Simran Abhiyaas Karn naal ki hunda / GIANI THAKUR SINGH JI PATIALA

Sdílet
Vložit
  • čas přidán 30. 01. 2024
  • #waheguru

Komentáře • 12

  • @JeetBargariKabaddi
    @JeetBargariKabaddi Před 3 měsíci +1

    Waheguru ji 🙏

  • @Ravleen.gurleen
    @Ravleen.gurleen Před 5 měsíci

    Baba j ratt nn so jad t rajie gil ho jadi is sanu hal baat do waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @Dhruv_rathee_fanpage_173
    @Dhruv_rathee_fanpage_173 Před 5 měsíci +1

    Hanji baba ji mehsoos hunda kde kde

  • @kuldeepmaan5681
    @kuldeepmaan5681 Před 5 měsíci

    Waheguru ji right he ji

  • @mysteriousblessings4446
    @mysteriousblessings4446 Před 2 měsíci +2

    ਬਾਬਾ ਜੀ ਜਦੋ ਪਾਠ ਕਰਦਾ ਹਾਂ ਤਾਂ ਘਰ ਵਿਚ ਕਲੇਸ਼ ਸ਼ੁਰੂ ਹੋ ਜਾਂਦਾ ਹੈ ਜਿਉਂ ਜਿਉਂ ਪਾਠ ਦਾ ਟਾਈਮ ਵਧਾਉਂਦਾ ਹਾਂ ਤਾਂ ਘਰ ਵਿਚ ਮਰਨ ਦਾ ਮਾਹੌਲ ਹੋ ਜਾਂਦਾ ਹੈ, ਜਦੋਂ ਹੀ ਪਾਠ ਬੰਦ ਕਰਦਾ ਹਾਂ ਤਾਂ ਸਾਂਤੀ ਰਹਿੰਦੀ ਹੈ , ਇੱਕਲੇ ਰਹਿਣ ਨੂੰ ਮਨ ਕਰਦਾ ਹੈ ਜੀ, ਮੈਥੋਂ ਸਾਰੇ ਪਾਸਾ ਵੱਟ ਗਏ ਹਨ ਜੀ, ਕੋਈ ਕਮਾਈ ਦਾ ਸਾਧਨ ਨਹੀਂ ਹੈ ਜੀ, ਪੇਸ਼ੇ ਪੱਖੋ ਮੈਂ ਇਕ ਵਕੀਲ ਹਾਂ ਜੀ ,ਪਰ ਮੈਂ ਆਪਣੇ ਕੰਮ ਤੋਂ ਇਕ ਰੁਪਿਆ ਕਮਾ ਕੇ ਨਹੀਂ ਲਿਆਉਂਦਾ ਉਲਟਾ ਖਰਚ ਕੇ ਜਰੂਰ ਆਉਂਦਾ ਹੈ, ਇਹ ਕਿਉ ਹੋ ਰਿਹਾ ਹੈ ਕਿਰਪਾ ਕਰਕੇ ਦੱਸੋ ਜੀ ਇਸ ਅਵਸਥਾ ਵਿਚ ਮੈਨੂੰ ਕੀ ਕਰਨਾ ਚਾਹੀਦਾ ਹੈ।

    • @rkour4088
      @rkour4088 Před měsícem +1

      Bhai lakhvir Singh g Faridkot valy ohna nal contact karo

    • @mysteriousblessings4446
      @mysteriousblessings4446 Před měsícem

      @@rkour4088 kirpa karke ohna da contact number send krdo ji

  • @sonias9781
    @sonias9781 Před 5 měsíci

    Babaji simran vele garam vibes sharir viho niklani changi hundi hai ja nahi kirpa karke samjhaoji 🙏🙏🙏🙏

    • @Gobindkirpa
      @Gobindkirpa  Před 5 měsíci +1

      ਪਾਪਾਂ ਦਾ ਨਾਸ ਹੁੰਦਾ ਅੰਦਰ ਦੀ ਸ਼ੁੱਧੀ ਹੁੰਦੀ।
      ਸਿਮਰਨ ਹੋਰ ਜ਼ਿਆਦਾ ਵਧਾਓ ਵਾਹਿਗੁਰੂ ਜੀ ।
      ਜਿਵੇਂ ਜਿਵੇਂ ਸਿਮਰਨ ਅਸੀ ਵਧਾਈ ਜਾਂਦੇ ਹਾਂ।
      ਤਿਵੇਂ ਤਿਵੇਂ ਅਵਸਥਾ ਬਣਦੀ ਹੈ।
      ਅਰਦਾਸ ਸਬ ਤੋਂ ਜਰੂਰੀ ਹੈ ਵਾਹਿਗੁਰੂ ਜੀ ।
      ਸਿਮਰਨ ਕਰਨ ਤੋਂ ਪਹਿਲਾ ਸਤਿਗੁਰੂ ਜੀ ਅੱਗੇ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ।
      ਕੇ ਮਾਹਰਾਜ ਜੀ ਸਾਡੇ ਵਿਚ ਕੋਈ ਬਲ ਜੋਰ ਤਾਕਤ ਨਹੀਂ ਹੈ ਮਾਹਰਾਜ ਅਸੀਂ ਔਗੁਣਾਂ ਦੇ ਭਰੇ ਹਾਂ।
      ਕਦੇ ਕਾਮ ਆ ਕੇ ਘੇਰ ਲੈਂਦਾ ਕਦੇ ਕ੍ਰੋਧ ਦੇ ਵੱਸ ਆ ਕੇ ਅਸੀ ਮੰਦੇ ਭੈੜੇ ਸ਼ਬਦ ਬੋਲਦੇ ਹਾਂ ਕਦੇ ਹੰਕਾਰ ਸਾਨੂੰ ਮਜਬੂਰ ਕਰਦਾ ਹੈਂ ਕਦੇ ਲੋਭ ਲਾਲਚ ਵਿਚ ਆ ਜਾਂਦੇ ਹਾਂ।
      ਮਾਹਰਾਜ ਸਾਡੇ ਤੇ ਕਿਰਪਾ ਕਰੋ ਅਸੀਂ ਆਪ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਆਪ ਜੀ ਦਾ ਸਿਮਰਨ ਜੋ ਸੱਭ ਤੋਂ ਉੱਚਾ ਹੈ ਅਸੀ ਉਹ ਕਰ ਸਕੀਏ।
      ਜਿਸ ਨਾਲ ਸਾਨੂੰ ਸਦੀਵੀ ਸੁੱਖ ਮਿਲੇ ਸਾਡਾ ਜੀਵਨ ਸਫ਼ਲ ਹੋਵੇ।

    • @sonias9781
      @sonias9781 Před 5 měsíci

      🙏🙏🙏🙏🙏🙏

    • @sukhpreetsukhidhillon9693
      @sukhpreetsukhidhillon9693 Před 4 měsíci

      ​@@Gobindkirpa baba ji. Mool Mantra da jaap krde aa. Kuz k days da gussa bhut aunda te headache bhut jiyada hunda. Te legs ch pain bhut hundi a. But jdo mool Mantra da jaap kr rahe hunde aa odo eda feel hunda v kise mahapursh de darshan hon ja kite gurudwara ch mattha taken java pls reply krna

    • @Gobindkirpa
      @Gobindkirpa  Před 4 měsíci

      @@sukhpreetsukhidhillon9693 ਵਾਹਿਗੁਰੂ ਜੀ