    ਬਹੁਤ ਵਧੀਆ ਵੀਡੀਓ ਹੈ ਅਮਨ ਪੁੱਤ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ❤❤ ਪਰਮਜੀਤ ਜਗਰਾਓਂ

  • @vijaykumari3183
    @vijaykumari3183 Před 6 měsíci +3

    Very.nice.video.plz.next.part👍👍👌👌 Radhe Radhe 🙏🙏 Ambala

  • @binderkaur1218
    @binderkaur1218 Před 6 měsíci +2

    Nyc video g 👌👌

  • @sukhdevsingh-je6hp
    @sukhdevsingh-je6hp Před 6 měsíci +2

    Good nice ji 🙏 good masaj je 🙏

  • @daljitkaur353
    @daljitkaur353 Před 6 měsíci +2

    Very nice video aman ji❤❤👍👌❤️❤️🙏💯❤️❤️👍

  • @user-ct3nm9qz2p
    @user-ct3nm9qz2p Před 6 měsíci +2

    ਬਹੁਤ ਵਧੀਆ ਹੈ ਵੀਡੀਓ ਹੈ

  • @PreetMandahar
    @PreetMandahar Před 6 měsíci +2

    ❤❤❤❤❤very entertaining video😊😊😊

  • @GurmukhSekhon-v5j
    @GurmukhSekhon-v5j Před 6 měsíci

    Nice video ❤