Story of Bhole Baba alias Narayan Hari from UP । The Khalas Tv

Sdílet
Vložit
  • čas přidán 2. 07. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 68

  • @ConfusedNautilus-qq1xo
    @ConfusedNautilus-qq1xo Před 8 dny +16

    ਅਨਪੜ੍ਹਤਾ ਹੈ ਨਿਰੀ ਆਪਣੇ ਬੱਚਿਆਂ ਨੂੰ ਵੀ ਬਰਬਾਦ ਕਰ ਰਹੇ ਹਨ ਲੋਕ

  • @ConfusedNautilus-qq1xo
    @ConfusedNautilus-qq1xo Před 8 dny +14

    ਲੋਕ ਤਾ ਭੇਡਾਂ ਹਨ ਆਪਣਾ ਹਸ਼ਰ ਆਪ ਹੀ ਕਰਵਾਇਆ ਏ

  • @PardeepSingh-vo8hz
    @PardeepSingh-vo8hz Před 8 dny +9

    ਇਹ ਸਭ ਕੁੱਝ ਅਨਪੜ੍ਹਤਾ ਅਤੇ ਗਰੀਬੀ ਕਾਰਨ ਹੋ ਰਿਹਾ ਹੈ। ਸਰਕਾਰਾਂ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।

  • @jindersinghjindersingh8402

    ਹੁਣ ਬਾਬੇ ਨੇ ਬਚਾਏ ਕਿਉਂ ਨੀ ਪਾਗ਼ਲ ਲੋਕ ਨਾਲੇ ਪੈਸੇਆਂ ਦਾ ਚੜਾਵਾ ਲੈ ਗਿਆ ਕੱਟੋ ਕੱਟ 20 ਲੱਖ ਰੁਪਏ ਬੱਚਤ ਲੈ ਕੇ ਫੁਰ????? ਹੋ ਗਿਆ ਨਾਲੇ ਜਾਂਦਾ ਜਾਂਦਾ ਮੌਤ ਵੰਡ ਗਿਆ ਅੱਜੇ ਵੀ ਸਮਝ ਜਾਣ ਲੋਕ ਇਹਨਾਂ ਬਾਬੇਆ ਬੂਬੇਆ ਨੇ ਕੁਝ ਨੀ ਦੇਣਾ ਆਪਣਾ ਕੰਮ ਕਰੋ ਮਹਿਨਤ ਕਰੋ ਕਿਉਂ ਬਾਬੇਆ ਨੂੰ ਲੁਟਾਈ ਜਾਨੇ ਉ

  • @BaljindersinghBaljinder-gg9ur

    ਉਹ ਸਾਧੜਾ ਤਾਂ ਭੱਜ ਗਿਆ,, ਹੁਣ ਇਸ ਦੇ ਜੁਰਮ ਦਾ ਵੀ ਪਤਾ ਲੱਗ ਗਿਆ ਸਰਕਾਰ ਨੂੰ ਕੀ ਪਹਿਲਾਂ ਵੋਟ ਬੈਂਕ ਕਰਕੇ ਨਹੀਂ ਬੋਲਦੇ,ਮੇਰਾ ਦੇਸ਼ ਬਾਬਿਆਂ ਦੀ ਭੇਂਟ ਚੜ੍ਹ ਗਿਆ

  • @ranjitmahal4304
    @ranjitmahal4304 Před 8 dny +23

    ਭੈਣ ਜੀ ਪੰਜਾਬੀ ਸੂਟ ਪਾ ਕੇ ਖਬਰਾ ਦਿਆ ਕਰੋ

    • @ghazal3576
      @ghazal3576 Před 8 dny +2

      👎👎👎👎👎👎👎

    • @BaljinderSingh-cy6ww
      @BaljinderSingh-cy6ww Před 8 dny +1

      Aukha bharava Tera. Kal nu bibi jageer Kaur de ve suit pa deo

    • @Gurpreetsingh-br6ve
      @Gurpreetsingh-br6ve Před 8 dny +1

      ਸਹੀ ਗੱਲ ਏ ਜੀ

    • @Jaskaur6675
      @Jaskaur6675 Před 7 dny +2

      Kehrhe Granth vich likhia aa ke bibian suit hi paonh

    • @ghazal3576
      @ghazal3576 Před 6 dny +1

      @@Jaskaur6675 absolutely right... Ik paase ta ghulami di gall karde ne... K asi ghulam ha... Te duje paase dujya nu ghulam bnaa ke rakhna chohnde ne

  • @agamnoor8949
    @agamnoor8949 Před 7 dny

    ਬੁਹਤ ਠੀਕ ਹੋਇਆ ਹੋਰ ਜਾੳ ਸਾਧ ਪਤਾਲੂ ਫੜਨੇ ਸੀ ਵਾਹਿਗੁਰੂ ਨਾਮ ਜਪੋ ਘਰ ਬੈਠ ਕੇ

  • @kulwantsinghkulwantsingh3329

    ਮੂਰਖ ਲੋਕਾਂ ਦਾ ਰੱਬ ਹੀ ਰਖਵਾਲਾ ਹੁੰਦਾ

  • @tannusandhu8700
    @tannusandhu8700 Před 8 dny +4

    ਲੋਕ ਪਾਗਲ ਬਾਬਿਆ ਦਾ ਕਸੂਰ ਨਹੀ ਲੋਕਾ ਦਾ ਕਸੂਰ ਬਾਬਿਆ ਕੋਲ ਕੀ ਲੱਭਦੇ

  • @sidhurureke
    @sidhurureke Před 8 dny

    Waheguru ji

  • @ManpreetKaur-lt9qh
    @ManpreetKaur-lt9qh Před 8 dny +3

    Biba siir te chuni leke suit pakke news deya krro ji 🙏🙏🏻

  • @naibsingh7779
    @naibsingh7779 Před 8 dny

    ❤❤❤❤❤❤

  • @SarabjitDhiman-jc6tc
    @SarabjitDhiman-jc6tc Před 8 dny +4

    ਇਹ ਨੁਕਸਾਨ ਵੀ ਇਸ ਦੇ ਹਿਸੇ ਹੀ ਆਇਆ ਕਿਹੜਾ ਬਾਬਾ

  • @mampreetsingh6594
    @mampreetsingh6594 Před 8 dny +3

    ਭੈਣ ਜੀ ਸੱਚ ਨਾ ਕਾਲਾ ਹੁੰਦਾ ਹੈ ਨਾ ਕੌੜਾ ਹੁੰਦਾ ਸੱਚ ਤੋ ਰੌਸਨ ਕੁਝ ਨਹੀਂ ਹੁੰਦਾ ਤੇ ਸੱਚ ਤੋ ਮਿੱਠਾ ਵੀ ਕੁਝ ਨਹੀਂ ਹੁੰਦਾ ਤੇ ਸਾਧ ਉਸਨੂੰ ਕਹਿੰਦੇ ਹਨ ਜਿਸਨੇ ਆਪਣੇ ਆਪ ਨੂੰ ਸਾਧ ਲਿਆ ਹੋਵੇ ਪਰ ਮੂਰਖ ਲੋਕ ਆਪਣੇ ਆਪ ਨੂੰ ਸਾਧ ਕਹਾਉਣ ਵਾਲਿਆਂ ਨੂੰ ਹੀ ਸਾਧ ਆਖੀ ਜਾ ਰਹੀ ਹੈ

  • @singhbindi9806
    @singhbindi9806 Před 8 dny

    👍🙏

  • @jagtarsingh4620
    @jagtarsingh4620 Před 7 dny

    ਅੱਨਪੜ ਮੁਰਖ ਗੱਧੇ ਲੋਕ ਧੱਹਤੀ ਤੇ ਭਾਰ ਚੱਗਾ ਹੋਇਆ

  • @baljitratol2981
    @baljitratol2981 Před 8 dny +3

    ਮੂਰਖ਼ ਲੋਕਾਂ ਨੂੰ ਸਮਝਾਉਣਾ ਆਉਖਾ 😢 ਬਾਬੇ

  • @pargatghumanpargatghuman4577

    Sat Sri akal sister navjot kaur ji

  • @bhupindersingh4084
    @bhupindersingh4084 Před 8 dny +4

    ਹੂਣ।ਹਰ।ਬੰਦੇ।ਨੂੰ।ਬਾਬਾ।ਬਜਾਣਾ।।ਚਾਹਦੈ।ਕਿੳਕਿਬਿਨਾ।ਪੈਸੇ।ਲਾਏ।ਬਿਨਾ।ਡਿਗਰੀ।ਕੀਤੇ।ਪੈਸਾ।ਖਾਣ।ਪੀਣ।ਦਾ।ਸਮਾਨ।ਤੇਹੋਰ।ਰੂਹ।ਦੀ।ਖੂ,ਰਿਕ।ਮੂਫਤ।ਚ।ਵਾਧੂ।ਮਿਲਦੀ।ਤੇ।ਸ,ਕਾਰਾ।ਵੀ।ਮੇਹ,ਬਾਣ।ਰਹਿੰਦੀਆ।ਨੇ

  • @HarkeshSingh-br7ld
    @HarkeshSingh-br7ld Před 8 dny +4

    Beta jee. Actually mistake of public..
    Peoples are fool

  • @user-fs3xd9un1h
    @user-fs3xd9un1h Před 8 dny

    Good morning madam ji

  • @RanbirSingh-ux6xm
    @RanbirSingh-ux6xm Před 8 dny

    baba mode

  • @naibsingh7779
    @naibsingh7779 Před 8 dny +2

    100

  • @SurinderKaur-co9ji
    @SurinderKaur-co9ji Před 8 dny

    Nice news pls look pujaban khbra deme wele u will look great

  • @jasvirsinghdhaliwal7673

    ਡੇਰੇ ਵਾਲਿਆਂ ਬਾਬਿਆਂ ਤੇ ਕੱਦੋਂ ਕਾਰਵਾਈ ਕੀਤੀ ਜਾਵੇਗੀ ਅੰਧਵਿਸ਼ਵਾਸ

  • @JagtarSingh-vt5dv
    @JagtarSingh-vt5dv Před 7 dny

    Bhole babe da koi kasoor nahi apne lok anpad gawar ne jo har kise nu rabb mann ke turr painde magar.

  • @SurinderKaur-co9ji
    @SurinderKaur-co9ji Před 8 dny +1

    Get baba properly give to people

  • @GulabSingh-do1wd
    @GulabSingh-do1wd Před 8 dny +4

    Babe de para vich ke sona se pagal lok

  • @armaansidhu6842
    @armaansidhu6842 Před 8 dny

    Navjot kaur ji ssa

  • @JagirSingh-ge9mc
    @JagirSingh-ge9mc Před 8 dny +2

    Akalian non v jana chaida

  • @Jaskaur6675
    @Jaskaur6675 Před 7 dny +1

    Pagal tan lok han jehna ne ik criminal nu baba banha liya eh vadia treeka aa apni crime nu lukonh laye

  • @manpreetsinghdhillon2844

    WAHEGURU ji ka KHALSA
    WAHEGURU ji kee FATEH

  • @user-nl9vb8db1y
    @user-nl9vb8db1y Před 8 dny +2

    🎉🎉🎉🎉🎉🎉🎉

  • @AmarSingh-zt4qk
    @AmarSingh-zt4qk Před 8 dny +2

    Kine akal ton khali han bharat de lok

  • @navroopsingh4339
    @navroopsingh4339 Před 6 dny

    ਇਹਨੂੰ ਵੀ nsa ਲਾ ਕੇ ਡਿਬਰੂਗੜ ਭੇਜਿਆ ਜਾਵੇ

  • @SurinderKaur-co9ji
    @SurinderKaur-co9ji Před 8 dny

    Dera band knra chaheeda

  • @user-qk8qj1og2o
    @user-qk8qj1og2o Před 8 dny

    Kela evace

  • @JagirSingh-ge9mc
    @JagirSingh-ge9mc Před 8 dny +3

    E v saoda sad to kam nahin

  • @jass95816
    @jass95816 Před 8 dny +2

    Saare baby jail k drsan jrur krte h

  • @gurbakhsingh9665
    @gurbakhsingh9665 Před 8 dny

    BHARAT MAI PURE BABA ,KOI AOUR JO HAIN UNKO PRETIBANDEDINT KYA JAYA.MODI SAAB

  • @gursewaksinghbrar1894

    ਸਾਰੇ ਪਾਖੰਡੀ ਸਾਧ

  • @SurinderKaur-co9ji
    @SurinderKaur-co9ji Před 8 dny +1

    Baba should be charged for killing innocent people

  • @JaswinderKaur-ke8ce
    @JaswinderKaur-ke8ce Před 8 dny +2

    Loka nu akal nhi uni

  • @user-tq9xj1vu3x
    @user-tq9xj1vu3x Před 7 dny

    Babe di khopadinahi kamm rahi c ki barishan de dina ch bheed ikathi karni khatarnak hai jinha ne arrangekita ohna da v kasoor hai ohna ki pata nahi c ki keechad bharya hai khetan ch pani bharya hai jithe daldal ch lok fas fas ke mar sakde ne.

  • @user-oi5mx4kv9b
    @user-oi5mx4kv9b Před 8 dny

    Tanu Baba da buhat dukh Lagda
    Tu be Baba da aak Raat swaad dakh Laa

  • @SurinderKaur-co9ji
    @SurinderKaur-co9ji Před 8 dny +1

    Another raaamm Raheem hai

  • @parminderkaur7130
    @parminderkaur7130 Před 7 dny

    Hun baba .bacha lenda lok pagal hoge

  • @manjitkaur9448
    @manjitkaur9448 Před 8 dny

    loki andha pata ne kadho lok samjna

  • @user-cz5wo9gn5v
    @user-cz5wo9gn5v Před 8 dny

    ANDH BHAGTAN NAL EH KUJH HI HONA THIK HAY

  • @gurjitsingh5879
    @gurjitsingh5879 Před 8 dny

    🐑🐑🐑😓😭😭🤔🤔🤭🤭

  • @parminderkaur7130
    @parminderkaur7130 Před 7 dny

    Suit .wadiya lgda

  • @AmarSingh-zt4qk
    @AmarSingh-zt4qk Před 8 dny

    Sade baiman leader kde babe bare sach nhi bolange

  • @gursewaksingh-ls4rm
    @gursewaksingh-ls4rm Před 8 dny +3

    ਕੁੜੇ ਨੱਬਜੋਤੇ! ਬਾਬੇ ਭੋਲ਼ੇਨਾਥ ਦਾ ਕੀ ਕਸੂਰਅ? ਹਫੜਾ ਦਫੜੀ ਤਾਂ ਲੋਕਾਂ ਨੇਂ ਮਚਾਈ ਸੀ ਜੀਦੇ ਚ ਕਿਨੇਂ ਈ ਲੋਕ ਮਾਰੇ ਗਏ ਤੇ ਤੂੰ ਐਮੇਂ ਬਾਬੇ ਭੋਲ਼ੇਨਾਥ ਦਾ ਜਲੂਸ ਕੱਡ੍ਹੀ ਜਾਨੀਂਅਂ।
    ਜ੍ਹਾ ਭਾਈ ਨੱਬਜੋਤੇ, ਬਾਬੇ ਕੋਲ਼ੇ ਜਾ ਕੇ ਮੱਥਾ ਮੁੱਥਾ ਟੇਕ ਕੇ ਆਵਦੀ ਭੁੱਲ ਬਖਸ਼ਾ।
    O, Nubjotay! There was no mistake of Baba Bholenath, the mistake was done by the people present there by whom perturbation was created in which many people passed away but by unfair means you are defaming to Baba Bholenath.
    O, Nubjot go to Baba Bholenath, do standing prayer and beg pardon.
    Jai Ho Baba Bholenath Ji Ki.