ਆਸਟ੍ਰੇਲੀਆ ਵਿੱਚ ਜੰਗਲੀ ਮੱਝਾਂ ~ Water Buffaloes of Australia~ Pendu Australia Episode 171 ~ Mintu Brar
Vložit
- čas přidán 14. 10. 2020
- In this episode of Pendu Australia, We visited a Buffaloes farm where An Australian Family is running this farm from last 7 years. They have around 250 acres land and in that land they have 280 Buffaloes. How is their experience in Buffaloes daily farm. Where they sell Buffaloes milk and how anyone can start dairy farm in Australia, you will know everything. There was an incident happened when Buffaloes attacked on Mintu Brar and Jolly Garg. You'll get to know what happened that time.What is the price of one buffalo. How to start buffalo farm in Australia. In this episode we'll share information about Water Buffaloes of Australia. How they live in jungles or outbacks. Also about the buffaloes dairy farm. Please watch this episode and share your views in the comments section.
ਆਸਟ੍ਰੇਲੀਆ ਵਿੱਚ ਜੰਗਲੀ ਮੱਝਾਂ ~ Water Buffaloes of Australia~ Pendu Australia Episode 171 ~ Mintu Brar
Host: Mintu Brar
Background Music, Editing & Direction: Manpreet Singh Dhindsa
D.o.p.: Mandeep Singh Gill
Facebook: / penduaustralia
Instagram: / pendu.australia
Website: www.penduaustralia.com.au
Contact : +61434289905
2020 Shining Hope Productions © Copyright
All Rights Reserved
#PenduAustralia #PunjabiTravelShow #PunjabiInAustralia #AdelaideSouthAustralia #DairyFarmingInAustralia #ItalianBuffaloesinAustralia #WaterBuffaloesOfAustralia
Previous Episode:
ਆਸਟ੍ਰੇਲੀਆ ਵਿੱਚ ਮੱਝਾਂ ~ Buffaloes Dairy Farm in Australia ~ Pendu Australia Episode 170 ~ Mintu Brar
• ਆਸਟ੍ਰੇਲੀਆ ਵਿੱਚ ਮੱਝਾਂ ~...
Australian Farmers about India's Kheti Ordinance ~ Pendu Australia Episode 168 ~ Mintu Brar
• Australian Farmers abo...
Pendu Australia Episode 167 ~ kheti Ordinance Bill ~ Mintu Brar
• Pendu Australia Episod...
Roads and Beaches of Adelaide ~ Pendu Australia Episode 166 ~ Mintu Brar
• Roads and Beaches of A...
#AustraliaBeautifulBeach ~ Adelaide - Glenelg Beach ~ Pendu Australia Episode 165 ~ Mintu Brar
• #AustraliaBeautifulBea...
Saunh (Official Video) | Harp Hanjraa | Full Music Video Song | New Punjabi Song 2020 Full HD
• Saunh (Official Video)...
Important Information about Australian PR
• Important Information ...
KangrooNama Episode 21 ~ #MintuBrar ~ Starting of Harman Radio & Punjabi Akhbar
• KangrooNama Episode 21...
ਬਹੁਤ ਵਧੀਆ ।ਪੰਜਾਬ ਯਾਦ ਆ ਗਿਆ ।ਇਹ ਗੋਰੇ ਬਹੁਤ ਨੇਕ ਦਿਲ ਇਨਸਾਨ ਹੁੰਦੇ ਹਨ ।ਬਹੁਤ ਮਿਹਨਤੀ ਤੇ ਇਮਾਨਦਾਰ ਲੋਕ ਹਨ।ਬਾਈ ਬਰਾੜ ਤੇ ਬਾਕੀ ਸਾਥੀ ਵਧਾਈ ਦੇ ਪਾਤਰ ਹਨ ।ਵਾਹਿਗੁਰੂ ਹੋਰ ਖੁਸੀਆ ਬਖਸ਼ੇ ਜੀ ਬਖਸ਼ੇ ਜੀ ਬਖਸ਼ੇ ਜੀ ।
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ।
Dil kus kar deya baye phli bar video dikho Maja ha Australia mye
ਦਾਣਾ ਪਾਣੀ ਖਿੱਚ ਕੇ ਲਿਆਂਦਾ , ਤਾਂ ਫਿਰ ਅਸਟਰੇਲੀਆ ਵਿੱਚ ਵੀ ਬੰਦਾ ਬਹੁਲੀ ਖਾਂਦਾ । 👍
ਬਹੁਤ ਵਧੀਆ ਜਾਣਕਾਰੀ ਮਿੰਟੂ ਬਰਾੜ ਜੀ
ਬਹੁਤ ਵਧੀਆ
ਗਾਂਹ ਘੱਟ ਹੀ ਦੇਖਦੇ ਹਨ ਬੰਦੇ ਵੀਰੇ, ਸਭ ਦਾ ਆਪਣਾ ਆਪਣਾ ਇੰਟਰੈਸਟ ਹੈ, ਕੋਈ ਪੌਲੀਟਿਕਸ ਦੇਖਦਾ ਹੈ, ਕੋਈ ਪੁਰਾਣੇ ਗਾਣੇ ਦੇਖਦਾ ਹੈ, ਜਦੋਂ ਸੈਂਡ ਕਰੀਦੀ ਹੈ ਪੁਛੀਦਾ ਹੈ ਕਿ ਵੀਡੀਓ ਦੇਖੀ, ਕਹਿ ਦਿੰਦੇ ਹਨ ਨਹੀਂ ਯਾਰ, ਦੇਖੂਗਾ । ਸੋ ਵੀਰ ਆਪਾਂ ਤਾਂ ਤੁਹਾਡੇ ਦੀਵਾਨੇ ਹਾਂ, ਬੱਸ ਇੱਕ ਪਿਆਰ ਬਣ ਜਾਂਦਾ ਬਾਈ, ਇਹ ਤਾਂ ਹੈ ਨੀ ਕਿ ਤੁਹਾਡੇ ਨਾਲ ਸਾਂਝ ਪਾ ਕੇ ਆਪਾਂ ਆਸਟਰੇਲੀਆ ਆਉਣਾ ਜਾਂ ਆਉਣ ਦਾ ਫਾਇਦਾ ਤੱਕਣਾ, ਨਹੀਂ ਅਜਿਹੀ ਕੋਈ ਗੱਲ ਨਹੀਂ, ਬੱਸ ਤੁਹਾਡਾ ਸਟਾਈਲ ਭਾਅ ਗਿਆ ਸੀ, ਇਸ ਲਈ ਦੇਖ ਜਾਂਦੇ ਹਾਂ । ਸੋ ਵਧੀਆ ਬਣ ਗਿਆ ਮੱਝਾਂ ਦਾ ਐਪੀਸੋਡ ਵੀ ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ।
Love from lahor Pakistan
Boht bdia bdia
Great knowledge Bhua Ji, Sanu v nai pta c k Australia ch majjan ne par kade kade gall Hundi c ess te. Bahut information c video ch. thank you
Satnam waheguru ji 🙏🙏
Very nice very very beautiful, lovely and a deserved very interesting and informative video. So we like very much. Khush raho te mojjan mano.
bohut vdiaaa episode c v bhaji
ਬਹੁਤ ਵਧੀਆਂ ਜਾਣਕਾਰੀ ਮਿੰਟੂ ਬਰਾੜ ਵੀਰ ਜੀ!!🙏🏻🙏🏻
Bahut vadia Jankari h ji
ਬਹੁਤ ਹੀ ਵਧੀਆ ਲੱਗਿਆ। ਜਾਣਕਾਰੀ ਲਈ ਧੰਨਵਾਦ ਜੀ।
Excellent
Mintu di English subhan allah
Bhot vdia bai bhot ghaint video hundea tuhadea👌👌
ਬਹੁਤ ਵਧੀਆ ਐਪੀਸੋਡ
ਬਹੁਤ ਵਧੀਆ ਕੰਮ ਬਾਈ ਜੀ ਚੰਗੀ ਜਾਣਕਾਰੀ ਮਿਲੀ ਧੰਨਵਾਦ।।
Bahot vadhiya episode hamesha di tarah...bas dekhan ch thoda late ho gaya... thanks Pendu Australia Team
Shukriya Randhawwa Sahab. Aap ji da comment miss kar rahe c asi vi...
ਇਹ ਲੋਕ ਵੀ ਬਹੁਤ ਮਿਹਨਤ ਕਰਦੇ ਨੇ
ਵਾਹ ਕਿਆ ਬਾਕਾਂ..ਇਹ ਤਾਂ ਅਰਾਮ ਨਾਲ ਈ ਆਪਣੇ ਥਣ ਧੁਆ ਕੇ ਲਾਇਨ ‘ਚ ਈ ਅੱਗੇ ਲੰਘੀ ਜਾਂਦੀਆਂ ਪਰ ਸਾਡੇ ਆਲੀਆਂ ਤਾਂ ਤੂੜੀ ਤੇ ਨਿਰਾ ਦਾਣਾ ਤੇ ਉੱਪਰੋਂ ਡੰਡੇ ਦਾ ਡਰਾਬਾ ਵੀ ਕੁੱਝ ਨਈਂ ਕਰਦਾ, ਕਦੇ ਕਦੇ ਚੋਏ ਦੁੱਧ ਦੀ ਬਾਲਟੀ ਵੀ ਲੱਤ ਮਾਰਕੇ ਆਈ ਗਈ ਕਰ ਦਿੰਦੀ ਮੈਸ😂
Great episode 22g
ਬਹੁਤ ਵਧੀਆ ਕੰਮ ਦੀਆਂ ਗੱਲਾਂ ਦੱਸਦੇ ਓ ਜੀ ਧੰਨਵਾਦ ਜੀ।
ਬਹੁਤ ਵਧੀਆ ਜੀ ਜਿਊਂਦੇ ਵਸਦੇ ਰਹੋ 🙏🙏🙏
Respect 🙏🏻
God bless u team pendu austrslia
Bahut shandaar i love bowli
ਬਹੁਤ ਖੂਬ ਬਾਈ ਜੀ ਬਹੁਤ ਚੰਗੀ ਫੈਮਿਲੀ ਨਾਲ ਮਿਲਾਇਆ ਤੁਸੀਂ ਤੇ ਆ ਜਿਹੜਾ ਬਾਉਲੀ ਕੱਲੇ ਕੱਲੇ ਖਾਂ ਲੀ ਇਹ ਮਾੜੀ ਗੱਲ ਆ 🤣🤣ਨਾਲੇ ਕੋਈ ਨੀ ਬਾਈ ਕਦੇ ਕਦੇ ਮੇਰੀ ਅੰਗਰੇਜੀ ਵੀ ਆਈ ਮੁੱਕ ਜਾਂਦੀ ਹੁੰਦੀ ਆ 😆👍
Very Good Video.
ਬਹੁਤ ਵਧੀਆ ਲੱਗਿਆ ਦੇਖਕੇ ਮੱਝਾ ਵਾਲਾ ਫਾਰਮ
Bhut vadiya💯💫
Nice episodes
ਬਹੁਤ ਹੀ ਵਧੀਅਾ ....
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਤੁਸੀਂ ਹਮੇਸ਼ਾ ਹੀ ਨੋਜਵਾਨ ਪੀੜੀ ਨੂੰ ਸਹੀ ਢੰਗ ਨਾਲ ਜਾਣਕਾਰੀ ਦਿੰਦੇ ਹੋ ਜੋ ਪੰਜਾਬ ਦੇ ਵਿੱਚ ਰਹਿ ਕੇ ਵੀ ਕੰਮ ਕਰ ਸਕਦੇ ਹਨ। ਵੀਡੀਓ ਬਹੁਤ ਹੀ ਵਧੀਆ ਲੱਗੀ ਹਮੇਸ਼ਾ ਹਸਦੇ ਵਸਦੇ ਰਹੋ ਪਰਮਿੰਦਰ ਕੌਰ ਬਰਾੜ ਪਿੰਡ ਬੁੱਧ ਸਿੰਘ ਵਾਲਾ ਜਿਲ੍ਹਾ ਮੋਗਾ 🙏🏻
ਬਹੁਤ ਵਧੀਆਂ ਬਾਈ ਜੀ ਜਿਉਂਦੇ ਵਸਦੇ ਰਹੋ👏👏👏🙏🙏🙏
bhut hee wadiyaa episode veerji .. special thanks karry .what a nice bloke ..
Good 👍
Great coverage 👏 👍
i and my son see u episode , r very good
Very nice video bro
Wadia lagya ji
I loved these episodes ❤️❤️❤️
Very good video
Very nice g bhot khub veer g
Bahut hi sundar lagya
Sirrra he a bai....... edda de videos bnaunde reha kroo👌👌👌
Fan ho giya bai tuhada aaj ta,,, love u
I like it
Very nice
Love you brother , Mintu bhai
ਬਹੁਤ ਵਧੀਆ ਐਪੀਸੋਡ ਸੀ ਵੀਰ ਜੀ । 👌
ਬਾਈ ਜੀ ਬਹੁਤ ਵਧੀਆ ਐਪੀਸੋਡ ।।🙏🏼🙏🏼🙏🏼
Good
22 ਅਸੀ ਬਉਲੀ ਛੱਪੜਾਂ ਚ ਡੋਲ ਦਿੰਦੇ ਆ ਇਹ ਗੋਰਿਆਂ ਨੂੰ ਦੱਸ ਕੇ ਜਲੂਸ ਕਢਾਉਣਾ ਜਰੂਰੀ ਸੀ
ਬਹੁਤ ਬਹੁਤ ਵਧੀਆਂ ਲੱਗੀ ਵੀਡੀਓ ਬਰਾੜ ਸਾਹਿਬ
Hun tak ta sab vdya episode c bai g 🙏🏻🙏🏻🙏🏻🙏🏻
ਬਹੁਤ ਹੀ ਵਧੀਅਾ ਵੀਰ ਜੀ
Waheguru waheguru waheguru ji 🙏🙏🙏🙏🙏 very very thanks 🙏🙏
ਬਹੁਤ ਵਧੀਆ ਵੀਰ ਜੀ
Wonderful paji
Luv support blessing from ਜੋਤ☺️ ਅੰਬਰਸਰੀਆ😘
Lovely show🙏
Good 👍
Bahut attt bai
Bahut vdia video g fully enjoyable
बहुत।नाईस
Good job mintu y
Great episode as always 👌 ...keep it up 💪
Vadiya job veer ji
Bhut vadhia Mintu bai ji. ਸੁਖਵਿੰਦਰ ਸਿੰਘ ਅਮਿ੍ਤਸਰ
Nice video..👌👌
Bahut vadhia laggya bai Ji majhan da farm.
Good job veer ji
Bahut acha ji
Brar sahib, Congratulations for Bholi.. in Australia.
Bundle of thanks for lovely episode.
God bless you and your all team
Keep it up sir g te sari team da bahut bahut thanks sanu eni vdia knowledge vlia gla te foreign culture di jhalk dekhon lye
Bhut vadia 22 g
good veer g
good job veer ji bohat sohni vedieo
Nice brother
Nyc y g bhut sohna episode sara e buffaloes wala
Very very nice video 👍🙏🙏🙏🙏🙏
Thanks ji
ਬਹੁਤ ਵਧੀਆ ਪਰੋਗਰਾਮ ਲੱਗਾ ਵੀਰ ਜੀ
22 ਦੁੱਧ ਵਾਲਾ ਨਜ਼ਾਰਾ ਲੈਅ ਗੇ, 22 ਤੁਹਾਡਾ ਪੰਜਾਬ ਚ ਪਿੰਡ ਕੇਹੜਾ
Kalanwali Mandi
ਧੰਨਵਾਦ ਜੀ
Very nice 👍👌 God bless you
Good Video
Very nice.
Nice one
ਬਾਈ ਜੀ ਪੰਜਾਬ ਵਿੱਚ ਮੱਝ ਨੂੰ ਨੀਆਣਾ ਜੂੜ ਨਹੀਂ ਪਾਇਆ ਜਾਂਦਾ
Ram Ram Bhai Bhot Bdiya Bhai 🙏
Keep on bai 💯💯🔥🔥
Bhut njara aaya
Ssa bai g nice episode thanks 🙏
Mintu brar ਬਾਈ ਤੁਹਾਡੀਆਂ ਸਾਰੀਆਂ video ਦੇਖ ਰਿਹਾ ਹਾਂ ਤੇ share ਜਰੂਰ ਕਰਾਂਗਾ. ਤੁਹਾਡੀ ਮਿਹਨਤ ਬੇਕਾਰ ਨਹੀਂ ਜਾ ਰਹੀ
Meharbani bai ji...
Very nic vedio bhaji
Very nice video vr g..