Amritpal Singh ਕਿਵੇਂ ਜੇਲ੍ਹ 'ਚ ਬੈਠ ਲੜੇਗਾ ਚੋਣਾਂ ? ਵਕੀਲ ਨੇ ਕਰ 'ਤਾ ਕਲੀਅਰ | Khadoor Sahib Seat | N18V

Sdílet
Vložit
  • čas přidán 9. 05. 2024
  • Amritpal Singh ਕਿਵੇਂ ਜੇਲ੍ਹ 'ਚ ਬੈਠ ਲੜੇਗਾ ਚੋਣਾਂ ? ਵਕੀਲ ਨੇ ਕਰ'ਤਾ ਕਲੀਅਰ | Khadoor Sahib Seat | N18V
    #amritpalsingh #khadursahibseat #nomination #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 109

  • @gurbirsinghsran811
    @gurbirsinghsran811 Před 21 dnem +7

    ਸਾਡੀਆਂ ਤਿੰਨ ਵੋਟਾਂ ਭਾਈ ਅਮਿ੍ਰਤਪਾਲ ਸਿੰਘ ਨੂੰ ਪੈਣਗੀਆਂ ਪੱਕਿਆਂ ਜੀ ਵਾਹਿਗੁਰੂ ਜੀ

  • @SukhwinderSingh-jg1je
    @SukhwinderSingh-jg1je Před 23 dny +23

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉।

  • @Gurbani_on_time
    @Gurbani_on_time Před 24 dny +84

    ਸੰਵਿਧਾਨ ਨੂੰ ਮੰਨਦੇ ਕੌਣ ਹਨ ਸਾਰੇ ਝੂਠੀਆਂ ਸੋਹਾਂ ਖਾ ਕੇ ਘੁਟਾਲੇ ਕਰਦੇ ਹਨ

  • @user-wv7dp4ex4e
    @user-wv7dp4ex4e Před 23 dny +48

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਾਡੀਆਂ 13ਵੋਟਾਂ ਪੱਕੀਆਂ ਜੀ

  • @KarmjeetSingh-nb1tu
    @KarmjeetSingh-nb1tu Před 24 dny +38

    ਧੰਨਵਾਦ ਵਕੀਲ ਸਾਬ ਜੀ

  • @gsingh2028
    @gsingh2028 Před 23 dny +39

    ਸੰਵਿਧਾਨ ਵਾਲੀ ਗੱਲ ਉੱਤੇ ਅਧੂਰੀ ਗੱਲ ਨਾ ਕਰਿਆ ਕਰੋ, ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇ ਸਰਕਾਰਾਂ ਸਾਡੇ ਟੂਲ ਵਰਤਦੀਆਂ ਨੇ ਤਾਂ ਅਸੀ ਵੀ ਸਰਕਾਰ ਦੇ ਟੂਲ ਵਰਤ ਸਕਦੇ ਹਾਂ। ਗੁਲਾਮਾਂ ਕੋਲ ਆਪਣੇ ਪ੍ਰਬੰਧ ਨਹੀਂ ਹੁੰਦੇ। ਉਹਨਾਂ ਨੇ ਸਰਕਾਰਾਂ ਦੇ ਟੂਲਾਂ ਦੀ ਵਰਤੋਂ ਕਰਕੇ ਹੀ ਆਜਾਦ ਹੋਣਾ ਹੁੰਦਾਂ ਹੈ।
    ਇਹ ਗੁਰੀਲਾ ਯੁੱਧ ਨੀਤੀ ਹੈ।

    • @user-in2kk8rb3f
      @user-in2kk8rb3f Před 22 dny +2

      ਵੀਰੇ ਇਹਨਾਂ ਨੂੰ ਇਹ ਵੀ ਪੁੱਛੀਏ ਜੇਹੜੇ ਸੰਵਿਧਾਨ ਦੀ ਗੱਲ ਕਰਦੇ ਨੇਂ ਜਦ ਇਸ ਦੇਸ਼ ਸੰਵਿਧਾਨ ਸਿੱਖਾਂ ਨੂੰ ਹੀ ਨੀ ਮੰਨਦਾ ਜਿਹੜੀ ਸੰਵਿਧਾਨ ਵਿੱਚ ਧਾਰਾ 25b ਐ ਉਹ ਸਿੱਖਾਂ ਸਿੱਖ ਹੋਣ ਦੀ ਇਜਾਜਤ ਨਹੀਂ ਦੰਦੀ ਓਹ ਸਿੱਖਾਂ ਨੂੰ ਵੀ ਹਿੰਦੂ ਮੰਨਦੀ ਅੰਮ੍ਰਿਤਪਾਲ ਸਿੰਘ ਨੇ ਇਸ ਧਾਰਾ ਦੀ ਗੱਲ ਕਰੀ ਐ ਸੰਤਾਂ ਨੇਂ ਵੀ ਕੀਤੀ ਸੀ ਜਰਨੈਲ਼ ਸਿੰਘ ਭਿੰਡਰਾ ਵਾਲੇ ਨੇਂ

    • @kamalbatth6085
      @kamalbatth6085 Před 21 dnem

      😅

  • @pritpalsingh5150
    @pritpalsingh5150 Před 24 dny +23

    Bhai Amrit pal Singh ji jindabad

  • @JasbirKaur-do8vu
    @JasbirKaur-do8vu Před 22 dny +9

    ਤੇਰਾਂ ਵੋਟਾਂ ਵਾਲਿਆਂ ਦਾ ਧੰਨਵਾਦ

  • @JasvirSingh-bn3nx
    @JasvirSingh-bn3nx Před 24 dny +10

    Waheguru kirpa Karn sab teh

  • @tirath5732
    @tirath5732 Před 24 dny +18

    Amrtpal singh g need cm punjab punjabo

  • @aulakh9276
    @aulakh9276 Před 22 dny +5

    ਬਹੁਤ ਹੀ ਵਧੀਆ ਵਿਚਾਰ ਵਕੀਲ ਸਾਬ੍ਹ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @electricmotorrewindingprof579

    ਬਹੁੱਤ ਵਧੀਆ ਗੱਲ ਕੀਤਾ ਤੁੱਸੀ ਭਾਈ ਸਾਬ

  • @Deep-zy5uk
    @Deep-zy5uk Před 23 dny +19

    Bhai Amrit paal Singh ji

  • @user-xl7wm7qb3l
    @user-xl7wm7qb3l Před 24 dny +9

    Punjab de loko sath deo

  • @GurcharanSinghKhalsa-tn3ml

    Bohut bohut dhanvad ji adv sar

  • @palsingh6380
    @palsingh6380 Před 22 dny +5

    Amripal veri neic

  • @japsingh8497
    @japsingh8497 Před 21 dnem +2

    sira vakeel

  • @JasvirSingh-bn3nx
    @JasvirSingh-bn3nx Před 24 dny +13

    Bahi Amritpal Singh ji khalsa zindabad

  • @swarnkour3404
    @swarnkour3404 Před 22 dny +2

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ 🌹

  • @SukhdevSingh-up7ed
    @SukhdevSingh-up7ed Před 22 dny +2

    ਕਾਗਜ਼ 100% ਰੱਦ ਕਰੂਗਾ ਚੋਣ ਕਮਿਸ਼ਨਰ ਜੀ । ਇਹ ਸਭ ਸੈਂਟਰ ਸਟੇਟ ਦੀ ਹੀ ਦੇਖ ਰੇਖ ਚ ਹੋ ਰਿਹੈ

  • @indarjitsingh1228
    @indarjitsingh1228 Před 22 dny +5

    We support amritpal Singh Bhai g in vote Will win 101%in Punjab. 👍🚩🌹🙏🙏🙏🙏🙏🌹🚩👍

  • @manganjitsingh8250
    @manganjitsingh8250 Před 24 dny +5

    Vakil ji danbad svidan nu koei nhi manda sgo mantri svidan dia dajia ouda rihe ne

  • @sukhjindersingh3605
    @sukhjindersingh3605 Před 21 dnem +2

    ਫੁੱਲ ਸਪੋਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ

  • @HarwinderSingh-rj1zr
    @HarwinderSingh-rj1zr Před 19 dny

    ਮਰਸ ਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਆਪ ਭਲੀ ਗੱਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charanjitgill6633
    @charanjitgill6633 Před 18 dny

    Waheguru waheguru waheguru waheguru waheguru waheguru waheguru ji

  • @gsingh2028
    @gsingh2028 Před 23 dny +8

    ਅੰਮ੍ਰਿਤਪਾਲ ਕਹਿੰਦਾ ਕਿ “ਅਸੀਂ ਗ਼ੁਲਾਮ ਹਾਂ। ਸਾਡਾ ਆਪਣੇ ਢਾਂਚੇ ਜਿਵੇਂ ਅਕਾਲ ਤੱਖਤ, ਸ਼੍ਰੌਮਣੀ ਕਮੇਟੀ, ਦਲ ਪੰਥ, ਸੰਪਰਦਾਵਾਂ, ਸਰਬੱਤ ਖ਼ਾਲਸਾ , ਅਕਾਲੀ ਦਲ ਆਦਿ ਨੂੰ ਦਿੱਲੀ ਵਰਤ ਰਹੀ ਹੈ। ਜੇ ਅਸੀਂ ਦਿੱਲੀ ਦੇ ਢਾਂਚੇ ਅਖੌਤੀ ਸੰਵਿਧਾਨ ਨੂੰ ਵਰਤਾਂਗੇ ਤਾਂ ਇਹ ਸਾਡੇ ਗੁਲਾਮਾਂ ਦੀ ਕੂਟਨੀਤੀ ਹੈ। ਜਦੋ ਸਾਡਾ ਢਾਂਚਾ ਸਾਡੇ ਅਧੀਨ ਆਵੇਗਾ ਤਾਂ ਸਾਨੂੰ ਇਹਨਾਂ ਦਾ ਢਾਂਚਾ ਵਰਤਨ ਦੀ ਲੋੜ ਨਹੀਂ ਰਹੇਗੀ।”

  • @avrajsagoo5372
    @avrajsagoo5372 Před 24 dny +4

    Thy WILL NOT ACCEPT

  • @user-cn1tj2qm9i
    @user-cn1tj2qm9i Před 23 dny +3

    Bhai amrtpal Singh ji khalsa jindabad Sikh raj jindabad panjab jindabad 💯💯 Raj karga khalas wehguru ji 🙏🙏💞

  • @baljinderbath1621
    @baljinderbath1621 Před 21 dnem

    Good

  • @AvtarSingh-gx8sf
    @AvtarSingh-gx8sf Před 24 dny +4

    Ab bhai ji nu be. Sc bail de dega kionki enko bi parchaar karna hai

  • @SukhwinderSingh-wk5no
    @SukhwinderSingh-wk5no Před 18 dny

    Very nice ji

  • @BalwinderSingh-vi8pb
    @BalwinderSingh-vi8pb Před 22 dny

    Thanks advocate Saab ji

  • @baljitsinghchahal4058
    @baljitsinghchahal4058 Před 22 dny +6

    ਭਾਈ ਅਮ੍ਰਿਤਪਾਲ ਸਿੰਘ ਜੀ।🙏🙏🙏🙏🙏

  • @jaspreetkaur9412
    @jaspreetkaur9412 Před 23 dny +1

    🙏🙏🙏🙏

  • @diljeetsingh83
    @diljeetsingh83 Před 22 dny +2

    ਜੀਹਨੇ ਪਟਿਆਲੇ ਲੜਕੀ ਗੋਲੀਆਂ ਨਾਲ ਮਾਰਤੀ ਓਸਦੇ ਵੀ ਕਾਗਜ਼ ਭਰਾਦਿਓ ਸਰ

  • @darshansingh7946
    @darshansingh7946 Před 21 dnem

    ਤੁਹਾਨੂੰ ਵੀ ਇਤਿਹਾਸ ਯਾਦ ਰੱਖੋ, ਖਰੇ ਕੀਹਦੇ ਲਈ ਕੱਠਾ ਕਰੀ ਜਾਨੇ ਆ, ਧੰਨਵਾਦ 🙏

  • @dksingh9796
    @dksingh9796 Před 19 dny

    😮😮😮😮

  • @sukhwindersingh6460
    @sukhwindersingh6460 Před 21 dnem

    ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਕੌਣ ਹੈ ਦੇਸ਼ ਦਾ ਬੇੜਾ ਗਰਕ ਕਰਨ ਵਾਲੇ

  • @MuktiNameJesus
    @MuktiNameJesus Před 22 dny +1

    Zeero vote

  • @user-we1lk4cl1e
    @user-we1lk4cl1e Před 24 dny +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurdevsidhu92
    @gurdevsidhu92 Před 23 dny +1

    ਗੁੱਡ

  • @chuharsingh6259
    @chuharsingh6259 Před 20 dny

    ਮਾਨਯੋਗ ਯਾਦਵਿੰਦਰ ਸਿੰਘ ਬੈਂਸ ਸਤਿਯੋਗ ਬਹੁਤ ਹੀ ਸਿਨੀਅਰ ਵਕੀਲ ਸਾਹਿਬ ਜੀ ਨੂੰ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ

  • @jaswinderjaswinder9101
    @jaswinderjaswinder9101 Před 21 dnem

    Advocate Sahib ji 🙏 ❤

  • @gaganrupalinfo
    @gaganrupalinfo Před 23 dny +6

    Amritpal zindabad ⚔️

  • @user-cf3vx3uc9k
    @user-cf3vx3uc9k Před 19 dny

    Bahi Amrit pal singh good janta see all work

  • @jaswinderjaswinder9101
    @jaswinderjaswinder9101 Před 21 dnem +1

    Full support Amritpal Singh nu ❤ 🙏

  • @gurbindersingh228
    @gurbindersingh228 Před 21 dnem

    Sangat amrit pal singh to kis kis seet ute kis umedwar de chon kere

  • @user-in2kk8rb3f
    @user-in2kk8rb3f Před 23 dny +8

    ਇਹ ਵਕੀਲ ਸਾਹਿਬ ਕੌਣ ਨੇ ਵੀਰੋ ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਯਾਂ ਵੈਸੇ ਹੀ ਗੱਲ ਕਰ ਰਹੇ ਨੇ ਇਹਨਾਂ ਦਾ ਨਾਮ ਕੀ ਐ

    • @sattibains4818
      @sattibains4818 Před 22 dny +3

      Name Mainu bi yaad nahi, lekin julam de khilaf bolde ne hamesha, Got BAINS hai shayad ehna da

    • @rajinderkaur5928
      @rajinderkaur5928 Před 22 dny

      Bilkul theek keha

    • @keshokaur8983
      @keshokaur8983 Před 18 dny

      ਰਾਜਵਿੰਦਰ ਸਿੰਘ ਬੈਸ

    • @sattibains4818
      @sattibains4818 Před 18 dny

      @@keshokaur8983 Mainu pta c Bains hai, par poora name nahi pta c

    • @sattibains4818
      @sattibains4818 Před 18 dny

      @@keshokaur8983 Kesho ji Lakhe Veer da Nomition rad ho gya kya. Main Mumbai rahnda,

  • @Pb05alejatt
    @Pb05alejatt Před 21 dnem +1

    Bhai amritpal Singh ji Khalsa zindabad

  • @simranjeetkaur2187
    @simranjeetkaur2187 Před 19 dny

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏🙏🙏

  • @samankharoud9926
    @samankharoud9926 Před 21 dnem

    Punjabi full movie

  • @user-mc3hs8tn7x
    @user-mc3hs8tn7x Před 22 dny

    Singh is king ❤️ 🤴

  • @AjitSingh-ez1zc
    @AjitSingh-ez1zc Před 19 dny

    Ú

  • @manjitkaur1705
    @manjitkaur1705 Před 22 dny

    ❤❤🙏🏻🙏🏻🙏🏻🚩✌🏼💪🏻

  • @bhindernarinder4109
    @bhindernarinder4109 Před 18 dny

    Bhai Amritpal Singh Jindabad 🎉🎉

  • @mannusandhu3637
    @mannusandhu3637 Před 20 dny

    Bhai Amritpal Singh Khalsa Zindabad 🙏🙏

  • @JagmeetSingh-mq6hx
    @JagmeetSingh-mq6hx Před 23 dny +1

    Bhai amritpal singh zindabad 🚩

  • @dilbagsingh2196
    @dilbagsingh2196 Před 23 dny +2

    Dangerous sajis vota

  • @onkarsingh7683
    @onkarsingh7683 Před 21 dnem

    Bhai Amritpal singh jindabad

  • @RahulChaudhary.
    @RahulChaudhary. Před 19 dny

    Pehla amritpal singh ji kehnde c sada bharat d savidhan nl koi laina dena nhi hun election ch khde ho k savidhan d rakhsha lyi hi keh rhe n wah😂

  • @Singh-dj7qp
    @Singh-dj7qp Před 22 dny

    Bhai amritpal singh ji ⛳️❤️

  • @SatpalSingh-pn2vb
    @SatpalSingh-pn2vb Před 21 dnem

    What a joke some one in jail can be elected

  • @JagtarSingh-tg7uz
    @JagtarSingh-tg7uz Před 21 dnem

    ਦੇਸ਼ ਦੇ, ਸਵਿਧਾਨ ਕੌਣ ਮੰਨਦਾ, ਹੈ ਕਸਮਾਂ ਚੱਕ ਕੇ ਪਬਲਿਕ ਵਾਸਤੇ ਕੁਝ ਕੀਤਾ ਹੈ ਇਹਨਾਂ ਲੀਡਰਾਂ ਨੇ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ🙏

  • @sukhjindersingh3605
    @sukhjindersingh3605 Před 21 dnem

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @dksingh9796
    @dksingh9796 Před 19 dny

    ਜੋ ਕਿਸੇ ਦੇ ਗੁਰੂਆਂ ਖਿਲਾਫ ਝੂਠ ਬੋਲਦਾ ਹੋਵੇ 3:09 ਉਸ ਨੂੰ ਵੋਟਾਂ ਕਿਉਂ, ਸੰਗਰੂਰ ਚੋਂ 0

  • @sunnyatwal1116
    @sunnyatwal1116 Před 22 dny

    Bhai amritpal singh ji jindabad 🙏

  • @sarbjitkaur6757
    @sarbjitkaur6757 Před 18 dny

    We support Amartpal 🙏

  • @SurinderSingh-kn6tk
    @SurinderSingh-kn6tk Před 22 dny

    Amritpal singh jindabad

  • @satrangisiyasat6034
    @satrangisiyasat6034 Před 22 dny

    Amritpal Singh jitt pakki aa ji 🙏

  • @randhirs1256
    @randhirs1256 Před 22 dny

    ਹੋਰ ਞੀ ਕੲਈ ਬੇਕਸੂਰ ਨੌਜਵਾਨ ਅੰਦਰ ਹਨ
    ਉਨਾ ਦੇ ਞੀ ਫਾਰਮ ਭਰੇ ਜਾਣ . ਦੂਸਰੀਆਂ ਸੀਟਾ ਤੋ. ੳਹਨਾ ਨੂ ਅਁਖੌ ਪਰੋਖੇ ਕਿਊ. ਸਿਰਫ ਇਕ ਆਦਮੀ ਲਈ ਪੂਰੀ ਪਾਵਰ

  • @ShaamRak
    @ShaamRak Před 22 dny

    ਮਾਨ ਨੇ ਚਾਰ ਪੰਜ ਵਾਰ ਐਮ ਪੀ ਬਣਕੇ ਕਿਹੜਾ ਵਿਕਾਸ ਕੀਤਾ, ਕਿਹੜਾ ਹਸਪਤਾਲ, ਸਕੂਲ, ਕਾਰਖਾਨਾ ਲਗਾਇਆ, ਕਿਹੜਾ ਬੰਦੀ ਸਿੰਘ ਛਡਾਇਆ ???????25, ਤੋਂ 30ਸਾਲ ਦਾ ਟਾਇਮ ਦਿਤਾ, ਹੋਰ ਮੂਰਖ਼ ਬਣੋਗੇ

  • @satuj
    @satuj Před 22 dny

    Svedan ko. Mauna he. Pana.

  • @simranjeetkaur2187
    @simranjeetkaur2187 Před 19 dny

    ਪੰਜਾਬ ਦੀ ਸਰਕਾਰ ਕੁੱਤੀ ਆ, ਇਹਨਾਂ ਨੂੰ ਦੁਬਾਰਾ koi ਵੀ ਵੋਟ na ਪਾਓ, ਬੱਸ ਤਾ hi ਚੰਗਾ ਹੋ ਸਕਦਾ kuj 🙏🙏

  • @Harvindersinghfarmer
    @Harvindersinghfarmer Před 22 dny +2

    ਸਿੱਧਾ ਕਹੋ ਸਰਕਾਰ ਨੇ ਨਵਾਂ ਸਿਮਰਨਜੀਤ ਮਾਨ ਲਾਂਚ ਕਰਤਾ ?

  • @ParmanderDhaliwal
    @ParmanderDhaliwal Před 20 dny

    Singh is king fake

  • @indarjitsingh1228
    @indarjitsingh1228 Před 22 dny

    Kejriwal /bhagwant Mann are the grate layer in Punjab don't trust him anymore what the work he do in Punjab told us he will lost in votes this time in Punjab and his 95 m l a 0 set 👎😭😭😭🤑🤑🤑🤑👎

  • @charanjitgill6633
    @charanjitgill6633 Před 18 dny

    Waheguruji waheguruji 🌹🌹

  • @HarinderSingh-so2vo
    @HarinderSingh-so2vo Před 22 dny

    Good

  • @amarjitdhillon7116
    @amarjitdhillon7116 Před 23 dny +1

    Waheguru ji waheguru ji waheguru ji