Big Hearted (Lyrical Video) Tarsem Jassar | Yeah Proof | New Order | Latest Punjabi Song 2024
Vložit
- čas přidán 18. 02. 2024
- Vehli Janta Records presents 'Big Hearted' by Tarsem Jassar from the album 𝗡𝗲𝘄 𝗢𝗿𝗱𝗲𝗿.
𝐀𝐥𝐛𝐮𝐦 - New Order
♪ 𝐒𝐩𝐨𝐭𝐢𝐟𝐲 - open.spotify.com/album/2Wz1Js...
♪ 𝐀𝐩𝐩𝐥𝐞 𝐌𝐮𝐬𝐢𝐜 - / new-order
𝐓𝐫𝐚𝐜𝐤 𝐋𝐢𝐬𝐭 :
1) Yaar Purane
2) Big Hearted
3) Kingpin - The Next Episode
4) Balliyan Kanak Dian
5) Ghode Nasli
6) Khetan Di Khushboo
7) Nwa Nwa
8) Tenu Tn Ni Pta
9) New Order
𝐒𝐨𝐧𝐠 𝐂𝐫𝐞𝐝𝐢𝐭𝐬-
Singer/Lyrics: Tarsem Jassar
Music & Composer: Yeah Proof
Mix Master: Mix Boy
Producer: Manpreet Johal | Karamjit Singh Johal
Label : Vehli Janta Records
Digitally Powered by : 𝗖𝗕𝗶𝘁𝘀𝘀
𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
Facebook: / tarsemjassar
Instagram: / tarsemjassar
Snapchat: / tarsemjassar
𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
Instagram: / immanpreetjohal
Snapchat: / immanpreetjohal
𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
Instagram: / karamjohal_vehlijanta
𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
CZcams: / vehlijantarecords
Facebook: / vehlijantarecord
Instagram: / vehlijantarecords
#newpunjabisong #tarsemjassar #latestpunjabisongs #neworder - Hudba
ਮਿੱਟੀ ਰੰਗੇ ਪੁੱਤ ਪਿੰਡਾਂ ਦੇ ❤
❤❤
czcams.com/users/shortspm5MgDcSBZo?si=MM_LqxbDYiTLxNBk
❤❤
❤❤
❤😊@@singingtalenters4460
ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️🩹💎"
ਜੱਸੜਾ ਜਮੀਰ ਰੱਖ ਕੇ, ਕਿੰਨੀ ਥਾਂ ਤੇ ਪੈਸੇ ਛੱਡੇ ਨੇ।❤❤❤
ਜੱਸੜ ਦੀ ਗੀਤਕਾਰੀ ਬਾਕਮਾਲ ਐ ਜੀ ❤
Hun has hogya
Qu u got the@@sandhubrothers2662
@@sandhubrothers2662❤
ਬਹੁਤ ਵਧੀਆ ਲਿਖਿਆ ਤੇ ਗਾਇਆ ਜੱਸੜ ਵੀਰੇ❤ ਵਾਹਿਗੁਰੂ ਤਹਾਨੂੰ ਤਰਕੀਆਂ ਬਕਸੇ ਜੀ ❤
ਤੇਰੇ ਗਾਣਿਆ ਚ ਤਰਕ ਹੁੰਦਾਂ
ਸੱਚੀਂ ਜਸੜਾ ਮਸ਼ਹੂਰ ਤੇ ਮਹਾਨ ਚ ਬਹੁਤ ਫਰਕ ਹੁੰਦਾਂ 🔥
❤
ਡੋਰਾਂ ਉਸ ਮਾਲਕ ਦੇ ਉੱਤੇ ਰਖੀਆਂ 🙏🙏 ਬਹੁਤ ਸੋਹਣਾ ਗੀਤ✌️👌
Pahada jide dil yarane rakhe ne 💝
ਦਿਲਾ ਉੱਤੇ map ਦੇਖ ਲਾ ਪੰਜਾਬ ਦੇ ਬਣਾਏ ਹੋਏ ਨੇ
💯ਜਦ ਵੀ ਸੁਣੋ ਹਰ ਵਾਰ ਨਵਾ ਲਗਦਾ ਬਹੁਤ ਖ਼ੂਬ
“O mitti range Putt Pindan de, Valaitan vich chaye paye ne sohniye” 1:29 ❤❤
ਅੱਤ , ਸਿਰਾ , ਬੰਬ , ਘੈਂਟ❤❤
ਭਾਜੀ ਇੱਕ ਤਾਂ ਤੁਹਾਡੀ ਲਿਖਣੀ ਬੜੀ ਅਲੱਗ ਤੇ ਕਮਾਲ ਯਾਰ, ਜਿਸਦਾ ਮੈ ਫੈਨ ਆਂ ਤੇ ਦੂਜੀ ਕੁਲਬੀਰ ਝਿੰਜਰ ਨਾਲ਼ ਯਾਰੀ ਦਾ ਕਾਇਲ ਆਂਃ
"ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ,
ਉਹੀ ਅੜੀ ਐ ਤੇ ਉਹੀ ਕੁੰਡੀ ਮੁੱਛ ਐ"👌👌
ਬਾਕੀਆਂ ਨੂੰ ਵੀ ਐਦਾਂ ਲਗਦਾ, ਦੱਸਿਓ ਜਰਾ ਲਈਕ ਤੇ ਕਮੈਂਟ ਕਰਕੇ..
very classic and elegant , asli sardaaran di image agge rakhda eh banda .✌️👌 respect :)
ਬਹੁਤ ਵਧੀਆ ਗਾਣਾ ਜੱਸੜ ਭਾਈ ਜੀ ਜਦੋ ਵੀ ਗਾਣੇ ਕੱਢੇ ਨੇ ਹਮੇਸ਼ਾ ਦਿਲ ਖੁਸ਼ ਕੀਤਾ ਬਹੁਤ ਘੈਂਟ ਗਾਣਾ ਭਾਈ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।❤
ਜੱਟਾਂ ਬਿਨਾਂ ਦਾਣੇ ਨੀ।
ਜੱਸੜ ਬਿਨਾਂ ਗਾਣੇ ਨੀ।
ਉਡੀਕ ਰਹਿੰਦੀ ਆ ਭਾਈ ਦੇ ਗਾਣੇ ਦੀ।❤
❤q😊
❤
@@lakhvirsingh9945aa❤❤❤w❤😊😊aaaaaàaa
ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️🩹💎 | NO FAMERS NO FOOD ⛳✊
Proof music killed itt ❤
ਬੇਬਾਕ ਜੱਸੜ, ਪੰਜਾਬ ਤੇ ਕੌਮ ਨੂੰ ਪਿਆਰ ਕਰਨ ਵਾਲਾ, ਯਾਰੀਆਂ ਪੁਗਾਉਣ ਵਾਲਾ, ਅਣਖੀ ਤੇ ਟੌਹਰੀ ਸਰਦਾਰ।
ਯਾਰੀ ਦੀ ਮਸਾਲ ਹਮੇਸ਼ਾ ਦਿੰਦਾ ਵੀਰ ❤
ਤਰਸੇਮ ਜੱਸੜ+ਕਲਮ=ਤਬਾਹੀ🔥🔥🔥
What a Masterpiece of Punjabi industry ❤
Tasreem jassar🎉🎉
ਵਾਹ ਜੱਸੜ ਬਾਈ ਸਟੈਡ ਕੋਈ ਕੋਈ ਰੱਖਦਾ
ਬਹੁਤ ਵਧੀਆ ਤਰਸੇਮ ਜੱਸੜ ਵੀਰ
Ba Kamaal Bai 👍🏻
Jaasr Bai x ਝਿੰਜਰ ਬਾਈ ਦੀ ਯਾਰੀ ਦੀਆ ਮਿਸਾਲ ਦੁਨੀਆ ਦਿੰਦੀ ਹੈ ❤❤❤❤
Full album is just 💥💥
Bahut ghaint album as always👌🏻👌🏻✌🏻
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
Bai sb to pehla like and comment for tarsem jassar bai lyi
Mera kal paper he par aah gana sun ke bohat vadhia lagda
ਲਾ ਜਵਾਬ ਗੀਤ ਆ ਲਿਖਤ ਮਿਊਜ਼ਿਕ ਗਾਇਆ ਵੀ ✍🏻👌
Sirra aa❤❤❤❤❤❤Ah vale song di beat bhut vadiaaa
First one to listen this masterpiece ❤❤
Very best song
ਕੁਰਾਲੀ ਪੈਲਸ ਚ ਦਾਰੂ ਪੀਣ ਈ ਨੀ ਦਈ ਹੈ ਸਨੀਪਰ ਲੈਣੇ ਭੁੱਲ ਗਿਆ ਸੂਬੇਦਾਰ ✍️
ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤ਜੱਸੜ ਬਾਈ ਨੂੰ ❤
Waheguru ji chardikla vich rukhan Tarsem Singh jassar nu ❤❤🎉🎉
Ccccccx
ਪੰਜਾਬ ♥️
Fatehgarh sahib wale like kro ❤❤
ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ..
ਸਿਰਾ ਗੱਲ-ਬਾਤ ਜੱਸੜ ਬਾਈ ❤❤
Waheguru mehar karee jassar bhai ਤੇ aa da e 🙏🙏
ਪਰਮਾਤਮਾ ਤੁਹਾਨੂੰ ਸਧਾ ਖੁਸ਼ ਰੱਖੇ ਮੇਰੀ ਅਰਦਾਸ ਹੈ ਜੀ
ohh sardara teriyan jinniya sifftan kittiya jaan ghatt ne🙏🙏💙LEGEND 🙏🙏
ਅਲੱਗ ਅਲੱਗ ਹੀ ਬੋਲ ਨੇ ਜੱਸੜਾ ਦੇ ਕਾਕੇ ਦੇ ਸਾਰਿਆਂ ਤੋਂ ❤❤❤
❤❤❤
Tarsem jassar always on top ❤❤
Tarsim bhai 🏞 pahada jide yara ra ne rakhene smollest fen Gujarat hart tuching song ❤👍👍👍👍👍👍👍👍👍👍
Jassar 💞💥💯✍️⛳✌️🙏
Dil Diyan Gallan Nu Music de Roop ch Pash Karan Lai ❤❤❤❤❤❤❤
Koi jwab nai bhai
Tarsem jassar ❤
Bohat sohna likhdaa
Thuhade geeta vich sachai hundi aa waheguru thanu chardi klla vich rakhe 👃👃👃❤❤❤
The only punjabi singer whoes songs i like to listen.❤️😘❤️😘
ਨਹੀਂ ਰੀਸਾਂ ਜੱਸੜਾ ♥️♥️♥️♥️♥️♥️♥️♥️♥️♥️♥️😎♥️♥️♥️♥️♥️♥️♥️♥️♥️
Bhut vadia songss❤❤
My favorite song this year tarsem jassar ❤❤
Love you Bai fer to punjab bolda ❤❤❤❤
ਰਫ਼ਲ ਤੇ ਯਾਰੀ ਪੱਕੀ ਆ❤️
Jatta khush kita ee... love u jassar. Bai tusi show karta ke bina vulgarity de vi gaane sirra lava sakde ne.. u are my idol veere..🙏🙏
Pagg ਸਿਰਾ 22 ਥੋਡੀ ਥੋਡੇ toh hi sikhi aa pagg fan of yrr turban
Sab kuj dah te la ke a heriya je yarr khatte ne pahada jide Dil yara ne rakhe ne❤❤
Mera supna vi aa vehli janta record te apna vi kde geet Ave nal jassar Bai te jhinjer hove ❤❤
ਸਿਰਾ ਕਰਾਈ ਜਾਦਾਂ ਪੱਟੂ❤
ਬਾਈ ਤੁਹਾਡੀ ਲਿਖ਼ਤ ਬਾ ਕਮਾਲ ਏ ❤❤
ਰੋਜ ਅਮਲੋਹ ਜਾਣ ਵਾਲੇ ਲਾਇਕ ਕਰੋ😅😅❤❤
Jabrdast song ...Love u forever jassar ji....😘😘
ਅੱਤ ਦਾ ਤਾਂ ਵੀਰ ਜੀ 😍😍
ਜੱਸੜ ਵੀਰਾ ਜਿੰਦ ਜਾਨ ❤
Bohat sohna geet tuhada
Love you Bai ji❣️👆
Bohat sohna gaana paaji att krati album v siraaa
Bast of superhit songs guru ❤❤
Jassar atttt song ji ❤❤❤
Ghant haa jane ❤❤❤❤❤
❤❤
Bai @tarsemjassar ❤❤
One of the finest Punjabi song of my play list..❤
Love you brothers ❤️😘❤️😘❤️😘😘😘❤️❤️😘😘❤️
Jassar jatt💪
Yahh proof ❤❤❤
Feel like monaco
Sirra ❤❤❤
Jassar bai ❤
Bai ji 🌎💞💝💥
1:16 is my favroute
ਸਿਰਾ ਗਾਣਾ❤❤
Dila othe map dhekla ❤
Nice song vadde bai ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very very nice bro video banao eh song te
chadre naal dhrti punje 😘😘😘😘😘😘❤️🔥❤️🔥❤️🔥❤️🔥❤️🔥❤️🔥
kya baat a yrr❤
Bhai+yaaar 😍😍😍🥰🥰🥰
ਸਿਰਾ❤
Bhut Sona geet hai
Naal jehde chaar baith de soniye ..kyaa baat a ❤❤❤
BE SAFE BRO❤
❤❤❤
Pta nhi kinni vaar gana sun lya eh mai jdo da release hoeya 😊😮 lagbhag30.Kaintttt song ❤️😘❤️😘
Sidhu+jassar+sartaaj=punjab❤
ਜੱਸੜ ਦੀ ਕਲਮ❤
Waheguru ji