ਮਰਨ ਤੋਂ ਬਾਅਦ ਮਨੁੱਖ ਕਿੱਥੇ ਜਾਂਦਾ ਹੈ - ਗਿਆਨੀ ਸੰਤ ਸਿੰਘ ਮਸਕੀਨ

Sdílet
Vložit
  • čas přidán 29. 08. 2024
  • ਦੇਖੋ ਕਿਵੇਂ ਮਸਕੀਨ ਜੀ ਨੇ ਚੀਨੀ ਦੇ ਉਡਾਏ ਹੋਸ਼ 🔥
    • ਦੇਖੋ ਕਿਵੇਂ ਮਸਕੀਨ ਜੀ ਨੇ...
    ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
    ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
    ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #empee
    #coronainpunjab
    #coronainbathinda
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

Komentáře • 353

  • @balbirsinghgill1595
    @balbirsinghgill1595 Před rokem +9

    ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ, ਮੇਰੇ ਗੁਰੂ ,ਮੈਨੂੰ ਗੁਰੂ ਨਾਲ ਜੋੜਨ ਵਾਲੇ ਨੇ,

    • @ashokklair2629
      @ashokklair2629 Před rokem +1

      ਧੰਨਵਾਦ ਜੀ! ਇਹ ਤੁਹਾਡਾ ਆਪਣਾ ਹੀ ਸੱਚਾ ਸੁਚਾ ਪ੍ਰੇਮ ਹੈ ਜੀ!੦

  • @AmrikSingh-bp7ms
    @AmrikSingh-bp7ms Před 2 lety +5

    Nirankar the Roop Sant Singh ji Maskeen

  • @kulwanthallan3133
    @kulwanthallan3133 Před 3 lety +7

    Satnam Shri Waheguru jioji Datiya jioji Tera lakh lakh shukar jioji Tu Hi Tu Hi Tu jioji, Ware Ware jahiye Tere rangha tu dhatiya jioji, subh da teh dilu shukaria jioji ju eh sewa nibha rahye hun jioji te sadhye subh di jhuli ch pah rahye hun jioji, eh Os Malik Parvadghar Waheguru jioji di Kirpa naal Brahmgyani Shri Sant Singh Maskeen jioji tu Aap hi ounha me karvahi jioji. Shabad nahi jioji, Anand te khera subh nu vandh rahye jioji, shabad nahi Os Malik Parvadghar Waheguru jioji da vi bahut bahut shukaria jioji,veh Anand milda rahye jioji, Brahmgyani Shri Sant Singh Maskeen jioji vi hamesha sadhye naal hi hun jioji. Waheguru jioji ka khalsa Shri waheguru jioji ki Fateh jioji with great regards prayers and best wishes jioji 🙏🙏🙏🙏🙏🙏🙏🙏🙏🙏🙏🙏 🙏🙏

  • @sukhjit1313
    @sukhjit1313 Před 3 lety +8

    Vaheguru

  • @Lordsingh_as_Ishwarsingh

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @RajinderSingh-ll2zc
    @RajinderSingh-ll2zc Před 2 lety +11

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pardeepkumari4177
    @pardeepkumari4177 Před 2 lety +4

    Bott sohna Bani da parwaz sant ji...WAHEGURU JI aap ji di atma aap ji de pyareya te mehar karan.

  • @dipsingh7065
    @dipsingh7065 Před 3 lety +6

    Wah wah maskin ji tusi gian puri dunya nu dita hai

  • @GurmeetKaur-iz8yr
    @GurmeetKaur-iz8yr Před 2 lety +2

    Waheguruji waheguruji🙏🏻🙏🏻🙏🏻🙏🏻🙏🏻🙏🏻🌷🌹🌷🌹🌷🌹🌷🌹🌷🌹🌷🌺🏵🌺🏵🌺🏵🌺🏵🌺🏵🍄📿🍄📿🍄📿🍄📿🍄📿

  • @Diljitkaur567
    @Diljitkaur567 Před 3 lety +5

    ਵਾਹਿਗੁਰੂ ਜੀ
    🙏🙏🙏🙏

  • @deepjassu3050
    @deepjassu3050 Před 3 lety +5

    Kirpa karo Daata ji

  • @pargatsinghkhokhar7110
    @pargatsinghkhokhar7110 Před 3 lety +5

    ਵਾਹਿਗੁਰੂ ਜੀ

  • @virtuosoproductions4589
    @virtuosoproductions4589 Před 2 lety +4

    Smartest preacher sikhs ever had.

  • @SurjitSingh-qw7ok
    @SurjitSingh-qw7ok Před 3 lety +9

    Waheguru ji Mehr Karo

  • @jsdhot4578
    @jsdhot4578 Před rokem +45

    ਤੁਹਡੀ ਅਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਜੀ 🙏

  • @ManjitKaur-ix6tl
    @ManjitKaur-ix6tl Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rajvirkaur5724
    @rajvirkaur5724 Před rokem +1

    Giyani ji god bless you always waheguru ji aap ji de atma nushante bkshe🙏🙏🙏🙏🙏🙏🙏

  • @gurvinderpalsingh4717
    @gurvinderpalsingh4717 Před 3 lety +7

    DHAN BHRAM GIANI SANT MASKEEN SINGH JI KHALSA

  • @akashdhillon4754
    @akashdhillon4754 Před 3 lety +10

    Satnam waheguru ji

  • @jeet1373
    @jeet1373 Před 3 lety +3

    ਵਾਹਿਗੁਰੂ ਵਾਹਿਗੁਰੂ

  • @manchahatsingh1185
    @manchahatsingh1185 Před rokem +3

    Weheguru ji mehar kro ji meri beti nu apne charna naĺ la ke rakhu ji🙏🙏🙏🙏

  • @Tusksnavq
    @Tusksnavq Před 3 lety +21

    Dahn Dahn sant masken ji waheguru waheguru ji ka Khalsa waheguru ji ki fahta 🙏❤️👏🌺🍀🎋👏🌼🙏🙏

  • @politicalsocialmedia9484
    @politicalsocialmedia9484 Před 2 lety +19

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਦਾਤਿਆ ਤੰਦਰੁਸਤੀਆਂ ਬਖਸ਼ਣੀਆਂ ਜੀ 🙏

  • @jatinderkaur370
    @jatinderkaur370 Před 3 lety +7

    wahguru g

  • @baljitsingh8953
    @baljitsingh8953 Před 2 lety +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @meenubhalla8303
    @meenubhalla8303 Před 3 lety +10

    Waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji

  • @charanjitsinghraju8553
    @charanjitsinghraju8553 Před 3 lety +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harmeshsingh2017
    @harmeshsingh2017 Před 3 lety +13

    Waheguru ji

  • @kuldipkaur370
    @kuldipkaur370 Před 3 lety +10

    Waheguru waheguru waheguru jio 🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻

  • @dasparamjitkaur2399
    @dasparamjitkaur2399 Před 2 lety +7

    Waheguru ji kirpa Karo ji 🙏

  • @kulwinderkour5180
    @kulwinderkour5180 Před 3 lety +6

    Waheguru ji mehar kro ji

  • @deepjassu3050
    @deepjassu3050 Před 3 lety +6

    Mehar karo Daata ji

  • @gurpreetbrxr13
    @gurpreetbrxr13 Před 2 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @randhirsinghdheera5819
    @randhirsinghdheera5819 Před 3 lety +6

    Waheguru ji ka Khalsa waheguru ji ki Fateh

  • @mendorkaur7456
    @mendorkaur7456 Před 3 lety +7

    WAHEGURUJI WAHEGURUJI WAHEGURUJI WAHEGURUJI WAHEGURUJI

  • @SATWINDERSINGHKUMARSATWI-dl8cc

    Satnam shri wahe guru sahib ji🎋🎋🎆🎆

  • @rupinderkour2207
    @rupinderkour2207 Před rokem +1

    Dhan Das guru sahibaan ji

  • @amarjitkaur1837
    @amarjitkaur1837 Před 3 lety +7

    Waheguru g

  • @harbhajansandhu7068
    @harbhajansandhu7068 Před 2 lety +1

    WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji

  • @klchopra3682
    @klchopra3682 Před 3 lety +8

    ਵਾਹਿਗੁਰੂ, ਵਾਹਿਗੁਰੂ ਜੀ।

  • @azaad7392
    @azaad7392 Před rokem

    Mera mann vich kaffi is tarah de sawaal c jo tuc door kita. Mahagayani sant maskeen ji. I

  • @jasbirkaur4917
    @jasbirkaur4917 Před 2 lety +4

    Wahguru g🙏🙏

  • @Harkeeratsingh929
    @Harkeeratsingh929 Před 2 lety +7

    Dhan waheguru sahib ji🙏

  • @reshamsingh259
    @reshamsingh259 Před 3 lety +15

    ਵਾਹਿਗੁਰੂ ਜੀ ਮੇਹਰ ਕਰਨ, ਵਾਹ ਜੀ ਵਾਹ ਮਸਕੀਨ ਜੀ , ਤੁਹਾਡਾ ਬਹੁਤ ਧੰਨਵਾਨ ਤੁਸੀਂ ਸਾਨੂੰ ਗਿਆਨ ਵੰਡਿਆ 🙏🙏🙏🙏🙏🙏🙏🙏🙏🙏🙏

    • @rajindersaini8212
      @rajindersaini8212 Před 3 lety

      and you IPkjk UFC-! c/@g) bnjkllįg6554322178906543l8hmmu♪\(*^▽^*)/\(*^▽^*)/p000 ,-

    • @davinderkaurnarang5630
      @davinderkaurnarang5630 Před 3 lety +4

      Esa gyan siirf nam japan walian kol hi ho sakda Waheguru Maskeen ji vargi rooah bakheshe

  • @gurpalsingh7767
    @gurpalsingh7767 Před 3 lety +7

    DHAN DHAN GYANI SANT SINGH MASKEEN JI

  • @sbbeatz-mixinghouse6877
    @sbbeatz-mixinghouse6877 Před 3 lety +15

    WaheGuru Ji Ka Khalsa WaheGuru Ji Ki Fateh

    • @jagdishsingh2362
      @jagdishsingh2362 Před rokem +1

      Panth rattan Gianni Sant Singh ji Maskeen aapji ne saradhan baare viakhiya krke Sikh panth te apaar kirpa kiti hai ji. Aapji nu fateh parwan hove ji.

  • @user-eg4fg7gf9l
    @user-eg4fg7gf9l Před rokem

    Waheguru ji waheguru ji waheguru ji

  • @rashpalsinghsingh6153

    Waheguru ji tera shukar hai ji

  • @manjeetachreja6252
    @manjeetachreja6252 Před 3 lety +4

    Waheguruji Waheguruji

  • @googlepage9992
    @googlepage9992 Před 3 lety +8

    Satnam Shree Waheguru ji 🙏🙌

    • @jagmailsingh4632
      @jagmailsingh4632 Před 3 lety

      Waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam

  • @vikas-sharma1
    @vikas-sharma1 Před rokem +1

    Waheguru Waheguru Waheguru Ji 🙏💕

  • @sherryambala1313
    @sherryambala1313 Před rokem +1

    Waheguru ji ka khalsa Waheguru ji ki fathe🙏🙏🙏

  • @giga_chad-cr7
    @giga_chad-cr7 Před 3 lety +7

    Dhan Dhan Shri gugu Nanak Dav ji 🙏 Satnam Waheguru ji 🙏

  • @jasvirpspcl6023
    @jasvirpspcl6023 Před 3 lety +10

    Satname waheguru ji 🙏🙏🙏

  • @samyaad8493
    @samyaad8493 Před 2 lety +15

    🍂🙏 ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🍂

  • @karandeepkhaira8833
    @karandeepkhaira8833 Před 3 lety +1

    Vaheguru ji

  • @mintusingh5138
    @mintusingh5138 Před 3 lety +5

    Waheguru

  • @user-cg7tu3vp7v
    @user-cg7tu3vp7v Před rokem

    Waheguru mehar karo aapne naam naal jodo

  • @paramveersingh3951
    @paramveersingh3951 Před rokem

    WaheGuru ji ka Khalsa Waheguru ji ki Fateh

  • @ManpreetKaur-we8nm
    @ManpreetKaur-we8nm Před rokem

    Wahegure ji

  • @gurjitsinghkhalsa9317
    @gurjitsinghkhalsa9317 Před 2 lety +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurdeepkaur3659
    @gurdeepkaur3659 Před 3 lety +4

    Waheguru Ji

  • @Phantom_Shadow7
    @Phantom_Shadow7 Před 2 lety +2

    Dhan akaal purkh shiri WAHEGURU ji 📿🙏 WAHEGURU naam Di daat bakshea sab nu 📿🙏 WAHEGURU gurmantre hai japp homeh koi 🙏📿 Waheguru hamesha uchara 📿🙏📿🙏 dhan dhan Sant maskin sahib 🙏📿

  • @harvirsinghmaan7033
    @harvirsinghmaan7033 Před rokem +2

    💐🌹ਵਾਹਿਗੁਰੂ ਜੀ ❤🙏

  • @darshankaur2752
    @darshankaur2752 Před rokem +3

    Satnam shri waheguru ji sab te maher karo ji

  • @jasvirkaurjasvirkaur9985
    @jasvirkaurjasvirkaur9985 Před 3 lety +11

    Wehagur ji 🙏🏼🙏🏼

  • @gurpreetpreetgur2614
    @gurpreetpreetgur2614 Před 3 lety +14

    🙏Waheguru ji ka khalsa Waheguru ji ki fathe ji 🙏

  • @RamanKaur-td2uk
    @RamanKaur-td2uk Před rokem +11

    ਵਾਹਿਗੂਰੁ ਜੀ ਮਿਹਰ ਕਰਓ ਨਿਮਾਣਿਆਂ ਉੱਤੇ ਆਪਣੇ ਨਾਮ ਦੀ ਦਾਤ ਬਖਸ਼ੋ ਜੀ🙏🙏

  • @SanjeevKumar-ur3pl
    @SanjeevKumar-ur3pl Před 4 měsíci

    🌹🙏🌹वाहेगुरु वाहेगुरु🌹🙏❤

  • @harjinderkaur7002
    @harjinderkaur7002 Před rokem

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji 🙏

  • @user-qo9mh8vw4g
    @user-qo9mh8vw4g Před 8 měsíci

    🙏🌹waheguru ji🌹🙏

  • @ManjeetSingh-zi7wt
    @ManjeetSingh-zi7wt Před 2 lety +12

    ⚔️🌹 ਵਾਹਿਗੁਰੂ ਸਾਹਿਬ ਜੀ 🌹⚔️🙏🏼

  • @raamdass9427
    @raamdass9427 Před 3 lety +5

    🙏🙏🙏🙏🙏 Maharaj ji apko koti koti parnam 🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Ka khalsa waheguru ji ki fateh ji

  • @harbanssingh515
    @harbanssingh515 Před rokem

    Waheguru ji waheguru ji

  • @GurpreetKaur-ct2xh
    @GurpreetKaur-ct2xh Před 3 lety +13

    ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ

  • @jagdeepsingh-od6ts
    @jagdeepsingh-od6ts Před 3 lety +3

    satnam shri waheguru sahib ji

  • @fatehsingh6688
    @fatehsingh6688 Před rokem +1

    ਕਹਾ ਗਏ ਬਾਬਾ ਬੋਲਤੇ ।🙏🙏🌹

  • @raghvir1
    @raghvir1 Před rokem +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @harjassingh3373
    @harjassingh3373 Před 3 lety +13

    WAHEGURU JI KA KHALSA WAHEGURU JI KI FATEH 🙏🙏

  • @harpaalkaur6921
    @harpaalkaur6921 Před 3 lety +5

    Sanam Shri waheguru ji ❤️👏👏👏👏👏😔

  • @pardipsingh7444
    @pardipsingh7444 Před 3 lety +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ, ,

  • @rng875
    @rng875 Před 2 lety +1

    Very rare prcharak
    Far deeper knowledve
    ...............

  • @HappySingh-is4rd
    @HappySingh-is4rd Před rokem

    waheguru ji

  • @daljeetsingh5197
    @daljeetsingh5197 Před 3 lety +1

    Thanks jii WAHYGURU

  • @hahahahahaja
    @hahahahahaja Před rokem

    Wahe guru ji🥀🙏🙏🥀🙏🥀

  • @kulwindergillgill8365

    Wahaguru 🌹🌺❤️🌺

  • @sukhpalsingh2760
    @sukhpalsingh2760 Před rokem

    Waheguru ji satnam ji

  • @dalwindersingh4241
    @dalwindersingh4241 Před rokem

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @rajnishjohal8464
    @rajnishjohal8464 Před 2 lety +13

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏿🙏🏿🙏🏿🙏🏼🙏🏼🙏🏼🌹🌹🌹👏👏

  • @user-ho3vo8kf7u
    @user-ho3vo8kf7u Před 9 měsíci

    🙏🌹 Waheguru ji 🌹🙏

  • @deekshasekhri5302
    @deekshasekhri5302 Před 3 lety +2

    🙏🏻🙏🏻🙏🏻

    • @SRARMY-ob2gh
      @SRARMY-ob2gh Před 2 lety

      Waheguru ji ka khalsa waheguru ji ki fateh

  • @rajendersingh5786
    @rajendersingh5786 Před 2 lety +1

    WAHEGURU JI

  • @BaldevSingh-gj5kg
    @BaldevSingh-gj5kg Před 2 lety +1

    Dhangurunanakji 🙏

  • @GurpreetKaur-ec3dz
    @GurpreetKaur-ec3dz Před 3 lety +4

    🙏🏻🙏🏻

  • @mantabsinghmantab1074

    Wehàguru ji Mehar Kara

  • @BalwinderKaur-tv3cm
    @BalwinderKaur-tv3cm Před 2 lety +2

    Waheguru Ji 🙏🌺

  • @DavinderSingh-hl9uk
    @DavinderSingh-hl9uk Před rokem

    Waheguruji.sat bachan.

  • @sumanprabha7792
    @sumanprabha7792 Před 2 lety +2

    Satnam shri waheguru ji 💐💐💐💐💕💕💕💕🙏🙏🙏🙏

  • @honeybunny9129
    @honeybunny9129 Před rokem

    Waheguru ji mera Ranajay puttar 20 December nu Guru charna ch chala gea ji asi chahunde a sada ranajay singh putter dubara mere Ghar janam lae Maharaj ji 🙏

  • @balbirkaur22
    @balbirkaur22 Před 2 lety +5

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏 bhaisshibg please akapurakhde nal sidigal wali video puri paog kirpa karog thank you g