Guru Dukh Kive Katda hai? New Katha 2020 || Giani Pinderpal Singh Ji

Sdílet
Vložit
  • čas přidán 8. 07. 2020
  • Summery of the video;
    ik katha wich bhai sahib ji dasya kive asi je roz path karyie te sade dukh dur ho jange and sadi jindagi badal jayegi and hor v bhai sahib ji bhot sohne wichare servan karwaye ne ji
    ik war jarur suno te share karo ji

Komentáře • 1,3K

  • @JagmohanSingh-tp6hb
    @JagmohanSingh-tp6hb Před 3 lety +54

    I have no words in my dictionary through which I can pay my respect to Bhai Pinderpal Singb Ji. He is much above appreciations. Dhan Guru Ram Das 🙏🙏🙏

  • @prabhjotsingh1831
    @prabhjotsingh1831 Před 3 lety +24

    ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਾਹਿਬ ਜੀ ਬਹੁਤ ਹੀ ਸੋਹਣੇ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਕਰਦੇ ਹਨ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਭਾਈ ਸਾਹਿਬ ਜੀ ਉੁੱਪਰ ਅਤੇ ਇਨ੍ਹਾਂ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਲੰਬੀਆਂ ਉੁਮਰਾਂ ਬਖਸ਼ਣ ।

  • @gurpreetsinghbatth2720
    @gurpreetsinghbatth2720 Před 3 lety +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਭਾਈ ਪਿੰਦਰਪਾਲ ਸਿੰਘ ਸਾਹਿਬ ਜੀ ਦੀ ਚੜ੍ਹਦੀ ਕਲਾ ਤੰਦਰੁਸਤੀ ਸੇਵਾ ਸਿਮਰਨ ਦੀ ਦਾਤ ਬਖਸ਼ੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਦਾ ਗਿਆਨ ਵੰਡਦੇ ਰਹਿਣ

  • @davindersingh-xf3hc
    @davindersingh-xf3hc Před 2 lety +11

    ਵਾਹਿਗੁਰੂ ਭਾਈ ਸਾਹਿਬ ਨੂੰ ਸਦਾ ਚੜ੍ਹਦੀ ਕਲਾ ਚ ਰੱਖਣ

  • @seeradhaliwal2872
    @seeradhaliwal2872 Před 3 lety +5

    ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ🙏🙏

  • @sonubehal3955
    @sonubehal3955 Před 3 lety +4

    ਭਾੲੀ ਸਹਿਬ ਆਪ ਬਹੁਤ ਹੀ ਅੱਛੇ ਤਰੀਕੇ ਨਾਲ ਸਾਨੂੰ ਬਾਣੀ ਦੇ ਅਥਰ ਕਰਕੇ ਸਮਝ ਦਿੱਤਾ ਜੋ ਆਪ ਨੇ ਕਹਿ ਕੀ ਬਾਣੀ ਲਈ ਟੈਮ ਕੰਢ ਲਉ ਵੀਰ ਜੀ ਮੈ ਪੰਜਾਹ ਸਾਲ ਦੀ ਹੋ ਗੲੀ ਹਾ ਵੀਰ ਜੀ ਮੈਂ ਟੀਵੀ ਫੋਨ ਦੇਖਦੀ ਹਾਂ ਪਰ ਵੀਰ ਜੀ ਟੀਵੀ ਫੇਨ ਦੇਖਿਆ ਮੰਨ ਵਿੱਚ ਵਿਚਾਰ ਜਲਦੀ ਆਉਦਾ ਹੈ ਤਾਂ ਵਾਹੇ ਗੁਰੂ ਬੋਲਣ ਲੱਗ ਜਾਦੀ ਹਾ ਵੀਰ ਜੀ ਬਾਣੀ ਨਾਲ ਵੀ ਮੋਹ ਪੈ ਗਿਆ ਹੈ 🙏🙏🙏

  • @BalrajSingh-tq1gp
    @BalrajSingh-tq1gp Před 2 lety +1

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ

  • @davindersingh8891
    @davindersingh8891 Před 2 lety

    ਟਾਈਮ ਤਾਂ ਸਾਰਿਆ ਕੋਲ ਆ , ਪਰ ਕੋਈ ਰੱਬ ਨੂੰ ਮੰਨਣ ਨੂੰ ਤਿਆਰ ਨੀ । 🙏🏻

  • @KulwantSingh-ub1ye
    @KulwantSingh-ub1ye Před 3 lety

    ਰਵਿੰਦਰ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gagandhillon837
    @gagandhillon837 Před 2 lety +1

    ਵਾਹਿਗੁਰੂ ਜੀ 🙏🙏🙏🙏🙏

  • @adventureworld8593
    @adventureworld8593 Před 3 lety +4

    ਸਤਨਾਮ ਵਾਹਿਗੂਰੁ 🙏🙏🙏🙏🙏🙏🙏🙏

  • @balbirsinghgill1595
    @balbirsinghgill1595 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ekamsardar4558
    @ekamsardar4558 Před 3 lety +10

    ਵਾਹਿਗੁਰੂ ਜੀ ❤❤

  • @hardeepdandiwal5996
    @hardeepdandiwal5996 Před 3 lety +8

    ਵਾਹਿਗੁਰੂ ਜੀ 🙏 🙏 🙏 🙏 🙏 🙏 ਵਾਹਿਗੁਰੂ ਜੀ 🙏 meharr bariya hth rakhiyo ji sareya te ਵਾਹਿਗੁਰੂ ਜੀ 🙏

  • @nihalguraya8218
    @nihalguraya8218 Před 3 lety

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @AmandeepKaur-ns5oc
    @AmandeepKaur-ns5oc Před 3 lety +4

    Tadi hr katha sunke rongte khde ho jande h schi waheguru 🙏g

  • @jarnalsingjarnalsing4140

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਰਿਆ ਕਰੋ ਜੀ

  • @paramjeetchahal2944
    @paramjeetchahal2944 Před 3 lety

    ਸਤਨਾਮ ਜੀ ਵਾਹਿਗੁਰੂ ਜੀ

  • @bhaihardeepsinghpatran5960

    ਵਾਹਿਗੁਰੂ ਜੀ

  • @amanpandey5901
    @amanpandey5901 Před rokem

    ਵਾਹਿਗੁਰੂ ਜੀ 🙏